ਸੰਦੌੜ (ਮਾਲੇਰਕੋਟਲਾ), 10 ਸਤੰਬਰ (ਹਰਮਿੰਦਰ ਸਿੰਘ ਭੱਟ) – ਨਗਰ ਕੌਂਸਲ ਦੀ ਮੀਟਿੰਗ ਵਿੱਚ ਭਰੋਸਾ ਲੈਣ ਤੋਂ ਪਹਿਲਾ ਹੀ ਹੱਡਾ ਰੋੜੀ ਦਾ ਠੇਕਾ ਦੇਣ ਨੂੰ ਲੈ ਕੇ ਤੇ ਬਣਦੀ ਕੀਮਤ ਤੋਂ ਘੱਟ ਠੇਕਾ ਪ੍ਰਵਾਨ ਕਰਕੇ ਨਗਰ ਕੌਂੋਸਲ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦੀ ਸ਼ੰਕਾਵਾਂ ਤੇ ਸਿਕਾਇਤਾਂ ਦੇ ਚੱਲਦਿਆ ਅੱਜ ਵਿਜੀਲੈਂਸ ਨੇ ਨਗਰ ਕੌਂਸਲ ਵਿੱਚ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕੀਤੀ। ਵਿਜੀਲੈਂਸ …
Read More »ਪੰਜਾਬੀ
ਹੋਲੀ ਸਿੱਟੀ ਟਰੱਸਟ ਵਲੋਂ ਆਪ ਨੇਤਾ ਕੁਮਾਰ ਵਿਸ਼ਵਾਸ਼ ਦਾ ਪੁਤਲਾ ਫੂਕਿਆ
ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਹੋਣ ਦਾ ਪਰਦਾਫਾਸ਼ ਹੋਇਆ- ਮਨਮੋਹਨ ਟੀਟੂ ਅੰਮ੍ਰਿਤਸਰ, 10 ਸਤੰਬਰ (ਗੁਰਚਰਨ ਸਿੰਘ)- ਆਮ ਆਦਮੀ ਪਾਰਟੀ ਦੇ ਸੀਨੀਅਰ ਕੌਮੀ ਲੀਡਰ ਕੁਮਾਰ ਵਿਸ਼ਵਾਸ਼ ਵਲੋਂ ਬੀਤੇ ਦਿਨੀ ਸੰਤ ਜਰਨੈਲ ਸਿੰਘ ਭਿੰਡਾਰਾਵਾਲਾ ਖਿਲਾਫ ਕੀਤੀ ਬਿਆਨਬਾਜ਼ੀ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਤੇ ਗੱਸੇ ਦੀ ਲਹਿਰ ਹੈ ਤੇ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਕੁਮਾਰ ਵਿਸ਼ਵਾਸ਼ ਦੇ ਖਿਲਾਫ ਰੋਸ ਮੁਜਾਹਰੇ ਕੀਤੇ ਜਾ …
Read More »ਗੁਰਜੀਤ ਸਿੰਘ ਬਿਜਲੀ ਵਾਲੇ ਤੀਸਰੀ ਵਾਰ ਵਾਰਡ ਨੰ. 36 ਇਲਾਕਾ ਸੁਧਾਰ ਕਮੇਟੀ ਪ੍ਰਧਾਨ ਬਣੇ
ਅੰਮ੍ਰਿਤਸਰ (ਸੁਖਬੀਰ ਸਿੰਘ) – ਵਾਰਡ ਨੰ. 36 ਦੀ ਅਬਾਦੀ ਨਿਊ ਸ਼ਹੀਦ ਊਧਮ ਸਿੰਘ ਨਗਰ ਇਲਾਕਾ ਸੁਧਾਰ ਕਮੇਟੀ (ਰਜਿ:) ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਮੈਬਰਾਂ ਨੇ ਤੀਸਰੀ ਵਾਰ ਗੁਰਜੀਤ ਸਿੰਘ ਬਿਜਲੀ ਵਾਲੇ ਨੂੰ ਕਮੇਟੀ ਪ੍ਰਧਾਨ, ਬਾਬਾ ਨੱਥਾ ਸਿੰਘ ਸਲੋਤਰਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦਿਆਲ ਸਿੰਘ ਮਸੋਣ ਨੂੰ ਮੀਤ ਪ੍ਰਧਾਨ, ਨਾਨਕ ਸਿੰਘ ਜਨਰਲ ਸੈਕਟਰੀ, ਜੀਵਨ ਸਿੰਘ ਸਲਾਹਕਾਰ, ਤਰਲੋਚਨ ਸਿੰਘ ਖਜਾਨਚੀ ਸੇਵਾ …
Read More »ਗੁ: ਕਰਤਾਰਪੁਰ ਸਾਹਿਬ ਦੀ ਕਾਰ ਸੇਵਾ 22 ਸਤੰਬਰ ਨੂੰ ਹੋਵੇਗੀ ਆਰੰਭ- ਜਥੇ. ਅਵਤਾਰ ਸਿੰਘ
ਸ਼੍ਰੋਮਣੀ ਕਮੇਟੀ ਦਾ ਉੱਚ ਪੱਧਰੀ ਵਫ਼ਦ 20 ਸਤੰਬਰ ਨੂੰ ਪਾਕਿਸਤਾਨ ਜਾਵੇਗਾ ਅੰਮ੍ਰਿਤਸਰ, 10 ਸਤੰਬਰ (ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਅਸਥਾਨ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ …
Read More »ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਅਤੇ ਜੀਵਨ ਕੌਸ਼ਲ ਸੰਬੰਧੀ ਸੈਮੀਨਾਰ
ਅੰਮ੍ਰਿਤਸਰ, ੧੦ ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਅਤੇ ਮਾਧਿਅਮਾਂ ਰਾਹੀਂ ਜੀਵਨ ਕੌਸ਼ਲ ਸਿਖਾਉਣ ਸੰਬੰਧੀ ਇਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿੱਚ ਐਕਸਪਰੈਸ਼ਨ ਇੰਡੀਆ ਦੇ ਸੀਨੀਅਰ ਅਕਾਦਮਿਕ ਕੁੋਆਰਡੀਨੇਟਰ ਸ਼੍ਰੀਮਤੀ ਗੀਤਾਂਜਲੀ ਕੁਮਾਰ ਅਤੇ ਇਸੇ ਸੰਸਥਾ …
Read More »ਸਾਬਕਾ ਸਰਪੰਚ ਮਾਤਾ ਸੁਰਜੀਤ ਕੌਰ ਦੇ ਭੋਗ ਸਮੇਂ ਰਾਜਨੀਤਿਕ ਤੇ ਧਾਰਮਿਕ ਆਗੂ ਪੁੱਜੇ
ਪੱਟੀ, 10 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) -ਨੇੜਲੇ ਪਿੰਡ ਆਸਲ ਦੇ ਸਰਪੰਚ ਧੀਰਾ ਸਿੰਘ ਦੇ ਮਾਤਾ ਸੁਰਜੀਤ ਕੌਰ ਜੋ ਕਿ ਪਿਛਲੇ ਦਿਨੀਂ ਆਕਾਲ ਚਲਾਣਾ ਕਰ ਗਏ।ਉਹਨਾਂ ਦੇ ਨਮਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮੇਂ ਵੱਡੀ ਗਿਣਤੀ ਵਿਚ ਰਾਜਨੀਤਿਕ ਅਤੇ ਧਾਰਮਿਕ ਆਗੂ ਪਹੁੰਚੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਬਾਬਾ ਸੂਰਤਾ ਸਿੰਘ ਗੋਇੰਦਵਾਲ ਸਾਹਿਬ …
Read More »ਸੁਖਦੇਵ ਸਿੰਘ ਸਰਪੰਚ ਬਣੇ ਪੰਜਾਬ ਰਾਜ ਆਟੋ ਯੂਨੀਅਨ ਪੱਟੀ ਦੇ ਪ੍ਰਧਾਨ
ਪੱਟੀ, 10 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਰਾਜ ਆਟੋ ਯੂਨੀਅਨ ਪੱਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਵਿਸ਼ਕਰਮਾ ਭਵਨ ਪੱਟੀ ਵਿਖੇ ਹੋਈ।ਮੀਟਿੰਗ ਵਿੱਚ ਭਗਵਾਨ ਵਾਲਮੀਕਿ ਸੰਗਠਨ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਰਾਜੂ ਅਤੇ ਮੈਂਬਰਾਂ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ।ਵਿਚਾਰ-ਵਿਟਾਦਰਾਂ ਕਰਨ ਤੋ ਬਾਅਦ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ, ਜਿਸ ਦੋਰਾਨ ਸੁਖਦੇਵ ਸਿੰਘ ਸਰਪੰਚ …
Read More »ਗੁਰੂ ਨਗਰੀ ਨੂੰ ਆਉਣ ਵਾਲੀਆਂ ਸੜਕਾਂ ‘ਤੇੇ ਟੋਲ ਪਲਾਜ਼ਾ ਦੇ ਰੂਪ ‘ਚ ਲੱਗਾ ਜ਼ਜੀਆ ਟੈਕਸ -ਪ੍ਰਿੰ. ਤਰਸਿੱਕਾ
ਚੌਂਕ ਮਹਿਤਾ, 10 ਸਤੰਬਰ (ਜੋਗਿੰਦਰ ਪੁਰਬਾ, ਸਿੰਕਦਰ ਸਿੰਘ ਖਾਲਸਾ) – ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਪਵਿੱਤਰ ਨਗਰੀ ਜਿੱਥੇ ਹਰ ਰੋਜ਼ ਦੇਸ਼ ‘ਤੇ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਤਸਕ ਹੁੰਦੇ ਹਨ।ਪਰ ਸਾਡੀ ਸਰਕਾਰ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਇਸ ਨਗਰੀ ਨੂੰ ਆੳਣ ਵਾਲੀਆਂ ਮੁੱਖ ਸੜਕਾਂ ‘ਤੇ ਟੋਲ ਪਲਾਜ਼ਾ ਲਾ ਕੇ ਇੱਕ ਕਿਸ਼ਮ ਦਾ ਜ਼ਜ਼ੀਆ ਟੈਕਸ਼ ਲਗਾ ਦਿੱਤਾ …
Read More » ਚੰਨਣਕੇ ਵਿਖੇ ਰਾਣੀਵਾਲਾ ਦੀ ਯਾਦ ‘ਚ ਲੱਗਾ ਵਿਸ਼ਾਲ ਖੂਨਦਾਨ ਕੈਂਪ
ਚੌਂਕ ਮਹਿਤਾ, 10 ਸਤੰਬਰ (ਜੋਗਿੰਦਰ ਪੁਰਬਾ, ਸਿੰਕਦਰ ਸਿੰਘ ਖਾਲਸਾ) ਇਥੋ ਨੇੜਲੇ ਪਿੰਡ ਚੰਨਣਕੇ ਵਿਖੇ ਸ. ਕ੍ਰਿਪਾਲ ਸਿੰਘ ਰਾਣੀਵਾਲਾ ਦੀ ਯਾਦ ‘ਚ ਬਾਬਾ ਸੁਖਵੰਤ ਸਿੰਘ, ਸਰਪੰਚ ਮੇਜਰ ਸਿੰਘ ਸਹੋਤਾ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਦੀ ਅਗਵਾਈ ‘ਚ ਅੱਜ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਤਰਫੋ ਵਿਸ਼ੇਸ਼ ਤੌਰ ਤੇ ਪਹੁੰਚੇ ਕੈਪਟਨ ਰੰਧਾਵਾ, ਸੰਤ ਬਾਬਾ ਸੱਜਣ ਸਿੰਘ …
Read More »ਖਾਨੋਵਾਲ ਹਾਈ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ
ਬਟਾਲਾ, 10 ਸਤੰਬਰ -(ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਭਾਸ਼ਾ ਸਬੰਧੀ ਪ੍ਰੋਗਰਾਮ ਅਧੀਨ ਅਤੇ ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਰਾਸ਼ਟਰੀ ਭਾਸ਼ਾ ਦਿਵਸ ਦੇ ਸਪਤਾਹਿਕ ਪ੍ਰੋਗਰਾਮਾ ਦੀ ਲੜੀ ‘ਚ ਅੱਜ ਸਰਕਾਰੀ ਹਾਈ ਸਕੂਲ ਖਾਨੋਵਾਲ (ਗੁਰਦਾਸਪੁਰ) ਵਿਖੇ ਮੁੱਖ ਅਧਿਆਪਕ ਸ੍ਰੀ ਸੰਤੋਖ ਸਿੰਘ ਦੀ ਤੇ ਹਿੰਦੀ ਅਧਿਆਪਕ ਸ੍ਰੀ ਵਰਗਿਸ ਜੀ ਦੀ ਯੋਗ ਅਗਵਾਈ ਚ ਵਿਦਿਆਰਥੀਆਂ ਅਤੇ ਅਧਿਆਪਕਾਂ …
Read More »
Punjab Post Daily Online Newspaper & Print Media