Wednesday, November 25, 2026

ਪੰਜਾਬੀ

ਸਵ: ਹਰਜੀਤ ਸਿੰਘ ਬੇਦੀ ਨੂੰ ਪੰਥਕ, ਰਾਜਨੀਤਕ, ਸਮਾਜਿਕ ਤੇ ਸਾਹਿਤਕ ਹਸਤੀਆਂ ਵਲੋਂ ਸ਼ਰਧਾਂਜਲੀਆਂ

ਅੰਮ੍ਰਿਤਸਰ, 21 ਜੂਨ (ਗੁਰਪ੍ਰੀਤ ਸਿੰਘ) – ਪ੍ਰਸਿਧ ਸਮਾਜ ਸੇਵਕ ਤੇ ਉੱਘੇ ਸਾਹਿਤਕਾਰ ਸ: ਹਰਜੀਤ ਸਿੰਘ ਬੇਦੀ ਦੀ ਅੰਤਿਮ ਅਰਦਾਸ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਹੋਈ।ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵੈਰਾਗਮਈ ਬਾਣੀ ਦਾ ਕੀਰਤਨ ਕੀਤਾ।ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।ਉਨ੍ਹਾਂ ਦੀ ਅੰਤਿਮ …

Read More »

ਸਰੀਰ ਨੂੰ ਤੰਦਰੁਸਤ ਤੇ ਬਿਮਾਰੀਆਂ ਤੋਂ ਬਚਾਉਣ ਲਈ ਯੋਗਾ ਸਮੇਂ ਦੀ ਮੁੱਖ ਲੋੜ – ਕਰਨਲ ਸਿੰਘ

ਬਟਾਲਾ, 21 ਮਈ (ਨਰਿੰਦਰ ਬਰਨਾਲ ) – ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿੱਚ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਵੱਲੋਂ ਕਰਨਲ ਜਤਿੰਦਰ ਸਿੰਘ ਦੀ ਅਗਵਾਈ ਹੇਠ ਉਦਯੋਗਿਕ ਸਿਖਲਾਈ ਸੰਸਥਾ ਬਟਾਲਾ ਦੀ ਗਰਾਉਂਡ ਵਿੱਚ ਅਤੇ ਸ੍ਰੀ ਬਾਵਾ ਲਾਲ ਸੀਨੀਅਰ ਸਕੈਂਡਰੀ ਸਕੂਲ ਧਿਆਨਪੁਰ ਅਤੇ ਡੀ.ਏ.ਵੀ. ਸੀ.ਸੈ. ਸਕੂਲ ਕਾਦੀਆਂ ਵਿਖੇ ਐੱਨ.ਸੀ.ਸੀ. ਕੈਡਿਟਾਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂਆਂ ਵੱਲੋਂ ਐੱਨ.ਸੀ.ਸੀ. …

Read More »

ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਆਪ ਸਮਝਾਏ ਯੋਗ ਦੇ ਗੁਰ

ਪੱਧਰੀ ਯੋਗ ਦਿਵਸ ਸਰਕਾਰੀ ਕੰਨਿਆ ਸਕੂਲ ਧਰਮਪੁਰਾ ਵਿਖੇ ਕੀਤਾ ਆਯੋਜਿਤ ਬਟਾਲਾ, 21 ਮਈ (ਨਰਿੰਦਰ ਬਰਨਾਲ ) – ਅੰਤਰਰਾਸ਼ਟਰੀ ਯੋਗ ਦਿਵਸ ਜਿੱਥੇ ਹਰ ਸੰਸਥਾ ਤੇ ਵਿਭਾਗ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸਨ। ਉੱਥੇ ਸਿੱਖਿਆ ਵਿਭਾਗ ਗੁਰਦਾਸਪੁਰ ਦੇ ਕਰਮਚਾਰੀ ਵੀ ਇਸ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਵਧੀਆਂ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਉਣ ਵਿੱਚ ਪਿਛੇ ਨਹੀਂ ਰਹੇੋ, ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਧਰਮਪੁਰਾ ਕਲੌਨੀ ਬਟਾਲਾ …

Read More »

ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ – ਜਰਮਨਜੀਤ ਸਿੰਘ

ਬਟਾਲਾ, 21 ਮਈ (ਨਰਿੰਦਰ ਬਰਨਾਲ ) – ਜ਼ਮੀਨ ਹੇਠਲੇ ਪਾਣੀ ਦੇ ਸੋਮੇ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਪੰਜ ਪਾਣੀਆਂ ਦੀ ਧਰਤੀ ਪੰਜਾਬ ਨੂੰ ਬੰਜਰ ਹੋਣੋ ਬਚਾਇਆ ਜਾ ਸਕੇ। ਝੋਨੇ ਦੀ ਸਿੱਧੀ ਬਿਜਾਈ ਸਫਲਤਾਪੂਰਵਕ ਕਰਨ ਅਤੇ ਚੰਗੀ ਪੈਦਾਵਾਰ ਲੈਣ ਲਈ ਕੁਝ ਤਕਨੀਕੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਦੀ ਸਖਤ ਜ਼ਰੂਰਤ ਹੈ ਤਾਂ ਜੋ …

Read More »

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸ਼੍ਰੋਮਣੀ ਕਮੇਟੀ ਵ’ਲੋਂ ਜਥਾ ਪਾਕਿਸਤਾਨ ਅੱਜ ਰਵਾਨਾ ਹੋਵੇਗਾ

ਸ. ਰਾਮਪਾਲ ਸਿੰਘ ਬਹਿਣੀਵਾਲ ਹੋਣਗੇ ਪਾਰਟੀ ਲੀਡਰੁ ਡਾ: ਰੂਪ ਸਿੰਘ ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ) – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਉਣ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸ. ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ 190 ਸਿ’ਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿੱਚ ਅੱਜ 21 …

Read More »

ਗੰਭੀਰ ਰੂਪ ‘ਚ ਬੀਮਾਰ ਗੁਰਦਾ ਰੋਗੀ ਨੇ ਨਵੀਂ ਡਾਯਲਿਸਿਸ ਤਕਨੀਕ ਤੋ ਪਾਇਆ ਨਵਾਂ ਜੀਵਨ

ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਗੰਭੀਰ ਰੂਪ ਤੋ ਬੀਮਾਰ ਭੰਗਵਾਂ ਪਿੰਡ ਦਾ ਵਾਸੀ ਜਰਨੈਲ ਸਿੰਘ ਜਿਸਨੂੰ ”ਮੇਡੀਕਕੇਡ ਹਸਪਤਾਲ” ਵਿਖੇ ਗੰਭੀਰ ਹਾਲਤ ਵਿਚ ਲਿਆਂਦਾ ਗਿਆ ਨੂੰ ਨਵੀ ਤਕਨੀਕੀ ਜਿਸ ਨੂੰ ”ਸਲੇਡ” ਸ਼ਲ਼ਓਧ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨਾਲ ਨਵਾਂ ਜੀਵਨ ਮਿਲਿਆ। ਛਾਂਤੀ ਵਿਸ਼ੇਸ਼ਯ ਡਾ. ਰਵਨੀਤ ਗਰੋਵਰ ਦੀ ਅਗਵਾਈ ਹੇਠ ਮੇਡੀਕਕੇਡ ਹਸਪਤਾਲ ਦੀ ਚਾਰ ਵਿਸ਼ੇਸਯਾਂ ਡਾਕਟਰੀ ਟੀਮ ਜਿਸ …

Read More »

ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ ‘ਤੇ ਪ੍ਰੈਸ ਕਲੱਬ ਵਲੋਂ ਦੁੱਖ ਦਾ ਪ੍ਰਗਟਾਵਾ

ਜੰਡਿਆਲਾ ਗੁਰੁ, 20 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ:) ਵਲੋਂ ਕੀਤੀ ਗਈ ਇੱਕ ਸ਼ੋਕ ਮੀਟਿੰਗ ਵਿਚ ‘ਨਵਾਂ ਜਮਨਾ’ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਹਾਜਰ ਪੱਤਰਕਾਰਾਂ ਨੇ ਸ੍ਰ. ਅਨੰਦ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਵੀ …

Read More »

ਦਿਹਾਤੀ ਪੁਲਿਸ ਸੀ.ਆਈ.ਏ ਸਟਾਫ ਵਲੋਂ ਭਾਰੀ ਮਾਤਰਾ ਵਿਚ ਨਜ਼ਾਇਜ਼ ਸ਼ਰਾਬ ਬਰਾਮਦ

ਦਰਬਾਰ ਸਾਹਿਬ ਦੇ ਸ਼ਰਧਾਲੂਆਂ ਦੇ ਚੋਰੀ ਕੀਤੇ 18 ਮੋਬਾਇਲ ਵੀ ਮਿਲੇ ਜੰਡਿਆਲਾ ਗੁਰੁ, 20 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸ੍ਰੀ ਈਸ਼ਵਰ ਚੰਦਰ ਆਈ.ਪੀ.ਐਸ, ਆਈ .ਜੀ.ਪੀ ਬਾਰਡਰ ਜੋਨ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ੍ਰੀ ਜਸਦੀਪ ਸਿੰਘ ਐਸ.ਐਸ.ਪੀ ਅਤੇ ਸ੍ਰੀ ਜੁਗਰਾਜ ਸਿੰਘ ਡੀ.ਐਸ.ਪੀ ਇੰਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੰਜੀਵ ਕੁਮਾਰ ਇੰਚਾਰਜ ਸੀ.ਆਈ.ਏ ਅੰਮ੍ਰਿਤਸਰ ਦਿਹਾਤੀ ਵਲੋਂ …

Read More »

ਆਈ.ਬੀ.ਸੀ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਲਈ ਸੈਮੀਨਾਰ

ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਆਈ.ਬੀ.ਸੀ. ਇੰਸਟੀਚਿਊਟ ਵਿਖੇ ਵਿਦਿਆਰਥੀਆਂ ਲਈ ਨਵੀਆਂ ਤਕਨੀਕਾਂ ਤੇ ਨਵੇਂ ਕੋਰਸਾਂ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਸੈਮੀਨਾਰ ਦੀ ਡਾਇਰੈਕਟਰ ਮੁਸਕਾਨ ਸ਼ਰਮਾ ਨੇ ਕਿਹਾ ਕਿ ਲਾਈਵ ਪ੍ਰਾਜੈਕਟ ਟਰੈਨਿੰਗ ਅਤੇ ਇੰਡਸਟਰੀਅਲ ਟਰੇਨਿੰਗ ਸੈਮੀਨਾਰ ਲਗਾਇਆ।ਜਿਸ ਵਿਚ ਕਈ ਕਾਲਜ ਦੇ ਵਿਦਿਆਰਥੀਆਂ ਨੇ ਆ ਕੇ ਸੈਮੀਨਾਰ ਦਾ ਲਾਭ ਲਿਆ।ਉਨਾਂ ਕਿਹਾ ਕਿ ਆਈ.ਬੀ.ਸੀ. ਇੰਸਟੀਚਿਊਟ ਵਿਦਿਆਰਥੀਆਂ ਲਈ ਨਵੇਂ ਕੋਰਸ ਤੇ ਨਵੇਂ …

Read More »

ਗਲੋਬਲ ਇੰਸਟੀਚਿਊਟ ਦੇ ਵਿਗਿਆਨਕ ਨੂੰ ਇਟਲੀ ਯੂਨੀਵਰਸਟੀ ਵਲੋਂ ‘ਆਲੂਬੁਖਾਰਾ ਅੰਮ੍ਰਿਤਸਰੀ’ ਦੀ ਪੇਸ਼ਕਾਰੀ ਲਈ ਸੱਦਾ

ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਆਲੂੁਬੁਖਾਰੇ ਦੀ ਖੇਤੀ ਪਹਾੜੀ ਇਲਾਕਿਆਂ ਵਿਚ ਸਭ ਤੋ ਵਧਿਆ ਹੁੰਦੀ ਹੈ, ਪਰ ਸਥਾਨਕ ਗਲੋਬਲ ਇੰਸਟੀਚਿਊਟ ਦੇ ਡੀਨ ਖੇਤੀਬਾੜੀ ਤੇ ਵਿਗਿਆਨਿਕ ਡਾ. ਜੇ.ਐਸ. ਬੱਲ ਨੇ ਇਕ ਨਵੇ ਕਿਸਮ ਦੇ ਆਲੂਬੁਖਾਰੇ ਦਾ ਆਵਿਸ਼ਕਾਰ ਕੀਤਾ ਜੋ ਪਹਾੜੀ ਕਿਸਮ ਦੀ ਤੁਲਨਾ ਵਿਚ ਨਾ ਸਿਰਫ ਵਧਿਆ ਹੈ ਸਗੋਂ ਮੈਦਾਨੀ ਇਲਾਕਿਆਂ ਵਿਚ ਇਸ ਦੀ ਉਪਜ਼ ਪਹਾੜੀ ਇਲਾਕਿਆਂ ਦੇ …

Read More »