ਅੰਮ੍ਰਿਤਸਰ, 26 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕ ਵਿਭਾਗ ਦੀ ਪ੍ਰੋਫੈਸਰ ਡਾ. ਗੁਰਸਤੇਜ਼ ਗਾਂਧੀ ਨੂੰ ਰੇਡੀਏਸ਼ਨ ਦੇ ਪ੍ਰਭਾਵ ਬਾਰੇ ਖੋਜ਼ ਕਰਨ ਲਈ ਸਾਇੰਸ ਤੇ ਇੰਜੀਨੀਅਰਿੰਗ ਖੋਜ਼ ਬੋਰਡ ਨਵੀਂ ਦਿੱਲੀ ਵੱਲੋ 44.16 ਲੱਖ ਰੁਪੈ ਦਾ ਇੱਕ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ। ਇਹ ਪ੍ਰੋਜੈਕਟ ਉਨਾਂ ਵੱਲੋ ਤਿੰਨ ਸਾਲ ਦੇ ਅਰਸੇ ਵਿਚ ਖਤਮ ਕੀਤਾ ਜਾਵੇਗਾ। ਡਾ. ਗਾਂਧੀ …
Read More »ਪੰਜਾਬੀ
ਡੀ.ਪੀ.ਐਸ ਦੇ ਵਿਦਿਆਰਥੀਆਂ ਦੀ ”ਸਮਾਰਟ ਸ਼ਾਪਿੰਗ ਕਾਰਟ” ਨੂੰ ਅਮਰੀਕਨ ਸੰਸਥਾ ਵਲੋਂ ਨੈਸ਼ਨਲ ਇਨਾਮ
ਦੁਨੀਆਂ ਦੇ ਕਈ ਮਾਡਲ ਦੇ ਨਾਲ ਮੁਕਾਬਲੇ ਲਈ ਚੁਣਿਆ ਗਿਆ ਅੰਮ੍ਰਿਤਸਰ 26 ਜੂਨ (ਜਗਦੀਪ ਸਿੰਘ ਸੱਗੂ) – ਜੇਕਰ ਤੁਸੀਂ ਇਕ ਘੰਟੇ ਵਿਚ, ਇਕ ਵੱਡੇ ਸਟੋਰ ਜਾਂ ਸ਼ਾਪਿੰਗ ਮਾੱਲ ‘ਚ ਘਰ ਦੀਆਂ 100-ਚੀਜ਼ਾਂ ਖਰੀਦਣ ਤੋ ਇਲਾਵਾ ਬਿੱਲ ਦਾ ਭੁਗਤਾਨ ਵੀ ਕਰ ਸਕੋ ਤਾਂ ਕਿਹੋ ਜਿਹਾ ਲੱਗੇਗਾ? ਅਜਿਹਾ ਹੀ ਦਿੱਲੀ ਪਬਲਿਕ ਸਕੂਲ ਦੇ 2-ਵਿਦਿਆਰਥੀਆਂ ਦੀ ਟੀਮ ਨੇ ਇਕ ‘ਸਮਾਰਟ ਸ਼ਾਪਿੰਗ ਕਾਰਟ’ ਦਾ …
Read More »’ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦਾ ਆਰੰਭਤਾ ਸਬੰਧੀ ਕਰਵਾਇਆ ਸਮਾਗਮ
ਕੈਬਨਿਟ ਵਜ਼ੀਰ ਰੱਖੜਾ ਨੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਦੀ ਕੀਤੀ ਅਪੀਲ ਅੰਮ੍ਰਿਤਸਰ, 26 ਜੂਨ (ਗੁਰਚਰਨ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ‘ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦਾ ਆਰੰਭਤਾ ਸਮਾਗਮ ਕਰਵਾਇਆਗਿਆ । ਇਸ ਸਮਾਗਮ ਦਾ ਮਨੋਰਥ ਲੋਕਾਂ ਨੂੰ ਭਾਰਤ ਮਿਸ਼ਨ (ਗ੍ਰਾਮੀਣ) ਦੀ ਸੰਪੂਰਨ ਜਾਣਕਾਰੀ ਪ੍ਰਦਾਨ ਕਰਨਾ ਅਤੇ ਪੰਜਾਬ ਦੇ ਸਾਰੇ ਪਿੰਡਾਂਨੂੰ ਖੁੱਲੇ ਵਿਚ ਸ਼ੌਚ …
Read More »ਸ਼ਹੀਦ ਸਿੰਘਾਂ ਦੀ ਯਾਦ ਵਿਚ ਅਲੀਪੁਰ ਖ਼ਾਲਸਾ ਵਿਖੇ ਧਾਰਮਿਕ ਸਮਾਗਮ ਆਯੋਜਿਤ
ਅਹਿਮਦਗੜ੍ਹ, 26 ਜੂਨ (ਹਰਮਿੰਦਰ ਸਿੰਘ) – ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਦਸਮੀਂ ਦੇ ਦਿਹਾੜੇ ਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋ ਸਹਿਜ ਪਾਠਾਂ ਦੇ ਭੋਗ ਪਾਏ ਗਏ। ਭੋਗਾਂ ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਵੱਲੋਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਦਿਆਂ ਕਿਹਾ ਕਿ …
Read More »ਟਰੱਕ ਯੂਨੀਅਨ ਸੰਦੌੜ ਦੇ ਓਪਰੇਟਰਾਂ ਨੂੰ ਨਸ਼ਿਆਂ ਬਾਰੇ ਕੀਤਾ ਜਾਗਰੂਕ
ਅਹਿਮਦਗੜ/ਸੰਦੌੜ, 26 ਜੂਨ (ਹਰਮਿੰਦਰ ਸਿੰਘ ਭੱਟ) – ਪੁਲਿਸ ਥਾਣਾ ਸੰਦੌੜ ਦੇ ਮੁਖੀ ਸ੍ਰੀ ਰਾਜੇਸ ਸਨੇਹੀ ਨੇ ਕੌਮਾਂਤਰੀ ਨਸਾ ਵਿਰੋਧੀ ਦਿਵਸ ਨੂੰ ਸਮਰਪਿਤ ਪੁਲਿਸ ਥਾਣਾ ਸੰਦੌੜ ਵੱਲੋਂ ਸੰਤ ਬਾਬਾ ਅਤਰ ਸਿੰਘ ਖਾਲਸਾ ਟਰੱਕ ਉਪਰੇਟਰ ਯੂਨੀਅਨ ਸੰਦੌੜ ਵਿਖੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿਚ ਟਰੱਕ ਉਪਰੇਟਰਾਂ ਨੇ ਸਿਰਕਤ ਕੀਤੀ।ਸ੍ਰੀ ਰਾਜੇਸ ਸਨੇਹੀ ਨੇ ਕਿਹਾ ਕਿ ਅੱਜ ਦੇ ਜਮਾਨੇ ਵਿਚ …
Read More » ਆਰਟ ਗੈਲਰੀ ਵਿਖੇ 3 ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ
ਪ੍ਰਦਰਸ਼ਿਤ ਹੋਏ ਫ਼ੋਟੋਗ੍ਰਾਫ਼ਰ ਸੁਰਖਾਬ ਵਲੋਂ ਕੈਮਰਾਬੰਦ ਕੀਤੇ ਕੁਦਰਤੀ ਦ੍ਰਿਸ਼ ਤੇ ਮਨਮੋਹਕ ਨਜ਼ਾਰੇ ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ) – ਕੁਦਰਤੀ ਦ੍ਰਿਸ਼ਾਂ ਅਤੇ ਮਨਹੋਰ ਨਜ਼ਾਰਿਆਂ ਨੂੰ ਉਜਾਗਰ ਕਰਦੀ 3 ਰੋਜ਼ਾ ਫ਼ੋਟੋ ਪ੍ਰਦਰਸ਼ਨੀ ਦਾ ਅੱਜ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਉਦਘਾਟਨ ਕੀਤਾ ਗਿਆ। ਦੁਨੀਆ ਭਰ ਵਿੱਚ ਪ੍ਰਸਿੱਧ ਕੈਮਰਾਮੈਨ ਸੁਰਖਾਬ ਸ਼ੌਕੀਨ ਦੁਆਰਾ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਕੁਦਰਤੀ …
Read More »ਗ਼ਜ਼ਲਗੋ ਖੁਸ਼ਵੰਤ ਕੰਵਲ ਦੀ ਯਾਦ ਵਿੱਚ ਸਮਾਗਮ 28 ਨੂੰ
ਅੰਮ੍ਰਿਤਸਰ, 25 ਜੂਨ (ਗੁਰਚਰਨ ਸਿੰਘ) – ਨਾਮਵਰ ਗ਼ਜ਼ਲਗੋ ਸ੍ਰੀ ਖੁਸ਼ਵੰਤ ਕੰਵਲ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੋਗ ਸਮਾਗਮ ਕੇਦਰੀਂ ਪੰਜਾਬੀ ਲੇਖਕ ਸਭਾ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਸ੍ਰੀ ਕੇਵਲ ਧਾਲੀਵਾਲ, ਦੀਪ ਦਵਿੰਦਰ ਸਿੰਘ ਅਤੇ ਡਾ. ਜਗਦੀਸ਼ ਸਚਦੇਵਾ ਹੋਰਾਂ ਵੱਲੋਂ ਮਿਲੀ ਸਾਝੀ ਜਾਣਕਾਰੀ ਅਨੁਸਾਰ 28 ਜੂਨ ਐਤਵਾਰ ਸ਼ਾਮ …
Read More »ਹੋਲੀ ਸਿਟੀ ਟਰੱਸਟ ਦੀ ਅਗਵਾਈ ‘ਚ ਪੇਡਾ ਚੇਅਰਮੈਨ ਉਪਕਾਰ ਸੰਧੂ ਦਾ ਸਨਮਾਨ
ਅੰਮ੍ਰਿਤਸਰ, 25 ਜੂਨ (ਗੁਰਚਰਨ ਸਿੰਘ) – ਸਮਾਜ ਸੇਵੀ ਸੰਸਥਾ ‘ਹੋਲੀ ਸਿਟੀ ਟਰੱਸਟ’ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਤੇ ਪੇਡਾ ਦੇ ਨਵ ਨਿਯੁਕਤ ਚੇਅਰਮੈਨ ਸ:ਉਪਕਾਰ ਸਿੰਘ ਸੰਧੂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਵਿਧਾਨ ਸਭਾ ਹਲਕਾ ਦੱਖਣੀ ਦੇ ਸੀਨੀਅਰ ਅਕਾਲੀ ਆਗੂ ਤੇ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਹੋਇਆ।ਜਿਸ ਵਿਚ ਵੱਡੀ …
Read More »ਨਾਪ ਤੋਲ ਵਿਭਾਗ ਵਲੋਂ ਬਿਨਾਂ ਪਾਸ ਕਰਵਾਏ ਕੰਡਿਆਂ ਵੱਟਿਆਂ ਨੂੰ ਵਰਤਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ
ਗ੍ਰਾਹਕ ਅਪਨਾਂ ਹੱਕ ਪਚਾਣਨ ਅਤੇ ਆਪਣੇ ਆਪ ਵਿਚ ਜਾਗਰਕਤਾ ਪੈਦਾ ਕਰਨ- ਦਿਨੇਸ਼ ਕੁਮਾਰ ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਨਾਪ ਤੋਲ ਵਿਭਾਗ ਦੇ ਅਸਿਸਟੇਂਟ ਕੰਟਰੋਲਰ ਲੀਗਲ ਮੇਟਰੋਲੋਜੀ ਦਿਨੇਸ਼ ਕੁਮਾਰ ਨੇ ਗ੍ਰਾਹਕਾਂ ਨੂੰ ਜਾਗਰੁਕ ਕਰਦੇ ਹੋਏ ਕਿਹਾ ਹੈ ਕਿ ਉਹ ਆਪਣਾ ਹੱਕ ਪਛਾਨਣ ਤਾਂ ਕਿ ਕੋਈ ਵੀ ਦੁਕਾਨਦਾਰ ਉਨ੍ਹਾਂ ਕੋਲੋਂ ਕਿਸੇ ਵੀ ਚੀਜ਼ ਦਾ ਜਿਹੜੀ ਉਹ ਬਜਾਰੋਂ ਖ੍ਰੀਦ ਰਹੇ ਹਨ ਉਸਦੀ …
Read More »ਸ਼ੋ੍ਮਣੀ ਕਮੇਟੀ ਨੇ ਸਿੱਖ ਰਾਜ ਦੇ ਪਹਿਲੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਾਲ ਮਨਾਇਆ
ਅੰਮ੍ਰਿਤਸਰ 25 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਵੱਲੋਂ ਅਦੁੱਤੀ ਕੁਰਬਾਨੀ ਦੇਣ ਵਾਲੇ, ਯੋਧੇ ਅਤੇ ਸਿੱਖ ਰਾਜ ਦੇ ਮਹਾ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ …
Read More »
Punjab Post Daily Online Newspaper & Print Media