ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਗਲਤੀ ਰਹਿਤ ਬਣਾਉਣ ਦੇ ਮਕਸਦ ਨਾਲ ਨੈਸ਼ਨਲ ਇਲੈਕਟੋਰਲ ਰੋਲਜ਼ ਪੀਊਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ (NERPAP) ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ- ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧਾਰ ਕਾਰਡ ਨੂੰ ਵੋਟਰ …
Read More »ਪੰਜਾਬੀ
ਪਿੰਡ ਪਾਹਲੇਵਾਲ ਦੇ ਲੋਕ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ – ਧੀਮਾਨ
ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਪਿੰਡ ਪਾਹਲੇਵਾਲ ਵਿਚ ਲੰਬੇ ਸਮੇਂ ਤੋਂ ਛੱਪੜ ਦੀਆਂ ਲਟਕਦੀਆਂ ਆ ਰਹੀਆਂ ਮੁਸ਼ਿਕਲਾਂ ਨੂੰ ਲੈ ਕੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਇਕ ਪਿੰਡ ਦੇ ਲੋਕਾਂ ਦਾ ਵਫਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ ਤੇ ਦੱਸਿਆ ਕਿ 5 ਕਨਾਲ 10 ਮਰਲੇ ਦੇ ਛਪੱੜ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ …
Read More »ਡਰਾਇਵਰ ਅਤੇ ਟੈਕਨੀਕਲ ਯੂਨੀਅਨ ਵਲੋ ਸਿਵਲ ਸਰਜਨ ਦਫਤਰ ਵਿਖੇ ਵੱਖ ਵੱਖ ਵਿਭਾਗਾਂ ਦੇ ਡਰਾਇਵਰਾਂ ਵਲੋ ਰੋਸ ਰੈਲੀ
ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਹੁਸ਼ਿਆਰਪੁਰ ਵਲੋ ਸੂਬਾ ਪੱਧਰੀ ਕਾਲ ਤੇ ਅੱਜ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਵੱਖ ਵੱਖ ਵਿਭਾਗਾਂ ਦੇ ਡਰਾਇਵਰਾਂ ਵਲੋ ਇਕ ਰੋਸ ਰੈਲੀ ਕੀਤੀ ਗਈ।ਇਸ ਮੋਕੇ ਰੈਲੀ ਨੂੰ ਸਬੋਧਨ ਕਰਦੇ ਹੋਏ ਸੂਬਾ ਕਮੇਟੀ ਮੈਬਰ ਸਰਬਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਅਤੇ ਅਰਧ ਸਰਕਾਰੀ ਆਪਣੀ ਡਰਾਇਵਰ ਕੈਟਾਗਰੀ ਨੂੰ ਬਚਾਉਣ ਲਈ ਸੂਬਾ …
Read More »ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਪੈਰਾ ਮੈਡੀਕਲ ਸਟਾਫ ਤੇ ਮੈਡੀਕਲ ਅਫਸਰਾਂ ਲਈ ਟਰੇਨਿੰਗ ਅਯੌਜਿਤ
ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਜ਼ਿਲ੍ਹਾ ਸਿਹਤ ਸੇਵਾਵਾਂ ਦੇ ਮੁਖੀ ਡਾ. ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪੈਰਾ ਮੈਡੀਕਲ ਸਟਾਫ ਅਤੇ ਮੈਡੀਕਲ ਅਫਸਰਾਂ ਲਈ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਲ੍ਹਾ ਲੈਪਰੋਸੀ ਅਫਸਰ ਡਾ.ਸ਼ਾਮ ਸੁੰਦਰ ਦੀ ਯੋਗ ਅਗਵਾਈ ਹੇਠ ਕਰਵਾਈ ਗਈ ਇਸ ਟਰੇਨਿੰਗ ਦੌਰਾਨ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 3 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2014 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਐਮ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਐਂਡ ਮਰਚੈਂਡਾਈਜ਼ਿੰਗ ਸਮੈਸਟਰ ਪਹਿਲਾ, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ ਪਹਿਲਾ, ਬੈਚੁਲਰ ਇਨ ਇੰਟਰਨੈਟ ਐਂਡ ਮੋਬਾਈਲ ਟੈਕਨਾਲੋਜੀਜ਼ ਸਮੈਸਟਰ ਤੀਜਾ, ਐਲ.ਐਲ.ਬੀ. (ਤਿੰਨ ਸਾਲਾ) ਸਮੈਸਟਰ ਪੰਜਵਾਂ, ਐਮ.ਏ. ਰਿਲੀਜੀਅਸ ਸਟੱਡੀਜ਼ ਸਮੈਸਟਰ ਪਹਿਲਾ ਤੇ ਤੀਜਾ, ਐਮ.ਏ. ਜੌਗਰਫੀ ਸਮੈਸਟਰ ਤੀਜਾ, ਐਮ.ਏ. ਮੀਡੀਆ …
Read More »ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਕੈਂਪਸ, ਰਿਜ਼ਨਲ ਕੈਂਪਸਾਂ ਅਤੇ ਕਾਂਸਟੀਚੁਐਂਟ ਕਾਲਜਾਂ ਲਈ ਕਮੇਟੀ ਅਗੇਂਸਟ ਸੈਕਸ਼ੂਅਲ ਹਰਾਸਮੈਂਟ ਦਾ ਗਠਨ
ਅੰਮ੍ਰਿਤਸਰ, ੩ ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ, ਰਿਜ਼ਨਲ ਕੈਂਪਸਾਂ ਅਤੇ ਕਾਂਸਟੀਚੁਐਂਟ ਕਾਲਜਾਂ ਲਈ ਕਮੇਟੀ ਅਗੇਂਸਟ ਸੈਕਸ਼ੂਅਲ ਹਰਾਸਮੈਂਟ ਗਠਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਇਸ ਕਮੇਟੀ ਦੇ ਪ੍ਰਜ਼ਾਈਡਿੰਗ ਅਫਸਰਕਮ-ਕਨਵੀਨਰ ਸੋਸ਼ਿਆਲੋਜੀ ਵਿਭਾਗ ਤੋਂ ਡਾ. ਗੁਰਪ੍ਰੀਤ ਬੱਲ ਹੋਣਗੇ। ਯੂਨੀਵਰਸਿਟੀ ਕਾਲਜ, ਜਲੰਧਰ ਵਿਖੇ ਸੋਸ਼ਲ …
Read More »ਅਣਪਛਾਤੀ ਲਾਸ਼ ਕਿਸ ਦੀ ਹੈ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) ਸਥਾਨਕ ਥਾਣਾ-ਏ-ਡਵੀਜ਼ਨ ਮੁੱਖ ਥਾਣਾ ਅਫਸਰ ਨੇ ਜਾਣਕਾਰੀ ਦੇਦਿਆਂ ਦੱਸਿਆ ਹੈ ਕਿ ਮਿਤੀ 7-2-15 ਨੂੰ ਗੁਰੂ ਨਾਨਕ ਮਾਰਕੀਟ ਦੁਕਾਨ ਨੰਬਰ 56/67 ਚੌਂਕ ਘਿਓ ਮੰਡੀ (ਸ਼ੇਰਾਂ ਵਾਲਾ ਗੇਟ) ਸਾਹਿਮਣਓ ਲਾਸ਼ ਮਿਲੀ ਹੈ। ਇਹ ਨਾ ਮਲੂਮ ਵਿਅਕਤੀ ਜਿਸ ਦੀ ਉਮਰ ਕਰੀਬ 25/30 ਸਾਲ ਦੀ ਹੈ। ਕੱਦ ਕਰੀਬ 5 ਫੁੱਟ 2 ਇੰਚ, ਰੰਗ ਗੰਦਵੀਂ, ਜਿਸਮ ਪਤਲਾ, ਸਿਰ ਤੋਂ ਮੋਨਾ …
Read More »ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਮਨਾਇਆ 58ਵਾਂ ਸਥਾਪਨਾ ਦਿਵਸ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ 58 ਸਥਾਪਨਾ ਦਿਵਸ ਸਥਾਨਕ ਨਵੀਂ ਦਾਣਾ ਮੰਡੀ ਭਗਤਾਂਵਾਲਾ ਵਿਖੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦੇਦਿੰਆਂ ਮਿਸ ਸਬਦਿੱਤਾ ਸਿੰਘ ਸੀਨੀਅਰ ਸਹਾਇਕ ਮੈਨੇਜਰ ਸੇਂਟਰਲ ਵੇਅਰਹਾਊਸ ਅੰਮ੍ਰਿਤਸਰ ਨੇ ਦੱਸਿਆ ਕਿ ਅੱਜ ਦੇ ਇਸ ਸਮਾਗਮ ਵਿਚ ਸੇਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਸੇਵਾਮੁਕਤ ਕਰਮਚਾਰੀਆਂ ਤੇ ਅਧਿਕਾਰੀਆਂ ਤੋਂ ਇਲਾਵਾ, ਐਫ.ਐਸ.ਆਈ, ਆਈ.ਐਫ.ਐਫ.ਸੀ.ਓ, ਨਗਰ ਨਿਗਮ ਅਤੇ ਸਟੇਟ ਬੈਂਕ ਆਫ …
Read More »ਫਲਦਾਰ ਬੂਟਿਆਂ ਦੇ ਨਵੇਂ ਬਾਗ ਲਗਾਉਣ ਲਈ ਸਰਕਾਰ ਵੱਲੋਂ 50 ਫੀਸਦੀ ਸਬਸਿਡੀ
ਮਾਰਚ ਮਹੀਨੇ ਦੇ ਅੰਤ ਤੱਕ ਲੱਗ ਸਕਦੇ ਹਨ ਕਿਨੂੰ ਤੇ ਅਮਰੂਦ ਦੇ ਞਬਾਗ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਸਰਕਾਰ ਵੱਲੋਂ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (ਕੌਮੀ-ਰਾਜ ਬਾਗਬਾਨੀ ਵਿਕਾਸ ਮਿਸ਼ਨ) ਤਹਿਤ ਨਵੇਂ ਫਲਦਾਰ ਬਾਗਾਂ ਦੇ ਬੂਟੇ ਲਗਾਉਣ ਲਈ ਕਿਸਾਨਾਂ ਨੂੰ 50 ਫੀਸਦੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਬਾਗਬਾਨੀ ਦੇ ਖੇਤਰ ਵਿਚ ਤਰੱਕੀ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਇਹ ਕਣਕ …
Read More »ਪੰਜਾਬ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਡੇਅਰੀ ਧੰਦਾ ਸ਼ੁਰੂ ਕਰਨ ਲਈ ਕੀਤਾ ਜਾ ਰਿਹਾ ਪ੍ਰੇਰਿਤ
ਬਟਾਲਾ, 3 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਿਸਾਨਾਂ ਨੂੰ ਡੇਅਰੀ ਧੰਦਾ ਅਪਨਾਉਣ ਲਈ ਉਤਸ਼ਾਹਤ ਕਰਨ ਦੇ ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਵੀ ਡੇਅਰੀ ਧੰਦਾ ਅਪਨਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਤਾਂ ਜੋ ਆਰਥਿਕ ਤੌਰ ‘ਤੇ ਕਮਜੋਰ ਲੋਕ ਵੀ ਡੇਅਰੀ ਧੰਦੇ ਨੂੰ ਅਪਣਾ ਕੇ ਆਪਣਾ ਜੀਵਨ ਪੱਧਰ …
Read More »
Punjab Post Daily Online Newspaper & Print Media