Wednesday, November 25, 2026

ਪੰਜਾਬੀ

ਮਜੀਠੀਆ ਨੇ ਮਾਈ ਭਾਗੋ ਵਿੱਦਿਆ ਸਕੀਮ ਤਹਿਤ 395 ਸਾਈਕਲ ਵੰਡੇ

ਕੱਥੂਨੰਗਲ, 11 ਜਨਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੱਥੂਨੰਗਲ, ਚਵਿੰਡਾ ਦੇਵੀ ਅਤੇ ਟਾਹਲੀ ਸਾਹਿਬ ਵਿਖੇ ਪੜ੍ਹਦੀਆਂ ਗਿਆਰਵੀ ਅਤੇ ਬਾਹਰਵੀ ਕਲਾਸ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿੱਦਿਆ ਸਕੀਮ ਤਹਿਤ 395 ਸਾਈਕਲ ਵੰਡਣ ਦੀ ਰਸਮ ਅਦਾ ਕੀਤੀ। ਕੱਥੂਨੰਗਲ ਵਿਖੇ ਸਮਾਗਮ ਦੌਰਾਨ ਉਹਨਾਂ ਵਿਦਿਆਰਥਣਾਂ ਨੂੰ ਸਾਈਕਲ ਦੇਣ ਦੇ ਉਪਰਾਲੇ ਬਾਰੇ ਕਿਹਾ …

Read More »

’ਆਪ’ ਦੀ ਮੁਕਤਸਰ ਸਾਹਿਬ ਦੀ ਰੈਲੀ ਨਵੇਂ ਯੁੱਗ ਦੀ ਸੁਰੂਆਤ ਕਰੇਗੀ- ਢਿੱਲੋ

ਪੱਟੀ, 11 ਜਨਵਰੀ (ਅਵਤਾਰ ਸਿੰਘ ਢਿੱਲੋ)- ਆਮ ਆਦਮੀ ਪਾਰਟੀ ਦੇ ਵਰਕਰ ਮਾਘੀ ਮੇਲੇ ਮੋਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਇਲਾਕਾ ਨਿਵਾਸੀ ਜੋਰ-ਸ਼ੋਰ ਨਾਲ ਸਮੂਲੀਅਤ ਕਰਨਗੇ। ਪਿੰਡਾ ਅੰਦਰ ਇਸਤਿਹਾਰ ਲਗਾਉਣ ਦੇ ਨਾਲ ਨਾਲ ਪਿੰਡਾ ਅੰਦਰ ਮੀਟਿੰਗਾ ਕਰਕੇ, ਇਲਾਕਾ ਨਿਵਾਸੀਆ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਜੋਰਦਾਰ ਤਿਆਰੀਆ ਚੱਲ ਰਹੀਆ ਹਨ।ਰੈਲੀ ਸਬੰਧੀ ਵਰਕਰਾ ਵਿੱਚ ਭਾਰੀ ਉਤਸਾਹ ਪਾਇਆ ਜਾ …

Read More »

ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਦੀ ਆਰਥਿਕ ਮਦਦ

ਪੱਟੀ, 11 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿਚ ਸੰਗਤਾਂ ਦੇ ਗ੍ਰਹਿ ਵਿਖੇ ਨਿਸ਼ਕਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਸੇਵਾ ਕਰ ਨਿਭਾਅ ਰਹੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪੱਟੀ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਗਈ।ਸੁਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਦਿਨੀਂ ਮਾਤਾ ਸੁਰਜੀਤ ਕੌਰ ਜੀ ਦੇ ਪਰਿਵਾਰ …

Read More »

ਖ਼ਾਲਸਾ ਕਾਲਜ ਵਿਖੇ ਛੀਨਾ ਨੇ ਕੀਤਾ ਪੀ. ਐੱਨ.ਬੀ ਦੇ ਸਹਿਯੋਗ ਨਾਲ ਬਣੀ ‘ਈ-ਲੋਬੀ’ ਦਾ ਉਦਘਾਟਨ

ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ ਸੱਗੂ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਸਟਾਫ਼ ਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਕਾਲਜ ਕੰਟੀਨ ਦੇ ਨਾਲ ‘ਈ-ਲੌਬੀ’ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ। ਸ: ਛੀਨਾ ਨੇ ਕਿਹਾ ਕਿ ‘ਈ-ਲੋਬੀ’ ਕਾਲਜ …

Read More »

ਸਦਭਾਵਨਾ ਰੈਲੀਆਂ ਤੇ ਸੰਗਤ ਦਰਸ਼ਨ ਤੋ ਵਿਹਲ ਕੱਢ ਕੇ ਲੋਕਾਂ ਦੀਆਂ ਮੁਸ਼ਕਲਾਂ ਵੱਲ਼ ਵੀ ਧਿਆਨ ਦੇਵੇ ਸਰਕਾਰ- ਪੱਧਰੀ

ਅੰਮ੍ਰਿਤਸਰ (ਬੈਲਜੀਅਮ), 10 ਜਨਵਰੀ (ਹਰਚਰਨ ਸਿੰਘ ਢਿੱਲੋਂ)- ਮਾਝੇ ਦੇ ਅਜਨਾਲਾ ਇਲਾਕੇ ਤੋ ਗੁਰਸੇਵਕ ਸਿੰਘ ਪੱਧਰੀ ਨੇ ਪੰਜਾਬ ਪੋਸਟ ਨਾਲ ਗੱਲਬਾਤ ਕਰਦੇ ਹੋਏ 8 ਜਨਵਰੀ ਨੂੰ ਅਜਨਾਲਾ ਨੇੜਲੇ ਪਿੰਡ ਹਰੜ ਖੁਰਦ ਵਿਚ ਪੌਣੇ ਤਿੰਨ ਸਾਲ ਦੇ ਮਾਸੂਮ ਬਾਲ ਅੰਗਦਵੀਰ ਸਿੰਘ ਜੋ ਆਪਣੇ ਘਰ ਦੇ ਵਿਹੜੈ ਵਿਚ ਖੇਡ ਰਿਹਾ ਸੀ ਨੂੰ ਅਚਾਨਕ ਅਵਾਰਾ ਕੁੱਤਿਆਂ ਵਲੋਂ ਨੋਚ ਨੋਚ ਕੇ ਖਾ ਜਾਣ ‘ਤੇ ਦੁੱਖ …

Read More »

ਪ੍ਰਕਾਸ਼ ਪੁਰਬ ਸੰਬੰਧੀ ਬਾਜਾਰ ਕਸ਼ਮੀਰੀਆਂ ਦੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ 15 ਨੂੰ

ਜੰਡਿਆਲਾ ਗੁਰੂ, 11 ਜਵਨਰੀ (ਹਰਿੰਦਰ ਪਾਲ ਸਿੰਘ)- ਸਰਬੰਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 16 ਜਨਵਰੀ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਤੋਂ 7 ਜਨਵਰੀ ਤੋਂ ਸਵੇਰੇ 4.30 ਵਜੇ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਹਨ। ਉਕਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਪ ਸਿੰਘ ਨੇ ਦੱਸਿਆ ਕਿ 14 ਜਨਵਰੀ ਨੂੰ ਆਖਰੀ ਪ੍ਰਭਾਤ ਫੇਰੀ …

Read More »

ਤਪ ਅਸਥਾਨ ਬਾਬਾ ਹੁੰਦਾਲ ਜੀ ਵਿਖੇ 21 ਅਖੰਡ ਪਾਠ ਸਾਹਿਬ 12 ਜਨਵਰੀ ਤੋਂ ਹੋਣਗੇ ਆਰੰਭ

ਜੰਡਿਆਲਾ ਗੁਰੂ, 11 ਜਨਵਰੀ (ਹਰਿੰਦਰ ਪਾਲ ਸਿੰਘ)- ਧੰਨ ਧੰਨ ਸ਼੍ਰੀ ਗੁਰੁ ਬਾਬਾ ਹੁੰਦਾਲ ਜੀ ਦੇ ਤਪ ਅਸਥਾਨ ਜੰਡਿਆਲਾ ਗੁਰੁ ਵਿਖੇ ਤਪ ਅਸਥਾਨ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਜੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਹਰ ਸਾਲ ਦੀ ਤਰਾਂ 21 ਅਖੰਡ ਪਾਠ ਸਾਹਿਬ ਜੀ ਦੇ ਆਰੰਭ 12 ਜਨਵਰੀ ਦਿਨ ਮੰਗਲਵਾਰ ਨੂੰ ਹੋਣਗੇ।ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਪਰਮਾਨੰਦ ਨੇ ਦੱਸਿਆ ਕਿ …

Read More »

ਟਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਹਫਤੇ ਦੀ ਸ਼ੁਰੂਆਤ

ਅੰਮ੍ਰਿਤਸਰ, 11 ਜਨਵਰੀ (ਗੁਰਚਰਨ ਸਿੰਘ)- ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋ 27ਵਾਂ ਸੜਕ ਸੁਰੱਖਿਆ ਹਫਤਾ 10 ਤੋਂ 16 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਟਰੈਫਿਕ ਪੁਲਿਸ ਵੱਲੋ ਮੋਟਰਸਾਇਕਲ ਰੈਲੀ ਦੁਆਰਾ ਕੀਤੀ ਗਈ ਜਿਸ ਨੂੰ ਹਰੀ ਝੰਡੀ ਜੌਨ ਨੰ: ਤਿੰਨ ਦੇ ਇੰਚਾਰਜ ਡੀ. ਜਤਿੰਦਰ ਵੱਲੋ ਦੇ ਕੇ ਰਵਾਨਾ ਕੀਤਾ ਗਿਆ।ਰੈਲੀ ਦੁਆਰਾ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਾਬਾਲਗ ਨਿਆਂ ਕਾਨੂੰਨ ਸਬੰਧੀ ਟ੍ਰੇਨਿੰਗ

ਅੰਮ੍ਰਿਤਸਰ, 11 ਜਨਵਰੀ (ਗੁਰਚਰਨ ਸਿੰਘ)-ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਅਗਵਾਈ ਹੇਠ ਵਿਕਲਪੀ ਝਗੜਾ ਨਿਵਾਰਣ ਕੇਂਦਰ, ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਵਿਖੇ ਜੂਵੇਨਾਈਲ ਜਸਟਿਸ ਐਕਟ (ਨਾਬਾਲਗ ਨਿਆਂ ਕਾਨੂੰਨ) ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਗੁਰਬੀਰ ਸਿੰਘ ਨੇ ਜੂਵੇਨਾਈਲ ਜਸਟਿਸ ਐਕਟ ਸਬੰਧੀ ਆਏ ਹੋਏ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ …

Read More »

ਮੁੱਖ ਮੰਤਰੀ ਨੇ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ’ ਦੀ ਕਾਰਜਕਾਰੀ ਕਮੇਟੀ ਨੂੰ ਨਿਯਮਤ ਮੀਟਿੰਗਾਂ ਕਰਨ ਲਈ ਆਖਿਆ

ਅੰਮ੍ਰਿਤਸਰ, 11 ਜਨਵਰੀ (ਗੁਰਚਰਨ ਸਿੰਘ)- ਦੇਸ਼ ਵਿਚ ਆਪਣੀ ਕਿਸਮ ਦਾ ਬਣਾਇਆ ਜਾ ਰਿਹਾ ਪਹਿਲਾ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ’ ਨਾਂ ਦਾ ਪ੍ਰਾਜੈਕਟ ਇਸ ਸਾਲ ਦੇਸ਼ ਨੂੰ ਸਮਰਪਿਤ ਕਰਨ ਦੇ ਲਈ ਇਸ ਦੇ ਚੱਲ ਰਹੇ ਕੰਮ ਵਿਚ ਤੇਜ਼ੀ ਲਿਆਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਦੀ ਕਾਰਜਕਾਰੀ ਕਮੇਟੀ ਨੂੰ ਇਸ ਪ੍ਰਾਜੈਕਟ ਦੀ ਰੋਜ਼ਮਰਾ ਦੀ …

Read More »