ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਫ਼ਾਜ਼ਿਲਕਾ ‘ਚ ਤੰਬਾਕੂ ਤੇ ਨਿਕੋਟੀਨ ਕੰਟਰੋਲ ਕਰਨ ਲਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੁਹਿੰਮ 19 ਮਾਰਚ ਤੋਂ ਅੱਜ 20 ਮਾਰਚ 2015 ਤਕ ਚਲਾਈ ਜਾ ਰਹੀ ਹੈ।ਜਿਸ ਲਈ ਡਾ. ਲਾਲ ਚੰਦ ਠਕਰਾਲ ਜ਼ਿਲ੍ਹਾ ਸਿਹਤ ਅਫ਼ਸਰ ਫ਼ਾਜ਼ਿਲਕਾ ਦੀ ਅਗਵਾਈ ਹੇਠ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।ਜਿਸ ‘ਚ ਸ੍ਰੀਮਤੀ ਸ਼ੁਕੰਲਾ ਦੇਵੀ …
Read More »ਪੰਜਾਬੀ
ਫਾਜ਼ਿਲਕਾ ਵਿਖੇ ਯਾਦਗਾਰ ਰਿਹਾ ਵੋਮੈਨ ਕੈਮਲ ਸਫਾਰੀ-2015
ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਬੀਐਸਐਫ ਨੇ ਮਨਾਈ ਗੋਲਡਨ ਜੁਬਲੀ ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਮਹਿਲਾਵਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਬੀਐਸਐਫ ਵੱਲੋਂ ਗੋਲਡਨ ਜੁਬਲੀ ਮੌਕੇ ਵੋਮੈਨ ਕੈਮਲ ਸਫਾਰੀ-2015 ਡਾ. ਸਰੋਜ਼ ਛਿੰਦੇ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਸਥਾਨਕ ਸਰਕਾਰੀ ਐਮਆਰ ਕਾਲਜ ਸਟੇਡੀਅਮ ਵਿਚ ਬੀਐਸਐਫ ਵੱਲੋਂ ਸਥਾਨਕ ਲੋਕਾਂ ਨਾਲ ਮਿਲ ਕੇ ਇਕ ਸਭਿਅਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ …
Read More »ਮਾਲ ਮਹਿਕਮੇ ਦਾ ਪਟਵਾਰੀ ਰਿਸ਼ਵਤ ਲੈਂਦਾ ਕਾਬੂ
ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਪਟਵਾਰੀ ਮਾਲ ਹਲਕਾ ਚੂਹੜਚੱਕ, ਸਬ ਤਹਿ: ਨੋਸ਼ਹਿਰਾ ਮੱਝਾ ਸਿੰਘ, ਗੁਰਦਾਸਪੁਰ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਵਰਿੰਦਰ ਕੁਮਾਰ ਪੁੱਤਰ ਨੰਦ ਲਾਲ ਵਾਸੀ ਮਹੁੱਲਾ ਪ੍ਰੇਮ ਨਗਰ ਬੋਹੜਾਵਲਾ ਬਟਾਲਾ ਜਿਲ੍ਹਾ ਗੁਰਦਾਸਪੁਰ ਅਤੇ ਸੁਖਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਬਟਾਲਾ, ਜੋ ਦੁਬੱਈ ਗਿਆ ਹੋਇਆ ਹੈ ਆਪਸ ਵਿੱਚ ਦੋਸਤ ਹਨ।ਸੁਖਵਿੰਦਰ ਸਿੰਘ …
Read More »ਮੁੱਖ ਮੰਤਰੀ ਸ. ਬਾਦਲ ਵਲੋਂ ਵੱਲੋਂ ਵਿਧਾਇਕ ਜਲਾਲ ਉਸਮਾਂ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 19 ਮਾਰਚ (ਹਰਿੰਦਰਪਾਲ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਬਲਜੀਤ ਸਿੰਘ ਜਲਾਲ ਉਸਮਾਂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸੂਬੇਦਾਰ ਅਮਰ ਸਿੰਘ ਦਾ ਬੁੱਧਵਾਰ ਦੀ ਰਾਤ ਨੂੰ ਆਪਣੇ ਜੱਦੀ ਪਿੰਡ ਜਲਾਲ ਉਸਮਾਂ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ ਜੋ …
Read More »ਸ. ਮਜੀਠੀਆ ਵਲੋ ਸ. ਅਮਰ ਸਿੰਘ ਜਲਾਲਉਸਮਾ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸ. ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ ਦੇ ਪਿਤਾ ਸੂਬੇਦਾਰ ਅਮਰ ਸਿੰਘ ਜਲਾਲਉਸਮਾ ਦੀ ਹੋਈ ਅਚਨਚੇਤ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਮਜੀਠੀਆ ਨੇ ਕਿਹਾ ਕਿ ਸਵਰਗਵਾਸੀ ਸੂਬੇਦਾਰ ਅਮਰ ਸਿੰਘ ਨੇ ਹਮੇਸਾਂ ਸਮਾਜ ਭਲਾਈ ਕਾਰਜਾਂ ਨੂੰ ਪ੍ਰਮੁੱਖਤਾ ਦਿੱਤੀ …
Read More »ਆਦਰਸ਼ ਗਰਾਮ ਯੋਜਨਾ ਤਹਿਤ ਪਿੰਡ ਧੋਲ ਕਲਾਂ ਨੂੰ ਮਾਡਲ ਪਿੰਡ ਵਜੋਂ ਕੀਤਾ ਜਾਵੇਗਾ ਵਿਕਸਿਤ- ਡਿਪਟੀ ਕਮਿਸ਼ਨਰ
ਅਧਿਕਾਰੀਆਂ ਨੂੰ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਤਹਿਤ ਚੋਣ ਕੀਤੇ ਗਏ ਪਿੰਡ ਧੋਲ ਕਲਾਂ, ਬਲਾਕ ਵੇਰਕਾ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸਮੂਹ ਪਿੰਡ …
Read More »ਇਲਾਹਾਬਾਦ ਬੈਂਕ ਦੀ 150ਵੀਂ ਵਰ੍ਹੇਗਢ’ਤੇ ਪ੍ਰਗਤੀ ਰੱਥ ਯਾਤਰਾ ਦਾ ਗੁਰੂ ਨਗਰੀ ਸ਼ਾਨਦਾਰ ਸਵਾਗਤ
ਸੁਲਤਾਨਵਿੰਡ, 19 ਮਾਰਚ (ਜਗਦੀਪ ਸਿੰਘ ਸੱਗੂ) – ਇਲਾਹਾਬਾਦ ਬੈਂਕ ਦੀ 150 ਵਰ੍ਹੇਗਢ ਦੇ ਮੌਕੇ ‘ਤੇ ਪੂਰੇ ਦੇਸ਼ ਵਿੱਚ ਕੱਢੀ ਜਾ ਰਹੀ ਪ੍ਰਗਤੀ ਰੱਥ ਅਤੇ ਮਸ਼ਾਲ ਯਾਤਰਾ ਅੱਜ ਗੁਰੂ ਨਗਰੀ ਅਮ੍ਰਿਤਸਰ ਵਿੱਚ ਪਹੁਚੀ।ਜਿਸ ਦੀ ਅਗਵਾਈ ਸ੍ਰੀ ਆਰ.ਕੇ. ਢੀਂਗਰਾ ਉਪ ਮਹਾਂ ਪ੍ਰਬਧਕ ਨੇ ਕੀਤੀ। ਰੱਥ ਅਤੇ ਮਸ਼ਾਲ ਯਾਤਰਾ ਸੁਲਤਾਨਵਿਡ ਰੋਡ ਸ਼ਾਖਾ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ, ਕਟੜਾ ਆਹਲੂਵਾਲੀਆ ਬਰਾਂਚ ਨਗਰ, ਨਿਗਮ …
Read More »ਨੈਸ਼ਨਲ ਡਿਜ਼ਾਸਟਰ ਰਿਸਪੋਂਸ ਫਾਰਮ ਵਲੋਂ ਅੰਤਿਮ ਅਭਿਆਸ ਦਾ ਸੰਚਾਲਨ ਕੀਤਾ ਗਿਆ
ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਨਿਰਦੇਸ਼ਾਂ ਅਧੀਨ ਡਾਇਰੈਕਟਰ ਜਨਰਲ ਨੈਸ਼ਨਲ ਡਿਜਾਸਟਰ ਰਿਸਪੋਂਸ ਫਾਰਮ, ਮਨਿਸਟਰੀ ਆਫ਼ ਹੋਮ ਅਫੇਅਰ ਦੁਆਰਾ ਅੰਮ੍ਰਿਤਸਰ ਜ਼ਿਲੇ ਵਿਚ ਅੰਤਿਮ ਅਭਿਆਸ ਦਾ ਸੰਚਾਲਨ ਕੀਤਾ ਗਿਆ।ਇਸ ਅਭਿਆਸ ਦੌਰਾਨ ਐਸ. ਡੀ. ਆਰ. ਐਫ ਦੇ ਬਚਾਅ ਦਲ (ਐਸ. ਏ. ਆਰ) ਜਿਸ ਵਿਚ 28 ਵਿਅਕਤੀਆਂ ਦੀ ਟੀਮ ਵਿਚ ਇੰਸਪੈਕਰ-01 ਅਤੇ ਐਸ. ਆਈ ਤੇ ਏ.ਐਸ.ਆਈ -03 ਨੇ ਬੀ. …
Read More »ਦਸਵੀਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੁੰਦਿਆਂ ਹੀ ਪਾਕਿਟਾਂ ਦੀ ਸੇਲ ਜੋਰਾਂ ‘ਤੇ
ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਕੂਲ ਬੋਰਡ ਦੀਆਂ ਦਸਵੀਂ ਦੀ ਪ੍ਰੀਖਿਆ ਜੋ 19 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ, ਕਿਤਾਬਾਂ ਵਾਲੀਆਂ ਦੁਕਾਨਾਂ ਤੇ ਛੋਟੇ ਸਾਈਜ਼ ਦੀਆਂ ਪਾਕਿੱਟਾਂ ਆਮ ਹੀ ਵੇਖਣ ਨੂੰ ਮਿਲ ਰਹੀਆਂ, ਰੱਖੜੀ ਦੇ ਤਿਓਹਾਰ ਵਾਂਗ ਕਈ ਦੁਕਾਨਦਾਰਾਂ ਨੇ ਤਾਂ ਦੁਕਾਨ ਦੀ ਸ਼ੋਭਾ ਵਧਾਉਣ ਵਾਸਤੇ ਲੜੀਆਂ ਵਾਗ ਲਟਕਾ ਕੇ ਰੱਖੀਆਂ ਹਨ ਤੇ ਹਰ ਕੋਈ ਦੁਕਾਨ ਨੇੜਿਓਂ …
Read More »ਲੈਕਚਰਾਰ ਸਤਿੰਦਰ ਕੌਰ ਕਾਹਲੋਂ ਨੂੰ ਕਰਨਾਟਕਾ ‘ਚ ਮਿਲਿਆ ਬਰੇਨ ਐਂਡ ਬਿਊਟੀ ਐਵਾਰਡ
ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਗੁਲਬਰਗਾ ਯੂਨੀਵਰਸਿਟੀ ਕਲਾ ਬੂਰਗਾਈ (ਕਰਨਾਟਕਾ) ਡਾ. ਅੰਬੇਦਕਰ ਹਾਲ 15ਵੀਂ ਸਰਵ ਭਾਰਤੀ ਕਵਿੱਤਰੀ ਕਾਨਫਰੰਸ 13 ਮਾਰਚ ਤੋ 15 ਮਾਰਚ ਤੱਕ ਵਿਖੇ ਏ.ਆਈ. ਪੀ.ਸੀ ਦੇ ਮੁੱਖ ਸੰਸਥਾਪਕ ਡਾ. ਲਾਰੀ ਅਜਾਦ ਤੇ ਉਪ ਚੇਅਰਮੈਨ ਡਾ. ਵਿਜੈ ਲਕਸਮੀ ਕੇਸਰੀ ਦੇ ਪ੍ਰਬੰਧਾਂ ਹੇਠ ਹੋਈ।ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋ ਲੇਖਿਕਾਵਾਂ ਨੇ ਭਾਗ ਲਿਆ।ਪੰਜਾਬ ਤੋਂ ਸਿਮਰਤ ਸੁਮੇਰਾ ਦੀ ਅਗਵਾਈ …
Read More »
Punjab Post Daily Online Newspaper & Print Media