Friday, September 11, 2026

ਪੰਜਾਬੀ

ਡਿੰਪਲ ਚੱਡਾ ਵੱਲੋਂ 1.50 ਕਰੋੜ ਦੀ ਲਾਗਤ ਦੀਆਂ ਸੜਕਾਂ ਦਾ ਉਦਘਾਟਨ

ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਦੇ ਵਿਸ਼ਨੂੰ ਗਾਰਡਨ ਦੇ ਆਰ.ਜੈਡ. ਤੇ ਆਰ.ਜੈਡ.ਸੀ. ਬਲਾਕਾਂ ਦੀ ਸੜਕਾਂ ਨੂੰ ਨਵਾ ਰੂਪ ਦੇਣ ਵਾਸਤੇ ਲਗਭਗ 1.50 ਕਰੋੜ ਦੀ ਲਾਗਤ ਦੀ ਯੋਜਨਾਵਾਂ ਦਾ ਉਧਘਾਟਨ ਕੀਤਾ। ਮੌਕੇ ਤੇ ਮੌਜੂਦ ਪੱਤਵੰਤੇ ਲੋਕਾਂ ਵੱਲੋਂ ਨਾਰੀਅਲ ਤੋੜ ਕੇ ਇਸ ਕਾਰਜ …

Read More »

’ਮਾਤ ਭਾਸ਼ਾ ਤੇ ਆਰਥਿਕ ਵਸੀਲੇ’ ਵਿਸ਼ੇ ਤੇ ਹੋਇਆ ਭਾਸ਼ਾ ਸੈਮੀਨਾਰ

ਪੰਜਾਬੀ ਚੇਤਨਾ ਸਪਤਾਹ ਦਾ ਹੋਇਆ ਆਗਾਜ਼ ਅੰਮ੍ਰਿਤਸਰ, 16 ਫਰਵਰੀ (ਰੋਮਿਤ ਸ਼ਰਮਾ) – ਕਿਸੇ ਵੀ ਖਿੱਤੇ ਦੀ ਤਰੱਕੀ ਉਸ ਖਿੱਤੇ ਦੇ ਲੋਕਾਂ ਦੀ ਜ਼ੁਬਾਨ ਦੀ ਤਰੱਕੀ ਨਾਲ ਜੁੜੀ ਹੁੰਦੀ ਹੈ ਤੇ ਜ਼ੁਬਾਨ ਉਹੀ ਤਰੱਕੀ ਕਰਦੀ ਹੈ, ਜਿਹੜੀ ਕਾਰ-ਵਿਹਾਰ ਤੇ ਰੋਜ਼ਗਾਰ ਨਾਲ ਜੁੜੀ ਹੋਵੇ। ਇਹ ਵਿਚਾਰ ਆਤਮ ਪਬਲਿਕ ਸਕੂਲ ਵਿਖੇ ਜਨਵਾਦੀ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸ਼ੁਰੂ ਕੀਤੇ ਕੌਮਾਂਤਰੀ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਬੱਚਿਆਂ ਨੇ ਅਬੇਕਸ ਮੁਕਾਬਲਿਆਂ ਵਿੱਚ ਮਾਰੀਆਂ ਮ’ਲਾਂ

ਅੰਮ੍ਰਿਤਸਰ, 16 ਫਰਵਰੀ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (1) ਜੋ ਕਿ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਚਲ ਰਿਹਾ ਹੈ, ਜਿਸ ਵਿੱਚ ਆਈ ਮੈਟਰਿਕਸ ਵਰਲਡਵਾਈਡ ਵਲੋਂ  ਜਿਲਾ ਪ’ਧਰੀ ਬਰੇਨ ਚੈਂਪੀਅਨਸ਼ਿਪ ਦੇ ਮੁਕਾਬਲੇ ਪਿ੍ਰੰਸੀਪਲ ਜਸਲੀਨ ਕੌਰ ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਵਿੱਚ ੩੭੦ ਬੱਚਿਆਂ ਨੇ ਹਿੱਸਾ ਲਿਆ।ਇਹਨਾਂ ਵਿਚੋਂ ਸਰਵ ਸ਼ਕਤੀ ਸਕੂਲ ਤੋਂ 80 ਬ’ਚਿਆਂ …

Read More »

ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ, ਪੰਜਾਬ ਤੇ ਕੇਂਦਰੀ ਆਰੀਆ ਸਭਾ ਵਲੋਂ ਰਿਸ਼ੀ ਬੋਧ ਉਤਸਵ ਦਾ ਆਯੋਜਨ

ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ ਸੱਗੂ) – ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪਸਭਾ, ਪੰਜਾਬ ਅਤੇ ਕੇਂਦਰੀ ਆਰੀਆ ਸਭਾ, ਅੰਮ੍ਰਿਤਸਰ ਅਤੇ ਸਾਰੀਆਂ ਡੀ. ਏ. ਵੀ ਸੰਸਥਾਵਾਂ ਦੁਆਰਾ ਗੋਲਬਾਗ ਵਿੱਚ “ਰਿਸ਼ੀ ਬੋਧ ਉਤਸਵ” ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਮਾਨਯੋਗ ਆਰੀਆ ਰਤਨ ਸ਼੍ਰ੍ਰੀ. ਪੂਨਮ ਸੂਰੀ ਜੀ (ਪ੍ਰਧਾਨ, ਡੀ. ਏ. ਵੀ. ਪ੍ਰਬੰਧਕ ਕਰਤਾ ਸਮਿਤੀ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ, ਨਵੀਂ ਦਿੱਲੀ) …

Read More »

8 ਮਾਰਚ ਨੂੰ ਇਸਤਰੀ ਦਿਵਸ ‘ਤੇ ਹੋਵੇਗਾ ਗੁਰਮਤਿ ਸਮਾਗਮ

ਬਠਿੰਡਾ, 16 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਬਠਿੰਡਾ ਵਿਖੇ 8 ਮਾਰਚ 2015 ਦਿਨ ਐਤਵਾਰ ਨੂੰ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸਤਰੀ ਦਿਵਸ ‘ਤੇ ਮਹਾਨ ਗੁਰਮਤਿ ਸਮਾਗਮ ਸਵੇਰੇ 10 …

Read More »

ਵੀਜਾ ਲਿੰਕ ਕਨਲਟੈਂਸੀ ਸਰਵਿਸ ਵਲੋਂ ਕੈਨੇਡਾ, ਅਸਟ੍ਰੇਲੀਆ, ਨਿਊਜੀਲੈਂਡ ਲਈ ਬਠਿੰਡਾ ‘ਚ ਸੇਵਾਵਾਂ ਸ਼ੁਰੂ – ਸਿੱਧੂ ਕੈਨੇਡਾ

ਬਠਿੰਡਾ, 16 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਆਈ.ਸੀ.ਸੀ.ਆਰ.ਸੀ ਕੈਨੇਡਾ ਮੈਬਰ ਸz ਗੁਰਮੀਤ ਸਿੰਘ ਸਿੱਧੂ ਵਲੋਂ ਸਥਾਨਿਕ ਅਜੀਤ ਰੋਡ ਗਲੀ ਨੰ  ਮੇਨ ਰੋਡ ਬਠਿੰਡਾ ਵਿਖੇ ਵੀਜਾਲਿੰਕ ਕਨਲਟੈਸੀ ਸਰਵਿਸ ਕੈਨੇਡਾ, ਅਸਟ੍ਰੇਲੀਆ ਨਿਊਜੀਲੈਂਡ ਲਈ ਬਠਿੰਡਾ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ । ਕੈਨੇਡਾ ਅਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਸਟੂਡੈਂਟ ਵੀਜਾ, ਬਿਜਨਿਸ ਵੀਜਾ, ਵਿਜਟਰ ਵੀਜਾ, ਫੈਮਲੀ ਵੀਜਾ ਪੀਆਰ ਕੇਸ ਐਕਸਕੈਸ ਐਟਰੀ ਕੇਸਾ …

Read More »

 ਬਾਬਾ ਫ਼ਰੀਦ ਕਾਲਜ ਦੇ 8 ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਹਾਸਲ

ਬਠਿੰਡਾ, 16 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਨਤੀਜਿਆਂ ਵਿੱਚ ਮੱਲਾਂ ਮਾਰ ਰਹੇ ਹਨ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਹਰ ਸਾਲ ਯੂਨੀਵਰਸਿਟੀ ਨਤੀਜਿਆਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਪੰਜਾਬ ਭਰ ਵਿੱਚ ਚਮਕਾਇਆ ਹੈ।ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ …

Read More »

ਅਜਨਾਲਾ ਨੇੜੇ ਬੈਂਕ ਲੁੱਟਣ ਦੀ ਵਰਦਾਤ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ ਸੁਲਝਾਇਆ

ਆਲਟੋ ਕਾਰ, ਅਸਲਾ ਅਤੇ ਲੁੱਟ ਦੇ 14,50,000/-ਰੁਪਏ ਕੀਤੇ ਬਰਾਮਦ ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਦਿਹਾਤੀ ਥਾਣਾ ਰਮਦਾਸ ਵਿੱਖੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਬੈਂਕ ਡਕੈਤੀ ਸਬੰਧੀ ਦਰਜ ਮੁਕੱਦਮਾ ਨੰਬਰ 18 ਮਿਤੀ 09-02-2015 ਜੁਰਮ 392,342 ਭ:ਦ: ਥਾਣਾ ਰਮਦਾਸ, ਅੰਮ੍ਰਿਤਸਰ ਦਿਹਾਤੀ ਜਿਸ ਵਿੱਚ ਕਰੀਬ 21,77,000/-ਰੁਪਏ ਦੀ ਬੈਂਕ ਡਕੈਤੀ ਹੋਈ ਸੀ, ਨੂੰ ਹੱਲ ਕਰ ਦਾ ਦਾਅਵਾ ਕੀਤਾ ਹੈ। ਇਸ …

Read More »

ਸਿਆਸਤ ਦੀ ਭੇਟ ਚੜ੍ਹਿਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਨੂੰ ਇੱਕ ਸਿਰੋਪਾਓ ਤੱਕ ਨਹੀਂ ਦਿੱਤਾ ਗਿਆ- ਸ਼ੇਰਗਿੱਲ ਅੰਮ੍ਰਿਤਸਰ, 15 ਫਰਵਰੀ (ਪ੍ਰਵੀਨ ਸਹਿਗਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਰਬਾਰ ਸਾਹਿਬ ਦੀ ਹਦੂਦ ਅੰਦਰ ਮਨਾਇਆ ਗਿਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਦਾ ਸ਼ਹੀਦੀ ਦਿਹਾੜਾ ਸਿਆਸਤ ਦੀ ਭੇਟ ਚੜ੍ਹ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ …

Read More »

“ਖੂੁਨ ਦੀ ਕਮੀ ਅਤੇ ਦਿਲ ਦਾ ਦੋਰਾ” ਜਿਹੇ ਘਾਤਕ ਰੋਗਾਂ ਦੀ ਰੋਕਥਾਮ ਬਾਰੇ ਕਾਨਫਰੰਸ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਵਿਖੇ ਦਿਲ ਦਅਿਾਂ ਬਿਮਾਰੀਆਂ ਦੀ ਰੋਕਥਾਮ ਲਈ ਦੂਜੀ ਪੰਜਾਬ ਚੈਪਟਰ ਆਫ ਐਸੋਸੀਏਸ਼ਨ ਆਫ ਮੈਡੀਕਲ ਬਾਇਓਕੈਮਿਸਟ ਆਫ ਇੰਡੀਆ (ਪੀ.ਸੀ.ਐਮ.ਬੀ.ਆਈ.ਸੀ.ਓ.ਐਨ ਐਮ.ਆਈ.ਡੀ- ਟਰਮ ਸੀ.ਐਮ.ਈ-2015 ) ਦੋ ਰੋਜਾ ਕਾਨੰਫਰਸ ਕਰਵਾਈ ਗਈ। ਇਸ ਕਾਨੰਫਰਸ ਦਾ ਉਦਘਾਟਨ ਡਾ. ਜੀ.ਐਸ ਵਾਂਡਰ , ਮੁੱਖੀ ਹੀਰੋ ਹਾਰਟ ਡੀ.ਐਮ.ਸੀ ਲੁਧਿਆਣਾ ਅਤੇ ਡਾਇਰੈਕਟਰ ਪੇਸ ਮੇਕਰ …

Read More »