ਅਮਰੀਕਨ ਤੇ ਮਾਝੇ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਦੀ ਪਾਈ ਸਾਂਝ ਅੰਮ੍ਰਿਤਸਰ, 16 ਫਰਵਰੀ (ਪ੍ਰੀਤਮ ਸਿੰਘ) – ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਅੱਜ ਖਾਲਸਾ ਕਾਲਜ ਵਿਖੇ ਅੰਤਰ ਸੱਭਿਆਚਾਰਕ ਸਾਂਝ ਪ੍ਰੋਗਰਾਮ ਅਧੀਨ ਫੇਰੀ ਪਾਈ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਅਹਿਮ ਵਿਚਾਰਾਂ ਸਾਂਝੀਆਂ ਕਰਨ ਤੋਂ ਇਲਾਵਾ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀਆਂ ਹਾਸਲ ਕੀਤੀਆਂ।ਉਨ੍ਹਾਂ ਨੇ …
Read More »ਪੰਜਾਬੀ
22 ਫਰਵਰੀ ਨੂੰ ਪੰਜ ਸਾਲ ਤੱਕ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਬਨਣਗੇ 786 ਬੂਥ -ਡੀ.ਸੀ
ਹੁਸ਼ਿਆਰਪੁਰ, 16 ਫਰਵਰੀ (ਸਤਵਿੰਦਰ ਸਿੰਘ) – ਪੋਲੀਓ ਦੀ ਰੋਕਥਾਮ ਲਈ ਨੈਸ਼ਨਲ ਇਮੂਨਾਈਜੇਸ਼ਨ ਪ੍ਰੋਗਰਾਮ ਅਧੀਨ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ 22 ਫਰਵਰੀ ਨੂੰ 786 ਪੋਲੀਓ ਬੂਥ ਸਥਾਪਤ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਟਾਸਕ ਫੋਰਸ ਪਲਸ ਪੋਲੀਓ ਦੀ ਮੀਟਿੰਗ ਨੂੰ …
Read More »ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ – ਵਰਮਾ
ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਆਰ.ਓ ਪਲਾਟ ਵਰਕਰਸ ਯੂਨੀਅਨ ਬ੍ਰਾਂਚ ਫਾਜਿਲਕਾ ਦੀ ਬੈਠਕ ਜਿਲਾ ਪ੍ਰਧਾਨ ਰਘੁਵੀਰ ਸਾਗਰ ਦੀ ਪ੍ਰਧਾਨਗੀ ਵਿੱਚ ਪ੍ਰਤਾਪ ਬਾਗ ਵਿੱਚ ਹੋਈ ਜਿਸ ਵਿੱਚ ਖ਼ਜ਼ਾਨਚੀ ਰਕੇਸ਼ ਕੁਮਾਰ, ਗੌਤਮ ਸਿੰਘ, ਗੋਪਾਲ ਚੰਦ, ਰਾਜ ਕੁਮਾਰ, ਬਲਾਕ ਪ੍ਰਧਾਨ ਮਣੀ ਰਾਮ, ਬਿਕਰਮਜੀਤ, ਜੋਰਾ ਸਿੰਘ, ਖਜਾਨ ਸਿੰਘ, ਗੱਬਰ ਸਿੰਘ ਰਮੇਸ਼ ਹੀਰਾਂਵਾਲੀ, ਈਜੀਐਸ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਚਿਮਨ ਸਿੰਘ, ਰਮੇਸ਼ ਚੰਦ ਸਕਸੈਨਾ …
Read More »ਸੇਵਾ ਭਾਰਤੀ ਨੇ ਸਨਾਤਮ ਧਰਮ ਸਕੂਲ ਵਿੱਚ ਚਲਾਇਆ ਸਫਾਈ ਅਭਿਆਨ
ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜਿਲਕਾ ਇਕਾਈ ਦੁਆਰਾ ਸਵੱਛ ਭਾਰਤ ਅਭਿਆਨ ਦੇ ਸੱਤਵੇਂ ਦਿਨ ਅੱਜ ਸਨਾਤਮ ਧਰਮ ਸੀਨੀਅਰ ਸੇਕੇਂਡਰੀ ਸਕੂਲ (ਲੜਕੀਆਂ) ਵਿੱਚ ਸਫਾਈ ਅਭਿਆਨ ਚਲਾਇਆ ਗਿਆ।ਆਸਪਾਸ ਗਲੀਆਂ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਸਕੂਲੀ ਬੱਚਿਆਂ ਨੂੰ ਇਸ ਦੇ ਪ੍ਰਤੀ ਜਾਗਰੂਕ ਕੀਤਾ ਗਿਆ।ਪ੍ਰੋਗਰਾਮ ਵਿੱਚ ਸਕੂਲ ਮੁੱਖੀ ਦਿਨੇਸ਼ ਸ਼ਰਮਾ, ਕੋਆਰਡਿਨੇਟਰ ਬਾਬੂ ਲਾਲ ਅਰੋੜਾ, ਕ੍ਰਿਸ਼ਣ ਅਰੋੜਾ, ਕੁਮਾਰੀ ਕੁਮਕੁਮ ਅਤੇ ਸੁਰੇਖਾ …
Read More »ਸਰਕਾਰੀ ਸੀਨੀ ਸੈਕੰਡਰੀ ਸਕੂਲ ਚਿਮਨੇਵਾਲਾ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਕਰਾਟੇ ਟ੍ਰੇਨਿੰਗ
ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਜਿਲਾ ਫਾਜਿਲਕਾ ਦੇ ਪਿੰਡ ਚਿਮਨੇਵਾਲਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਲੜਕੀਆਂ ਨੂੰ ਕਰਾਟੇ ਦੀ ਟ੍ਰੇਨਿੰਗ ਦਿੱਤੀ ਗਈ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਰੀਮਤੀ ਰੇਨੁਬਾਲਾ ਨੇ ਦੱਸਿਆ ਕਿ ਇਹ 30 ਦਿਨਾਂ ਦੀ ਟ੍ਰੇਨਿੰਗ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬੱਲ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਗਈ।ਇਹ ਟ੍ਰੇਨਿੰਗ ਸਾਗਰ ਜੋਤ …
Read More »ਸੜਕ ਹਾਦਸੇ ਵਿਚ ਦੋ ਨੋਜਵਾਨਾਂ ਦੀ ਦਰਦਨਾਕ ਮੌਤ
ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਫ਼ਾਜਿਲਕਾ-ਅਬੋਹਰ ਰੋਡ ‘ਤੇ ਪਿੰਡ ਖੁਈਖੇੜਾ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ‘ਚ ਫ਼ਾਜ਼ਿਲਕਾ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨਾਂ ਦੀ ਮੌਤ ਨਾਲ ਫ਼ਾਜ਼ਿਲਕਾ ਇਲਾਕੇ ਅੰਦਰ ਪੂਰੀ ਤਰ੍ਹਾਂ ਮਾਤਮ ਛਾ ਗਿਆ ਹੈ।ਬੀਤੀ ਦੇਰ ਰਾਤ ਨੂੰ ਕਰਨ ਕੰਬੋਜ (25) ਪੁੱਤਰ ਲਾਲ ਚੰਦ ਵਾਸੀ ਕੈਲਾਸ਼ ਨਗਰ ਫ਼ਾਜ਼ਿਲਕਾ, ਦੀਪਕ ਛਾਬੜਾ (27) ਪੁੱਤਰ ਸੁਰਿੰਦਰ ਕੁਮਾਰ ਵਾਸੀ …
Read More »ਕਰਨੀਖੇੜਾ ਵਿੱਚ ਲਗਾਇਆ ਸਵਾਈਨ ਫਲੂ ਸਬੰਧੀ ਜਾਗਰੂਕਤਾ ਕੈਂਪ
ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਸਿਹਤ ਵਿਭਾਗ ਦੇ ਵੱਲੋਂ ਪਿੰਡ ਕਰਨੀਖੇੜਾ ਦੇ ਸਿਹਤ ਕੇਂਦਰ ਵਿੱਚ ਸੋਮਵਾਰ ਨੂੰ ਸਵਾਈਨ ਫਲੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾਨਿਰਦੇੇਸ਼ਾਂ ਅਤੇ ਐਸ.ਐਮ.ਓ ਡਾ. ਰਾਜੇਸ਼ ਸ਼ਰਮਾ ਦੀ ਪ੍ਰਧਾਨਗੀ ਵਿੱਚ ਆਸ਼ਾ ਵਰਕਰਾਂ, ਆਸ ਸੁਪਰਵਾਈਜਰਾਂ ਤੋਂ ਇਲਾਵਾ ਹੋਰ ਲੋਕਾਂ ਨੂੰ ਰੋਗਾਂ ਤੋਂ ਬਚਾੳ, ਲੱਛਣ ਅਤੇ ਇਲਾਜ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ …
Read More »ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਅਗਵਾਈ ‘ਚ ਸਮਾਜਿਕ ਸੰਸਥਾਵਾਂ ਦੀ ਇਕੱਤਰਤਾ
ਗਾਂਧੀ ਚੌਂਕ ਵਿਚ ਸੰਦੀਪ ਨਾਰੰਗ ਨੂੰ ਗੋਲੀ ਮਾਰਨ ਦੀ ਘਟਨਾ ਦੀ ਸੰਸਥਾਵਾਂ ਨੇ ਕੀਤੀ ਨਿਖੇਧੀ ਗੁੰਡਾਗਰਦੀ ਤੇ ਨਕੇਲ ਕੱਸਣ ਲਈ ਸਮਾਜਿਕ ਸੰਸਥਾਵਾਂ ਨੇ ਦਿਤਾ ਐਸ.ਐਸ.ਪੀ ਨੂੰ ਮੰਗ ਪੱਤਰ ਫਾਜ਼ਿਲਕਾ, 16 ਫਰਵਰੀ (ਵਿਨੀਤ ਅਰੋੜਾ) – ਸ਼ਹਿਰ ਵਿਚ ਵੱਧ ਰਹੀ ਗੁੰਡਾਗਰਦੀ ਤੇ ਨਕੇਲ ਕੱਸਣ ਲਈ ਅੱਜ ਸ਼ਹਿਰ ਦੀਆਂ ਕਰੀਬ ਅੱਧਾ ਦਰਜ਼ਨ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ …
Read More »ਫਾਜ਼ਿਲਕਾ ਜਿਲ੍ਹੇ ਦੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਸ. ਮਨਪ੍ਰੀਤ ਸਿੰਘ ਚੋਣ ਨਿਗਰਾਨ ਨਿਯੁੱਕਤ-ਬਰਾੜ
ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਚੋਣ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਪੰਜਾਬ ਦੇ ਚੋਣ ਕਮਿਸ਼ਨਰ ਵੱਲੋਂ ਫਾਜ਼ਿਲਕਾ ਜਿਲ੍ਹੇ ਦੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਸ. ਮਨਪ੍ਰੀਤ ਸਿੰਘ ਛਤਵਾਲ ਆਈ.ਏ.ਐਸ. ਚੇਅਰਮੈਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਪਟਿਆਲਾ ਨੂੰ ਚੋਣ ਨਿਗਰਾਨ ਨਿਯੁੱਕਤ ਕੀਤਾ ਹੈ ।ਇਸ ਸੰਬਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ …
Read More »ਜ਼ਿਲ੍ਹੇ ਦੀਆਂ 5 ਨਗਰ ਕੌਸਲਾਂ ਦੀਆਂ ਚੋਣਾਂ ਲਈ ਕੁਲ 211 ਉਮੀਦਵਾਰ ਚੋਣ ਮੈਦਾਨ ‘ਚ
342 ਉਮੀਦਵਾਰਾਂ ਵਿਚੋਂ 131 ਉਮੀਦਵਾਰਾਂ ਨੇ ਕਾਗਜ ਵਾਪਸ ਲਏ ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ, ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ 211 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ । 342 ਉਮੀਦਵਾਰਾਂ ਵਿਚੋ ਅੱਜ 131 ਉਮੀਦਵਾਰਾਂ ਨੇ ਕਾਗਜ ਵਾਪਸ ਲਏ। …
Read More »
Punjab Post Daily Online Newspaper & Print Media