ਪਠਾਨਕੋਟ, 15 ਜੂਨ (ਪ.ਪ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਆਯੂਰਵੈਦਾ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ. ਪਠਾਨਕੋਟ ਦੀ ਪ੍ਰਧਾਨਗੀ ਹੇਠ ਸਥਾਨਿਕ ਗੁਰਕਰਤਾਰ ਪੈਲੇਸ ਵਿਖੇ ਪੁਲਿਸ ਅਫ਼ਸਰਾਂ ਅਤੇ ਪੁਲਿਸ ਕਰਮਚਾਰੀਆਂ ਦਾ ਇੱਕ ਰੋਜ਼ਾ ਯੋਗਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਸ਼੍ਰੀ ਨਰਿੰਦਰ ਕੁਮਾਰ ਬੇਦੀ ਐਸ.ਪੀ., ਰਣਜੀਤ ਸਿੰਘ ਡੀ.ਐਸ.ਪੀ. ਧਾਰਕਲਾਂ, ਅਸ਼ਵਨੀ ਕੁਮਾਰ ਡੀ.ਐਸ.ਪੀ. ਪਠਾਨਕੋਟ, ਪ੍ਰਭਜੋਤ ਸਿੰਘ ਡੀ.ਐਸ.ਪੀ. ਦਿਹਾਤੀ ਪਠਾਨਕੋਟ, ਜ਼ਿਲ੍ਹੇ …
Read More »ਪੰਜਾਬੀ
ਸਕੂਲਾਂ ਵਿੱਚ ਕਰਾਟੇ ਟ੍ਰੇਨਿੰਗ, ਆਰਟ ਐਂਡ ਕਰਾਫਟ ਰੂਮਾਂ ਤੇ ਲਾਇਬ੍ਰੇਰੀਆਂ ਲਈ ਖਰਚੇ 3 ਕਰੋੜ 86 ਲੱਖ
ਪਠਾਨਕੋਟ, 15 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਸਰਕਾਰੀ ਸਕੂਲਾਂ ਵਿੱਚ ਕਰਾਟੇ ਟ੍ਰੇਨਿੰਗ ਦੇਣ, ਆਰਟ ਐਂਡ ਕਰਾਫਟ ਰੂਮਾਂ ਦੇ ਸਿਵਲ ਕੰਮਾਂ ਉੱਪਰ, ਆਰਟ ਐਂਡ ਕਰਾਫਟ ਰੂਮਾਂ ਦੀ ਉਸਾਰੀ ‘ਤੇ, ਲਾਇਬ੍ਰੇਰੀਆਂ ਬਣਾਉਣ ਅਤੇ ਵੱਖ ਵੱਖ ਸਕੂਲਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਲਈ 3 ਕਰੋੜ 86 ਲੱਖ ਰੁਪਏ ਖਰਚ …
Read More »ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਦਾ ਸਲਾਨਾ ਟ੍ਰੇਨਿੰਗ ਕੈਂਪ ਮਲੇਨੀਅਮ ਸਕੂਲ ‘ਚ ਸ਼ੁਰੂ
ਛੇਹਰਟਾ, 15 ਜੂਨ (ਪ.ਪ) – ਮਲੇਨਿਅਮ ਸਕੂਲ ਮਜੀਠਾ ਰੋਡ ਵਿਖੇ ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਵਲੋ ਦਸ ਰੋਜਾ ਟੇ੍ਰਨਿੰਗ ਕੈਂਪ ਕੈਂਪ ਕਮਾਡੈਂਟ ਕਰਨਲ ਮਨੀਤਾ ਪਟਨਾਈਕ ਦੀ ਯੋਗ ਕਾਰਵਾਈ ਹੇਂਠ ਸੁਰੂ ਹੋ ਗਿਆ। ਕੈਂਪ ਦੇ ਸਵਾਗਤੀ ਭਾਸਣ ਵਿੱਚ ਬੋਲਦਿਆਂ ਕਰਨਲ ਮਨੀਤਾ ਪਟਨਾਇਕ ਵਲੋ ਵੱਖ-ਵੱਖ ਸਕੂਲ ਅਤੇ ਕਾਲਜਾਂ ਤੋ ਪਹੁੰਚੇ ਐਨਸੀਸੀ ਕੈਡਿਟਾਂ ਦਾ ਰਸਮੀ ਸਵਾਗਤ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਕੈਂਪ ਦੋਰਾਨ …
Read More »ਜਥੇ: ਰਣੀਕੇ ਨੇ ਪੱਤਰਕਾਰ ਹਰਜੀਤ ਸਿੰਘ ਨਾਲ ਕੀਤਾ ਦੁੱਖ ਸਾਂਝਾ
ਛੇਹਰਟਾ, 15 ਜੂਨ (ਪ.ਪ) – ਪੱਤਰਕਾਰ ਹਰਜੀਤ ਗਰੇਵਾਲ ਦੀ ਸੱਸ ਸੁਰਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ‘ਤੇ ਪੱਤਰਕਾਰ ਤੇ ਉਸਦੇ ਸਹੁਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਛੇਹਰਟਾ ਸਥਿਤ ਕਰਤਾਰ ਨਗਰ ਵਿਖੇ ਪੁੱਜੇ।ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨਾਂ ਕਿਹਾ ਕਿ ਬੱਚਿਆਂ ਵਾਸਤੇ ਮਾਂ ਪਿਓ ਦਾ ਸਾਥ ਬਹੁਤ ਜਰੂਰੀ ਹੁੰਦਾ ਹੈ, …
Read More »ਹਲਕੇ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ- ਰਣੀਕੇ, ਸੰਧੂ
ਵਡਾਲੀ ਵਲੋਂ ਰਣੀਕੇ ਤੇ ਉਪਕਾਰ ਸੰਧੂ ਦਾ ਸਨਮਾਨ ਛੇਹਰਟਾ, 15 ਜੂਨ (ਪ.ਪ) – ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਪੇਡਾ ਚੇਅਰਮੈਨ ਬਣਨ ਤੋਂ ਬਾਅਦ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨਾਲ ਗੁਰਦੁਆਰਾ ਜਨਮ ਅਸਥਾਨ ਵਡਾਲੀ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਅਵਸਰ ‘ਤੇ ਜਿਲਾ ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਵਡਾਲੀ ਵਲੋਂ ਇਕ …
Read More »ਮੰਤਰੀ ਅਨਿਲ ਜੋਸ਼ੀ ਨੇ ਦਿੱਤਾ ਬਾਬਾ ਦੀਪ ਸਿੰਘ ਐਵਨਿਊ ਪੰਚਾਇਤ ਨੂੰ 10 ਲੱਖ ਦਾ ਚੈਕ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੇਂਦੀ ਫ਼ਤਹਿਗੜ੍ਹ ਚੂੜੀਆਂ ਰੋਡ ਸਥਿਤ ਬਾਬਾ ਦੀਪ ਸਿੰਘ ਐਵਨਿਊ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਆਪਣੀ ਗ੍ਰਾਂਟ ਵਿਚ ੧੦ ਲੱਖ ਰੁਪਏ ਰਾਸ਼ੀ ਦਾ ਚੈਕ ਪ੍ਰਧਾਨ ਕੀਤਾ।ਇਸ ਮੋਕੇ ਸ਼੍ਰੀ ਜੋਸ਼ੀ ਨੇ ਦਸਿਆ ਕਿ ਉਹਨਾਂ ਦਾ ਏਜੰਡਾ ਸਿਰਫ ਅਤੇ …
Read More »ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਦੇ ਮੈਬਰਾਂ ਨੂੰ ਤਰਸ ਦੇ ਆਧਾਰ ‘ਤੇ ਨੋਕਰੀਆਂ
ਮੰਤਰੀ ਅਨਿਲ ਜੋਸ਼ੀ ਨੇ ਦਿੱਤੇ 64 ਨਿਯੁੱਕਤੀ ਪੱਤਰ ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਨਗਰ ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਦੇ ਮੈਬਰਾਂ ਨੂੰ ਤਰਸ ਦੇ ਅਧਾਰ ‘ਤੇ ਨੋਕਰੀਆਂ ਦਿੰਦਿਆਂ ਹੋਇਆ ਨਗਰ ਨਿਗਮ ਦਫਤਰ ਵਿਖੇ 64 ਨਵ-ਨਿਯੁੱਕਤ ਕਰਮਚਾਰੀਆਂ ਨੂੰ ਨਿਯੁੱਕਤੀ ਪੱਤਰ ਦਿੱਤੇ ਗਏ।ਇਹ ਨਿਯੱਕਤੀ ਪੱਤਰ ਪੰਜਾਬ ਦੇ ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ …
Read More »ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰ: 7 ਦੇ ਨਿਵਾਸੀਆਂ ਦੀਆਂ ਘਰ ਘਰ ਜਾ ਕੇ ਸੁਣੀਆਂ ਮੁਸ਼ਕਿਲਾਂ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 7 ਵਿਚ ਪੈਂਦੇ ਗੰਡਾ ਸਿੰਘ ਵਾਲਾ ਇਲਾਕੇ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਦੋਰੇ ਦੋਰਾਨ ਲੋਕਾਂ ਨੇ ਮੁਖ ਤੋਰ ਤੇ ਬਿਜਲੀ ਦੀਆਂ …
Read More »ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਤੇ ਜੰਡਿਆਲਾ ਪ੍ਰੈਸ ਕਲੱਬ ਨੇ ਸਾੜਿਆ ਪੁਤਲਾ
ਜੰਡਿਆਲਾ ਗੁਰੁ, 15 ਜੂਨ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਕੀ ਪੱਤਰਕਾਰਾਂ ਨੂੰ ਸੱਚੀ ਖਬਰ ਲਿਖਣ ਦੇ ਬਦਲੇ ਅਪਨੀ ਜਾਨ ਗਵਾਉਣੀ ਪਵੇਗੀ? ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਜੀ.ਟੀ ਰੋਡ ਜੰਡਿਆਲਾ ਨੇੜੇ ਹੇਅ-ਡੇਅ ਰੈਸਟੋਰੈਂਟ ਵਿਖੇ ਯੂ. ਪੀ ਸਰਕਾਰ ਦੇ ਉਸ ਮੰਤਰੀ ਦਾ ਪੁਤਲਾ ਸਾੜਨ ਮੋਕੇ ਕਿਹਾ ਕਿ ਪੱਤਰਕਾਰ ਜੋਗਿੰਦਰ ਸਿੰਘ ਵਲੋਂ ਪ੍ਰਕਾਸ਼ਿਤ ਇਕ …
Read More »ਯੂਨੀਵਰਸਿਟੀ ਵਿਖੇ ਐਰੋਬਿਕਸ ਯੋਗਾ, ਡਾਂਸ ਤੇ ਮਿਊਜਕ ਸ਼ਾਰਟ ਟਰਮ ਕੋਰਸ
ਅੰਮ੍ਰਿਤਸਰ, 15 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਵਿਭਾਗ ਵੱਲੋ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ 20ਦਿਨਾਂ ਦਾ ਰੋਜ ਡੇਢ ਘੰਟੇ (30 ਘੰਟੇ) ਦੇ ਦੋ ਕਰੈਸ਼ ਕੋਰਸ/ਸ਼ਾਰਟ ਟਰਮ ਕੋਰਸ ਐਰੋਬਿਕਸ ਅਤੇ ਯੋਗਾ, ਡਾਂਸ ਅਤੇ ਮਿਊਜਕ (ਪਰਫਾਰਮਿੰਗ ਆਰਟਸ) ਸੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ ਡਾ. ਗੁਰਪ੍ਰੀਤ …
Read More »
Punjab Post Daily Online Newspaper & Print Media