ਪਠਾਨਕੋਟ, 21 ਜੁਲਾਈ (ਪ.ਪ) – ਸਵੱਛ ਭਾਰਤ ਮਿਸ਼ਨ ਤਹਿਤ ਅੱਜ ਜ਼ਿਲ੍ਹੇ ਦੇ 157 ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਸਹੂੰ ਚੁਕਾਈ ਗਈ।ਇਹ ਜਾਣਕਾਰੀ ਸ਼੍ਰੀ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ-ਭੂਰ ਅਤੇ ਵਾਰਡ ਨੰ: 460 ਵਿੱਚ ਸਥਿਤ ਸਰਕਾਰੀ ਮਿਡਲ ਸਕੂਲ ਵਿਖੇ ਆਯੋਜਿਤ …
Read More »ਪੰਜਾਬੀ
ਪਠਾਨਕੋਟ ਨੂੰ ਸਾਉਣੀ 2015-16 ਦੌਰਾਨ 27500 ਹੈਕਟੇਅਰ ਫਸਲਾਂ ਦੀ ਬਿਜਾਈ ਦਾ ਟੀਚਾ
ਪਠਾਨਕੋਟ, 21 ਜੁਲਾਈ (ਪ.ਪ) – ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਖੇਤੀਬਾੜੀ ਵਿਭਾਗ ਪਠਾਨਕੋਟ ਨੂੰ ਸਾਊਣੀ 2015-16 ਦੌਰਾਨ ਵੱਖ-ਵੱਖ ਫਸਲਾਂ ਦੀ ਬਿਜਾਈ ਦਾ ਟੀਚਾ ਦਿੱਤਾ ਗਿਆ।ਜਿਸ ਅਨੁਸਾਰ ਇਸ ਸੀਜਨ ਦੌਰਾਨ ਝੋਨੇ ਦੀ ਬਿਜਾਈ ਦਾ ਟੀਚਾ ਜ਼ਿਲ੍ਹਾ ਪਠਾਨਕੋਟ ਅੰਦਰ 27500 ਹੈਕਟੇਅਰ ਮਿੱਥਿਆ ਗਿਆ।ਇਹ ਜਾਣਕਾਰੀ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਝੋਨੇ ਦੀ ਮਿੱਥੇ ਟੀਚੇ ਵਿੱਚੋਂ ਹੁਣ …
Read More »ਜੱਗੂ ਨੂੰ ਅਦਾਲਤ ਨੇ ਭੇਜਿਆ ਫਿਰ ਇੱਕ ਦਿਨਾ ਪੁਿਲਸ ਰਿਮਾਂਡ ‘ਤੇ
ਅੰਮ੍ਰਿਤਸਰ, 21ਜੁਲਾਈ (ਪ.ਪ) – ਗੈਂਗਸਟਰ ਜਗਦੀਪ ਸਿੰਘ ਜੱਗੂ ਨੂੰ ਵੱਖ-ਵੱਖ ਕੇਸਾਂ ‘ਚ ਅੱਜ ਫਿਰ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ, ਪਰ ਮੱਤੇਵਾਲ ਪੁੁਲਿਸ ਵਲੋਂ ਇੱਕ ਹੋਰ ਕੇਸ ਵਿੱਚ ਇੱਕ ਦਿਨਾਂ ਰਿਮਾਂਡ ਹਾਸਲ ਕਰ ਲਿਆ। ਇਸ ਲਈ ਜੱਗੂ ਨੂੰ ਕੱਲ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। …
Read More »ਕਵੀਸ਼ਰੀ ਜਥੇ ਦੇ ਵਿਦੇਸ਼ੋਂ ਪਰਤਣ ਤੇ ਜਥੇਦਾਰ ਭਾਟੀਆ ਨੇ ਕੀਤਾ ਸਨਮਾਨ
ਪੱਟੀ, 21 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਮਾਝੇ ਦਾ ਮਾਣ ਕਵੀਸ਼ਰ ਗਿਆਨੀ ਗੁਰਨਾਮ ਸਿੰਘ ਮਨਿਹਾਲਾ ਦਾ ਜਥਾ ਜੋ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਆਸਟ੍ਰੇਲੀਆਂ ਦੀ ਧਰਤੀ ‘ਤੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਣ ਲਈ ਪਹੁੰਚਿਆ ਸੀ।ਬੀਤੇ ਦਿਨੀਂ ਦੇਸ਼ ਪਰਤਣ ‘ਤੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ …
Read More »ਖ਼ਾਲਸਾ ਪਬਲਿਕ ਸਕੂਲ ਦੇ ਪ੍ਰਭਸਿਮਰਨਦੀਪ ਦਾ ਹੋਇਆ ਆਈ. ਆਈ. ਟੀ. ਵਿੱਚ ਦਾਖਲਾ
ਅੰਮ੍ਰਿਤਸਰ, 21 ਜੁਲਾਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਭਸਿਮਰਨਦੀਪ ਸਿੰਘ ਨੇ ਉੱਚ ਵਿੱਦਿਅਕ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਵਿੱਚ, ਕਰਵਾਈ ਪ੍ਰੀਖਿਆ ਉਪਰੰਤ ਦਾਖਲਾ ਲੈਣ ‘ਤੇ ਕਾਮਯਾਬੀ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਸਦਾ ਦਾਖਲਾ ਆਈ. ਆਈ. ਟੀ. ਕਾਨਪੁਰ ਵਿਖੇ ਮਕੈਨੀਕਲ ਇੰਜੀਨੀਅਰ ਵਿੱਚ ਹੋਇਆ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ …
Read More »ਕੌਂਸਲਰ ਸ਼੍ਰੀ ਰਾਕੇਸ਼ ਕੁਮਾਰ ਟੋਨੀ ਚੋਪੜਾ ਨੂੰ ਸ਼ਰਾਧਾ ਦੇ ਫੁੱਲ ਭੇਟ
ਜੰਡਿਆਲਾ ਗੁਰੂ, 21 ਜੁਲਾਈ (ਹਰਿੰਦਰ ਪਾਲ ਸਿੰਘ) – ਸ਼੍ਰੀ ਰਾਕੇਸ਼ ਕੁਮਾਰ ਟੋਨੀ ਚੋਪੜਾ ਕੌਂਸਲਰ ਵਾਰਡ ਨੰ: 8 ਜਿੰਨਾਂ ਦੀ ਬੀਤੇ ਦਿਨੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਸੀ, ਉਹਨਾ ਦੀ ਆਤਮਿਕ ਸ਼ਾਂਤੀ ਅਤੇ ਸ਼ਰਧਾਂਜਲੀ ਸਮਾਗਮ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਨ ਪਾਠ ਦਾ ਭੋਗ ਅੱਜ ਜੀ. ਟੀ ਰੋਡ ਤੇ ਸਥਿਤ ਇੱਕ ਫਾਰਮ ਵਿਖੇ ਪਾਇਆ ਗਿਆ।ਉਹਨਾ ਨੂੰ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 21 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਐਮ.ਏ. ਮਿਊਜ਼ਿਕ ਇੰਸਟਰੂਮੈਂਟਲ ਸਮੈਸਟਰ ਦੂਜਾ ਤੇ ਚੌਥਾ, ਐਮ.ਏ. ਮਿਊਜ਼ਿਕ ਵੋਕਲ ਸਮੈਸਟਰ ਚੌਥਾ, ਪੀ.ਜੀ. ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਸਮੈਸਟਰ ਦੂਜਾ, ਬੈਚੁਲਰ ਆਫ ਫਿਜ਼ੀਓਥੀਰੈਪੀ ਪਾਰਟ ਤੀਜਾ ਤੇ ਚੌਥਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ …
Read More »ਪੁੱਡਾ ਵਲੋਂ ਅਰਜ਼ੀਕਾਰਾਂ ਨੂੰ ਪਲਾਟਾਂ ਦੀ ਅਲਾਟਮੈਂਟ ਲਈ ਡਰਾਅ ਜਲਦ
ਅੰਮ੍ਰਿਤਸਰ, 21 ਜੁਲਾਈ (ਗੁਰਚਰਨ ਸਿੰਘ) – ਸ੍ਰੀ ਸੰਦੀਪ ਰਿਸ਼ੀ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ, ਪੁੱਡਾ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਅੰਮ੍ਰਿਤਸਰ ਨੂੰ ਡੀ.ਐਸ.ਕੇ ਪ੍ਰਾਈਵੇਟ ਲਿਮਟਿਡ ਵਲੋਂ ਲੈਂਡ ਓਨਰਜ਼ ਬੀਕਮਜ਼ ਪਾਰਟਨਰਜ਼ ਇਨ ਡਿਵੈਲਪਮੈਂਟ (80:20) ਅਧੀਨ ਪੇਸ਼ ਕੀਤੀ ਗਈ ਜ਼ਮੀਨ ਤੇ ਏ.ਡੀ.ਏ ਅੰਮ੍ਰਿਤਸਰ ਵਲੋਂ ਏਅਰੋ ਸਿਟੀ ਨਾਂਅ ਦੀ ਰਿਹਾਇਸ਼ੀ ਕਲੋਨੀ ਡਿਵੈਲਪ ਕੀਤੀ ਜਾ ਰਹੀ ਹੈ। ਇਸ ਕਲੋਨੀ ਦੇ ਵਿਰੁਧ …
Read More »ਸਿਵਲ ਹਸਪਤਾਲ ਵਿਚ ਕਰਵਾਇਆ ਜ਼ਿਲ੍ਹਾ ਪੱਧਰੀ ਸਿਖਲਾਈ ਸਮਾਗਮ
ਸਿਹਤ ਵਿਭਾਗ ਲੋਕਾਂ ਦੀ ਸਿਹਤ ਦੇ ਸੁਧਾਰ ਲਈ ਲਗਾਤਾਰ ਯਤਨਸ਼ੀਲ ਅੰਮ੍ਰਿਤਸਰ, 21 ਜੁਲਾਈ (ਗੁਰਚਰਨ ਸਿੰਘ) – ਲੋਕਾਂ ਦੀ ਸਿਹਤ ਦੇ ਮਿਆਰ ਵਿਚ ਹੋਰ ਸੁਧਾਰ ਲਿਆਉਣ ਹਿੱਤ ਸਮਂੇ-ਸਮਂੇ ਤੇ ਉਪਰਾਲੇ ਕੀਤੇ ਜਾਦੇ ਹਨ, ਇਨ੍ਹਾਂ ਉਪਰਾਲਿਆਂ ਤਹਿਤ ਜਣੇਪੇ ਵਾਲੀ ਔਰਤ ਦੇ ਨਾਲ ਇਕ ਸਾਥੀ ਔਰਤ ਦਾ ਹੋਣਾ ਜਰੂਰੀ ਤੇ ਅਧਾਰਿਤ ‘ਲੇਬਰ ਰੂਮ ਕੰਪੈਨੀਅਨ ਸਕੀਮ’ ਸ਼ੁਰੂ ਕੀਤੀ ਜਾ ਰਹੀ ਹੈ।ਇਸ ਸਕੀਮ ਸਬੰਧੀ ਜ਼ਿਲ੍ਹਾ …
Read More »ਸਰਕਾਰੀ ਹਾਈ ਸਕੂਲ ਕਰਮਪੁਰਾ ਵਿਖੇ ਕਰਵਾਇਆ ਸਮਾਗਮ
ਅੰਮ੍ਰਿਤਸਰ, 21 ਜੁਲਾਈ (ਗੁਰਚਰਨ ਸਿੰਘ) – ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਅੰਮ੍ਰਿਤਸਰ ਡਾ. ਜੈ ਸਿੰਘ ਦੀ ਦੇਖ ਰੇਖ ਅਤੇ ਡਾ. ਜਸਪਾਲ ਕੋਰ ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਨੋਡਲ ਅਫਸਰ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਦੇ ਸਹਿਯੋਗ ਨਾਲ ਸਮੁੱਚੇ ਰਾਜ ਵਿੱਚ ਮਨਾਏ ਗਏ ਡੀ-ਵਾਰਮਿੰਗ ਡੇ ਸਬੰਧੀ ਮੁੱਖ ਸਮਾਗਮ ਸਰਕਾਰੀ ਹਾਈ ਸਕੂਲ ਕਰਮਪੁਰਾ, ਰਣਜੀਤ ਐਵਨਿਉੁੂ …
Read More »
Punjab Post Daily Online Newspaper & Print Media