Wednesday, November 25, 2026

ਪੰਜਾਬੀ

ਐਸ.ੳ.ਆਈ ਦੇ ਪ੍ਰਧਾਨ ਅੰਗਰੇਜ ਦਾਸੂਵਾਲ ਨਾਲ ਗੋਰਵਦੀਪ ਵਲਟੋਹਾ ਦੀ ਮੀਟਿੰਗ ਹੋਈ

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਲੜੀ ਵਜੋ ਗੋਰਵਦੀਪ ਸਿੰਘ ਵਲੋਟਹਾ ਨੇ ਮਾਝਾ ਜੋਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਅਤੇ ਹਲਕਾ ਪੱਟੀ ਐਸ.ਓ.ਆਈ ਦੇ ਪ੍ਰਧਾਨ ਅਗਰੇਜ ਸਿੰਘ ਦਾਸੂਵਾਲ ਦੇ ਨਾਲ ਮੀਟਿੰਗ ਹੋਈ।ਇਸ ਮੀਟਿੰਗ ਵਿਚ …

Read More »

ਸਰਕਾਰੀ ਕੰਨਿਆਂ ਸਕੂਲ ਪੱਟੀ ਦਾ ਬਾਰਵੀਂ ਦਾ ਨਤੀਜਾ ਰਿਹਾ ਫੀਸਦੀ

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿਚ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ।ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਨੇ ਦੱਸਿਆ ਕਿ ਮਾਰਚ 2015 ਵਿਚ ਕ੍ਰਮਵਾਰ ਸਕੂਲ ਵਿਚ ਚੱਲ ਰਹੇ ਸਾਇੰਸ ਗਰੁੱਪ 42, ਕਾਮਰਸ ਗਰੁੱਪ 40, ਹਿਊਮਨੈਟੀਜ ਗਰੁੱਪ ਦੀਆਂ 146 …

Read More »

ਸ਼ਹੀਦ ਭਗਤ ਸਿੰਘ ਸੀ: ਸੈਕੰ: ਸਕੂਲ ਪੱਟੀ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਸਕੂਲ ਸਿਖਿੱਆ ਬੋਰਡ ਮੁਹਾਲੀ ਦੁਆਰਾ ਐਲਾਨੇ ਗਏ 12ਵੀਂ ਦੇ ਨਤੀਜੇ ਵਿੱਚ ਸ਼ਹੀਦ ਭਗਤ ਸਿੰਘ ਸੀ: ਸੈਕੰ: ਸਕੂਲ ਪੱਟੀ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪ੍ਰੀਖਿਆ ਵਿੱਚ ਸਾਇੰਸ, ਆਰਟਸ ਅਤੇ ਕਾਮਰਸ ਦੇ ਕੁੱਲ 167 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀ ਪਹਿਲ਼ੀ ਡਵੀਜਨ ਵਿੱਚ ਪਾਸ ਹੋਏ।ਆਰਟਸ ਗਰੁੱਪ ਵਿੱਚ ਕਰਿਤੀ 425/450, ਸਾਇੰਸ …

Read More »

ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਮੰਦਿਰ ਵਿਖੇ ਕੀਤੀ ਮੂਰਤੀ ਸਥਾਪਨਾ

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਤੋਤਾ ਗਿਰੀ ਭਾਈ ਸਲਾਈ ਮੰਦਿਰ ਪੱਟੀ ਵਿਖੇ ਮਹੰਤ ਤੋਤਾ ਗਿਰੀ ਦੀ ਅਗਵਾਈ ਹੇਠ ਭਗਵਾਨ ਸ਼ਿਵ-ਪਾਰਵਤੀ ਜੀ ਦੀਆਂ ਮੂਰਤੀਆਂ ਸਥਾਪਿਤ ਕਰਨ ਮੌਕੇ ਧਾਰਮਿਕ ਸਮਾਗਮ ਹੋਇਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁੁਰਿੰਦਰ ਕੁਮਾਰ ਸ਼ਿੰਦਾ ਵਿਸ਼ਸ਼ੇ ਤੌਰ ‘ਤੇ ਪਹੁੰਚੇ ਅਤੇ ਭਗਵਾਨ ਸ਼ਿਵ-ਪਾਰਵਤੀ ਜੀ ਦੀਆਂ ਮੁਰਤੀਆਂ ਸਥਾਪਿਤ ਕੀਤੀਆਂ। ਮੰਦਰ ਵਿਖੇ ਪੂਜਾ ਅਰਚਨਾ ਕਰਨ ਉਪਰੰਤ …

Read More »

ਰਾਜਵਿੰਦਰ ਕੌਰ ਨੇ ਥਾਣਾ ਮੁੱਖੀ ਵੱਜੋਂ ਚਾਰਜ ਸੰਭਾਲਿਆ

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਹ ਸ਼ਬਦ ਨਵ ਨਿਯੁੱਕਤ ਥਾਣਾ ਮੁਖੀ ਮੈਡਮ ਰਾਜਵਿੰਦਰ ਕੌਰ ਨੇ ਪ੍ਰੈਸ ਮਿਲਣੀ ਦੌਰਾਨ ਕਹੇ।ਉਹਨਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਆਪਣੇ ਬੱਚਿਆਂ ਨੂੰ ਵਾਹਨ ਦੇਣ ਤੋਂ ਪਹਿਲਾਂ ਚੈਕ ਕਰਨ …

Read More »

ਡੀ. ਆਰ ਮਾਡਰਨ ਸਕੂਲ ਦਾ ਨਤੀਜਾ ਰਿਹਾ 100 ਫੀਸਦੀ

ਛੇਹਰਟਾ, 15 ਮਈ (ਨੋਬਲ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਡੀ. ਆਰ ਮਾਡਰਨ ਸਕੂਲ ਦੇ ਆਰਟਸ, ਕਾਮਰਸ ਤੇ ਸਾਇੰਸ਼ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ।ਸਕੂਲ ਦੇ ਐਮ.ਡੀ ਡੀ.ਐਸ ਪਠਾਨੀਆ, ਪ੍ਰਿੰਸੀਪਲ ਆਰ. ਐਸ ਪਠਾਨੀਆ ਤੇ ਵਾਈਸ ਪ੍ਰਿੰਸੀਪਲ ਹਿਮਾਨੀ ਨੇ ਅੱਵਲ ਆਏ ਵਿਦਿਆਰਥੀਆਂ ਜਤਿੰਦਰ ਕੌਰ, ਰਮਨੀਤ ਕੌਰ, ਊਪਮਾ, ਹਰਵਿੰਦਰ ਕੌਰ, ਰੌਬਿਨਜੀਤ ਕੌਰ, ਖੁਸ਼ਦੀਪ ਕੌਰ, ਜਗਜੀਤ …

Read More »

ਖਾਲਸਾ ਕਾਲਜ ਦੇ ਹਾਕੀ ਖਿਡਾਰੀ ਹਰਸਾਹਿਬ ਦੀ ਨੈਸ਼ਨਲ ਕੈਂਪ ਲਈ ਚੋਣ

ਅੰਮ੍ਰਿਤਸਰ, 15 ਮਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਦੇ ਹਾਕੀ ਖਿਡਾਰੀ ਹਰਸਾਹਿਬ ਸਿੰਘ ਦੀ ਦਿੱਲੀ ਵਿਖੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਕੈਂਪ ਵਿੱਚ ਚੋਣ ਤੋਂ ਬਾਅਦ ਕਾਲਜ ਵਿੱਚ ਅੱਜ ਵਧਾਈਆਂ ਦਾ ਤਾਂਤਾ ਲੱਗਾ ਰਿਹਾ। ਹਰਸਾਹਿਬ ਜੋ ਕਿ ਅੱਜ ਕੈਂਪ ਲਈ ਰਵਾਨਾ ਹੋਏ, ਪਹਿਲਾਂ ਹੀ ਕਾਲਜ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਵੱਲੋਂ ਹਾਕੀ ਟੀਮਾਂ …

Read More »

ਨਜਾਇਜ ਕਬਜਿਆਂ ਦੇ ਕੱਟੇ 18 ਚਲਾਨ – 9,000/- ਰੁ: ਜੁਰਮਾਨੇ ਵਜੋਂ ਵਸੂਲੇ ਮੇਅਰ ਸੂਦ

ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਵਿਚ ਦੁਕਾਨਦਾਰ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ਼ ਕਬਜਿਆ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਗਰ ਨਿਗਮ ਵਲੋਂ ਵੱਖ-ਵੱਖ ਦੁਕਾਨਾਂ ਤੇ ਜਾ ਕੇ ਉਹਨਾਂ ਵਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਕਬਜੇ ਵਿਚ ਲਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਚਲਾਨ ਕੱਟਣ ਉਪਰੰਤ ਜੁਰਮਾਨੇ …

Read More »

ਅਲਸਾਬਾਦ ਅਤੇ ਪੁਰਹੀਰਾਂ ਵਿੱਚ 2 ਨਵੇਂ ਪ੍ਰਾਈਮਰੀ ਸਿਹਤ ਕੇਂਦਰਾਂ ਦੀ ਕੀਤੀ ਗਈ ਸ਼ੁਰੂਆਤ

ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਸ਼ਹਿਰ ਹੁਸ਼ਿਆਰਪੁਰ ਦੇ ਸਲੱਮ ਅਤੇ ਝੁੱਗੀ ਝੋਪੜੀਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਵਾਸਤੇ ਸ਼ਹਿਰੀ ਸਿਹਤ ਮਿਸ਼ਨ ਅਧੀਨ ਜਿਲ੍ਹੇ ਵਿੱਚ 2 ਨਵੇਂ ਪ੍ਰਾਈਮਰੀ ਸਿਹਤ ਕੇਂਦਰ ਅਲਸਾਬਾਦ ਅਤੇ ਪੁਰਹੀਰਾਂ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧੀ ਸਿਵਲ ਸਰਜਨ ਡਾ.ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਜਰੂਰੀ ਬੈਠਕ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ …

Read More »

ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਖੇ ਵਾਟਰ ਕੂਲਰ ਦਾਨ ਕੀਤਾ

ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਖੇ ਇਲਾਜ ਲਈ ਆਉਣ ਵਾਲੇ ਮਰੀਜਾਂ ਅਤੇ ਆਮ ਜਨਤਾ ਨੂੰ ਗਰਮੀ ਦੇ ਮੌਸਮ ਵਿੱਚ ਠੰਡਾ ਪਾਣੀ ਉਪਲਬਧ ਕਰਵਾਉਣ ਲਈ ਰਚਿਤ ਅਗਰਵਾਲ ਸਪੁੱਤਰ ਸ਼੍ਰੀ ਵਿਕਾਸ ਅਗਰਵਾਲ ਵੱਲੋਂ ਸਿਵਲ ਹਸਪਤਾਲ ਨੂੰ ਵਾਟਰ ਕੂਲਰ ਦਾਨ ਕੀਤਾ ਗਿਆ। ਰਚਿਤ ਅਗਰਵਾਲ ਦੇ ਦਾਦਾ ਸੇਠ ਸ਼੍ਰੀ ਵਿਜੇ ਅਗਰਵਾਲ ਵੱਲੋਂ ਅੱਜ ਇਹ ਵਾਟਰ ਕੂਲਰ ਸਿਵਲ ਹਸਪਤਾਲ ਨੂੰ ਸੌਂਪਿਆਂ …

Read More »