Wednesday, November 25, 2026

ਪੰਜਾਬੀ

ਵਾਤਾਵਰਨ ਸੰਭਾਲ ਲਈ ਸਮੂਹ ਧਰਮਾਂ ਵਲੋਂ ਸਾਂਝੀ ਅਰਦਾਸ

ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਗੁਰੁ ਨਗਰੀ ਅੰਮ੍ਰਿਤਸਰ ਦੇ ਭਾਈ ਵੀਰ ਸਿੰਘ ਨਿਵਾਸ ਵਿਖੇ ਇੱਕ ਸਾਂਝੀ ਧਰਮਾਂ ਦੀ ਅਰਦਾਸ ਦਾ ਆਯੋਜਨ ਕੀਤਾ ਗਿਆ। ਇਸ ਅਰਦਾਸ ਵਿੱਚ ਸ਼ਾਮਿਲ ਹੋਏ, ਸਮੂਹ ਧਰਮਾਂ ਦੇ ਮੁਖੀ, ਵਿਦਵਾਨ, ਡਾਕਟਰ, ਵਾਤਾਵਰਨ ਪ੍ਰੇਮੀ, ਉਦਯੋਗਪਤੀ, ਸਾਮਾਜਿਕ ਜੱਥੇਬੰਦੀਆਂ, ਨੋਜਵਾਨ ਕਲਾਕਾਰ ਅਤੇ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਵਾਤਾਵਰਨ ਸੰਬੰਧੀ ਆਪਣੀ ਚਿੰਤਾ ਪ੍ਰਗਟ ਕੀਤੀ।ਜਿੱਥੇ ਪੈਰਿਸ ਦੇ ਵਿੱਚ ਯੂਨਾਈਟਿਡ ਨੇਸ਼ਨ ਵੱਲੋਂ …

Read More »

ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ 11 ਤੇ 12 ਨੂੰ

ਅੰਮ੍ਰਿਤਸਰ, 8 ਦਸੰਬਰ (ਗੁਰਚਰਨ ਸਿੰਘ)-ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ ਪਸ਼ੂ ਮੇਲਾ ਗਰਾਊਂਡ, ਵੱਲਾ ਵਿਖੇ 11 ਅਤੇ 12 ਦਸੰਬਰ 2015 ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਅੰਮ੍ਰਿਤਸਰ ਡਾ. ਪਵਨ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਇਸ ਮੇਲੇ ਦੇ ਮੁੱਖ ਮਹਿਮਾਨ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ …

Read More »

ਪੰਜਾਬ ਕੌਮਾਂਤਰੀ ਵਪਾਰ ਮੇਲੇ ਵਿੱਚ ਵੇਰਕਾ ਨੂੰ ਮਿਲਿਆ ਸਭ ਤੋਂ ਵੱਧ ਹਾਜ਼ਰੀ ਸਟਾਲ ਦਾ ਇਨਾਮ

ਅੰਮ੍ਰਿਤਸਰ, 8 ਦਸੰਬਰ (ਗੁਰਚਰਨ ਸਿੰਘ)-ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਲਗਾਏ ਪੰਜਾਬ ਕੌਮਾਂਤਰੀ ਵਪਾਰ ਮੇਲੇ (ਪਾਈਟੈਕਸ) ਦੌਰਾਨ ਵੇਰਕਾ ਦਾ ਸਟਾਲ ਲੋਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਰਿਹਾ ਅਤੇ ਲੋਕਾਂ ਦੇ ਜ਼ਬਰਦਸਤ ਹੁੰਗਾਰੇ ਨੂੰ ਦੇਖਦਿਆਂ ਪ੍ਰਬੰਧਕਾਂ ਵੱਲੋਂ ਇਸ ਨੂੰ ਸਭ ਤੋਂ ਵੱਧ ਹਾਜ਼ਰੀ (ਹਾਈਐਸਟ ਫੁੱਟ ਫਾਲ) ਵਾਲੇ ਸਟਾਲ ਵਜੋਂ ਚੁਣਿਆ ਗਿਆ।ਇਹ ਜਾਣਕਾਰੀ ਦਿੰਦਿਆਂ ਮਿਲਕ ਪਲਾਂਟ ਵੇਰਕਾ ਦੇ …

Read More »

ਧਰਮ ਪ੍ਰਚਾਰ ਕਮੇਟੀ ਵਲੋਂ ਡਾ. ਅੰਮ੍ਰਿਤ ਸਿੰਘ ਯੂ.ਐਸ.ਏ ਦਾ ਸਨਮਾਨ

ਨਵੀਂ ਦਿੱਲੀ, 8 ਦਸਬਰ (ਅੰਮ੍ਰਿਤ ਲਾਲ ਮੰਨਣ)- ਡਾ. ਅੰਮ੍ਰਿਤ ਸਿੰਘ, ਜੋ ਲਾਸ ਐਂਜਲਸ (ਅਮਰੀਕਾ) ਵਿਖੇ ਸਮਾਜ ਸੇਵਾ ਰਾਹੀਂ ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਮਹਤੱਵਪੂਰਣ ਭੂਮਿਕਾ ਅਦਾ ਕਰ ਹਨ, ਬੀਤੇ ਦਿਨੀਂ ਆਪਣੀ ਭਾਰਤ ਯਾਤਰਾ ਦੌਰਾਨ ਸਿੱਖੀ ਪ੍ਰਚਾਰ ਦੇ ਸੰਬੰਧ ਵਿੱਚ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਨ ਲਈ ਵਿਸ਼ੇਸ਼ ਰੂਪ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ …

Read More »

ਦਿੱਲੀ ਕਮੇਟੀ ਨੇ ਕਿੱਤਾ ਮੁੱਖੀ ਕੋਰਸ ਕਰਾਉਣ ਵਾਸਤੇ ਨਵਾਂ ਮਹਾਰਤ ਸਿਖਲਾਈ ਕੇਂਦਰ ਖੋਲਿਆ

ਨਵੀਂ ਦਿੱਲੀ, 8 ਦਸੰਬਰ (ਅੰਮ੍ਰਿਤ ਲਾਲ ਮੰਨਣ)- ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸ ਕਰਵਾ ਕੇ ਆਪਣੇ ਪੈਰਾ ਤੇ ਖੜਾ ਕਰਨ ਦੀ ਲੜੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਦਰਪੁਰ ਵਿਖੇ ਨਵਾਂ ਮਹਾਰਤ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਹੈ।ਸ੍ਰੀ ਗੁਰੂ ਹਰਿਕ੍ਰਿਸ਼ਨ ਵੋਕੇਸ਼ਨਲ ਟ੍ਰੇਨਿੰਗ ਪ੍ਰੋਵਾਇਡਰ ਇੰਸਟੀਚਿਊਟ ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬਦਰਪੁਰ …

Read More »

ਡੀ.ਏ.ਵੀ ਕਾਲਜ ਵਿਖੇ ਪੰਜ ਦਿਨਾਂ ਇੰਸਪਾਇਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਦੇ ਰਹੱਸਾਂ ਨੂੰ ਜਾਣਿਆ

ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਕਾਲਜ ਵਿਖੇ ਵਿਗਿਆਨ, ਵਿਗਿਆਨਕਾਂ ਦੇ ਅਨੁਭਵ ਅਤੇ ਬੱਚਿਆਂ ਦੇ ਸਵਾਲਾਂ ਦਾ ਆਦਾਨ ਪ੍ਰਦਾਨ ਕਰਦਾ ਇੰਸਪਾਇਰ ਸਾਇੰਸ ਪੰਜ ਦਿਨਾਂ ਕੈਂਪ ਅੱਜ ਸਮਾਪਤ ਹੋ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਿਗਿਆਨ ਦੇ ਰਹੱਸਾਂ ਨੂੰ ਜਾਨਣ ਦੇ ਨਾਲ-ਨਾਲ ਪ੍ਰਯੋਗਸ਼ਾਲਾਵਾਂ ਦਾ ਵੀ ਲਾਭ ਪ੍ਰਾਪਤ ਕੀਤਾ।  ਕੈਂਪ …

Read More »

ਮਾਤਾ ਗਿਆਨ ਕੌਰ ਦੀ ਅੰਤਿਮ ਅਰਦਾਸ ‘ਚ ਧਾਰਮਿਕ ਸੰਪਰਦਾਵਾਂ ਦੇ ਆਗੂਆਂ ਤੇ ਹੋਰਨਾਂ ਨੇ ਭਰੀ ਹਾਜ਼ਰੀ

ਸੰਦੌੜ, 8 ਦਸੰਬਰ (ਹਰਮਿੰਦਰ ਸਿੰਘ ਭੱਟ)- ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਦੀ ਪੂਜਨੀਕ ਸਤਿਕਾਰ ਯੋਗ ਮਾਤਾ ਗਿਆਨ ਕੌਰ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਨਾਨਕਸਰ ਠਾਠ ਬੜੂੰਦੀ ਵਿਖੇ ਪਾਏ ਗਏ । ਮਾਤਾ ਜੀ …

Read More »

ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਸੀਵਰੇਜ ਦਫ਼ਤਰ ਅੱਗੇ ਰੋਸ ਰੈਲੀ

ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਵਲੋਂ ਬਰਾਂਚ ਚੇਅਰਮੈਨ ਮੱਖਣ ਸਿੰਘ ਖਣਗਵਾਲ ਦੀ ਪ੍ਰਧਾਨਗੀ ਹੇਠ ਨਿਗਰਾਨ ਇੰਜਨੀਅਰ ਪੰਜਾਬ ਵ/ਸ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ਼ ਦਫ਼ਤਰ ਦੇ ਅੱਗੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਣ ਕਰਦਿਆਂ ਆਗੂ ਰਾਜ ਕੁਮਾਰ ਗਰੋਵਰ, ਜਨਰਲ ਸੈਕਟਰੀ ਹਰਬੰਸ ਸਿੰਘ ਚੰਧੜ, ਗੰਗਾ …

Read More »

ਨਵ ਜਨਮੇ ਬੱਚੇ ਨੂੰ ਜਨਮ ਦੇ ਕੇ ਰੇਲਵੇ ਫਾਟਕ ‘ਤੇ ਸੁੱਟਿਆ

ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਡੱਬਵਾਲੀ ਓਵਰ ਬ੍ਰਿਜ ਦੇ ਹੇਠਾ ਰੇਲਵੇ ਫਾਟਕ ਦੇ ਕੋਲੋਂ ਕਪੜੇ ਵਿੱਚ ਲਪੇਟਿਆ ਹੋਇਆ ਇਕ ਨਵਜਾਤ ਲੜਕੇ ਦੀ ਲਾਸ਼ ਮਿਲਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੇ ਲਾਇਫ਼ ਸੇਵਿੰਗ ਬ੍ਰਿਗੇਡ ਵਰਕਰ ਵਿੱਕੀ, ਨਿਤਿਸ਼ ਸੈਨ, ਸੰਦੀਪ ਗਿੱਲ ਘਟਨਾ ਸਥਾਨ ‘ਤੇ ਪੁੱਜੇ ਅਤੇ ਥਾਨਾ ਜੀ ਆਰ ਪੀ ਨੂੰ ਸੂਚਨਾ …

Read More »

ਮੋਟਰਸਾਈਕਲ ਸਵਾਰ ਨੂੰ ਟਰਾਲੇ ਨੇ ਮਾਰੀ ਟੱਕਰ ਮੌਤ

ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਬਠਿੰਡਾ -ਚੰਡੀਗੜ੍ਹ ਹਾਈਵੇ ਤੇ ਪਿੰਡ ਕੱਚੀ ਭੁੱਚੋ ਕੋਲੋ ਮੋਟਰਸਾਈਕਲ ਤੇ ਬਠਿੰਡਾ ਛਾਉਣੀ ਵਿਖੇ ਆ ਰਹੇ ਗੁਰਮੀਤ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਦੌਲਤ ਪੁਰਾ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਗੁਰਮੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ।ਪੁਲਿਸ ਵੱਲੋ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ …

Read More »