ਬਟਾਲਾ, 10 ਸਤੰਬਰ (ਨਰਿੰਦਰ ਬਰਨਾਲ) – ਰਾਸ਼ਟਰੀ ਭਾਸ਼ਾ ਹਿੰਦੀ ਦੀ ਮਹਾਨਤਾ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ (ਗੁਰਦਾਸਪੁਰ) ਵਿਖੇ ਵਾਈਸ ਪ੍ਰਿੰਸੀਪਲ ਅਜੀਤ ਸਿੰਘ ਤੇ ਗਾਈਡੈਂਸ ਅਧਿਆਪਕਾ ਗੁਰਮੀਤ ਸਿੰੰਘ ਦੀ ਨਿਗਰਾਨੀ ਹੇਠ ਅਧਿਆਪਕ ਦਿਵਸ ਮਨਾਇਆ।ਇਸ ਮੌਕੇ ਤਿਲਕ ਰਾਜ, ਸੁਖਵਿੰਦਰ ਸਿੰਘ ਆਦਿ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Read More »ਪੰਜਾਬੀ
ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਤੇ ਲੋਧੀਨੰਗਲ ਵੱਲੋਂ ਬਟਾਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ
ਸਤੰਬਰ ਮਹੀਨੇ ਦੇ ਅਖੀਰ ‘ਚ ਉੱਪ ਮੁੱਖ ਮੰਤਰੀ ਬਾਦਲ ਵਿਕਾਸ ਪ੍ਰੋਜੈਕਟਾਂ ਕਰਨਗੇ ਲੋਕ ਅਰਪਨ ਬਟਾਲਾ, 10 ਸਤੰਬਰ (ਨਰਿੰਦਰ ਬਰਨਾਲ )-ਬਟਾਲਾ ਸ਼ਹਿਰ ‘ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵੱਲੋਂ ਅੱਜ ਬਟਾਲਾ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਐੱਸ.ਡੀ.ਐੱਮ. ਬਟਾਲਾ ਸ. …
Read More »ਵੱਡੇ ਕਾਫਲੇ ਸਮੇਤ ਅਮਰਕੋਟ ਰੈਲੀ ਵਿੱਚ ਪੁੱਜੇ ਨੌ ਅਬਾਦ ਦੇ ਸਰਪੰਚ
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) ਨੇੜਲੇ ਪਿੰਡ ਨੌ ਅਬਾਦ ਦੇ ਸਰਪੰਚ ਸz: ਸਤਨਾਮ ਸਿੰਘ ਭਾਰਤ-ਪਾਕਿਸਤਾਨ ਦਰਮਿਆਨ ੧੯੬੫ ਵਿੱਚ ਹੋਈ ਜੰਗ ਦੇ ਗੋਲਡਨ ਜੁਬਲੀ ਸਮਾਗਮਾਂ ਮੌਕੇ ਅਮਰਕੋਟ ਵਿਖੇ ਅਯੋਜਿਤ ਰੈਲੀ ਵਿੱਚ ਅਕਾਲੀ ਵਰਕਰਾਂ ਸਮੇਤ ਸ਼ਾਮਲ ਹੋਏ।ਇਸ ਮੌਕੇ ਵੱਡੇ ਕਾਫਲੇ ਵਿੱਚ ਮੈਂਬਰ ਹੀਰਾ ਸਿੰਘ, ਧਰਮ ਸਿੰਘ ਮੈਂਬਰ, ਗੁਰਜੰਟ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਚੇਅਰਮੈਨ, ਗੁਰਮੀਤ ਸਿੰਘ, ਗੁਰਭੇਜ ਸਿੰਘ, ਰਾਜ ਸਿੰਘ, ਅਮਰਜੀਤ …
Read More »ਅਮਰਕੋਟ ਰੈਲੀ ਵਿੱਚ ਸਰਪੰਚ ਮਨਜੀਤ ਸਿੰਘ ਅਲਗੋਂ ਕੋਠੀ ਦੀ ਅਗਵਾਈ ‘ਚ ਪੁੱਜਾ ਕਾਫਲਾ
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) – ਮਨਜੀਤ ਸਿੰਘ ਸਰਪੰਚ ਅਲਗੋਂ ਕੋਠੀ ਦੀ ਰਹਿਨੁਮਾਈ ਹੇਠ ਅਕਾਲੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਅਮਰਕੋਟ ਵਿਖੇ 1965 ਦੇ ਜੰਗੀ ਸ਼ਹੀਦਾਂ ਦੀ ਯਾਦ ਵਿੱਚ ਕਰਵਾਈ ਗਈ ਵਿਸ਼ਾਲ ਰੈਲੀ ਵਿੱਚ ਸ਼ਿਰਕਤ ਕੀਤੀ। ਤਸਵੀਰ ਵਿੱਚ ਮਨਜੀਤ ਸਿੰਘ ਆਪਣੇ ਸਾਥੀਆਂ ਸੁਖਦੇਵ ਸਿੰਘ ਮੈਂਬਰ, ਬਾਊ ਰਾਮ, ਸੁਰੇਸ਼ ਕੁਮਾਰ ਪਿੰਕਾ, ਵਰਿੰਦਰ ਕੁਮਾਰ ਮੈਂਬਰ, ਮਨਦੀਪ ਸਿੰਘ ਜੌਨੀ ਮੈਂਬਰ, ਬਚਨ …
Read More »ਸਰਪੰਚ ਬਿਕਰਮਜੀਤ ਸਿੰਘ ਚੱਕਬਾਲਾ ਦੀ ਅਗਵਾਈ ‘ਚ ਅਮਰਕੋਟ ਪੁੱਜਾ ਵੱਡਾ ਜਥਾ
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) – ਬਿਕਰਮਜੀਤ ਸਿੰਘ ਪੁੱਤਰ ਸਵ: ਵਰਿੰਦਰ ਰਾਜ ਸਿੰਘ ਸਰਪੰਚ ਪਿੰਡ ਚੱਕ ਬਾਲਾ ਨੇ ਪੰਚਾਇਤ ਮੈਂਬਰਾਂ ਸਮੇਤ ਅਮਰਕੋਟ ਵਿਖੇ 1965 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਅਯੋਜਿਤ ਰੈਲੀ ਵਿੱਚ ਇੱਕ ਵੱਡੇ ਜਥੇ ਨਾਲ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ, ਸੰਸਦੀ ਸਕੱਤਰ …
Read More »ਅੱਜ ਦੀਆਂ ਸੁਰਖੀਆਂ…………
ਨਵ-ਵਿਆਹਤਾ ਦੀ ਲਾਸ਼ ਝੋਨੇ ਦੇ ਖੇਤਾਂ ਵਿੱਚ ਸੁੱਟੀ
ਖਾਲੜਾ, 9 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਵਿਖੇ ਇੱਕ ਮਾਸੂਮ ਨਵ-ਵਿਆਹਤਾ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਪੁੱਤਰੀ ਬਲਕਾਰ ਸਿੰਘ ਵਾਸੀ ਮਾੜੀ ਉਧੋਕੇ ਦਾ ਕੁੱਝ ਸਮਾਂ ਪਹਿਲਾ ਮਨਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਠੱਠਾ ਨਾਲ ਵਿਆਹੀ ਹੋਈ ਸੀ ਅਤੇ ਕੁੱਝ ਦਿਨ …
Read More »ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ 26ਵੀਂ ਐਨ.ਵੀ.ਐਸ ਨੈਸ਼ਨਲ ਫੁੱਟਬਾਲ ਮੀਟ-2015 ਸ਼ੁਰੂ
ਪਠਾਨਕੋਟ, 9 ਸਤੰਬਰ (ਪ.ਪ) – ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਨਾਜੋਚੱਕ (ਪਠਾਨਕੋਟ) ਵਿਖੇ ਨਵੋਦਿਆ ਵਿਦਿਆਲਿਆ ਸੰਮਿਤੀ ਰਿਜਨਲ ਆਫਿਸ ਚੰਡੀਗੜ੍ਹ ਵੱਲੋਂ 9 ਤੋ 11 ਸਤੰਬਰ ਤੱਕ ਹੋਣ ਵਾਲੀ 26ਵੀਂ ਐਨ.ਵੀ.ਐਸ. ਨੈਸ਼ਨਲ ਫੁੱਟਬਾਲ ਮੀਟ-2015 ਦਾ ਆਰੰਭ ਕੀਤਾ ਗਿਆ। ਰਾਸ਼ਟਰੀ ਪੱਧਰ ਦੀ ਇਸ ਫੁੱਟਵਾਲ ਮੀਟ ਦਾ ਉਦਘਾਟਨ ਸ਼੍ਰੀ ਆਰ. ਕੇ ਸ਼ਰਮਾ ਸਹਾਇਕ ਕਮਿਸ਼ਨਰ ਐਨ.ਵੀ.ਐਸ ਚੰਡੀਗੜ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਨੇ …
Read More »11 ਸਤੰਬਰ ਨੂੰ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ੍ਹੇਗੀ ਫਿਲਮ ‘ਰੁਪਿੰਦਰ ਗਾਂਧੀ- ਦਾ ਗੈਂਗਸਟਰ’
ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਰੀਮ ਰਿਅਲਟੀ ਮੂਵੀਜ ਦੀ ਪ੍ਰੋਡਕਸਨ ਇਹ ਫਿਲਮ ਪੰਜਾਬ ਦੇ ਖੰਨਾ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਗਾਂਧੀ ਦੀ ਸੱਚੀ ਕਹਾਣੀ ‘ਤੇ ਅਧਾਰਿਤ ਹੈ, ਜਿਹੜਾ ਕਿ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਹੋਸਲੇ ਵਾਲਾ ਨੇਤਾ ਅਤੇ ਕਮਜੋਰ ਅਤੇ ਜਰੂਰਤਮੰਦ ਲੋਕਾਂ ਲਈ ਆਪਣੇ ਸੁਪਨੇ ਵੀ ਤਿਆਗ ਦੇਣ …
Read More »ਪਿੰਡ ਨਰੂਆਣਾ ਵਿਖੇ ਰੈੱਡ ਕਰਾਸ ਬਿਲਡਿੰਗ ਦਾ ਮੈਡਮ ਵੀਨਸ ਗਰਗ ਨੇ ਕੀਤਾ ਉਦਘਾਟਨ
ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵ: ਮਾਤਾ ਭਗਵਾਨ ਕੌਰ ਜੀ ਵਲੋਂ ਰੈੱਡ ਕਰਾਸ ਨੂੰ ਦਾਨ ਵਿੱਚ ਦਿੱਤੇ ਮਕਾਨ ਵਿਖੇ ਪਹਿਲਾਂ ਚੱਲਦੀ ਡਿਸਪੈਂਸਰੀ ਦੀ ਬਿਲਡਿੰਗ ਦੀ ਰੈੱਡ ਕਰਾਸ ਵਲੋਂ ਨਵੀਂ ਉਸਾਰੀ ਕਰਵਾਉਣ ਉਪਰੰਤ ਇਸਦਾ ਉਦਘਾਟਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਮੈਡਮ ਵੀਨਸ ਗਰਗ ਵਲੋਂ ਕੀਤਾ ਗਿਆ। ਉਨ੍ਹਾਂ ਸਵ: ਮਾਤਾ ਭਗਵਾਨ ਕੌਰ ਅਤੇ ਉਹਨਾਂ ਦੇ …
Read More »
Punjab Post Daily Online Newspaper & Print Media