ਮਾਲੇਰਕੋਟਲਾ, 17 ਦਸੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਇਸਲਾਮੀਆਂ ਗਰਲਜ਼ ਸਕੂਲ-ਕਾਲਜ ਅੱਗੇ ਗੇੜੇ ਕੱਢਦੇ ਵਿਹਲੜ ਭੂੰਡ ਆਸ਼ਕਾਂ ਦੀਆਂ ਮਿਲਦੀਆਂ ਲਗਾਤਾਰ ਸ਼ਿਕਾਇਤਾਂ ਨੂੰ ਧਿਆਨ ‘ਚ ਰੱਖਦਿਆਂ ਟ੍ਰੈਫਿਕ ਪੁਲਿਸ ਮਾਲੇਰਕੋਟਲਾ ਦੇ ਇੰਚਾਰਜ਼ ਸ.ਤਰਲੋਚਨ ਸਿੰਘ ਨੇ ਅੱਜ ਸਵੇਰੇ ਆਪਣੇ ਪੂਰੇ ਅਮਲੇ ਸਮੇਤ ਲੜਕੀਆਂ ਦੇ ਸਕੂਲ ਅੱਗੇ ਪੁੱਜ ਕੇ ਭੂੰਡ ਆਸ਼ਕਾਂ ਨੂੰ ਖੂਬ ਭਾਜੜਾ ਪਾਈਆਂ। ਅਚਾਨਕ ਪੁੱਜੀ ਭਾਰੀ ਪੁਲਿਸ ਫੋਰਸ ਨੂੰ ਦੇਖ ਕੇ ਸਕੂਟਰ-ਮੋਟਰਸਾਇਕਲਾਂ ‘ਤੇ …
Read More »ਪੰਜਾਬੀ
ਤੀਜੀ ਜਿਲ੍ਹਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ 20 ਦਸੰਬਰ ਨੂੰ
ਸੰਦੌੜ, 17 ਦਸੰਬਰ (ਹਰਮਿੰਦਰ ਸਿੰਘ ਭੱਟ)- ਮਹਾਨ ਗਣਿਤ ਵਿਗਿਆਨੀ ਸ਼੍ਰੀਨਿਵਾਸਾ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਸਟੇਟ ਐਵਾਰਡੀ ਗਣਿਤ ਅਧਿਆਪਕ ਸ਼੍ਰੀ ਦੇਵੀ ਦਿਆਲ ਬੇਨੜਾ ਦੇ ਉਦਮ ਸਦਕਾ ਅਤੇ ਜਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਸ਼੍ਰੀ ਸੰਦੀਪ ਨਾਗਰ ਅਤੇ ਜਿਲ੍ਹਾ ਸਿੱਖਿਆ ਅਫਸਰ ਐ.ਸਿੱ. ਸ਼੍ਰੀ ਬਲਵਿੰਦਰ ਸਿੰਘ ਔਲਖ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਗਣਿਤ ਦੇ ਵਿਸ਼ੇ ਵਿੱਚ ਰੁਚੀ ਨੂੰ ਵਧਾਉਣ ਦੇ …
Read More »ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਾਅਰੇਬਾਜੀ ਕਰਦੇ ਹੋਏ ਸਰਕਾਰ ਦੀ ਅਰਥੀ ਫੂਕੀ
ਸੰਦੌੜ, 17 ਦਸੰਬਰ (ਹਰਮਿੰਦਰ ਸਿੰਘ ਭੱਟ)- ਅੱਜ ਸਥਾਨਕ ਸਰਕਾਰੀ ਕਾਲਜ ਦੇ ਗੇਟ ਅੱਗੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਫਰੀਦਕੋਟ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀ.ਐਸ.ਯੂ ਦੇ ਜ਼ਿਲ੍ਹਾ ਖਜਾਨਚੀ ਜਸਪ੍ਰੀਤ ਕੌਰ ਤੇ ਜ਼ਿਲ੍ਹਾ ਆਗੂ ਸੁਖਦੀਪ ਸਿੰਘ ਨੇ …
Read More »ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ 20 ਤੋਂ 26 ਤੱਕ
ਸੰਦੌੜ, 17 ਦਸੰਬਰ (ਹਰਮਿੰਦਰ ਸਿੰਘ ਭੱਟ)- ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਪਿੰਡ ਦੇ ਸੰਗਤਾਂ ਦੇ ਸਹਿਯੋਗ ਸਦਕਾ ਰੰਘਰੇਟੇ ਗੁਰੂ ਕੇ ਬੇਟੇ ਕਾ ਖ਼ਿਤਾਬ ਹਾਸਲ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਡਲੇ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮਹਾਨ …
Read More »ਬੱਚੀ ਦੀ ਲਾਸ਼ ਸੁੱਟਣ ਵਾਲਿਆਂ ‘ਤੇ ਮਾਮਲਾ ਜਾਣਕਾਰੀ ਦੇਣ ਵਾਲਿਆਂ ਨੂੰ ਪੰਜ ਹਜ਼ਾਰ ਇਨਾਮ
ਬਠਿੰਡਾ, 17 ਦਸੰਬਰ (ਅਵਤਾਰ ਸਿੰਘ ਕੈਂਥ)- ਬੀਤੇ ਦਿਨੀਂ ਮੇਲਾ ਰਾਮ ਰੋਡ ‘ਤੇ ਇਕ ਅਣਜਾਣ ਬੱਚੀ ਦੀ ਲਾਸ਼ ਨੂੰ ਸੁੱਟਣ ਵਾਲਿਆਂ ‘ਤੇ ਸਮਾਜ ਸੇਵੀ ਸੰਸਥਾ ਨੋਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼ਿਵਮ ਸ਼ਰਾ ਪੁੱਤਰ ਅਸੋਕ ਸ਼ਰਮਾਂ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾ ਕੋਤਵਾਲੀ ਪੁਲਿਸ ਨੇ ਅਣਜਾਣ ਔਰਤ ਅਤੇ ਅਣਜਾਣ ਵਿਅਕਤੀ ‘ਤੇ ਧਾਰ 315,318 ਦੇ ਤਹਿ ਮਾਮਲਾ ਦਰਜ ਕਰ ਲਿਆ ਹੈ। ਸੰਸਥਾ ਵਲੋਂ …
Read More »ਲੜਕੀਆਂ ਦੀਆਂ 61ਵੀਆਂ ਪੰਜਾਬ ਰਾਜ ਸਕੂਲ ਜੁਡੋ ਖੇਡਾਂ ਦੇ ਦੂਜੇ ਦਿਨ ਹੋਏ ਰੌਚਕ ਮੁਕਾਬਲੇ
ਬਠਿੰਡਾ, 17 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੇ ਦਿਸ਼ਾਂ ਨਿਰਦੇਸ਼ਾ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਅਤੇ ਸ੍ਰਪਵਿੱਤਰ ਕੌਰ ਏ.ਈ.ਓ. (ਖੇਡਾਂ) ਦੇ ਸੁਯੋਗ ਪ੍ਰਬੰਧਾ ਤਹਿਤ ਚੱਲ ਰਹੀਆਂ ਇਹਨਾਂ ਖੇਡਾਂ ਵਿੱਚ ਏ.ਈ.ਓ. ਸ੍ਰਪਵਿੱਤਰ ਕੌਰ (ਸਟੇਟ ਐਵਾਰਡੀ), ਦੇਵ ਧਾਲੀਵਾਲ ਜੁਡੋ ਕੌਂਚ ਅਤੇ ਸਕੱਤਰ, ਜੁਡੋ ਐਸੋਸੀਏਸ਼ਨ ਪੰਜਾਬ, ਜਿਲ੍ਹਾ ਖੇਡ ਅਫਸਰ …
Read More »ਟਾਇਲਟ ਕਲੀਨਰ ਨਾਲ (ਤੇਜ਼ਾਬ) ਨਾਲ ਸ਼ਬਜੀਆਂ ‘ਤੇ ਅਦਰਕ ਸਾਫ ਕਰਦੇ ਪੰਜ ਕਾਬੂ
ਬਠਿੰਡਾ, 17 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲਾਲਚੀ ਲੋਕ ਜਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਦੂਸਰਿਆ ਦੀ ਸਿਹਤ ਨਾਲ ਖਿਲਵਾੜ ਕਰਨ ਤੋ ਜਰਾਂ ਵੀ ਗੁਰੇਜ ਨਹੀ ਕਰਦੇ । ਕੋਤਵਾਲੀ ਪੁਲਿਸ ਨੇ ਅਜਿਹੇ ਪੰਜ ਵਿਅਕਤੀਆ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ ਜੋ ਕਿ ਤੇਜਾਬ ਨਾਲ ਅਦਰਕ ਸਾਫ ਕਰਕੇ ਬਾਜਾਰ ਵਿਚ ਵੇਚਦੇ ਸਨ ਐਸ ਪੀ ਸਿਟੀ ਦੇਸ ਰਾਜ ਨੇ ਪੱਤਰਕਾਰਾਂ …
Read More »ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਖਿਲਾਫ ਮਾਮਲਾ ਦਰਜ
ਬਠਿੰਡਾ, 17 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜਦੀਕ ਪਿੰਡ ਦਿਉਣ ਵਿਖੇ ਚਾਰ ਸਾਲਾਂ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਖਿਲਾਫ ਪੁਲਿਸ ਵੱਲੋ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਜਗਮੀਤ ਸਿੰਘ ਵਾਸੀ ਦਿਉਣ ਨੇ ਦੱਸਿਆ ਕਿ 14 ਦਸੰਬਰ ਨੂੰ ਜਦੋ ਉਹ ਆਪਣੇ ਕੰਮ ਤੋ ਘਰ ਵਾਪਸ ਆਇਆ ਤਾਂ ਦੇਖਿਆ …
Read More » ਭਾਈ ਵਰਿਆਮ ਸਿੰਘ ਦੀ ਰਿਹਾਈ ਇੱਕ ਸ਼ਲਾਘਾਯੋਗ ਕਦਮ – ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ, 17 ਦਸੰਬਰ (ਗੁਰਪ੍ਰੀਤ ਸਿੰਘ)- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਯੂ.ਪੀ ਦੀ ਬਰੇਲੀ ਜੇਲ੍ਹ ਵਿਚ ਪਿਛਲੇ 25 ਸਾਲ ਤੋਂ ਨਜ਼ਰਬੰਦ ਭਾਈ ਵਰਿਆਮ ਸਿੰਘ ਦੀ ਰਿਹਾਈ ਰਿਹਾਈ ਨਾਲ ਸਿੱਖ ਜਗਤ ਵਿਚ ਖੁਸੀ ਦੀ ਲਹਿਰ ਹੈ ਅਤੇ ਇਹ ਖਬਰ ਸਿੱਖ ਜਗਤ ਲਈ ਇੱਕ ਸੁਖਦ ਅਨੁਭਵ ਲੈ ਕੇ …
Read More »
Punjab Post Daily Online Newspaper & Print Media