ਅੰਮ੍ਰਿਤਸਰ, 16 ਫਰਵਰੀ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ.ਅਵਤਾਰਜੀਤ ਸਿੰਘ ਧੰਜਲ ਨੇ 16 ਮੈਂਬਰੀ ਵਫਦ ਸਮੇਤ ਮੱਥਾ ਟੇਕਿਆ।ਉਨ੍ਹਾਂ ਨਾਲ ਪ੍ਰੋਫੈਸਰ ਜੌਨ ਰੂਪਟ, ਡਾ. ਇਰੀਨਾ ਰੋਜਮੈਨ, ਡਾ. ਐਲਿਸ ਪਿਸਾਕ, ਇਲੀਅਟ ਹੰਬਰਸਟੋਨ, ਪੀਟਰ ਫਿੰਕ, ਐਨ ਬਿਨ, ਐਡਰੀਊ ਸਲੇਟਰ, ਇੰਨ ਮੋਨੇ, ਗਰਿਡ ਅਲੋਸਵਿੰਗ, ਰਿਚਰਡ ਡਿਕੋਨ, ਮਿਸਟਰ ਸਿਆਨ, ਰਿਚਰਡ ਕੋਸ ਤੇ ਡੈਨੀਅਲ ਬਲੇਨ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ …
Read More »ਪੰਜਾਬੀ
ਐਸ. ਐਸ. ਬੋਰਡ ਦੇ ਨਵ-ਨਿਯੁੱਕਤ ਮੈਂਬਰ ਇਕਬਾਲ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ
ਅੰਮ੍ਰਿਤਸਰ, 16 ਫਰਵਰੀ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਐਸ ਐਸ ਬੋਰਡ) ਦੇ ਨਵ-ਨਿਯੁਕਤ ਮੈਂਬਰ ਸ. ਇਕਬਾਲ ਸਿੰਘ ਸੰਧੂ ਨਤਮਸਤਿਕ ਹੋਏ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਸਰਵਉਚ ਧਾਰਮਿਕ ਅਸਥਾਨ ਹੋਣ …
Read More »ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਕੀਤੀ ਨਿਖੇਧੀ
ਅੰਮ੍ਰਿਤਸਰ, 16 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਸਟਰੇਲੀਆ ਵਿੱਚ ਚੱਲ ਰਹੇ ਵਿਸ਼ਵ ਕ੍ਰਿਕਟ ਕੱਪ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪੈ੍ਰੱਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ …
Read More »ਨਵਨਿਯੁੱਕਤ ਅਨੂਪ ਸ਼ਰਮਾ ਨੇ ਸੰਭਾਲਿਆ ਜਿਲਾ ਸ਼ਿਕਾਇਤ ਨਿਵਾਰਣ ਫੋਰਮ ਦਾ ਅਹੁੱਦਾ
ਦਫਤਰ ਪੁੱਜਣ ਤੇ ਸ਼ਰਮਾ ਦੇ ਸਯਿੋਗੀਆਂ ਤੇ ਕਰਮਚਾਰੀਆਂ ਨੇ ਕੀਤਾ ਸਨਮਾਨਤ ਛੇਹਰਟਾ, 16 ਫਰਵਰੀ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਦੇ ਫੂੱਡ ਸਪਲਾਈ ਵਿਭਾਗ ਵਿਖੇ ਸਾਢੇ ਤਿੰਨ ਦਹਾਕੇ ਬੇਮਿਸਲ ਸੇਵਾਵਾਂ ਨਿਭਾ ਕੇ ਬਤੌਰ ਡੀਐਫਐਸਓ ਸੇਵਾ ਮੁੱਕਤ ਹੋਏ ਅਨੂਪ ਸਰਮਾ ਨੇ ਹੁਣ ਜਿਲਾ ਸ਼ਿਕਾਇਤ ਨਿਵਾਰਣ ਫੋਰਮ ਦੇ ਵਿਚ ਬਤੌਰ ਮੈਂਬਰ ਸੇਵਾ ਕਰਨ ਲਈ ਆਪਣੀ ਕੁਰਸੀ ਸੰਭਾਲ ਲਈ ਹੈ। ਆਪਣੀ ਕੁਰਸੀ ਤੇ …
Read More »ਪੱਤਰਕਾਰ ਅਰੁਣ ਸ਼ਰਮਾ ਨੂੰ ਭਾਰੀ ਸਦਮਾ-ਮਾਤਾ ਪੰਜਾਂ ਤੱਤਾਂ ਵਿੱਚ ਵਲੀਨ
ਚੋਥਾ ਤੇ ਉਠਾਲਾ 18 ਫਰਵਰੀ ਨੂੰ ਖੰਡਵਾਲਾ ਵਿਖੇ ਦੁਪਾਹਿਰ 1 ਤੋ 2 ਵਜੇ ਛੇਹਰਟਾ, 16 ਫਰਵਰੀ (ਕੁਲਦੀਪ ਸਿੰਘ ਨੋਬਲ) – ਛੇਹਰਟਾ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪੱਤਰਕਾਰ ਅਰੁਣ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ ਉਨਾਂ ਦੀ ਮਾਤਾ ਰਾਜ ਰਾਣੀ ਦੀ ਸੰਖੇਪ ਬਿਮਾਰੀ ਪਿੱਛੋ ਮੋਤ ਹੋ ਗਈ ਹੈ, ਜਿੰਨਾਂ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਨਰਾਇਣਗੜ ਛੇਹਰਟਾ ਵਿੱਚ ਕਰ ਦਿੱਤਾ ਗਿਆ …
Read More »ਖਾਲਸਾ ਕਾਲਜ ਚਵਿੰਡਾ ਦੇਵੀ ਦੇ ਡਾ. ਐੱਚ. ਬੀ. ਸਿੰਘ ਨਵੇਂ ਪ੍ਰਿੰਸੀਪਲ ਨਿਯੁੱਕਤ
ਐੱਚ. ਬੀ. ਸਿੰਘ ਦੀ ਰਹਿਨੁਮਾਈ ਵਿੱਚ ਕਾਲਜ ਪਹੁੰਚੇਗਾ ਸਿਖ਼ਰਾਂ ‘ਤੇ – ਸ: ਛੀਨਾ ਚਵਿੰਡਾ ਦੇਵੀ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਬਾਟਨੀ ਵਿਭਾਗ ਖ਼ਾਲਸਾ ਕਾਲਜ ਤੋਂ ਸੇਵਾ ਮੁਕਤ ਹੋਏ ਪ੍ਰੋ: ਐੱਚ. ਬੀ. ਸਿੰਘ ਨੂੰ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਨਵੇਂ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ। ਉਹ ਵੱਖ-ਵੱਖ ਅਹੁੱਦਿਆਂ ‘ਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ …
Read More »US students’ delegation visits Khalsa College, enthralled by Architecture & Sikh Literature
Amritsar, Feb. 16 (Dharmender Singh Rataul) – A delegation comprising of seven students from various universities in United States of America (USA) today visited Khalsa College Amritsar and interacted with the students and faculty as part of an inter-cultural exchange program. They were enthralled on seeing the architectural grandeur of the KCA building, imparting of instructions and Sikh literature at …
Read More »ਅਮਰੀਕਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖ਼ਾਲਸਾ ਕਾਲਜ ਵਿਖੇ ਪਾਈ ਫੇਰੀ
ਅਮਰੀਕਨ ਤੇ ਮਾਝੇ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਦੀ ਪਾਈ ਸਾਂਝ ਅੰਮ੍ਰਿਤਸਰ, 16 ਫਰਵਰੀ (ਪ੍ਰੀਤਮ ਸਿੰਘ) – ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਅੱਜ ਖਾਲਸਾ ਕਾਲਜ ਵਿਖੇ ਅੰਤਰ ਸੱਭਿਆਚਾਰਕ ਸਾਂਝ ਪ੍ਰੋਗਰਾਮ ਅਧੀਨ ਫੇਰੀ ਪਾਈ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਅਹਿਮ ਵਿਚਾਰਾਂ ਸਾਂਝੀਆਂ ਕਰਨ ਤੋਂ ਇਲਾਵਾ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀਆਂ ਹਾਸਲ ਕੀਤੀਆਂ।ਉਨ੍ਹਾਂ ਨੇ …
Read More »22 ਫਰਵਰੀ ਨੂੰ ਪੰਜ ਸਾਲ ਤੱਕ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਬਨਣਗੇ 786 ਬੂਥ -ਡੀ.ਸੀ
ਹੁਸ਼ਿਆਰਪੁਰ, 16 ਫਰਵਰੀ (ਸਤਵਿੰਦਰ ਸਿੰਘ) – ਪੋਲੀਓ ਦੀ ਰੋਕਥਾਮ ਲਈ ਨੈਸ਼ਨਲ ਇਮੂਨਾਈਜੇਸ਼ਨ ਪ੍ਰੋਗਰਾਮ ਅਧੀਨ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ 22 ਫਰਵਰੀ ਨੂੰ 786 ਪੋਲੀਓ ਬੂਥ ਸਥਾਪਤ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਟਾਸਕ ਫੋਰਸ ਪਲਸ ਪੋਲੀਓ ਦੀ ਮੀਟਿੰਗ ਨੂੰ …
Read More »ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ – ਵਰਮਾ
ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਆਰ.ਓ ਪਲਾਟ ਵਰਕਰਸ ਯੂਨੀਅਨ ਬ੍ਰਾਂਚ ਫਾਜਿਲਕਾ ਦੀ ਬੈਠਕ ਜਿਲਾ ਪ੍ਰਧਾਨ ਰਘੁਵੀਰ ਸਾਗਰ ਦੀ ਪ੍ਰਧਾਨਗੀ ਵਿੱਚ ਪ੍ਰਤਾਪ ਬਾਗ ਵਿੱਚ ਹੋਈ ਜਿਸ ਵਿੱਚ ਖ਼ਜ਼ਾਨਚੀ ਰਕੇਸ਼ ਕੁਮਾਰ, ਗੌਤਮ ਸਿੰਘ, ਗੋਪਾਲ ਚੰਦ, ਰਾਜ ਕੁਮਾਰ, ਬਲਾਕ ਪ੍ਰਧਾਨ ਮਣੀ ਰਾਮ, ਬਿਕਰਮਜੀਤ, ਜੋਰਾ ਸਿੰਘ, ਖਜਾਨ ਸਿੰਘ, ਗੱਬਰ ਸਿੰਘ ਰਮੇਸ਼ ਹੀਰਾਂਵਾਲੀ, ਈਜੀਐਸ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਚਿਮਨ ਸਿੰਘ, ਰਮੇਸ਼ ਚੰਦ ਸਕਸੈਨਾ …
Read More »
Punjab Post Daily Online Newspaper & Print Media