ਅੰਮ੍ਰਿਤਸਰ, 18 ਨਵੰਬਰ (ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ ਸਿੰਘਾਪੁਰ ਦੀ ਇਕ ਅੰਤਰਸ਼ਰਾਸ਼ਟਰੀ ਵਿੱਦਿਅਕ ਯੂਨੀਵਰਸਿਟੀ ਨਾਲ ਸਾਂਝ ਸਥਾਪਿਤ ਕੀਤੀ ਹੈ, ਜੋ ਕਿ ਯੂ.ਕੇ, ਯੂ.ਐਸ.ਏ ਅਤੇ ਏਸ਼ੀਆ ਵਿੱਚ ਕਾਰਜਸ਼ੀਲ ਹੈ।ਇਹ ਇਕ ਆਨਲਾਇਨ ਸੰਖੇਪ ਤੇ ਸੰਪੂਰਨ ਕਿੱਤਾ ਰਹਿਨੁਮਾ ਪ੍ਰੋਗਰਾਮ ਹੈ ਅਤੇ ਇਹ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਦਾਖਲੇ ਲਈ ਸਹਾਇਕ ਹੋਵੇਗਾ। ਇਹ ਪਲੇਟਫਾਰਮ ਦੇ ਕਾਰਜਕਰਤਾ ਤੇ ਸਾਂਝੇਦਾਰ ਮਿਸ …
Read More »ਪੰਜਾਬੀ
ਡੀ.ਏ.ਵੀ ਕਾਲਜ ਵਿਖੇ ਨਵੀਂ ਸਿਖਿਆ ਨੀਤੀ ਦੇ ਮੁੱਦਿਆਂ ਤੇ ਚੁਣੌਤੀਆਂ ‘ਤੇ ਸੈਮੀਨਾਰ
ਅੰਮ੍ਰਿਤਸਰ, 18 ਨਵੰਬਰ (ਜਗਦੀਪ ਸਿੰਘ ਸੱਗੂ) ਭਾਰਤ ਸਰਕਾਰ ਦੇ ਮਨੁੱਖੀ ਸਰੋਤਾਂ ਮੰਤਰਲੇ ਵਲੋਂ ਤਿਆਰ ਕੀਤੀ ਗਈ ਨਵੀਂ ਨੀਤੀ ਨਾਲ ਜੁੜੇ ਮੁਦਿਆਂ ਅਤੇ ਚੁਣੋਤੀਆਂ ਬਾਰੇ ਚਰਚਾ ਕਰਨ ਲਈ ਸਥਾਨਕ ਡੀ.ਏ.ਵੀ ਕਾਲਜ਼ ਵਿਖੇ ਪੋਸਟ ਗਰੈਜੂਏਟ ਵਿਭਾਗ ਅਤੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਲੋਂ ਇੱਕ ਦਿਨਾ ਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਸਿਖਿਆ ਸ਼ਾਸਤਰੀ ਸ਼ਾਮਲ ਹੋਏ।ਭਾਰਤ ਸਰਕਾਰ …
Read More »ਕਲੀਆਂ ਦੇ ਬਾਦਸ਼ਾਹ ਮਾਣਕ ਦੀ ਬਰਸੀ ਪਿੰਡ ਜਲਾਲਦੀਵਾਲ 29, 30 ਨਵੰਬਰ ਤੇ 1 ਦਸੰਬਰ ਨੂੰ
ਬਠਿੰਡਾ, 18 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸੰਸਥਾ ਸ੍ਰੀ ਕੁਲਦੀਪ ਮਾਣਕ ਯਾਦਗਰੀ ਮੰਚ ਵਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਬੀਬੀ ਸਰਬਜੀਤ ਮਾਣਕ ਅਤੇ ਪੰਜਾਬੀ ਗਾਇਕ ਜ਼ੈਜੀ ਬੀ ਵਿਸ਼ੇਸ ਤੌਰ ‘ਤੇੇ ਪਹੁੰਚੇ। ਮੰਚ ਪ੍ਰਧਾਨ ਰਾਜਵਿੰਦਰ ਸਿੱਧੂ ਰਾਏ ਖਾਨਾ ਅਤੇ ਪੰਜਾਬੀ ਗਾਇਕ ਗੋਰਾ ਚੱਕ ਵਾਲਾ ਨੇ ਸਾਂਝੇ ਪ੍ਹੈਸ ਬਿਆਨ ਰਾਹੀ ਦੱਸਿਆ ਕੇ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ …
Read More »ਮਜਦੂਰਾਂ ਨੇ ਆਪਣੇ ਸਾਥੀ ਦੀ ਕੁੱਟਮਾਰ ਕਰਨ ਤੋਂ ਬਾਅਦ ਪਿਲਾਈ ਜ਼ਹਰੀਲੀ ਦਵਾਈ
ਬਠਿੰਡਾ, 18 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਸਥਾਨਕ ਆਦਰਸ਼ ਨਗਰ, ਗਲੀ ਨੰਬਰ 10 ਵਿਚ ਸਥਿਤ ਮੱਝਾਂ ਦੀ ਡੇਅਰੀ ਵਿਚ ਕੰਮ ਕਰਨ ਵਾਲੇ ਕੁਝ ਮਜਦੂਰਾਂ ਨੇ ਆਪਣੇ ਸਾਥੀ ਦੀ ਪਹਿਲਾ ਕੁੱਟਮਾਰ ਕੀਤੀ ਫਿਰ ਕੋਈ ਜਹਰੀਲੀ ਦਵਾਈ ਪਿਲਾ ਕੇ ਬੇਹੋਸ਼ ਕੀਤਾ, ਇਸ ਦੀ ਜਾਣਕਾਰੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਆਪਣੇ ਪ੍ਰੈਸ ਨੋਟ ਵਿਚ ਦੱਸਿਆ ਕਿ ਇਸ ਦੀ …
Read More »ਭਾਰਤੀ ਜੀਵਨ ਬੀਮਾ ਨਿਗਮ ਦੇਸ਼ ਵਿੱਚੋਂ ਮੋਹਰੀ – ਡੀਸੀ ਠਾਕੁਰ
ਬਠਿੰਡਾ, 18 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਜੀਵਨ ਬੀਮਾ ਨਿਗਮ ਲੁਧਿਆਣਾ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਡੀ.ਸੀ.ਠਾਕੁਰ ਨੇ ਬਠਿੰਡਾ ਵਿਖੇ ਬਠਿੰਡਾ ਜ਼ਿਲ੍ਹੇ ਦੇ ਡਿਵੈਲਪਮੈਂਟ ਅਫਸਰਾਂ ਅਤੇ ਏਜੰਟਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਵਕਤ ਭਾਰਤ ਸਰਕਾਰ ਦੀਆਂ ਉਸਾਰੂ ਨੀਤੀਆਂ ਕਾਰਨ ਅਤੇ ਵਿਸ਼ਵ ਪੱਧਰੀ ਕੋਸ਼ਿਸ਼ਾਂ ਸਦਕਾ ਭਾਰਤੀ ਜੀਵਨ ਬੀਮਾ ਨਿਗਮ ਬੀਮਾ ਖੇਤਰ ਵਿੱਚ ਦੇਸ਼ ਦੀ ਮੋਹਰੀ ਕੰਪਨੀ ਦੇ …
Read More »ਪੰਜਾਬ ਦੇ ਮਿਡਲ (ਐਲੀਮੈਂਟਰੀ) ਸਕੂਲਾਂ ਵਿੱਚ ਕੰਪਿਊਟਰ ਵਿਸ਼ੇ ਦੀ ਤਰਸਯੋਗ ਹਾਲਤ
ਇੰਟਰਨੈਟ ਕੁਨੈਕਸ਼ਨ ਤੇ ਪ੍ਰਿੰਟਰ ਦੀ ਨਹੀਂ ਹੋ ਰਹੀ ਵਰਤੋਂ ਬਟਾਲਾ, 17 ਨਵੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਆਪਣੇ ਰਾਜ ਵਿਚ ਪੜਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿਖਿਆ ਦੇਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ ਦੇਸ਼ ਵਿੱਚ ਡਿਜੀਟਲ ਇੰਡੀਆ ਪ੍ਰਾਜੈਕਟ ਲਾਗੂ ਕਰਨ ਦਾ ਐਲਾਨ ਕੀਤਾ ਹੈ,ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾ ਸਦਕਾ ਜੁਲਾਈ ਮਹੀਨੇ ਵਿਚ ਡਿਟੀਜਲ ਇੰਡੀਆਂ ਪੰਦਰਵਾੜਾ …
Read More »ਗਿਆਨੀ ਚਰਨਾਮ ਸਿੰਘ ਨੂੰ ਹਜ਼ਾਰਾਂ ਸੰਗਤਾਂ ਵੱਲੋਂ ਅੰਤਿਮ ਅਰਦਾਸ ਮੌਕੇ ਸਰਧਾਂਜਲੀ
ਸ. ਮਜੀਠੀਆ ਵੱਲੋਂ ਗਿ: ਚਰਨਾਮ ਸਿੰਘ ਦੀ ਯਾਦਗਾਰ ਲਈ 11 ਲੱਖ ਦੇਣ ਦਾ ਐਲਾਨ ਬਟਾਲਾ, 17 ਨਵੰਬਰ (ਨਰਿੰਦਰ ਸਿੰਘ ਬਰਨਾਲ)- ਨਾਨਕਸਰ ਸੰਪਰਦਾ ਦੇ ਮੁੱਖੀ ਬਾਬਾ ਲੱਖਾ ਸਿੰਘ ਜੀ ਦੇ ਪੂਜਨੀਕ ਪਿਤਾ ਗਿਆਨੀ ਚਰਨਾਮ ਸਿੰਘ ਜੋ ਕਿ ਪਿਛਲੇ ਦਿਨੀਂ ਪਰਲੋਕ ਸਿਧਾਰ ਗਏ ਸਨ ਦੇ ਨਮਿਤ ਅੱਜ ਅੰਤਿਮ ਅਰਦਾਸ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਿੰਡ ਬੋਪਾਰਏ ਦੇ ਗੁਰਦੁਆਰਾ …
Read More »ਅੱਜ ਦੀਆਂ ਸੁਰਖੀਆਂ……
ਸੜਕ ਹਾਦਸੇ ਵਿੱਚ ਪਿੰਡ ਮਾੜੀ ਨੋਬਾਦ ਵਿਖੇ ਇੱਕ ਅਣਪਛਾਤੇ ਵਿਅਕਤੀ ਦੀ ਮੌਤ
ਅਲਗੋਂ ਕੋਠੀ, 18 ਨਵੰਬਰ (ਹਰਦਿਆਲ ਸਿੰਘ ਭੈਣੀ, ਐਸ.ਕੇ ਸ਼ਰਮਾ) – ਥਾਣਾ ਭਿੱਖੀਵਿੰਡ ਦੇ ਅਧੀਨ ਪੈਂਦੇ ਪਿੰਡ ਮਾੜੀ ਨੋਬਾਦ ਵਿਖੇ ਅੱਜ ਸਵੇਰੇ ੫.੦੦ ਵਜੇ ਦੇ ਕਰੀਬ ਇੱਕ ਅਣਪਛਾਤੇ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਅਲਗੋਂ ਕੋਠੀ ਇੰਚਾਰਜ਼ ਕਿਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ‘ਤੇ ਏ.ਐਸ.ਆਈ ਬਲਜੀਤ ਸਿੰਘ ਮੌਕੇ ‘ਤੇ …
Read More »ਪਿੰਡ ਸੁਲਤਾਨਵਿੰਡ ਵਿਖੇ ਸਾਹਮਣੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਭ ਸੰਭਾਲ ਦੀ ਅਣਗਹਿਲੀ ਦਾ ਮਾਮਲਾ
ਸ਼੍ਰੋਮਣੀ ਕਮੇਟੀ ਪ੍ਰਚਾਰਕਾਂ ਤੇ ਸਤਿਕਾਰ ਕਮੇਟੀ ਦੇ ਦਖਲ ਨਾਲ ਗੁ: ਰਾਮ ਸਰ ਸਾਹਿਬ ਪਹੁੰਚਾਇਆ ਪਾਵਨ ਸਰੂਪ ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਪਿੰਡ ਸੁਲਤਾਨਵਿੰਡ ਵਿਖੇ ਉਸ ਵੇਲੇ ਹਾਲਾਤ ਤਨਾਅਪੁਰਨ ਹੋੋ ਗਈ ਜਦ ਪੱਤੀ ਸਾਹੂ ਕੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਬੰਧੀ ਹੋ ਰਹੀ ਅਣਗਹਿਲੀ ਦੇ ਖਿਲਾਫ ਪਿੰਡ ਵਾਸੀ ਇਕੱਤਰ ਹੋ ਗਏ ਅਤੇ …
Read More »
Punjab Post Daily Online Newspaper & Print Media