ਪੰਜਾਬੀ
ਕੇਂਦਰ ਸਰਕਾਰ ਭਾਈ ਵਰਿਆਮ ਸਿੰਘ ਵਾਂਗ ਬਾਕੀ ਕੈਦੀ ਵੀ ਰਿਹਾਅ ਕਰੇ-ਜਥੇ. ਅਵਤਾਰ ਸਿੰਘ
ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਨੇ ਭਾਈ ਵਰਿਆਮ ਸਿੰਘ ਦਾ ਬਰੇਲੀ ਜ਼ੇਲ੍ਹ ਵਿੱਚੋਂ ਪੈਰੋਲ ਤੇ ਰਿਹਾਅ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਨੇ ਆਪਣੀ ਅੱਧੀ ਜ਼ਿੰਦਗੀ ਜ਼ੇਲ੍ਹ ਦੀ ਕਾਲ ਕੋਠੜੀ ਵਿੱਚ ਗੁਜਾਰ ਦਿੱਤੀ ਹੈ।ਉਨ੍ਹਾਂ ਯੂ. ਪੀ ਸਰਕਾਰ ਨੂੰ ਭਾਈ ਵਰਿਆਮ ਨੂੰ ਪੱਕੇ ਤੌਰ ਤੇ ਰਿਹਾਅ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ …
Read More »ਸ਼੍ਰੋਮਣੀ ਕਮੇਟੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ
ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ)- ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਨਿਊਯਾਰਕ ਵਿਖੇ ਜਹਾਜ਼ ਵਿੱਚ ਸਫਰ ਕਰਦੇ ਸਮੇਂ ਇਕ ਸਿੱਖ ਨੂੰ ਬਿਨ ਲਾਦੇਨ ਸਮਝ ਕੇ ਉਸ ਦੀ ਵੀਡੀਓ ਨਾਲ ਬੈਠੇ ਵਿਅਕਤੀ ਵੱਲੋਂ ਯੂ ਟਿਊਬ ‘ਤੇ ਪਾਉਣ ਸਬੰਧੀ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਹੈ।ਪੱਤਰ ਵਿੱਚ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ …
Read More »ਕੇਂਦਰ ਤੇ ਸੂਬਾ ਸਰਕਾਰ ਨੂੰ ਵੰਗਾਰਦੀ ਕਿਸਾਨਾਂ ਤੇ ਮਜਦੂਰਾਂ ਨੇ ਕੀਤੀ ਲਲਕਾਰ ਰੈਲੀ
ਅੰਮ੍ਰਿਤਸਰ, 19 ਦਸੰਬਰ (ਜਸਬੀਰ ਸਿੰਘ)- ਬਾਦਲ ਸਰਕਾਰ ਦੀ ਵਪਾਰੀਆ ਤੇ ਸ਼ੈਲਰ ਮਾਲਕਾਂ ਨਾਲ ਮਿਲੀ ਭੂਗਤ ਹੋਣ ਕਰਕੇ ਸੋਨੇ ਵਰਗੀ ਬਾਸਮਤੀ ਦੀ ਮੰਡੀਆ ਵਿੱਚ ਹਜਾਰਾ ਕਰੋੜਾਂ ਰੁਪਏ ਦੀ ਹੋਈ ਲੁੱਟ ਦੀ ਪੂਰੂੀ ਪੂਰੀ ਭਰਪਾਈ ਕਰਾਉਣ, ਬਾਦਲ ਸਰਕਾਰ ਵੱਲੋਂ 43000 ਅਬਾਦਕਾਰਾਂ ਨੂੰ ਜ਼ਮੀਨ ਦੇ ਬੇਦਖਲੀ ਦੇ ਨੋਟਿਸ ਭੇਜ ਕੇ ਉਹਨਾਂ ਦੇ ਉਜਾੜੇ, ਕਿਸਾਨਾਂ ਮਜਦੂਰਾਂ ਤੇ ਔਰਤਾਂ ਦੀਆ ਹੋ ਰਹੀਆ ਖੁਦਕਸ਼ੀਆ ਨੂੰ ਰੋਕਣ, …
Read More »ਪੰਜਾਬੀਆਂ ਨੂੰ ਸ਼ਹਾਦਤ ਦੀ ਗੁੜ੍ਹਤੀ ਵਿਰਸੇ ਵਿੱਚ ਗੁਰੂ ਸਾਹਿਬਾਨ ਤੋਂ ਮਿਲੀ ਮਜੀਠੀਆ
ਪਿੰਡ ਮਰੜੀ ਕਲਾਂ ਵਿੱਚ ਕਾਰਗਿਲ ਸ਼ਹੀਦ ਜਸਕਰਨ ਸਿੰਘ ਦੀ 16ਵੀਂ ਬਰਸੀ ਮੌਕੇ ਸ਼ਹੀਦ ਦੀ ਸਮਾਰਕ ‘ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਅਰਪਿਤ ਕੀਤੀ ਮਜੀਠਾ (ਅੰਮ੍ਰਿਤਸਰ), 19 ਦਸੰਬਰ (ਗੁਰਚਰਨ ਸਿੰਘ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬਾਨ ਤੋਂ ਹੀ ਸਾਨੂੰ ਸ਼ਹੀਦੀ ਦੀ ਗੁੜ੍ਹਤੀ ਵਿਰਸੇ ਵਿੱਚ ਮਿਲੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਖਾਤਿਰ ਕੁਰਬਾਨ …
Read More »ਖ਼ਾਲਸਾ ਕਾਲਜ ਲਾਅ ਵਿਖੇ ਦੂਜਾ ‘ਮੂਟ ਕੋਰਟ’ ਆਯੋਜਿਤ
ਅੰਮ੍ਰਿਤਸਰ, 19 ਦਸੰਬਰ (ਸੁਕਬੀਰ ਖੁਰਮਣੀਆ, ਪ੍ਰੀਤਮ ਸਿੰਘ)- ਸਥਾਨਕ ਖ਼ਾਲਸਾ ਕਾਲਜ ਆਫ਼ ਲਾਅ ਵਿਖੇ ‘ਮੂਟ ਕੋਰਟ’ ਮੁਕਾਬਲਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਤੇ ਸੀਨੀਅਰ ਐਡਵੋਕੇਟ ਸ੍ਰੀ ਮੁਕੇਸ਼ ਨੰਦਾ ਨੇ ਕੀਤੀ। ਉਨ੍ਹਾਂ ਨੇ ਕਾਨੂੰਨੀ ਸੇਵਾਵਾਂ ਅਤੇ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਪ੍ਰੋਗਰਾਮ ਦੌਰਾਨ ਕਾਲਜ …
Read More »ਇੰਟਰਨੈਸ਼ਨਲ ਫਤੇਹ ਅਕੈਡਮੀ ਨੇ ਅੰਤਰ ਸਕੂਲ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਮਾਰੀਆਂ ਮੱਲਾਂ
ਜੰਡਿਆਲਾ ਗੁਰੂ, 19 ਦਸੰਬਰ (ਹਰਿੰਦਰ ਪਾਲ ਸਿੰਘ)- ਇੰਟਰਨੈਸ਼ਨਲ ਫਤੇਹ ਅਕੈਡਮੀ ਨੇ ਅੱਜ ਅੰਮ੍ਰਿਤਸਰ ਤੇ ਤਰਨਤਾਰਨ ਦੇ ਕਈ ਸਕੂਲਾਂ ਸਮੇਤ ਦਿੱਲੀ ਪਬਲਿਕ ਸਕੂਲ ਵਿਖੇ ਅੰਤਰ ਸਕੂਲ ਰੋਲਰ ਸਕੇਟਿੰਕ ਮੁਕਾਬਲੇ ਵਿੱਚ ਭਾਗ ਲਿਆ। ਜਿਸ ਦੇ ਵਿਦਿਆਰਥੀਆਂ ਨੇ ਵਧਿਆ ਪ੍ਰਦਰਸ਼ਨ ਕਰਦੇ ਹੋਏ ਮਾਹਿਰ ਕੋਚਾਂ ਦੀ ਮਿਹਨਤ ਸਦਕਾ 1 ਸੋਨੇ ਦਾ, 3 ਚਾਂਦੀ ਦੇ ਅਤੇ 2 ਕਾਂਸੀ ਦੇ ਤਮਗ਼ੇ ਜਿੱਤੇ ਤੇ ਮੁਕਾਬਲੇ ਵਿੱਚੋਂ ਦੂਸਰਾ …
Read More »ਡੀ.ਏ.ਵੀ ਪਬਲਿਕ ਸਕੂਲ ਰਾਮ ਪ੍ਰਸਾਦ ਬਿਸਮਿਲ ਨੂੰ ਸ਼ਰਧਾਂਜਲੀ
ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਬੱਚਿਆਂ ਨੇ ਮਹਾਨ ਸ਼ਹੀਦ ਭਗਤ ਰਾਮ ਪਸਾਦ ਬਿਸਮਿਲ ਨੂੰ ਸ਼ਰਧਾਂਜਲੀ ਦੇਣ ਲਈ ਇਕ ਖ਼ਾਸ ਪ੍ਰੋਗਰਾਮ ਪੇਸ਼ ਕੀਤਾ ਅਤੇ ਦੇਸ਼ ਦੀ ਰੱਖਿਆ ਤੇ ਸਲੋਗਨ ਅਤੇ ਦੇਸ਼ ਭਗਤੀ ਦੇ ਗੀਤ ਗਾਏ।ਉਨ੍ਹਾਂ ਨੇ ਇਕ ਰੋਲ ਪਲੇਅ ਪ੍ਰਸਤੁਤ ਕੀਤਾ।ਜਿਸ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਮਹੱਤਵਪੂਰਨ ਘਟਨਾਵਾਂ ਤੇ ਪ੍ਰਕਾਸ਼ ਪਾਇਆ ਗਿਆ ਸੀ।ਵਿਦਿਆਰਥੀਆਂ ਨੇ …
Read More »ਅਕਾਲੀਆਂ ਦੀਆਂ ਟਰਾਂਸਪੋਰਟਾਂ ਵੱਲੋਂ ਦੁਰਘਟਨਾਵਾਂ ਦਾ ਮਾਨਯੋਗ ਹਾਈ ਕੋਰਟ ਨੂੰ ਨੋਟਿਸ ਲੈਣਾ ਚਾਹੀਦੈ -ਚੰਨੀ
ਤਰਨਤਾਰਨ ਦੇ ਪਿੰਡ ਦਿਆਲਪੁਰ ਦੀ ਸਵ. ਗੁਰਪ੍ਰੀਤ ਕੌਰ ਦੇ ਪਰਿਵਾਰ ਨੂੰ ਮਿਲੇ ਚੰਨੀ ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਵਿੱਚ ਸੱਤਾਧਾਰੀ ਪਰਿਵਾਰ ਤੇ ਉਸਦੇ ਖਾਸ ਨਜ਼ਦੀਕੀਆਂ ਦੀਆਂ ਬੱਸਾਂ ਵੱਲੋਂ ਸੜਕ ਦੁਰਘਟਨਾਵਾਂ ਵਿੱਚ ਲੋਕਾਂ ਨੂੰ ਕਤਲ ਕੀਤੇ ਜਾਣ ਦੇ ਤਾਜ਼ਾ ਮਾਮਲੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੁਓ ਮੋਟੋ ਨੋਟਿਸ ਲੈਣਾ ਚਾਹੀਦਾ ਹੈ। ਇਹ ਬੱਸਾਂ ਆਏ ਦਿਨ ਗਰੀਬ …
Read More »ਅਬੋਹਰ ਘਟਨਾ ਦੇ ਪੀੜਤ ਗੁਰਜੰਟ ਸਿੰਘ ਨੂੰ ਮਿੱਲਣ ਆਏ ਚੰਨੀ
ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਅਬੋਹਰ ਹਾਦਸੇ ਦੇ ਇਕੋਮਾਤਰ ਜਿਉਂਦੇ ਪੀੜਤ ਗੁਰਜੰਟ ਸਿੰਘ ਨੂੰ ਮਿੱਲਣ ਗਏ। ਚੰਨੀ ਨੇ ਗੁਰਜੰਟ ਨੂੰ ਕਾਂਗਰਸ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਮੁਮਕਿਨ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਗੰਭੀਰ ਅਪਰਾਧ ਲਈ ਜ਼ਿੰਮੇਵਾਰ ਫਾਰਮ ਹਾਊਸ ਮਾਲਿਕਾਂ ਖਿਲਾਫ ਮਾਮਲਾ ਦਰਜ਼ …
Read More »
Punjab Post Daily Online Newspaper & Print Media