Wednesday, November 25, 2026

ਪੰਜਾਬੀ

ਸਮੂਹ ਅਧਿਕਾਰੀ ਤਨਦੇਹੀ ਨਾਲ ਡਿਊਟੀ ਨਿਭਾਉਣ-ਸੱਭਰਵਾਲ

ਡਿਪਟੀ ਕਮਿਸ਼ਨਰ ਵਲੋਂ ਸਮਾਗਮ ਵਾਲੇ ਸਥਾਨ ਦੀ ਤਿਆਰੀ ਦਾ ਨਿਰੀਖਣ ਕੀਤਾ ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਰਣਜੀਤ ਐਵਨਿਊ ਵਿਖੇ 14 ਜੁਲਾਈ ਨੂੰ ਹੋਣ ਵਾਲੇ ਸਮਾਗਮ ਸਬੰਧੀ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਆਦਿ ਹਾਜ਼ਰ ਸਨ। ਮੀਟਿੰਗ ਵਿੱਚ ਸ੍ਰੀ ਸਭਰਵਾਲ ਨੇ ਸਮੁਹ ਅਧਿਕਾਰੀਆਂ ਨੂੰ ਉਹ ਪੂਰੀ ਤਨਦੇਹੀ …

Read More »

ਸਵੱਛ ਭਾਰਤ ਮਿਸ਼ਨ ਤਹਿਤ ”ਰੱਖੋ ਸਫ਼ਾਈ ਪਾਓ ਵਡਿਆਈ” ਪ੍ਰੋਗਰਾਮ ਦੀ ਸ਼ੁਰੂਆਤ ਹੋਈ

ਮੁੱਖ ਮੰਤਰੀ, ਜਥੇ: ਰਣੀਕੇ ਦੀ ਬਦੌਲਤ ਗਰੀਬ ਲਈ ਅਨੇਕਾਂ ਸਕੀਮਾਂ ਜਾਰੀ ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਗਰੀਬ ਪਰਿਵਾਰਾਂ ਦੀਆ ਸਮੱਸਿਆਵਾ ਨੂੰ ਸਮਝਦਿਆ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੇ ਉਚੇਚੇ ਯਤਨਾ ਸਦਕਾ ਪੰਜਾਬ ਦੇ ਸਰਹੱਦੀ ਹਲਕਾ ਅਟਾਰੀ ਅੰਦਰ ਸ਼ੁਰੂ ਕੀਤੇ ਗਏ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਗਰੀਬ …

Read More »

ਮੁੱਖ ਸਕੱਤਰ ਪੰਜਾਬ ਸਰਵੇਸ਼ ਕੌਸ਼ਲ ਵਲੋਂ 14 ਦੇ ਸਮਾਗਮ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਸੁਮੱਚੇ ਪ੍ਰਬੰਧ ਸੁਚਾਰੂ ਢੰਗ ਨਾਲ ਕਰਨ ਦੀ ਕੀਤੀ ਹਦਾਇਤ ਮੈਰੀਟੋਰੀਅਸ ਸਕੂਲ ਤੇ ਸਲੱਮ ਏਰੀਆ ਡਿਸਪੈਂਸਰੀ ਦਾ ਕੀਤਾ ਦੌਰਾ ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਸ੍ਰੀ ਸਰਵੇਸ਼ ਕੌਸ਼ਲ ਮੁੱਖ ਸਕੱਤਰ ਪੰਜਾਬ ਵਲੋ 14 ਜੁਲਾਈ ਨੂੰ ਹੋਣ ਵਾਲੇ ਇਤਿਹਾਸਕ ਸਮਾਗਮ ਦੌਰਾਨ ਸ਼ਹਿਰ ਨੂੰ ਵਿਰਾਸਤੀ ਦਰਜਾ ਦੇਣ ਅਤੇ ਮੁੜ ਵਸੇਬਾ ਕੇਂਦਰ ਦੀ ਸ਼ੁਰੂਆਤ ਕਰਨ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਜਾ ਜਾਇਜ਼ਾ ਲੈਣ ਲਈ …

Read More »

ਐਂਟੀ ਡਰੱਗਜ਼ ਸੁਸਾਇਟੀ ਪੰਜਾਬ ਦੀ ਮੀਟਿੰਗ ਆਯੋਜਿਤ

ਸੰਦੌੜ, 9 ਜੁਲਾਈ, (ਹਰਮਿੰਦਰ ਸਿੰਘ ਭੱਟ) – ਐਂਟੀ ਡਰੱਗਜ਼ ਸੁਸਾਇਟੀ ਪੰਜਾਬ ਦੀ ਇੱਕ ਜਰੂਰੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਸ:ਚਰਨਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਸਬਾ ਸੰਦੌੜ ਵਿੱਖੇ ਹੋਈ।ਮੀਟਿੰਗ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਡਾਕਟਰ ਭੁਪਿੰਦਰ ਸਿੰਘ ਗਿੱਲ, ਜਗਪਾਲ ਸਿੰਘ ਸੰਧੂ, ਜਸਵੀਰ ਸਿੰਘ, ਡਾ: ਕੇਵਲ ਸਿੰਘ ਸਹੋਤਾ, ਜਸਵੀਰ ਸਿੰਘ ਫਰਵਾਲੀ, ਹਰਮਿੰਦਰ ਸਿੰਘ ਭੱਟ ਆਦਿ ਤੋ ਬਿਨਾ, ਏਕਮ ਸਿੰਘ ਕਹਿਲ, ਹਰਦੀਪ ਸਿੰਘ ਬਧਰਾਵਾ, ਗੁਰਜੰਟ …

Read More »

ਆੜਤੀਆਂ ਵਲੋਂ ਨਵੀਂ ਮੰਡੀ ‘ਚ ਦੁਕਾਨਾਂ ਦੇ ਪਲਾਟਾਂ ਦੀ ਬੋਲੀ ਦੇ ਬਾਈਕਾਟ ਦਾ ਫੈਸਲਾ

ਬੋਲੀ ਦੇਣ ਵਾਲੇ ਆੜਤੀਏ ਦਾ ਕੀਤਾ ਜਾਵੇਗਾ ਸਮਾਜਿਕ ਤੌਰ ਤੇ ਬਾਈਕਾਟ -ਗੋਗਾ, ਮਾਜਰੀ ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਮੰਡੀ ਬੋਰਡ ਵਲੋਂ ਨਵੀਂ ਦਾਣਾ ਮੰਡੀ ਵਿੱਚ 10 ਜੁਲਾਈ ਨੂੰ ਆੜਤੀਆ ਨੂੰ ਦੁਕਾਨਾਂ ਬਣਾਉਣ ਲਈ ਦਿੱਤੇ ਜਾਣ ਵਾਲੇ ਪਲਾਟਾਂ ਦੀ ਕਰਵਾਈ ਜਾਣ ਵਾਲੀ ਬੋਲੀ ਦਾ ਸਥਾਨਕ ਆੜਤੀਆਂ ਵਲੋਂ ਬਾਈਕਾਟ ਕਰਨ ਦੇ ਨਾਲ ਇਹ ਵੀ ਫੈਸਲਾ ਲਿਆ ਹੈ ਕਿ ਜੇਕਰ …

Read More »

ਸਾਧ ਸੰਗਤ ਨੇ ਵਿਧਵਾ ਭੈਣ ਨੂੰ 8 ਘੰਟਿਆ ਵਿੱਚ ਬਣਾ ਕੇ ਦਿੱਤਾ ਮਕਾਨ

ਨੂੰਹ ਸੱਸ ਨੇ ਕੀਤਾ ਸਾਧ ਸੰਗਤ ਦਾ ਧੰਨਵਾਦ ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਗਦਰ ਲਹਿਰ ਦੇ ਹੀਰੋ, ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਸ਼ਤਾਬਦੀ ਦੇ 100 ਸਾਲਾਂ ਨੂੰ ਸਮਰਪਤਿ ਪਿੰਡ ਸਰਾਭਾ ਵਿਖੇ ਇੱਕ ਧਾਰਮਿਕ ਸੰਸਥਾ ਵੱਲੋਂ ਵਿਧਵਾ ਕੁਲਵੰਤ ਕੌਰ ਪਤਨੀ ਬੂਟਾ ਸਿੰਘ ਦਾ ਮਕਾਨ 8 ਘੰਟਿਆ ਵਿੱਚ ਬਣਾ ਕੇ ਦਿੱਤਾ।ਜਿਸ ਦਾ ਸੀਨੀਅਰ ਕਾਂਗਰਸੀ ਆਗੂ ਹਰਨੇਕ …

Read More »

 ਡਿਜ਼ੀਟਲ ਹਫਤਾ ਵਿਦਿਆਰਥੀ ਵਰਗ ਵਾਸਤੇ ਵਰਦਾਨ ਸਾਬਤ ਹੋਵੇਗਾ- ਪ੍ਰਿੰਸੀਪਲ ਚਾਹਲ

ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਧੁੱਪਸੜੀ ਵਿਖੇ ਮਨਾਇਆ ਡਿਜ਼ੀਟਲ ਹਫਤਾ ਬਟਾਲਾ, 9 ਜੂਲਾਈ (ਨਰਿੰਦਰ ਬਰਨਾਲ) – ਪੰਜਾਬ ਭਰ ਦੇ ਸਕੂਲਾਂ ਵਿੱਚ ਡਿਜ਼ੀਟਲ ਵੀਕ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਵਿਖੇ ਕੰਪਿਊਟਰ ਅਧਿਆਪਕਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਜਾਣਕਾਰੀ ਤੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿਤੀ ਗਈ। ਡਿਜੀਟਲ ਵੀਕ ਪ੍ਰੋਗਰਾਮ ਤਹਿਤ ਹਾਜ਼ਰ ਸਮੂਹ …

Read More »

 ਸਰਕਾਰੀ ਕੰਨਿਆਂ ਹਾਈ ਸਕੂਲ, ਅਲਗੋਂ ਕੋਠੀ ਦੀ ਵਿਦਿਆਰਥਣ ਨੇ ਸਕੂਲ ਦਾ ਨਾਮ ਕੀਤਾ ਰੋਸ਼ਨ

ਅਲਗੋਂ ਕੋਠੀ, 8 ਜੁਲਾਈ (ਹਰਦਿਆਲ ਸਿੰਘ ਭੈਣੀ) – ਭਾਰਤ ਸਰਕਾਰ ਵੱਲੋਂ ਡਿਜੀਟਲ ਇੰਡੀਆ ਵੀਕ ਮਨਇਆ ਗਿਆ। ਇਸ ਹਫਤੇ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਬਲਵਿੰਦਰ ਸਿੰਘ ਧਾਲੀਵਾਲ ਦੇ ਹੁਕਮਾਂ ਤਹਿਤ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਤਰਨ ਤਾਰਨ ਪਰਮਜੀਤ ਸਿੰਘ ਤੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰ. ਤੇਜਿੰਦਰ ਸਿੰਘ ਦੀ ਯੋਗ ਅਗਵਾਈ ਸਦਕਾ ਜਿਲ੍ਹਾ ਪੱਧਰੀ ਇੰਟਰਨੈਟ ਤੇ ਕੰਪਿਊਟਰ ਸਬੰਧੀ ਵੱਖ ਵੱਖ ਮੁਕਾਬਲੇ ਕਰਵਾਏ ਗਏ। …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਣ ਮਹਾਂਉਤਸਵ ਮਨਾਇਆ

ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਸਕੂਲ ਵਿਖੇ ਵਨਮਹੋਤਸਵ ਦਿਵਸ ਦੇ ਮੌਕੇ ਤੇ ਵਾਤਾਵਰਨ ਸੁਰੱਖਿਆ ਅਤੇ ਆਲੁੇਦੁਆਲੇ ਨੂੰ ਪ੍ਰਦੁਸ਼ਣ ਮੁਕਤ ਬਨਾਉਣ ਅਤੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰ ਵੱਲੋਂ ਚਲਾਈ ਗਈ ‘ਅਜੀਤ ਹਰਿਆਵਲ ਲਹਿਰ’ ਨੂੰ ਭਰਪੂਰ ਹੁੰਗਾਰਾ ਦਿੰਦੇ ਹੋਏ ਸਕੂਲ …

Read More »

ਕੈਪਟਨ ਮਨਬੀਰ ਸਿੰਘ ਢਿੱਲੋਂ ਵਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਰਸਦ ਭੇਟ

ਅੰਮ੍ਰਿਤਸਰ, 8 ਜੁਲਾਈ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਮੁਜੱਸਮਾ ਹੈ। ਇਸ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਨ ਲਈ ਰੋਜ਼ਾਨਾ ਹੀ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ। ਜੋ ਵੀ ਇਸ ਮੁਕੱਦਸ ਅਸਥਾਨ ਤੇ ਆਉਂਦਾ ਹੈ, ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਪੰਗਤ ਵਿੱਚ ਬੈਠ ਕੇ ਅਨੰਦ ਨਾਲ ਪ੍ਰਸ਼ਾਦਾ ਛਕਦਾ ਹੈ।ਬੇਸ਼ੱਕ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਲਈ ਲੰਗਰ ਦਾ …

Read More »