Thursday, September 10, 2026

ਪੰਜਾਬੀ

ਪੁਲਿਸ ਜ਼ਿਲ੍ਹਾ ਬਟਾਲਾ ਦੇ ਸਾਂਝ ਕੇਂਦਰਾਂ ਦੇ ਮੁੱਖੀਆਂ ਦੀ ਮੀਟਿੰਗ

ਸਾਂਝ ਕੇਂਦਰਾਂ ‘ਚ ਲੋਕਾਂ ਨੂੰ ਦਿੱਤੀਆਂ ਜਾਣ ਨਿਸ਼ਚਤ ਸਮੇਂ ‘ਚ ਸੇਵਾਵਾਂ – ਡੀ.ਐੱਸ.ਪੀ ਸ਼ਰਮਾਂ ਬਟਾਲਾ, 3 ਮਾਰਚ (ਨਰਿੰਦਰ ਬਰਨਾਲ ) – ਪੁਲਿਸ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਬਣਾਉਣ ਦੇ ਨਾਲ ਲੋਕਾਂ ‘ਚ ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਗਰੂਕਤਾ ਲਿਆਂਦੀ ਜਾਵੇ ਤਾਂ ਜੋ ਲੋਕ ਇਸ ਕਾਨੂੰਨ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਹ ਨਿਰਦੇਸ਼ ਜ਼ਿਲ੍ਹਾ ਪੁਲਿਸ ਕਮਿਊਨਿਟੀ ਅਫਸਰ ਡੀ.ਐੱਸ.ਪੀ. …

Read More »

ਹੋਲਾ ਮੁਹੱਲਾ ਮਨਾਉਣ ਲਈ ਵਾੜਾ ਸ਼ੇਰ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਸੰਗਤਾਂ ਰਵਾਨਾ

ਅਲਗੋਂ ਕੋਠੀ, 3 ਮਾਰਚ (ਹਰਦਿਆਲ ਸਿੰਘ ਭੈਣੀ) – ਹੋਲੇ ਮਹੱਲੇ ਦੀ ਯਾਤਰਾ ਕਰਨ ਲਈ ਪਿੰਡ ਵਾੜਾ ਸ਼ੇਰ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੁੰਦੀਆਂ ਸੰਗਤਾਂ ਵਿੱਚ ਸ਼ਾਮਲ ਹਨ ਬਾਬਾ ਸੱਜਣ ਸਿੰਘ ਵਾੜਾ ਸ਼ੇਰਸਿੰਘ, ਭਾਈ ਨਛੱਤਰ ਸਿੰਘ ਆਸਟਰੀਆ (ਭੈਣੀ ਮੱਸਾ ਸਿੰਘ), ਡਰਾਈਵਰ ਗੁਰਵੇਲ ਸਿੰਘ ਢਿੱਲੋਂ, ਹਰਦੇਵ ਸਿੰਘ ਭੈਣੀ ਮੱਸਾ ਸਿੰਘ, ਅੰਗਰੇਜ਼ ਸਿੰਘ, ਭਾਈ ਦਲੇਰ ਸਿੰਘ ਮੱਲ੍ਹੀ ਪਿੰਡ ਅਮਰਕੋਟ,  ਦਲਵਿੰਦਰ ਸਿੰਘ …

Read More »

ਕਾਂਗਰਸੀ ਆਗੂ ਬੀਰ ਦਮਨ ਚੌਹਾਨ ਨੂੰ ਸਦਮਾ – ਭਰਾ ਦਾ ਦਿਹਾਂਤ

ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ) ਜਿਲਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਬੀਰ ਦਮਨ ਚੌਹਾਨ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦ ਉਨਾਂ ਦੇ ਭਰਾ ਚਮਨ ਲਾਲ ਚੌਹਾਨ ਦਾ ਅਚਾਨਕ ਦਿਹਾਂਤ ਹੋ ਗਿਆ।ਸਵ: ਚਮਨ ਲਾਲ ਨਮਿਤ ਰਸਮ ਪਗੜੀ 4 ਮਾਰਚ ਨੂੰ 1-00 ਤੋਂ 2-00 ਵਜੇ ਤੱਕ ਮੰਦਰ ਮਾਤਾ ਰਾਣੀ, ਅਜਨਾਲਾ ਵਿਖੇ ਹੋਵੇਗੀ।

Read More »

ਸ਼ਰਧਾਲੂਆਂ ਦੀ ਵਧੀ ਆਮਦ ਨੂੰ ਦੇਖਦਿਆਂ ਹੋਰ ਬਾਥਰੂਮਾਂ ਦਾ ਕੀਤਾ ਰਸਮੀ ਉਦਘਾਟਨ

ਅੰਮ੍ਰਿਤਸਰ 2 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ‘ਚ ਸੰਗਤਾਂ ਦੀ ਵੱਧਦੀ ਆਮਦ ਨੂੰ ਮੁੱਖ ਰੱਖਦਿਆਂ ਆਟਾ ਮੰਡੀ ਵਾਲੇ ਪਾਸੇ ਇਸ਼ਨਾਨ ਘਰ ਤੇ ਬਾਥਰੂਮਾਂ ਦੀ ਸੇਵਾ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਸੀ ਜੋ ਬਾਬਾ ਬਲਵਿੰਦਰ ਸਿੰਘ ਰਾਜਸਥਾਨੀ ਦੀ ਨਿਗਰਾਨੀ ਹੇਠ ਸੰਗਤਾਂ ਦੇ ਸਹਿਯੋਗ ਨਾਲ …

Read More »

ਈਡੀਅਟ ਕਲੱਬ ਨੇ ਕਰਵਾਇਆ ਜਸਪਾਲ ਭੱਟੀ ਅਵਾਰਡ ਸਮਾਰੋਹ

ਸੁਖਬੀਰ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਅੰਮ੍ਰਿਤਸਰ, 2 ਮਾਰਚ (ਗੁਰਪ੍ਰੀਤ ਸਿੰਘ) – ਈਡੀਅਟ ਕਲੱਬ ਵੱਲੋਂ ਤੀਸਰੇ ਜਸਪਾਲ ਭੱਟੀ ਅਵਾਰਡ ਸਮਾਰੋਹ ਦਾ ਆਯੋਜਨ ਅਲਫਾ ਵਨ ਵਿਖੇ ਕੀਤਾ ਗਿਆ।ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਅਵਾਰਡ ਸਮਾਰੋਹ ਵਿਚ ਦੂਰਦਰਸ਼ਨ ਜਲੰਧਰ ਦੇ ਕਲਾਕਾਰ ਸੁਖਬੀਰ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ …

Read More »

ਬੱਚੇ ਨੂੰ ਨਿਗਲ ਗਿਆ – ਬਿਨਾਂ ਢੱਕਣ ਵਾਲਾ ਸੀਵਰੇਜ ਦਾ ਗਟਰ

ਛੇਹਰਟਾ, 2 ਮਾਰਚ (ਪੰਜਾਬ ਪੋਸਟ ਬਿਊਰੋ) – ਪੁਲਸ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਝਬਾਲ ਰੋਡ ਦੇ ਏਕਤਾ ਨਗਰ ਸਥਿਤ ਇਕ ਸੀਵਰੇਜ ਦੇ ਖੁੱਲੇ ਗੱਟਰ ਵਿੱਚ ਡਿੱਗ ਕੇ ਡੁੱਬਣ ਨਾਲ ਇਕ ਬੱਚੇ ਦੀ ਮੋਤ ਹੋ ਜਾਣ ਦੀ ਖਬਰ ਹੈ। ਇਸ ਦੁਖਦਾਈ ਖਬਰ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵੱਡੇ ਭਰਾ ਜੁਗਿੰਦਰ ਨੇ ਦੱਸਿਆ ਕਿ ਸੋਮਵਾਰ ਦੀ ਦੁਪਹਿਰ ਜਦ ਉਸ ਨੂੰ …

Read More »

ਆਪ ਦੇ ਆਗੂਆਂ ਕੀਤਾ ਮਹੱਲਾ ਸੁਧਾਰ ਕਮੇਟੀਆਂ ਤੇ ਸੁਸਾਇਟੀਆਂ ਵਲੋਂ ਨਿਗਮ ਨੂੰ ਲਾਏ ਜਾ ਰਹੇ ਚੂਨੇ ਦਾ ਪਰਦਾਫਾਸ਼

ਸ਼ੈਲਾ ਨੇ ਆਪਣੇ ਤੇ ਲਗਾਏ ਦੋਸ਼ਾਂ ਨੂੰ ਨਕਾਰਿਆ, ਕਿਹਾ ਜਲਦ ਹੋਵੇਗਾ ਝੂਠੀ ਆਰ.ਟੀ.ਆਈ ਪਾਉਣ ਦਾ ਖੁਲਾਸਾ ਛੇਹਰਟਾ, 2 ਮਾਰਚ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਛੇਹਰਟਾ ਸਥਿਤ ਰਾਜੂ ਪੈਲੇਸ ਵਿਖੇ ਡੀਸੀਪੀ ਹਰਜਿੰਦਰ ਸਿੰਘ ਸੰਧੂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਪਬਲਿਕ ਮੀਟਿੰਗ ਕੀਤੀ ਗਈ ਸੀ, ਜਿਸ ਦੌਰਾਨ ਛੇਹਰਟਾ ਬਜਾਰ ਦੇ ਪ੍ਰਧਾਨ ਤੇ ਆਪ ਪਾਰਟੀ ਦੇ ਆਗੂ ਸੁਰੇਸ਼ ਸ਼ਰਮਾ ਨੇ ਐਲਾਨ ਕੀਤਾ …

Read More »

120 ਬੌਤਲਾਂ ਨਜਾਇਜ ਸ਼ਰਾਬ ਤੇ 7 ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਕਾਬੂ

ਆਪਣੇ ਹੀ ਘਰੋਂ ਚੋਰੀ ਕੀਤਾ, ਟੀ. ਵੀ, ਸਿਲੰਡਰ ਤੇ ਸੋਨੇ ਦਾ ਕੜਾ ਛੇਹਰਟਾ, 2 ਮਾਰਚ (ਕੁਲਦੀਪ ਸਿੰਘ ਨੋਬਲ) – ਨਸ਼ਾ ਤਸਕਰਾਂ ਤੇ ਲੁੱਟਾਂ ਖੌਹਾਂ ਕਰਨ ਵਾਲਿਆਂ ਖਿਲ਼ਾਫ ਪੁਲਿਸ ਕਮਿਸ਼ਨਰ ਵਲੋਂ ਛੇੜੀ ਗਈ ਮੁਹਿੰਮ ਤਹਿਤ ਥਾਣਾ ਛੇਹਰਟਾ ਪੁਲਸ ਨੇ 7 ਚੋਰੀ ਦੇ ਮੋਟਰਸਾਈਕਲਾਂ ਤੇ 120 ਨਜਾਇਜ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ …

Read More »

ਭਾਈ ਜਗਤਾਰ ਸਿੰਘ ਗ੍ਰੰਥੀ ਨੂੰ ਸੇਵਾ ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ

ਅੰਮ੍ਰਿਤਸਰ, 3 ਮਾਰਚ (ਗੁਰਪ੍ਰੀਤ ਸਿੰਘ) ਕਸ਼ੱਤਰੀ ਗੁਰਦੁਆਰਾ ਭਾਈ ਕਰਮ ਸਿੰਘ ਜੀ ਸ਼ਹੀਦ (ਪੰਜਾ ਸਾਹਿਬ) ਗੁਰੂ ਨਾਨਕਪੁਰਾ ਵਿਖੇ ਭਾਈ ਜਗਤਾਰ ਸਿੰਘ ਗ੍ਰੰਥੀ ਨੂੰ ਸੇਵਾ ਮੁਕਤ ਹੋਣ ਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।ਭਾਈ ਜਗਤਾਰ ਸਿੰਘ ਗ੍ਰੰਥੀ ਨੇ ਆਪਣੀ 11 ਸਾਲ ਦੀ ਸਰਵਿਸ ਦੌਰਾਨ ਆਪਣੇ ਜ਼ਿੰਮੇ ਲੱਗੀ ਸੇਵਾ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ …

Read More »

ਸੇਫ ਸਕੂਲ ਵਾਹਨ ਅਧੀਨ ਸਕੂਲਾਂ/ਕਾਲਜਾਂ ਦੇ ਮੁੱਖੀਆਂ ਤੋਂ ਸਰਟੀਫਿਕੇਟ ਲਏ ਜਾਣ ਡੀ. ਸੀ

ਸ਼ਹਿਰਾਂ ਵਿੱਚੋਂ ਨਜਾਇਜ਼ ਕਬਜੇ ਹਟਾਉਣ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਹੁਸ਼ਿਆਰਪੁਰ, 2 ਮਾਰਚ (ਸਤਵਿੰਦਰ ਸਿੰਘ) – ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ …

Read More »