ਅਜੋਕੇ ਵੱਧ ਲੋੜ ਹੈ ਰਾਗੀ, ਢਾਡੀ, ਕਥਾ ਵਾਚਕ ਦੀ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 4 ਮਾਰਚ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਭਾਈ ਗੁਰਇਕਬਾਲ ਸਿੰਘ ਦੀ ਪੇ੍ਰਰਨਾ ਨਾਲ ਭਾਈ ਹਰਿੰਦਰਪਾਲ ਸਿੰਘ ਲਿਟਲ ਵਲੋ ਬਾਬਾ ਕੁੰਦਨ ਸਿੰਘ ਸੰਗੀਤ ਅੰਰਭਤਾ ਕਿਤੀ ਗਈ।ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦਸਿਆ ਕਿ ਭਾਈ ਗੁਰਇਕਬਾਲ ਸਿੰਘ ਜੀ ਤੋਂ ਪ੍ਰੇਰਨਾ ਦੇ ਕੇ ਬਾਬਾ ਕੁੰਦਨ ਸਿੰਘ …
Read More »ਪੰਜਾਬੀ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਸਵਾਤੀ ਕੁੰਦਨ ਨੇ ਪਾਸ ਕੀਤਾ ਪੰਜਾਬ ਸਿਵਲ ਸਰਵਿਸਿਜ਼ ਦਾ ਇਮਤਿਹਾਨ
ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਸਾਬਕਾ ਹੋਣਹਾਰ ਗਿੱਧੇ ਦੀ ਵਿਦਿਆਰਥਣ ਸਵਾਤੀ ਕੁੰਦਨ ਨੇ ਪੰਜਾਬ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕਰਕੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਬੀਤੇ ਦਿਨ 3 ਮਾਰਚ ਨੂੰ ਸਵਾਤੀ ਕੁੰਦਨ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਪਹੁੰਚਦਿਆਂ ਲੋਕਲ ਮੈਨਜਿੰਗ ਕਮੇਟੀ ਦੇ ਮੈਂਬਰ …
Read More » ਬਲਾਕ ਸ੍ਰੀ ਹਰਗੋਬਿੰਦਪੁਰ ‘ਚ ਸਰਬਸੰਮਤੀ ਨਾਲ ਚੁਣੀਆਂ 16 ਪੰਚਾਇਤਾਂ ਨੂੰ 25 ਲੱਖ ਦੀ ਗ੍ਰਾਂਟ ਮਿਲੀ
ਬਟਾਲਾ, 4 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪਿੰਡਾਂ ‘ਚ ਧੜੇਬੰਦੀ ਖਤਮ ਕਰਨ ਅਤੇ ਲੋਕਾਂ ‘ਚ ਆਪਸੀ ਪਿਆਰ ਤੇ ਸਦਭਾਵਨਾ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸਰਬਸੰਮਤੀ ਨਾਲ ਬਣੀਆ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸੇ ਮਕਸਦ ਤਹਿਤ ਸੂਬਾ ਸਰਕਾਰ ਵੱਲੋਂ ਬਲਾਕ ਸ੍ਰੀ ਹਰਗੋਬਿੰਦਪੁਰ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ 16 ਪੰਚਾਇਤਾਂ ਨੂੰ 13ਵੇਂ ਵਿੱਤ …
Read More »ਬ੍ਰਿਟੇਨ ਤੋਂ ਕੇਰੇਨ ਐਮਾ ਵਾਈਟ ਸਿੱਖਾਂ ਬਾਰੇ ਜਾਣਕਾਰੀ ਹਾਸਲ ਕਰਨ ਗੁਰੁ ਨਗਰੀ ਪਹੁੰਚੀ
ਅੰਮ੍ਰਿਤਸਰ, 3 ਮਾਰਚ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬਘਰ ਵਿੱਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਬ੍ਰਿਟੇਨ ਦੇ ਥੈਟਫ਼ੋਰਡ ਪੁਰਾਤਨ ਅਜਾਇਬਘਰ ਤੋਂ ਕੇਰੇਨ ਐਮਾ ਵਾਈਟ ਪਹੁੰਚੀ।ਉਨ੍ਹਾਂ ਨੂੰ ਸ. ਇਕਬਾਲ ਸਿੰਘ ਐਡੀਸ਼ਨਲ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬਘਰ ਸੰਨ 1958 ਵਿੱਚ ਸਥਾਪਿਤ ਕੀਤਾ ਗਿਆ।1956 ਤੋਂ ਲੈ ਕੇ …
Read More »ਥਾਣਿਆਂ ਵਿਚ ਪਏ ਅਸਲਾ ਬਾਰੂਦ ਨੂੰ ਜਲਦ ਨਸ਼ਟ ਕਰ ਦਿੱਤਾ ਜਾਵੇਗਾ – ਐਸ.ਐਸ.ਪੀ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) -ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ ਦਿਹਾਤੀ ਸ੍ਰੀ ਜਸਦੀਪ ਸਿੰਘ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੱਤਵਾਦ ਦੇ ਸਮੇ ਜੋ ਅਸਲ੍ਹਾ ਬਰੂਦ ਅੱਤਵਾਦੀਆਂ ਪਾਸੋਂ ਬਰਾਮਦ ਕੀਤਾ ਗਿਆ ਸੀ ਉਹ ਸਾਲ 2004 ਤੋਂ ਥਾਣਾ ਬਿਆਸ ਵਿਖੇ ਪਿਆ ਹੋਇਆ ਹੈ। ਇਸ ਧਮਾਕਾ ਖੇਜ਼ ਸਮੱਗਰੀ ਨੂੰ ਨਸ਼ਟ ਕਰਨ ਸਬੰਧੀ ਸੰਨ 2004 ਤੋਂ ਲੈ ਕੇ ਹੁਣ ਤਕ ਲੰਬੀ ਲਿਖਾ ਪੜ੍ਹੀ ਤੋਂ ਬਾਅਦ …
Read More » ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਲੋ ਪਾਕਿਸਤਾਨੀ ਜਾਸੂਸ ਕਾਬੂ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) -ਇੰਟੈਲੀਜੈਂਸ ਵਿੰਗ ਦੇ ‘ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ’ (ਐਸ.ਐਸ ਓ.ਸੀ) ਵਲੋਂ ਇਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪਾਕਿਸਤਾਨ ਲਈ ਜਾਸੂਸੀ ਦਾ ਕੰਮ ਕਰਦਾ ਸੀ। ਇੰਸਪੈਕਟਰ ਹਰਵਿੰਦਰਪਾਲ ਸਿੰਘ ਅਤੇ ਇੰਸਪੈਕਟਰ ਬਲਬੀਰ ਸਿੰਘ ਜੋ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਅਗਵਾਈ ਕਰ ਰਹੇ ਸਨ ਵਲੋਂ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਿਆਲਗੜ੍ਹ, ਪੁਲਿਸ ਥਾਣਾ ਭਵਾਨੀਗੜ੍ਹ, ਜ਼ਿਲ੍ਹਾ …
Read More »ਸ਼ੋ੍ਮਣੀ ਕਮੇਟੀ ਬੀ. ਸੀ ਕੈਨੇਡਾ ਵਿੱਚ ਵੀ ਕਰੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਜਥੇ: ਅਵਤਾਰ ਸਿੰਘ
ਸਿੱਖ ਬੱਚੇ ‘ਤੇ ਨਸਲੀ ਟਿੱਪਣੀ ਬਾਰੇ ਓਬਾਮਾ ਪ੍ਰਸਾਸ਼ਨ ਸਖ਼ਤ ਕਾਰਵਾਈ ਕਰੇ ਕਟਾਣਾ ਸਾਹਿਬ, 3 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ 85, 87, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ਤੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦਾ ਇੰਦਰਜੀਤ ਸਿੰਘ ਸਹਿਜਰਾ ਪੀ.ਸੀ.ਐਸ. ਵਿੱਚ ਪਾਸ
ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੀ ਪ੍ਰਸਿ’ਧੀ ਨੂੰ ਹੋਰ ਚਾਰ ਚੰਨ ਲ’ਗ ਗਏ, ਜਦ ਇੱਥੋਂ ਦੇ 2007 ਬੈਚ ਦੇ ਵਿਦਿਆਰਥੀ ਇੰਦਰਜੀਤ ਸਿੰਘ ਸਹਿਜਰਾ ਨੇ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ: …
Read More »ਧੰਨ-ਧੰਨ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਵਲੋਂ ਹੋਲੇ ਮੁਹੱਲੇ ਸਬੰਧੀ ਲਗਾਏ ਲੰਗਰ
ਅੰਮ੍ਰਿਤਸਰ, 3 ਮਾਰਚ (ਸਾਜਨ) – ਧੰਨ-ਧੰਨ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਵਲੋਂ ਹੋਲੇ ਮੁਹੱਲੇ ਸਬੰਧੀ ਲਗਾਏ ਲੰਗਰ ਦੀ ਸੇਵਾ ਕਰਦੇ ਹੋਏ ਚੇਅਰਮੇਨ ਨੋਰ ਸਿੰਘ, ਬਾਬਾ ਸਤਨਾਮ ਸਿੰਘ, ਕੁਲਵੰਤ ਕੋਰ, ਬੀਬੀ ਦੇਵੀ ਕੋਰ, ਸ਼ਿੰਦਰ ਕੋਰ, ਤਰਸੇਮ ਸਿੰਘ, ਗਿਆਨ ਕੋਰ, ਲਖਵਿੰਦਰ ਸਿੰਘ, ਅਰਵਿੰਦਰ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੋਰਾ ਅਤੇ ਹੋਰ।
Read More »ਖਾਲਸਾ ਕਾਲਜ ਵਿੱਚ ਅੰਤਰ-ਕਾਲਜ ਭਾਸ਼ਣ ਮੁਕਾਬਲਾ
ਅੰਮ੍ਰਿਤਸਰ, 3 ਮਾਰਚ (ਪ੍ਰੀਤਮ ਸਿੰਘ) -ਖਾਲਸਾ ਕਾਲਜ ਦੇ ਅੰਗਰੇਜੀ ਵਿਭਾਗ ਵੱਲੋਂ ਅੰਤਰ-ਕਾਲਜ ਭਾਸ਼ਣ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਤੋਂ 10 ਟੀਮਾਂ ਨੇ ਭਾਗ ਲਿਆ। ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ-ਵਮੈਨ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦ ਕਿ ਸ਼ਹਿਜਾਦਾਨੰਦ ਕਾਲਜ ਨੇ ਦੂਸਰਾ ਸਥਾਨ ਅਤੇ ਫੋਰ-ਐੱਸ ਕਾਲਜ ਆਫ ਕਾਮਰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਾਹਿਲ …
Read More »
Punjab Post Daily Online Newspaper & Print Media