ਮਾਲੇਰਕੋਟਲਾ, 12 ਮਾਰਚ (ਹਰਮਿੰਦਰ ਸਿੰਘ ਭੱਟ)- ਕੇਂਦਰ ਸਰਕਾਰ ਵਲੋਂ ਸੋਨੇ ਦੀ ਜਿਊਲਰੀ ਬਣਾਉਣ ਤੇ ਲਾਈ ਇੱਕ ਫੀਸਦ ਐਕਸਾਇਜ਼ ਡਿਊਟੀ ਤੇ ਦੋ ਲੱਖ ਰੁਪਏ ਦੀ ਜਿਊਲਰੀ ਤੇ ਪੈਨ ਕਾਰਡ ਜਰੂਰੀ ਕਰਨ ਦੇ ਵਿਰੋਧ ਵਿੱਚ ਅੱਜ 11ਵੇਂ ਦਿਨ ਸਵਰਨਕਾਰ ਮੰਡਲ ਮਾਲੇਰਕੋਟਲਾ ਵਲੋਂ ਪ੍ਰਧਾਨ ਸੁਭਾਸ਼ ਬੱਗਾ ਦੀ ਅਗਵਾਈ ਵਿੱਚ ਸਵਰਨਕਾਰਾਂ ਵੱਲੋਂ ਅਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕਰਦਿਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ …
Read More »ਪੰਜਾਬੀ
ਤੇਜ਼ ਬਾਰਸ਼ ਅਤੇ ਡਿੱਗੇ ਗੜਿਆਂ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਛਾਈ ਉਦਾਸੀ
ਸੰਦੌੜ, 12 ਮਾਰਚ (ਹਰਮਿੰਦਰ ਭੱਟ ਸਿੰਘ)- ਬੀਤੇ ਕਈ ਦਿਨਾਂ ਤੋਂ ਹੀ ਰੁਕ ਰੁਕ ਕੇ ਹੋ ਰਹੀ ਬਾਰਸ਼ ਅਤੇ ਅੱਜ ਤੇਜ਼ ਬਾਰਸ਼ ਦੌਰਾਨ ਡਿਗ ਰਹੇ ਗੜਿਆਂ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ, 5 ਮਾਰਚ ਦੀ ਰਾਤ ਨੂੰ ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਦੀ ਖੜੀ ਕਣਕ ਤੇ ਸੁਹਾਗਾ ਹੀ ਮਾਰ ਦਿੱਤਾ ਸੀ, ਅਤੇ ਖੇਤੀ ਮਾਹਿਰ ਡਾਕਟਰਾਂ ਦਾ ਕਹਿਣਾ ਹੈ …
Read More »ਗੁਰਸਿੱਖੀ ਜੀਵਨ ਤੇ ਸਭਿਅਕ ਮੁਕਾਬਲੇ ਕਰਵਾਉਣ ਵਾਲਿਆਂ ਨੂੰ ਅਣਗੌਲਿਆ ਕਰਨਾ ਚਿੰਤਾ ਦਾ ਵਿਸ਼ਾ- ਹਰਮਿੰਦਰ ਭੱਟ
ਸੰਦੌੜ, 12 ਮਾਰਚ (ਭੱਟ)- ਦਿਨੋਂ ਦਿਨ ਗੁਰਸਿੱਖੀ ਸਿਧਾਂਤਾਂ ਦੇ ਉੱਚੇ ਸੁਚੱਜੇ ਜੀਵਨ ਨੂੰ ਤਿਆਗ ਕੇ ਨੌਜਵਾਨ ਪੀੜੀ ਦਾ ਨਸ਼ਿਆਂ ਵਿਚ ਗ਼ਲਤਾਨ ਅਤੇ ਦੁਨਿਆਵੀ ਬੇਲੋੜੇ ਅੱਧ ਨੰਗਿਆਂ ਪਹਿਰਾਵਿਆਂ ਵਿਚ ਗ੍ਰਸਤ ਹੋ ਕੇ ਕੁਰਾਹੇ ਪੈਣਾ ਸਿੱਖ ਕੌਮ ਦੇ ਭਵਿੱਖ ਲਈ ਅਤਿ ਦੁਖਦਾਈ ਹੁੰਦਾ ਜਾ ਰਿਹਾ ਹੈ। ਇਸ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਇਸ ਨੂੰ ਪ੍ਰਫੁੱਲਿਤ ਕਰ ਰਹੇ ਪੰਥ ਲਈ ਆਪਣਾ ਆਪ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਖਿਡਾਰਣਾਂ 15ਵੇਂ ਵਰਲਡ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਕਰਨਗੀਆਂ ਪ੍ਰਤੀਨਿਧਤਾ
ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ ਡੀ. ਏ. ਵੀ ਕਾਲਜ ਦੀਆਂ ਤਿੰਨ ਸਾਫਟਬਾਲ ਖਿਡਾਰਣਾਂ ਗਗਨਦੀਪ ਕੌਰ, ਹਰਪ੍ਰੀਤ ਕੌਰ ਅਤੇ ਮਨਦੀਪ ਕੌਰ ਨੂੰ 15ਵੇਂ ਵਰਲਡ ਵੁਮੈਨ ਸਾਫਟਬਾਲ ਚੈਂਪੀਅਨਸ਼ਿਪ ਕਨੇਡਾ ਵਾਸਤੇ ਚੁਣਿਆ ਗਿਆ, ਜੋ 15 ਜੁਲਾਈ ਤੋਂ 24 ਜੁਲਾਈ 2016 ਨੂੰ ਸਰੀ ਕਨੇਡਾ ਵਿਖੇ ਹੋਣ ਜਾ ਰਹੀ ਹੈ।ਇੰਨਾਂ ਖਿਡਾਰਣਾਂ ਦੀ ਉਚ-ਪੱਧਰੀ ਸਿਖਲਾਈ ਇੰਦੌਰ ਕੈਂਪ ਵਿਖੇ ਚੱਲ ਰਹੀ ਹੈ। ਪ੍ਰਿੰਸੀਪਲ ਡਾ. …
Read More »ਹੋਟਲ ਹਰਡ ਬਾਰ ਸੰਚਾਲਨ ਵਲੋਂ ਸਾਲਾਨਾ ਫੀਸ ‘ਤੇ ਅਸੈਸਮੈਂਟ ਫੀਸ ਘੱਟ ਕਰਨ ਦੀ ਮੰਗ
ਬਠਿੰਡਾ, 12 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਤੀਸ਼ ਅਰੋੜਾ ਦੀ ਅਗਵਾਈ ਵਿਚ ਹੋਟਲ, ਹਾਰਡ ਬਾਰ ਅਤੇ ਬੀਅਰ ਬਾਰ ਸੰਚਾਲਨਾਂ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਪੰਜਾਬ ਸਰਕਾਰ ਦੁਆਰਾ ਸਾਲਾਨਾ 2015-16 ਦੇ ਲਈ ਬਣਾਈ ਗਈ ਨਵੀਂ ਐਕਸਾਈਜ਼ ਪਾਲਿਸੀ ਦੇ ਤਹਿਤ ਵਧਾਈ ਗਈ ਬੀਅਰ ਬਾਰ ,ਹਾਰਡ ਬਾਰ ਅਤੇ ਅਸੈਸਮੈਂਟ ਫੀਸ ਘੱਟ ਕਰਨ ਦੀ …
Read More »ਜ਼ਿਲ੍ਹੇ ‘ਚ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਨਹੀਂ ਮਿਲ ਰਹੀਆਂ – ਮੁੱਖ ਖੇਤੀਬਾੜੀ ਅਫਸਰ
ਬਠਿੰਡਾ, 12 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾ. ਨਛੱਤਰ ਸਿੰਘ ਔਲਖ, ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਤੇ ਗਠਿਤ ਕੀਤੀ ਸਰਵੇਖਣ ਟੀਮ ਦੇ ਮੈਬਂਰਾਂ ਡਾ. ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫਸਰ ਬਠਿੰਡਾ, ਡਾ. ਡੂੰਗਰ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫਸਰ (ਬੀਜ) ਬਠਿੰਡਾ ਅਤੇ ਡਾ. ਸੰਜੀਵ ਕੁਮਾਰ ਸਹਾਇਕ ਐਟੋਮੋਲੋਜਿਸਟ, ਡਾ.ਰੁਪੇਸ਼ ਅਰੋੜਾ ਸਹਾਇਕ ਪੈਥਾਲੋਜਿਸਟ ਖੇਤਰੀ ਖੋਜ ਕੇਦਂਰ …
Read More »ਅਕਾਲੀ ਦਲ ਵੱਲੋਂ ਸਰਾਫਾ ਐਸੋਸੀਏਸ਼ਨ ਤੇ ਪੰਜਾਬ ਸਵਰਨਕਾਰ ਸੰਘ ਨੂੰ ਸਮਰਥਨ
ਬਠਿੰਡਾ, 12 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਾਫਾ ਐਸੋਸੀਏਸ਼ਨ, ਪੰਜਾਬ ਸਵਰਨਕਾਰ ਸੰਘ, ਮਰਾਠਾ ਯੂਨੀਅਨ, ਬੰਗਾਲੀ ਯੂਨੀਅਨ ਵੱਲੋ ਸਰਕਾਰ ਖਿਲਾਫ ਕੀਤੇ ਸੰਘਰਸ਼ ਦੌਰਾਨ ਯੂਨੀਅਨਾਂ ਨੂੰ ਉਸ ਵੇਲੇ ਹੋਰ ਤਾਕਤ ਮਿਲੀ ਜਦੋ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ ਅਤੇ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸ਼ਹਿਰੀ ਪ੍ਰਧਾਨ ਜਗਮੋਹਨ ਸਿੰਘ ਮੱਕੜ ਵੱਲੋ ਧਰਨੇ ਵਿੱਚ ਜਾ ਕੇ ਸਰਾਫਾ ਯੂਨੀਅਨ ਦੇ …
Read More »ਆਰਟ ਗੈਲਰੀ ਵਿਖੇ 5 ਰੋਜ਼ਾ ‘ਨੈਸ਼ਨਲ ਆਰਟਿਸਟ ਕੈਂਪ-2016’ ਸ਼ੁਰੂ
ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਲਲਿਤ ਕਲਾ ਅਕੈਡਮੀ, ਨਿਊ ਦਿੱਲੀ ਦੇ ਸਹਿਯੋਗ ਨਾਲ 5 ਰੋਜ਼ਾ ‘ਨੈਸ਼ਨਲ ਆਰਟਿਸਟ ਕੈਂਪ-2016’ ਦਾ ਸ਼ਾਨਦਾਰ ਅਗਾਜ਼ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। 16 ਮਾਰਚ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਦੇਸ਼ ਭਰ ਤੋਂ 12 ਅਤੇ ਜ਼ਿਲ੍ਹੇ ਦੇ 8 ਕਲਾਕਾਰ ਆਪਣੇ …
Read More »1984 ਸਿੱਖ ਕਤਲੇਆਮ ਪੀੜ੍ਹਤ ਪਰਿਵਾਰ ਸੰਘਰਸ਼ ਕਮੇਟੀ ਦੇ ਮੋਹਣ ਸਿੰਘ ਭੱਟੀ ਬਣੇ ਪ੍ਰਧਾਨ
ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- 1984 ਸਿੱਖ ਕਤਲੇਆਮ ਪੀੜ੍ਹਤ ਪਰਿਵਾਰ ਸੰਘਰਸ਼ ਕਮੇਟੀ (ਰਜ਼ਿ) ਦੇ ਐਗਜੈਕਟਿਵ ਮੈਂਬਰਾਂ ਦੀ ਇਕ ਜਰੂਰੀ ਮੀਟਿੰਗ ਕਮੇਟੀ ਦੇ ਦਫਤਰ ਜਯੋਤੀ ਜੀਨ ਸੁਲਤਾਨਵਿੰਡ ਰੋਡ ਵਿਖੇ ਹੋਈ। ਜਿਸ ਵਿੱਚ ਕਮੇਟੀ ਦੇ ਮੌਜ਼ੂਦਾ ਪ੍ਰਧਾਨ ਕਸ਼ਮੀਰ ਸਿੰਘ ਦੇ ਕੰਮ ਕਾਜ ‘ਤੇ ਰੋਸ ਪ੍ਰਗਟ ਕਰਦਿਆਂ ਹੋਇਆਂ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ, ਜਿਸ ਉਪਰੰਤ ਸ੍ਰ. ਮੋਹਣ ਸਿੰਘ ਸਪੁੱਤਰ ਸ੍ਰ. ਨਰੈਣ ਸਿੰਘ …
Read More »ਪਿੰਡ ਥੋਥੀਆਂ ਦੇ ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ 48 ਅੰਗਾਂ ਦੀ ਬੇਅਦਬੀ ਅਤਿ ਨਿੰਦਣਯੋਗ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 13 ਮਾਰਚ (ਗੁਰਪ੍ਰੀਤ ਸਿੰਘ)- ਪਿੰਡ ਥੋਥੀਆਂ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 48 ਅੰਗਾਂ ਦੀ ਹੋਈ ਬੇਅਦਬੀ ‘ਤੇ ਦੁੱਖ ਜ਼ਾਹਿਰ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਰ ਵੀ …
Read More »
Punjab Post Daily Online Newspaper & Print Media