ਜੰਡਿਆਲਾ ਗੁਰੁ 5 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਥਾਨਕ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਮਲਟੀ ਇੰਟੈਲੀਜੈਂਸੀ ਸੈਮੀਨਾਰ ‘ਡਿਸਕਵਰ ਜੀਨੀਅਸ ਇੰਡਿਆ’ ਵਲੋਂ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਭਵਿੱਖ ਵਿੱਚ ਆਪਣਾ ਸਹੀ ਰਸਤਾ ਚੁਨਣ, ਆਪਣੀਆਂ ਪੜਾਈ ਸਬੰਧੀ ਕਮਜੋਰੀਆਂ ਨੂੰ ਦੂਰ ਕਰਨ ਅਤੇ ਪੜਾਈ ਸਬੰਧੀ ਵਧੀਆ ਤਰੀਕੇ ਪਛਾਨਣ, ਭਵਿਖ ਵਿੱਚ ਸਹੀ ਕਿੱਤਾ ਚੁਨਣ ਲਈ ਸਹੀ ਜਾਣਕਾਰ ਦੀ ਪਛਾਣ ਅਤੇ …
Read More »ਪੰਜਾਬੀ
ਮਾਮਲਾ ਰੋਜ਼ਾਨਾਂ ਹੋ ਰਹੀਆਂ ਲੁੱਟਾਂ ਖੋਹਾਂ ਦਾ – ਸੁੱਤੀ ਨੀਂਦ ਤੋਂ ਜਾਗੀ ਜੰਡਿਆਲਾ ਪੁਲਿਸ
ਜੰਡਿਆਲਾ ਗੁਰੁ 5 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਲਗਭਗ 10 ਦਿਨਾਂ ਤੋਂ ਰੋਜਾਨਾਂ ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਜੰਡਿਆਲਾ ਪੁਲਿਸ ‘ਨੀਂਦ’ ਤੋਂ ਜਾਗ ਪਈ ਹੈ ਅਤੇ ਉਸ ਵਲੋਂ ਹੁਣ ਜੰਡਿਆਲਾ ਗੁਰੂ ਦੇ ਸੀਨੀਅਰ ਅਫਸਰਾਂ ਸਮੇਤ ਥਾਂ-ਥਾਂ ਨਾਕੇਬੰਦੀ ਕਰਕੇ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ …
Read More »ਮਿਡਲ ਸਕੂਲ ਭਰਥਲਾ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ
ਸਮਰਾਲਾ, 5 ਸਤੰਬਰ (ਪ. ਪ) – ਸਾਡੇ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਤੌਰ ਤੇ ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਵਿਦਿਆਰਥੀਆਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲੇ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਭਾਸ਼ਣ ਦਾ ਬਹੁਤ ਨੀਝ ਲਾ ਕੇ ਸੁਣਿਆ। ਂਇਸ ਦਿਵਸ ਦੇ ਦੂਜੇ ਸੈਸ਼ਨ ਵਿੱਚ ਵਿਦਿਆਰਥੀਆਂ …
Read More »ਜੀ. ਕੇ ਸਿੱਖ ਸੰਸਥਾਵਾਂ ਵਿੱਚ ਪਾਟਕ ਪਾਉਣ ਦੀ ਕੋਸ਼ਿਸ਼ ਨਾ ਕਰਨ- ਦਿਲਜੀਤ ਬੇਦੀ
ਅੰਮ੍ਰਿਤਸਰ, 5 ਸਤੰਬਰ (ਗੁਰਪ੍ਰੀੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੱਡਾ ਭਰਾ ਸਮਝਦਿਆਂ ਜੋ ਬਿਆਨਬਾਜੀ ਕੀਤੀ ਹੈ, ਉਹ ਬਹੁਤ ਹੀ ਮੰਦਭਾਗੀ ਤੇ ਬੇਸਮਝੀ ਦਾ ਸਬੂਤ ਦੇਣ ਵਾਲੀ ਹੈ। ਦਿੱਲੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਬਹੁਤ ਹੀ ਇਤਰਾਜਯੋਗ ਟਿਪਣੀਆਂ ਹਨ, ਜਿਸ ਤੋਂ …
Read More »ਫੂਡ ਸਪਲਾਈ ਵਿਭਾਗ ਅਤੇ ਡਿਪੂ ਹੋਲਡਰਾਂ ਖਿਲਾਫ ਅਕਾਲੀ ਕੌਸਲਰਾਂ ਨੇ ਖੋਲਿਆ ਮੋਰਚਾ
ਅੰਮ੍ਰਿਤਸਰ, 5 ਸੰਤਬਰ (ਗੁਰਚਰਨ ਸਿੰਘ) – ਹਲਕਾ ਦੱਖਣੀ ਦੇ ਕੌਸਲਰਾਂ ਦੀ ਮੀਟਿੰਗ ਅੱਜ ਜਿਲਾ ਅਕਾਲੀ ਜਥਾ ਦੇ ਮੁੱਖ ਦਫਤਰ ਵਿਖੇ ਹੋਈ।ਮੀਟਿੰਗ ਦੌਰਾਨ ਕੌਸਲਰਾਂ ਵੱਲੋ ਸਾਂਝੇ ਰੂਪ ਵਿਚ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਿ ਕੁੱਝ ਸੁਆਰਥੀ ਲੋਕਾਂ ਦੀ ਸ਼ਹਿ ਅਤੇ ਫੁਡ ਸਪਲਾਈ ਵਿਭਾਗ ਦੀ ਮਿਲੀ ਭੁਗਤ ਨਾਲ ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਦੀ ਸ਼ਾਜਿਸ ਤਹਿਤ ਪਬਲਿਕ ਨੂੰ ਬੇਮਿਆਰੀ, ਖਰਾਬ …
Read More »ਭੋਗੀਵਾਲ ਵਿਖੇ ਅਧਿਆਪਕ ਦਿਵਸ ਮਨਾਇਆ
ਸੰਦੌੜ, 5 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਗੀਵਾਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿੱਚ ਸ. ਲਾਭ ਸਿੰਘ ਲੈਕਚਰਾਰ ਨੂੰ ਗਰੇਟਰ ਲਾਇਨ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਰਾਕੇਸ਼ ਜਿੰਦਲ ਤੇ ਮੈਂਬਰ ਡਾਕਟਰ ਸੰਜੀਵ ਗੋਇਲ, ਚੈਅਰਮੈਨ ਸ.ਕੇਵਲ ਸਿੰਘ, ਪ੍ਰਿੰਸੀਪਲ ਮੇਜਰਇੰਦਰ ਸਿੰਘ, ਸਰਪੰਚ ਕਿਰਪਾਲ ਸਿੰਘ, ਸ਼੍ਰੀ ਅਜੀਤਪਾਲ ਸਿੰਘ, ਪ੍ਰਦੀਪ ਕਮਲਪੁਰੀ ਅਤੇ ਜਸਵਿੰਦਰ ਸਿੰਘ ਸਨਮਾਨਿਤ ਕਰਦੇ ਹੋਏ।
Read More »ਪਾਈਪ ਘੁਟਾਲੇ ‘ਚ ਕਾਰਵਾਈ ਲਈ ਪੰਚਾਇਤ ਯੂਨੀਅਨ ਦੇ ਆਗੂਆਂ ਨੇ ਕੀਤੀ ਅਹਿਮ ਮੀਟਿੰਗ
12 ਸਤੰਬਰ ਨੂੰ ਸ਼ੇਰਪੁਰ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਸੰਦੌੜ, 5 ਸਤੰਬਰ (ਹਰਮਿੰਦਰ ਸਿੰਘ ਭੱਟ) – ਬਹੁਚਰਚਿਤ ਪਾਈਪ ਘੁਟਾਲੇ ਖ਼ਿਲਾਫ਼ ਕੇਸ ਦਰਜ ਨਾ ਹੋਣ ਕਰ ਕੇ ਪੰਚਾਇਤੀ ਨੁਮਾਇੰਦਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰ ਕੇ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਪੰਚਾਇਤ ਯੂਨੀਅਨ ਬਲਾਕ ਸ਼ੇਰਪੁਰ ਵੱਲੋਂ 12 ਸਤੰਬਰ ਨੂੰ ਸ਼ੇਰਪੁਰ ਥਾਣੇ …
Read More »ਭਾਈ ਪਰਮਜੀਤ ਸਿੰਘ ਕੈਰੇ ਨੂੰ ਕੀਤਾ ਗਿਆ ਸਨਮਾਨਿਤ
ਸੰਦੌੜ, 5 ਸਤੰਬਰ (ਹਰਮਿੰਦਰ ਸਿੰਘ ਭੱਟ) – ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਤਨ, ਮਨ, ਧਨ ਨਾਲ ਅਹਿਮ ਯੋਗਦਾਨ ਪਾ ਰਹੇ ਭਾਈ ਪਰਮਜੀਤ ਸਿੰਘ ਕੈਰੇ ਦਾ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਸਨਮਾਨ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੇਵਾ …
Read More »ਕੋਚ ਦਲਬੀਰ ਸਿੰਘ, ਕੁਲਜੀਤ ਸਿੰਘ ਤੇ ਸੰਤੋਖ ਸਿੰਘ ਨੂੰ ਮਿਲੀਆਂ ਵਧਾਈਆਂ
ਬਟਾਲਾ, 5 ਸਤੰਬਰ (ਨਰਿੰਦਰ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਂਨ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾ ਵੱਲੋਂ ਗੁਰੂ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਜੋਨ ਪੱਧਰੀ ਖੇਡਾਂ ਆਯੋਜਿਤ ਕੀਤੀਆਂ ਗਈਆਂ।ਇਹਨਾ ਖੇਡਾਂ ਵਿੱਚ ਵੱਖ ਵੱਖ ਵਰਗ ਗੁੱਟ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਗੁਰ ੂਨਾਨਕ ਕਾਲਜੀਏਟ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੇ ਕੋਚ ਦਲਬੀਰ ਸਿੰਘ, ਸਪੋਰਟਸ ਇੰਚਾਰਜ ਸ …
Read More » ਹੈੱਡ ਟੀਚਰ ਗੁਰਮੇਜ ਸਿੰਘ ਨੂੰ ਸਟੇਟ ਪੱਧਰੀ ਸਨਮਾਨ – ਜਿਲ੍ਹਾ ਸਿਖਿਆ ਅਫਸਰ ਵੱਲੋਂ ਵਧਾਈ
ਬਟਾਲਾ, 5 ਸਤੰਬਰ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕਰਨ ਲਈ ਚੁਣੇ ਗਏ ਹੈਡ ਟੀਚਰ ਗੁਰਮੇਜ ਸਿੰਘ ਜ਼ਿਲ੍ਹਾ ਗੁਰਦਾਸਪੁਰ ਅੰਦਰ ਬਲਾਕ ਕਾਹਨੂੰਵਾਨ-1 ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਵਿਖੇ ਤਾਇਨਾਤ ਹਨ, ਗੁਰਮੇਜ ਸਿੰਘ ਨੇ ਕਰੀਬ 18 ਸਾਲ ਪਹਿਲਾਂ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਅਤੇ ਚਾਰ ਸਾਲ ਪਹਿਲਾਂ ਹੈਡ ਟੀਚਰ ਵਜੋਂ ਪਦ ਉਨਤ ਹੋਏ …
Read More »
Punjab Post Daily Online Newspaper & Print Media