ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਡੇਰਾ ਸਿਰਸਾ ਦੇ ਮੁੱਖੀ ਦੁਆਰਾ ਬਣਾਈ ਗਈ ਫਿਲਮ ਨੇ ਪੰਜਾਬ ਸਰਕਾਰ ਨੂੰ ਵਖਤ ਪਾਇਆ ਹੋਇਆ ਹੈ ।ਇਸ ਫਿਲਮ ਦਾ ਜਿਥੇ ਸਿੱਖ ਜਥੇਬੰਦੀਆ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਡੇਰਾ ਪ੍ਰੇਮੀਆਂ ਦਾ ਇਸ ਫਿਲਮ ਪ੍ਰਤੀ ਉਤਸ਼ਾਹ ਵੀ ਵੇਖਣਯੋਗ ਹੈ । ਡੇਰਾ ਪ੍ਰੇਮੀਆਂ ਵੱਲੋ ਇਸ ਫਿਲਮ ਦੇ ਪ੍ਰਚਾਰ ਲਈ ਨਵੇ-ਨਵੇ ਢੰਗ …
Read More »ਪੰਜਾਬੀ
ਬਠਿੰਡਾ ਵਿੱਚ ਘਰੇਲੂ ਬਿਜਲੀ ਕੁਨੈਕਸ਼ਨ ਲਈ ਕਿਸੇ ਨੂੰ ਨਹੀਂ ਹੋਣਾ ਪਵੇਗਾ ਖੱਜਲ -ਸਿੰਗਲਾ
16 ਫਰਵਰੀ ਤੱਕ ਪ੍ਰਾਪਤ ਕੀਤੇ ਜਾ ਸਕਦੇ ਨੇ ਘਰੇਲੂ ਕੁਨੈਕਸ਼ਨ ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਘਰੇਲੂ ਬਿਜਲੀ ਕੁਨੈਕਸ਼ਨ ਲੈਣ ਲਈ ਹੁਣ ਕਿਸੇ ਵੀ ਵਿਅਕਤੀ ਨੂੰ ਖੱਜਲ-ਖੁਆਰ ਨਹੀਂ ਹੋਵੇਗਾ, ਬਲਕਿ ਉਸਨੂੰ ਅਪਲਾਈ ਕਰਨ ਤੋਂ ਬਾਅਦ ਜਲਦ ਹੀ ਬਿਜਲੀ ਬੋਰਡ ਵਲੋਂ ਕੁਨੈਕਸ਼ਨ ਮੁਹੱਈਆ ਕਰਵਾ ਦਿੱਤਾ ਜਾਵੇਗਾ। ਸ਼੍ਰੀ ਸਿੰਗਲਾ …
Read More » 5.44 ਕਰੋੜ ਦੀ ਲਾਗਤ ਨਾਲ ਬਟਾਲਾ ਵਿਖੇ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ- ਐੱਸ.ਡੀ.ਐੱਮ. ਬਟਾਲਾ
ਬਟਾਲਾ, 15 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਨੂੰ ਬਨਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਅਪ੍ਰੈਲ 2015 ਤੱਕ ਇਹ ਪਸ਼ੂ ਮੇਲਾ ਗਰਾਉਂਡ ਪਸ਼ੂ ਪਾਲਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬਟਾਲਾ ਦੀ ਪਸ਼ੂ ਮੇਲਾ ਗਰਾਉਂਡ …
Read More »ਕੈਪਟਨ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਨਸ਼ਾ ਵਿਰੋਧੀ ਰੈਲੀ ਦਾ ਡਰਾਮਾ ਕਰ ਰਿਹੈ – ਸੋਨੂੰ ਜੰਡਿਆਲਾ
ਛੇਹਰਟਾ, 14 ਜਨਵਰੀ (ਕੁਲਦੀਪ ਸਿੰਘ ਨੋਬਲ) ਸਿਆਸੀ ਪਾਰਟੀਆਂ ਅਕਾਲੀ-ਭਾਜਪਾ ਤੇ ਕਾਂਗਰਸ ਵਿਚ ਨਸ਼ਿਆਂ ਨੂੰ ਲੈ ਕੇ ਛਿੱੜੀ ਸ਼ਬਦੀ ਜੰਗ ਦਿਨੋ-ਦਿਨ ਵੱਧਦੀ ਜਾ ਰਹੀ।ਕੈਪਟਨ ਵਲੋਂ ਨਸ਼ਿਆਂ ਵਿਰੁੱਧ ਰੱਖੀ ਰੈਲੀ ਨੂੰ ਡਰਾਮਾ ਦੱਸਦੇ ਹੋਏ ਜਿਲ੍ਹਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਬੀਤੇ ਕਈ ਸਾਲਾਂ ਤੋਂ ਨਸ਼ਿਆਂ ਵਿਰੁੱਧ ਜੰਗ ਛੇੜੀ ਬੈਠੀ ਹੈ, ਜਿਸ ਤਹਿਤ ਕਾਫੀ ਹੱਦ ਤੱਕ ਨਸ਼ਿਆਂ …
Read More »ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਸਰਕੇ ਤੋਂ ਨਗਰ ਕੀਰਤਨ ਅਯੋਜਿਤ
ਛੇਹਰਟਾ, 14 ਜਨਵਰੀ (ਕੁਲਦੀਪ ਸਿੰਘ ਨੋਬਲ) – ਪਿੰਡ ਬਾਸਰਕੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆਂ ਗਿਆ।ਪ੍ਰਧਾਨ ਅਵਤਾਰ ਦੀ ਦੇਖ-ਰੇਖ ‘ਚ ਅਣੋਜਿਤ ਨਗਰ ਕੀਰਤਨ ਨੂੰ ਸਰਪੰਚ ਸਵਿੰਦਰ ਸਿੰਘ ਤੇ ਸਰਪੰਚ ਕਸ਼ਮੀਰ …
Read More »ਬ੍ਰਾਈਟਵੇ ਸਕੂਲ ‘ਚ ਜਰੂਰਤਮੰਦਾਂ ਨੂੰ ਕੰਬਲ 16 ਜਨਵਰੀ ਨੂੰ ਵੰਡੇ ਜਾਣਗੇ
ਛੇਹਰਟਾ, 14 ਜਨਵਰੀ (ਕੁਲਦੀਪ ਸਿੰਘ ਨੋਬਲ) – ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦੀ ਇਕ ਜਰੂਰੀ ਮੀਟਿੰਗ ਬ੍ਰਾਇਟਵੇ ਹੌਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਹੋਈ।ਮੀਟਿੰਗ ਦੌਰਾਨ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਸਰਦੀ ਦੇ ਮੌਸਮ ਨੂੰ ਧਿਆਂਨ ਵਿਚ ਰੱਖਦੇ ਹੋਏ 16 ਜਨਵਰੀ ਦਿਨ ਸ਼ੁੱਕਰਵਾਰ ਨੂੰ ਬ੍ਰਾਇਟਵੇ ਹੌਲੀ ਇੰਨੋਸੈਂਟ ਸਕੂਲ ਨਰਾਇਣਗੜ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਨੇ ‘ਰਾਸ਼ਟਰੀ ਸਕੂਲ ਖੇਡਾਂ’ ਵਿੱਚ ਜਿੱਤੇ ਤਗਮੇ
ਅੰਮ੍ਰਿਤਸਰ, ੧੪ ਜਨਵਰੀ (ਜਗਦੀਫ ਸਿੰਘ ਸ’ਗੂ) ੁ ਦਿੱਲੀ ਵਿਖੇ ਪਿਛਲੇ ਦਿਨੀ ਰਾਸ਼ਟਰੀ ਸਕੂਲ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਰੋਪ ਸਕਿਪਿੰਗ ਵੱਲੋਂ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਜਿਸ ਵਿੱਚ ਅੰਡਰੁ੧੪ ਦੇ ਜੋਧਵੀਰ ਸਿੰਘ ਅੱਠਵੀਂੁਏ, ਜਸਕੀਰਤ ਸਿੰਘ ਅੱਠਵੀਂੁਜੀ, ਹਰਕੀਰਤ …
Read More »ਵਿਧਾਇਕ ਓ. ਪੀ. ਸੋਨੀ ਨੇ ਵਿਧਵਾ ਔਰਤਾਂ ਤੇ ਬਜੁਰਗਾਂ ਨੂੰ ਪੈਨਸ਼ਨਾਂ ਵੰਡੀਆਂ
ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ)- ਹਲਕਾ ਕੇਂਦਰੀ ਅਧੀਨ ਪੈਂਦੀ ਵਾਰਡ ਨੰ: 59 ਦੇ ਪਿੰਡ ਅੰਨਗੜ੍ਹ ਵਿਖੇ ਅਸ਼ੋਕ ਸਿੰਘ ਲੱਧੜ ਦੀ ਅਗਵਾਈ ‘ਚ ਮਾਘੀ ਦੇ ਤਿਉਹਾਰ ਮੌਕੇ ਵਿਧਵਾ ਔਰਤਾਂ ਅਤੇ ਬਜੁਰਗਾਂ ਲੋਕਾਂ ਨੂੰ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮਾਝਾ ਜੋਨ ਦੇ ਇੰਚਾਰਜ ਸ੍ਰੀ ਓਮ ਪ੍ਰਕਾਸ਼ ਸੋਨੀ …
Read More »ਨਸ਼ਿਆਂ ਦੇ ਖਿਲਾਫ ਕਾਂਗਰਸ ਦੀ ਲਲਕਾਰ ਰੈਲੀ ਅਕਾਲੀ ਭਾਜਪਾ ਸਰਕਾਰ ਦੀਆਂ ਜੜ੍ਹਾਂ ਹਿੱਲਾ ਕੇ ਰੱਖ ਦੇਵੇਗੀ- ਕਾਂਗਰਸੀ ਆਗੂ
ਭਾਜਪਾ ਕੋਲ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਤੋੜ ਨਹੀ -ਵਿਧਾਇਕ ਸੋਨੀ, ਗੁਰਜੀਤ ਔਜਲਾ ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ/ਬਲਜੀਤ ਸਿੰਘ ਬੱਲ)- ਗੁਰੂ ਨਗਰੀ ‘ਚ ਰਣਜੀਤ ਐਵੀਨਿਊ ਵਿਖੇ 22 ਜਨਵਰੀ ਨੂੰ ਹੋ ਰਹੀ ਨਸ਼ਿਆ ਦੇ ਖਿਲਾਫ ਕਾਂਗਰਸ ਦੀ ਲਲਕਾਰ ਰੈਲੀ ਅਕਾਲੀ ਭਾਜਪਾ ਸਰਕਾਰ ਦੀਆਂ ਜੜ੍ਹਾ ਹਿੱਲਾ ਕੇ ਰੱਖ ਦੇਵੇਗੀ ਜਿਸ ਨਾਲ ਵਿਰੋਧੀ ਧਿਰ ਬੌਖਲਾਏ ਜਾਣਗੇ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ …
Read More »ਰੂਸਾ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਕਾਰੀ ਕਾਲਜਾਂ ਨੂੰ ਗ੍ਰਾਂਟ ਪ੍ਰਦਾਨ
ਅੰਮ੍ਰਿਤਸਰ, 14 ਜਨਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਰਾਸ਼ਟਰੀ ਉਚਤਰ ਸਿਖਿਆ ਅਭਿਯਾਨ (ਰੂਸਾ) ਅਧੀਨ ਗ੍ਰਾਂਟ ਦੇਣ ਦਾ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਗ੍ਰਾਂਟ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਅਤੇ ਮਿਆਰੀ ਸਿਖਿਆ ਮੁਹਈਆ ਕਰਨ ਲਈ ਦਿੱਤੀ ਗਈ। ਇਸ ਸਕੀਮ ਅਧੀਨ ਉਚੇਰੀ ਸਿਖਿਆ ਮੰਤਰੀ, ਸ. ਸੁਰਜੀਤ ਸਿੰਘ ਰੱਖੜਾ ਵੱਲੋਂ 10 ਸਰਕਾਰੀ …
Read More »
Punjab Post Daily Online Newspaper & Print Media