Friday, September 11, 2026

ਪੰਜਾਬੀ

 ਕਰਨ ਭੱਟੀ ਨੂੰ ਆਲ ਇੰਡੀਆਂ ਸ਼ਡਿਊਲਕਾਸਟ ਫੈਡਰੇਸ਼ਨ ਦਾ ਸ਼ਹਿਰੀ ਪ੍ਰਧਾਨ ਥਾਪਿਆ

ਵਾਲਮੀਕ ਆਸ਼ਰਮ ਵਿਖੇ 1 ਮਾਰਚ ਨੂੰ ਹੋ ਰਹੀ ਸਰੋਵਰ ਦੀ ਕਾਰ ਸੇਵਾ ਵਿੱਚ ਫੈਡਰੇਸ਼ਨ ਹੋਵੇਗੀ ਸ਼ਾਮਲ ਜਗਦੀਸ਼ ਜੱਗੂ ਅੰਮ੍ਰਿਤਸਰ, 15 ਫਰਵਰੀ (ਗੁਰਪ੍ਰੀਤ ਸਿੰਘ) – ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਵਲੋਂ ਕਰਨ ਭੱਟੀ ਨੂੰ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਅੱਜ ਭਗਵਾਨ ਵਾਲਮੀਕ ਮੰਦਰ ਅਜੀਤ ਨਗਰ ਵਿਖੇ ਚੇਅਰਮੈਨ ਬਾਊ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੂਹ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ।ਮੀਟਿੰਗ …

Read More »

ਦਿੱਲੀ ਦੀ ਜੰਗ ਜਿੱਤ ਕੇ ਛੋਟੇਪੁਰ 16 ਫਰਵਰੀ ਨੂੰ ਪਰਤ ਰਹੇ ਹਨ ਪੰਜਾਬ

ਰਈਆ, 15 ਫਰਵਰੀ (ਬਲਵਿੰਦਰ ਸਿੰਘ ਸੰਧੂ) – ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਿੱਲੀ ਦੀ ਜੰਗ ਜਿੱਤ ਕੇ 16 ਫਰਵਰੀ ਨੂੰ ਪੰਜਾਬ ਵਾਪਿਸ ਪਰਤ ਰਹੇ ਹਨ ਅਤੇ ਸਾਰੇ ਵਰਕਰਾਂ ਨੂੰ ਬਲਜੀਤ ਸਿੰਘ ਭੱਟੀ ਅਤੇ ਨਿਸ਼ਾਨ ਸਿੰਘ ਸ਼ਾਨ ਨਿੱਕਾ ਰਈਆ ਵੱਲੋਂ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸਵੇਰੇ 8-00 ਵਜੇ ਗੁਰਦੁਆਰਾ ਨਾਨਕਸਰ, ਬਿਆਸ ਪਹੁੰਚਣ ਅਤੇ …

Read More »

ਹਲਕਾ ਬਾਬਾ ਬਕਾਲਾ ਦੇ ‘ਆਪ’ ਵਲੰਟੀਅਰਾਂ ਦੀ ਹੰਗਾਮੀ ਮੀਟਿੰਗ

ਕੰਗ ਦੀ ਅਗਵਾਈ ਹੇਠ ਚੋਣ ਲੜ ਰਹੇ ਅਜ਼ਾਦ ਉਮੀਦਵਾਰਾਂ ਦਾ ਦਿੱਤਾ ਜਾਵੇਗਾ ਸਾਥ ਰਈਆ, 15 ਫਰਵਰੀ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਕਸਬਾ ਰਈਆ ਵਿਖੇ ਹੋਈ ਜਿਸਦੀ ਪ੍ਰਧਾਨਗੀ ਦਲਬੀਰ ਸਿੰਘ ਟੋਗ, ਸੁਖਦੇਵ ਸਿੰਘ ਸਾਬਕਾ ਸਰਪੰਚ, ਸਰਵਣ ਸਿੰਘ ਕਲੇਰ ਅਤੇ ਸਰਬਦੀਪ ਸਿੰਘ ਘੁੱਕਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ ਵੱਖ ਪਿੰਡਾਂ ਤੋ ਸੈਕੜੇ ਪਾਰਟੀ ਵਲੰਟੀਅਰਾਂ ਨੇ …

Read More »

ਰਈਆ ਨਿਵਾਸੀਆਂ ਵੱਲੋ ਤੀਜੀ ਧਿਰ ਅਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਭਰੋਸਾ

ਅਜ਼ਾਦ ਉਮੀਦਵਾਰਾਂ ਦੀ ਜਿੱਤ ਯਕੀਨੀ – ਸੁਰਜੀਤ ਸਿੰਘ ਕੰਗ ਰਈਆ, 15 ਫਰਵਰੀ (ਬਲਵਿੰਦਰ ਸੰਧੂ) – ਮਿਊਸੀਪਲ ਕਮੇਟੀ ਰਈਆ ਦੀਆਂ 13 ਵਾਰਡਾਂ ਲਈ ਕਾਂਗਰਸ ਪਾਰਟੀ ਅਕਾਲੀ ਦਲ, ਭਾਜਪਾ ਅਤੇ ਅਜਾਦ ਉਮੀਦਵਾਰਾਂ ਵੱਲੋ ਕਾਗਜ ਦਰੁੱਸਤ ਪਾਏ ਜਾਣ ਤੋ ਬਾਅਦ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਸ਼ਹਿਰ ਵਿਚਲੇ ਮਾੜੇ ਸੀਵਰੇਜ ਸਿਸਟਮ, ਟਰੈਫਿਕ ਸਮੱਸਿਆ, ਕੱਚੀਆਂ ਗਲੀਆਂ ਨਾਲੀਆਂ, ਟੁੱਟੀਆਂ ਸੜਕਾਂ, ਬੁਢਾਪਾ ਵਿਧਵਾ ਪੈਨਸ਼ਨਾਂ, ਜਨਮ ਅਤੇ …

Read More »

ਗੁਰੂ ਨਗਰੀ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਕੇਂਦਰੀ ਫੰਡਾਂ ਦੀ ਲੋੜ – ਅਸ਼ਵਨੀ ਕੁਮਾਰ

ਵੱਧਦੇ ਪ੍ਰਦੂਸ਼ਨ ਦੇ ਖਾਤਮੇ ਲਈ ਸੰਸਦੀ ਕਮਟੀ ਵਲੋਂ ਅੰਮ੍ਰਿਤਸਰ ਦਾ ਦੌਰਾ ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਸਾਇੰਸ,ਟਕੈਨਾਲੋਜੀ ਅਤੇ ਵਾਤਾਵਰਨ ਤੇ ਜੰਗਲਾਤ ਪਾਰਲੀਮੈਨਟਰੀ ਸਟੇਡਿੰਗ ਕਮੇਟੀ ਦੇ ਚੇਅਰਮੈਨ ਡਾ: ਅਸ਼ਵਨੀ ਕੁਮਾਰ ਵੱਲੋਂ ਅੱਜ ਸਥਾਨਕ ਇੱਕ ਹੋਟਲ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਹੋਏ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਵਾਤਾਵਰਨ ਤੇ …

Read More »

ਜ਼ਿਲ੍ਹੇ ਦੀਆਂ 5 ਨਗਰ ਕੌਸਲਾਂ ਦੀਆਂ ਚੋਣਾਂ ਲਈ 36 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ

ਅੰਮ੍ਰਿਤਸਰ, 14 ਫਰਵਰੀ  (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ  36 ਉਮੀਦਵਾਰਾਂ ਦੇ ਕਾਗਜ਼ ਲੋੜੀਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਰੱਦ ਕੀਤੇ ਗਏ ਹਨ ਅਤੇ 342 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। ਉਨਾਂ ਦੱਸਿਆ ਕਿ ਅਜਨਾਲਾ …

Read More »

ਜਨਵਾਦੀ ਲੇਖਕ ਸੰਘ ਵੱਲੋਂ ਭਾਸ਼ਾ ਸੈਮੀਨਾਰ ਅੱਜ

ਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ਨਿਰੰਤਰ ਕਾਰਜ਼ਸ਼ੀਲ ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਹਿਯੋਗ ਨਾਲ ਪੰਜਾਬੀ ਚੇਤਨਾ ਹਫਤਾ ਮਨਾਉਂਦਿਆਂ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਤਲਵਿੰਦਰ ਸਿੰਘ ਯਾਦਗਾਰੀ ਭਾਸ਼ਾ ਸੈਮੀਨਾਰ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ …

Read More »

ਪ੍ਰਦੇਸ਼ ‘ਚ ਅਪਰਾਧ ਵਧਿਆ ਪਰ ਸਰਕਾਰ ਖਾਮੋਸ਼ – ਐਡਵੋਕੇਟ ਭਗਤ

ਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਲੁੱਟ-ਖਸੁੱਟ ਅਤੇ ਅਪਰਾਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਪ੍ਰਦੇਸ਼ ਸਰਕਾਰ ਜਨਤਾ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਜਿਸ ਦਾ ਪ੍ਰਤੱਖ ਸਬੂਤ ਸ਼ਨੀਵਾਰ ਨੂੰ ਪੁਤਲੀਘਰ ਖੇਤਰ ਵਿੱਚ ਹੋਈ ਲੁੱਟ ਦੀ ਘਟਨਾ ਹੈ।ਉਨ ਕਿਹਾ ਕਿ ਅਪਰਾਧੀਆਂ …

Read More »

ਕੌਮਾਂਤਰੀ ਮਾਂ ਬੋਲੀ ਹਫਤੇ ਦੌਰਾਨ ਚੱਲੇਗੀ ਜਾਗਰਿਤੀ ਮੁਹਿੰਮ

ਅੰਮ੍ਰਿਤਸਰ, 14 ਫਰਵਰੀ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ, ਸਭਿਆਚਾਰ ਤੇ ਸਮਾਜਿਕ ਖੇਤਰ ਵਿੱਚ ਕਾਰਜਸ਼ੀਲ ਸੰਸਥਾਵਾਂ, ਫੋਕਲੋਰ ਰਿਸਰਚ ਅਕਾਦਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਵਿਰਸਾ ਵਿਹਾਰ ਸੋਸਾਇਟੀ, ਪੰਜਾਬ ਸੰਵਾਦ ਮੰਚ ਤੇ ਅੱਖਰ ਕਾਵਿ ਕਬੀਲਾ ਨੇ ਸਾਂਝੇ ਤੌਰ ਤੇ ਪੰਜਾਬੀ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਹੈ ਕਿ 16 ਤੋਂ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਨ ਤੱਕ ਪੰਜਾਬੀ ਭਾਸ਼ਾ ਪ੍ਰਤੀ ਲਗਨ ਤੇ ਪਿਆਰ ਵਾਸਤੇ ਜਾਗਰਿਤੀ …

Read More »

ਰਿਆੜਕੀ ਸੱਥ ਹਰਪੁਰਾ ਧੰਦੋਈ ਵੱਲੋ ਬਾਰਵਾਂ ਸਨਮਾਨ ਸਮਾਰੋਹ ਆਯੋਜਿਤ

ਗੁਰਦੀਪ ਸਿੰਘ ਨਠਵਾਲ ਦਾ 2100 ਰਪਏ, ਪਗੜੀ ਤੇ ਸਨਮਾਨ ਚਿੰਨ੍ਹ ਨਾਲ ਕੀਤਾ ਸਨਮਾਨ ਬਟਾਲਾ, 15 ਫਰਵਰੀ (ਨਰਿੰਦਰ ਬਰਨਾਲ) – ਪੰਜਾਬੀ ਸੱਥ ਲਾਬੜਾ ਜਲੰਧਰ ਦੀ ਇਕਾਈ , ਰਿਆੜਕੀ ਸੱਥ ਹਰਪੁੁਰਾ ਧੰਦੋਈ(ਗੁਰਦਾਸਪੁਰ) ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਸਰਦਾਰ ਸੋਭਾ ਸਿੰਘ, ਬਲਵੰਤ ਸਿਘ, ਦਰਦੀ ਅਤੇ ਸਤਵੰਤ ਸਿੰਘ ਸਨੇਹੀ ਦਾੀ ਨਿੱਘੀ ਯਾਦ ਵਿਚ ਸਾਲ 2015 ਦਾ ਬਾਰਵਾਂ ਸਨਮਾਨ ਸਮਾਰੋਹ ਬੀਤੇ ਦਿਨ ਆਯੋਜਿਤ ਕੀਤਾ …

Read More »