ਅੰਮ੍ਰਿਤਸਰ, 4 ਫਰਵਰੀ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਨੇ ਅਕਾਲੀ-ਭਾਜਪਾ ਸਰਕਾਰ ਦੇ ਗਠਜੋੜ ਨੂੰ ਨਿਕੰਮਾ ਕਰਾਰ ਦਿੰਦਿਆਂ ਪਾਰਟੀ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਅੱਜ ਰਣਜੀਤ ਐਵੀਨਿਊ ਈ ਬਲਾਕ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਦੇ ਦੌਰੇ ਦੌਰਾਨ ਕਿਹਾ ਕਿ ਇੱਥੇ ਲੱਖਾਂ ਰੁਪਏ ਲਗਾ ਕੇ ਸਰਕਾਰ ਵੱਲੋ ਐਕਸਰੇ ਮਸ਼ੀਨ ਲਗਾਈ ਗਈ ਸੀ, ਜੋ ਕਿ ਮਿੱਟੀ ਵਿੱਚ ਰੁਲ ਰਹੀ …
Read More »ਪੰਜਾਬੀ
ਕਹਿਣ ਦੇ ਬਾਵਜ਼ੂਦ ਫਿਲਮ ਬਣਾਉਣ ਵਾਲਿਆਂ ਨੇ ਪੰਜਾਬੀ ਦੀ ਬਜ਼ਾਏ ਬੋਰਡਾਂ ‘ਚ ਅੰਗਰੇਜ਼ੀ ਦਾ ਕੀਤਾ ਇਸਤੇਮਾਲ ਡਾ: ਇੰਦਰਜੀਤ ਕੋਰ
ਕਿਹਾ ‘ਇਹ ਜਨਮ ਤੁਮਾਰੇ ਲੇਖੇ’ ਫਿਲਮ ਦੇ ਪੋਸਟਰ ਪੰਜਾਬੀ ‘ਚ ਕੀਤੇ ਸਨ ਰਲੀਜ਼ ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਪੰਜਾਬੀ ਚਿੰਤਕ ਮੰਚ ਵਲੋਂ ਬੀਤੇ ਕੱਲ ਭਗਤ ਪੂਰਨ ਸਿੰਘ ਦੇ ਜੀਵਨ ‘ਤੇ ਅਧਾਰਿਤ ਫਿਲਮ ‘ਇਹ ਜਨਮ ਤੁਮਾਰੇ ਲੇਖੇ’ ਦੀ ਪ੍ਰਚਾਰ ਸਮੱਗਰੀ ਚੋਂ ਪੰਜਾਬੀ ਭਾਸ਼ਾ ਦੇ ਗਾਇਬ ਹੋਣ ਦੇ ਚੁੱਕੇ ਗਏ ਸਵਾਲ ਦੇ ਜਵਾਬ ਵਿੱਚ ਅੱਜ ਪਿੰਗਲਵਾੜਾ ਸੁਸਾਇਟੀ ਦੀ ਪ੍ਰਮੁੱਖ ਪ੍ਰੰਬਧਕ ਡਾ. …
Read More »ਸਿੱਖ ਕੌਮ ਦੀ ਚੜ੍ਹਦੀਕਲਾ ਲਈ ਆਈ.ਐਸ.ਓ ਨੇ ਕੀਤੀ ਲੰਗਰ ਸੇਵਾ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) ਸਿੱਖ ਜਥੇਬੰਦੀ ਆਈ.ਐਸ.ਓ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿਖੇ ਇੱਕ ਦਿਨਾ ਸੇਵਾ ਨਿਭਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਐਸ.ਓ ਦੇ ਸੂਬਾ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਦੱਸਿਆ ਕਿ ਜਥੇਬੰਦੀ ਦੇ ਨੌਜਵਾਨਾਂ ਵੱਲੋਂ ਆਪਣੀ ਸ਼ਰਧਾ ਨੂੰ ਮੁੱਖ ਰੱਖਦਿਆਂ ਅੱਜ ਪੂਰਾ ਦਿਨ …
Read More »ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੀ ਸਾਬਕਾ ਚੇਅਰਪਰਸਨ ਨੂੰ ਵਿਦਾਇਗੀ ਪਾਰਟੀ
ਹੁਸ਼ਿਆਰਪੁਰ, 4 ਫਰਵਰੀ (ਸਤਵਿੰਦਰ ਸਿੰਘ) – ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਹੁਸ਼ਿਆਰਪੁਰ ਦੇ ਮੈਂਬਰਾਂ ਵੱਲੋਂ ਸਾਬਕਾ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਭਾਰਤੀ ਢਾਕਾ ਨੂੰ ਅੱਜ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਤੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਸ੍ਰੀ ਅਵਿਨਾਸ਼ ਭੰਡਾਰੀ, ਮਨੋਹਰਮਾ ਮਹਿੰਦਰਾ, ਮਿਸ ਕੋਹਲੀ, ਕੁਮਕੁਮ ਸੂਦ ਅਤੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਕਿਹਾ ਕਿ ਸ੍ਰੀਮਤੀ ਭਾਰਤੀ …
Read More »ਗੜ੍ਹਦੀਵਾਲਾਵਿੱਚ ਕਾਂਗਰਸ ਨੂੰ ਲੱਗਿਆ ਕਰਾਰਾ ਝਟਕਾ- ਸਾਬਕਾ ਕੌਂਸਲਰ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ
ਹੁਸ਼ਿਆਰਪੁਰ, 4 ਫਰਵਰੀ (ਸਤਵਿੰਦਰ ਸਿੰਘ) – ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜੀ ਦੇ ਅਗਵਾਈ ਵਿਚ ਦੇਸ਼ ਦੇ ਵਿਕਾਸ ਵਿਚ ਚਲਾਈ ਗਈ ਵਿਕਾਸ ਦੀਆਂ ਨੀਤਿਆਂ ਨਾਲ ਜਨਤਾ ਦਾ ਵਿਸ਼ਵਾਸ਼ ਭਾਜਪਾ ਵਿਚ ਦਿਨ ਪ੍ਰਤੀਦਿਨ ਵੱਧ ਰਿਹਾ ਹੈ, ਜਿਸਦੇ ਕਾਰਨ ਦਿਨ ਪ੍ਰਤੀਦਿਨ ਭਾਰੀ ਗਿਣਤੀ ਵਿਚ ਲੋਕ ਆਏ ਦਿਨ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।ਇਨ੍ਹਾ …
Read More »ਗੁਰੂ ਰਵਿਦਾਸ ਫੋਰਸ ਵਲੋ ਅਮ੍ਰਿਤ ਬਾਣੀ ਸ਼ੋਭਾ ਯਾਤਰਾ ਦਾ ਅਯੋਜਨ
ਹੁਸ਼ਿਆਰਪੁਰ, 4 ਫਰਵਰੀ (ਸਤਵਿੰਦਰ ਸਿੰਘ) – ਗੁਰੂ ਰਵਿਦਾਸ ਫੋਰਸ ਵਲੋ ਅਮ੍ਰਿਤ ਬਾਣੀ ਸ਼ੋਭਾ ਯਾਤਰਾ, ਫੋਰਸ ਦੇ ਪ੍ਰਧਾਨ ਹਰਵਿਦੰਰ ਹੀਰਾ ਦੀ ਪ੍ਰਧਾਨਗੀ ਵਿੱਚ ਕੱਢੀ ਗਈ।ਇਹ ਸ਼ੋਭਾ ਯਾਤਰਾ ਰਹੀਮਪੁਰ ਚੌਕ ਤੋ ਸੁਰੂ ਹੋ ਕੇ ਵੱਖ-ਵੱਖ ਪਿੰਡ ਜਹਾਨ ਖੇਲਾ, ਬੱਸੀ ਮੁਸ਼ਤਫਾ, ਪਟਿਆਲ, ਨਾਰਾ ਡਾਡਾ, ਬੱਸੀ ਕਿਕਰਾਂ, ਬਜਵਾਰਾ ਤੋ ਹੁੰਦੀ ਹੋਈ ਬਜਵਾੜਾ ਜਾ ਕੇ ਸਮਾਪਤ ਹੋਈ।ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਿੱਸਾ …
Read More »ਸਤਿਆ ਸਾਈ ਸੰਮਤੀ ਵਲੋ ਅੱਠਵਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ
ਹੁਸ਼ਿਆਰਪੁਰ, 4 ਫਰਵਰੀ (ਸਤਵਿੰਦਰ ਸਿੰਘ) – ਸ੍ਰੀ ਸਤਿਆ ਸਾਈ ਨਿਕੇਤਨ ਸਕੂਲ ਬਾਗਪੁਰ ਵਿੱਚ ਸਤਿਆ ਸਾਈ ਸੰਮਤੀ ਵਲੋ ਅੱਠਵਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ।ਜਿਸ ਦੀ ਸੁਰੂਆਤ ਸਾਈ ਬਾਬਾ ਸਕੂਲ ਦੇ ਸਟੇਟ ਪ੍ਰਧਾਨ ਸ੍ਰੀ ਬੀ ਕੇ ਕਪੂਰ,ਭੰਜਨ ਮੰਡਲੀਆ ਤੇ ਸਾਈ ਸ਼ਰਧਾਲੂਆ ਵਲੋ ਦੀਪਕ ਜਗਾ ਕੇ ਕੀਤੀ ਗਈ।ਇਸ ਮੌਕੇ ਤੇ ਭੰਜਨ ਮੰਡਲੀਆ ਨੇ ਸਾਈ ਬਾਬਾ ਦੀ ਉਸੱਤਤ ਵਿੱਚ ਰਸਭੀਨੇ ਕੀਰਤਨ ਦਾ ਗੁਣਗਾਨ ਕੀਤਾ।ਇਸ …
Read More »ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ (ਪੁਰਸ਼) ਚੈਂਪੀਅਨਸ਼ਿਪ ਸ਼ੁਰੂ
ਅੰਮ੍ਰਿਤਸਰ, 4 ਫਰਵਰੀ (ਰੋਮਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ (ਪੁਰਸ਼) ਚੈਂਪੀਅਨਸ਼ਿਪ ਅੱਜ ਇਥੇ ਯੂਨੀਵਰਸਿਟੀ ਕੈਂਪਸ ਦੇ ਮਲਟੀਪਰਪਜ਼ ਇਨਡੋਰ ਜ਼ਿਮਨੇਜ਼ੀਅਮ ਹਾਲ ਵਿਖੇ ਸ਼ੁਰੂ ਹੋ ਗਈ।ਇਹ ਚੈਂਪੀਅਨਸ਼ਿਪ 6 ਫਰਵਰੀ, 2015 ਨੂੰ ਸੰਪੰਨ ਹੋਵੇਗੀ। ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ 90 ਟੀਮਾਂ ਦੇ 700 ਖਿਡਾਰੀ ਭਾਗ ਲੈ ਰਹੇ ਹਨ। ਡੀਨ, ਵਿਦਿਆਰਥੀ ਭਲਾਈ, ਡਾ. …
Read More »ਯੂਨੀਵਰਸਿਟੀ ਵਿਖੇ ਪ੍ਰਸਿੱਧ ਪਰਵਾਸੀ ਲੇਖਿਕਾ ਸੁਰਜੀਤ ਕਲਸੀ ਨਾਲ ਰੂਬਰੂ 6 ਫਰਵਰੀ ਨੂੰ
ਅੰਮ੍ਰਿਤਸਰ, 4 ਫਰਵਰੀ (ਰੋਮਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਮਿਤੀ 06.2.2015 ਨੂੰ ਸਵੇਰੇ 11.00 ਵਜੇ ਵਿਭਾਗ ਵਿਖੇ ਪ੍ਰਸਿੱਧ ਪਰਵਾਸੀ ਲੇਖਿਕਾ ਸੁਰਜੀਤ ਕਲਸੀ ਨਾਲ ਰੂਬਰੂ ਸਮਾਗਮ ਕੀਤਾ ਜਾ ਰਿਹਾ ਹੈ। ਡਾ. ਹਰਿਭਜਨ ਸਿੰਘ ਭਾਟੀਆ, ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਸੁਰਜੀਤ ਕਲਸੀ ਆਪਣੇ ਜੀਵਨ …
Read More »ਜੀ.ਐਨ.ਡੀ.ਯੂ ਸ਼ਰੀਰਿਕ ਵਿਭਾਗ ਦੇ ਡਾ. ਬਲ ਨੂੰ ਮਿਲਿਆ 2 ਸਾਲਾ ਖੋਜ ਪ੍ਰੋਜੈਕਟ
ਅੰਮ੍ਰਿਤਸਰ, 4 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੇ ਸ਼ਰੀਰਿਕ ਵਿਭਾਗ ਵਿੱਚ ਬਤੌਰ ਪ੍ਰੋਫੇਸਰ ਸੇਵਾਵਾਂ ਨਿਭਾ ਰਿਹੇ ਡਾ. ਬਲਜਿੰਦਰ ਸਿੰਘ ਬਲ ਨੇ ਆਪਣੇ ਨਾਂ ਇਕ ਵੱਡੀ ਉਪਲੱਬਧੀ ਕਰਕੇ ਯੂਨੀਵਰਸਿਟੀ ਹੀ ਨਹੀਂ ਬਲਕਿ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਕੋਸ਼ਿਸ਼ਾਂ ਸਦਕਾ ਯੂ.ਐਨ.ਓ ਵੱਲੋਂ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਦੀ ਘੋਸ਼ਣਾ …
Read More »
Punjab Post Daily Online Newspaper & Print Media