ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ) – ਕਾਮਰੇਡ ਬਸੰਤ ਲਾਲ ਦੀ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਇਸਲਾਮਾਬਾਦ ਵਿਖੇ ਹੋਇਆ, ਜਿਸ ਦੌਰਾਨ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵਕ ਅਤੇ ਰਾਜਨੀਤਕ ਆਗੂਆਂ ਨੇ ਉਨ੍ਹਾਂ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿੰਨਾਂ ਵਿੱਚ ਸੀਪੀਆਈ ਸ਼ਹਿਰੀ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਸਪ੍ਰੀਤ ਸਿੰਘ ਜੱਸਾ, ਕੌਂਸਲਰ ਵਿਜੇ ਕੁਮਾਰ, ਸਾਬਕਾ …
Read More »ਪੰਜਾਬੀ
ਪਾਕਿਸਤਾਨ ਅੰਬੈਸੀ ਨੇ 51 ਸ਼ਰਧਾਲੂਆਂ ਦੇ ਨਾਮ ਵੀਜ਼ਾ ਲਿਸਟ ‘ਚੋਂ ਕੱਟੇ – ਬੇਦੀ
ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਜਾਰੀ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਵਿਚੋਂ ਅਕਸਰ ਹੀ ਬਹੁਤ …
Read More »ਗੁਰਬਾਣੀ ਦਾ ਨਿਰਾਦਰ ਕਰਨ ਵਾਲਿਆਂ ਦਾ ਕਿਤੇ ਵੀ ਭਲਾ ਨਹੀਂ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਜਨਾਲਾ ਕੋਲ ਪਿੰਡ ਹਰਦੋਪੁਤਲੀ ਅਤੇ ਗੋਨਿਆਣਾ ਜੈਤੋ ਮੁੱਖ ਬਾਈਪਾਸ ਸੜਕ ਤੇ ਛੱਪੜ ਕੋਲ ਅਤੇ ਉਕਤ ਪਿੰਡ ਦੀ ਗਲੀਆਂ ਵਿੱਚ ਪੰਥ ਦੋਖੀਆਂ ਵੱਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਪਾਵਨ ਗੁਰਬਾਣੀ ਵਾਲੇ ਪਤਰਿਆਂ ਦਾ ਨਿਰਾਦਰ ਕਰਨਾ ਬੇਹਦ ਅਫਸੋਸਨਾਕ ਤੇ ਨਿੰਦਣਯੋਗ ਕਾਰਵਾਈ ਹੈ ਤੇ ਪਾਵਨ ਗੁਰਬਾਣੀ ਦਾ ਜਾਣ-ਬੁੱਝ ਕੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਫੈਂਸੀ ਡਰੈਸ ਸ਼ੋਅ
ਅੰਮ੍ਰਿਤਸਰ, 18 ਨਵੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਸਕੂਲ ਪ੍ਰੀ-ਪ੍ਰਾਇਮਰੀ ਵਿਭਾਗ ਦੁਆਰਾ ਬਾਲ ਦਿਵਸ ਨੂੰ ਸਮਰਪਿਤ ਇੱਕ ਫੈਂਸੀ ਡਰੈਸ ਪ੍ਰੋਗਰਾਮ ਕਰਵਾਇਆ ਗਿਆ। ਵੱਖ-ਵੱਖ ਪੁਸ਼ਾਕਾਂ ਵਿੱਚ ਸਜੇ ਹੋਏ ਨੰਨ੍ਹੇ-ਮੁਨ੍ਹੇ ਬੱਚੇ ਹਰ ਇੱਕ ਦੇ ਆਕਰਸ਼ਨ ਦਾ ਕੇਂਦਰ ਬਣੇ। ਅਲੱਗ-ਅਲੱਗ ਤਰਾਂ ਦੇ …
Read More »ਸੁਖਬੀਰ ਬਾਦਲ ਵੱਲੋ ਕੀਤੀ ਜਾ ਰਹੀ ਬਿਆਨਬਾਜੀ ਨਿੰਦਣਯੋਗ – ਪੀ.ਪੀ.ਪੀ
ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ) – ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋ ਜਨਤਾ ਤੋ ਮਾਫੀ ਮੰਗੇ ਜਾਣ ‘ਤੇ ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਕਿਹਾ ਹੈ ਕਿ ਬਾਦਲ ਦਾ ਗੁਨਾਹ ਕੋਈ ਇਕ ਨਹੀਂ ਹੈ, ਇਨਾਂ ਨੇ ਕਈ ਗੁਨਾਹ ਕੀਤੇ ਹਨ। ਲੋਕਾਂ ਤੋ ਝੂਠੇ ਵਾਅਦੇ ਕਰ ਸਤਾ ਹਾਸਲ ਕੀਤੀ ਗਈ। ਹਰ ਵਿਭਾਗ ਵਿਚ ਭ੍ਰਿਸ਼ਟਾਚਾਰ, ਹਰ …
Read More »ਕਣਕ ਦੇ ਬੀਜ ‘ਤੇ 16 ਲੱਖ ਦੀ ਸਬਸਿਡੀ ਕਸਾਨਾਂ ਦੇ ਬੈਂਕ ਵਿੱਚ ਕਰਵਾਈ ਜਮਾਂ – ਡੀ.ਸੀ
ਪਠਾਨਕੋਟ, 17 ਨਵੰਬਰ (ਪ.ਪ)- ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਕਣਕ ਦੇ ਬੀਜ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਪ੍ਰਾਪਤ ਹੋਈਆਂ 1578 ਅਰਜ਼ੀਆਂ ਅਨੁਸਾਰ 16 ਲੱਖ ਰੁਪਏ ਦੀ ਸੀਡ ਸਬਸਿਡੀ ਲਿਸਟ ਬੈਂਕ ਵਿੱਚ ਜਮਾਂ ਕਰਵਾ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈ ਜਾਵੇਗੀ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਥਾਨਿਕ ਸਵੀਮਿੰਗ ਪੂਲ …
Read More »ਅਕਾਲੀ ਤੇ ਕਾਗਰਸੀ ਸਰਕਾਰ ਤੋ ਤੰਗ ਆਏ ਲੋਕ 2017 ਦੀਆ ਚੋਣਾ ਦਾ ਇੰਤਜਾਰ ਕਰ ਰਹੇ – ਸਤਨਾਮ ਸਿੰਘ ਜੰਡ
ਖਾਲੜਾ, 17 ਨਵੰਬਰ (ਲਖਵਿੰਦਰ ਗੌਲਣ – ਰਿੰਪਲ ਗੌਲਣ)- ਅਕਾਲੀ ਅਤੇ ਕਾਗਰਸੀ ਸਰਕਾਰਾ ਤੋ ਤੰਗ ਆਏ ਲੋਕ 2017 ਦੀਆ ਵੋਟਾ ਦਾ ਇੰਤਜਾਰ ਕਰ ਰਹੇ ਇਹ ਸਬਦ ਆਮ-ਆਦਮੀ ਦੇ ਬੂਥ ਰੀਡਰ ਸਤਨਾਮ ਸ਼ਿੰਘ ਜੰਡ ਨੇ ਪੰਜ਼ਾਬ-ਪੋਸਟ ਅਖਬਾਰ ਦੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਹੇ ਉਹਨਾ ਕਿਹਾ ਕਿ ਅਕਾਲੀ ਅਤੇ ਕਾਗਰਸੀ ਸਰਕਾਰਾ ਦੀਆ ਮਾਰੂ ਨੀਤਿਆ ਤੋ ਲੋਕ ਤੰਗ ਆ ਚੁੱਕੇ ਹਨ ਜੰਡ ਨੇ …
Read More »ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਭਿੱਖੀਵਿੰਡ ਦਾ ਬੱਸ ਸਟੈਂਡ
ਖਾਲੜਾ, ਭਿੱਖੀਵਿੰਡ, 17 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ, ਕੁਲਵਿੰਦਰ ਕੰਬੋਕੇ)- ਤਰਨਤਾਰਨ ਦੇ ਅਧੀਨ ਆਉਦੇ ਪਿੰਡ ਭਿੱਖੀਵਿੰਡ ਦੇ ਬੱਸ ਸਟੈਡ ਦੀ ਖਸਤਾ ਹਾਲਤ ਹੈ ਤੇ ਸੱਪਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ । ਆਉਦੀਆਂ ਜਾਦੀਆਂ ਸਰਕਾਰਾ ਭਾਵੇ ਵਿਕਾਸ ਦੇ ਲੱਖ ਦਾਅਵੇ ਕਰਦੀਆਂ ਹਨ ਪਰ ਭਿੱਖੀਵਿੰਡ ਦੇ ਬੱਸ ਸਟੈਡ ਦੀ ਕਹਾਣੀ ਸਮੇ ਦੀਆਂ ਸਰਕਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਉਹ ਆਪਣੀ …
Read More »ਜਲਵਾਣਾ ਵਿਖੇ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਆਯੋਜਿਤ
ਸੰਦੌੜ, 17 ਨਵੰਬਰ (ਹਰਮਿੰਦਰ ਸਿੰਘ ਭੱਟ)- ਨਜ਼ਦੀਕੀ ਪਿੰਡ ਜਲਵਾਣਾ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਅਤੇ ਵਿਸ਼ੇਸ਼ ਕਰ ਕੇ ਐਨ ਆਰ ਆਈ ਸਮਾਜਸੇਵੀ ਭਾਈ ਬਲਵੰਤ ਸਿੰਘ ਦੇ ਸਹਿਯੋਗ ਸਦਕਾ ਫ਼ਰੀ ਅੱਖਾਂ ਦਾ ਜਾਂਚ ਤੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਲੁਧਿਆਣਾ ਤੋਂ ਆਏ ਡਾ. ਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ …
Read More »ਪੰਜਾਬ ਹੋਟਲ ਐਸੋਸੀਏਸ਼ਨ ਨੇ ਮੰਗਿਆ ਪੰਜਾਬ ਸਰਕਾਰ ਤੋਂ ਮੁਆਵਜ਼ਾ
ਬਠਿੰਡਾ, 17 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿਚ ਫੈਲੀ ਅਸ਼ਾਂਤੀ ਨਾਲ ਹੋਟਲ ਸੰਚਾਲਕਾਂ ਨੂੰ ਹੋਏ ਭਾਰੀ ਨੁਕਸਾਨ ਦਾ ਪੰਜਾਬ ਸਰਕਾਰ ਤੋਂ ਮੁਆਵਜਾ ਮੰਗਦੇ ਹੋਏ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਪਿਛਲੇ ਦਿਨਟਾਂ ਹੋਈ ਪੰਜਾਬ ਵਿਚ ਅਮਨ ਸਾਂਤੀ ਭੰਗ ਨਾਲ ਅਸ਼ਾਂਤੀ ਦਾ ਮਾਹੌਲ ਬਣਾਉਣ ਵਾਲੀ ਘਟਨਾਵਾਂ ਨੇ ਪੰਜਾਬ ਨੂੰ ਕਈ ਸਾਲ ਪਿਛੇ ਲੈ ਕੇ …
Read More »
Punjab Post Daily Online Newspaper & Print Media