ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਪੂਰੇ ਭਾਰਤ ਵਿੱਚ 11 ਜਨਵਰੀ ਤੋਂ 18 ਜਨਵਰੀ ਤੱਕ ਟਰੈਫਿਕ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਨੇ ਵੀ 15 ਜਨਵਰੀ 2015 ਨੂੰ ਟਰੈਫਿਕ ਜਾਗਰੂਕਤਾ ਦਿਵਸ ਮਨਾਇਆ।ਵਿਦਿਆਰਥੀਆਂ ਨੇ ਪੇਟਿੰਗ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੀ ਸੁਚੇਤਤਾ ਕਲਾ ਦੇ ਰੂਪ ਵਿੱਚ ਵਿਖਾਈ।ਪੇਟਿੰਗ ਮੁਕਾਬਲੇ …
Read More »ਪੰਜਾਬੀ
ਬਟਾਲਾ ਸ਼ਹਿਰ ‘ਚ ਸ਼ੁੱਧ ਪਾਣੀ ਲਈ 21.50 ਕਰੋੜ ਦਾ ਵੱਡਾ ਪ੍ਰੋਜੈਕਟ ਸ਼ੁਰੂ – ਲੋਧੀਨੰਗਲ
ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਾਸੀਆਂ ਨੂੰ ਸ਼ੁੱਧ ਅਤੇ ਸਾਫ ਪਾਣੀ ਦੇਣ ਲਈ 21.50 ਕਰੋੜ ਰੁਪਏ ਦੀ ਲਾਗਤ ਦਾ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੀਣ ਲਈ ਸਾਫ ਤੇ ਸੁੱਧ ਪਾਣੀ ਮੁਹੱਈਆ ਕਰਾਇਆ ਜਾ ਸਕੇ।ਇਸ ਸਬੰਧੀ ਪ੍ਰਗਟਾਵਾ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਦੱਸਿਆ ਕਿ ਸ਼ਹਿਰ ‘ਚ ਵਾਟਰ …
Read More »ਮੁਸਕਾਨ ਕਲੱਬ ਬਟਾਲਾ ਦਾ ਤਾਜਪੋਸੀ ਸਮਾਗਮ ਸੰਪਨ
ਲਾਇੰਨ ਕਲੱਬ ਮੁਸਕਾਨ ਬਟਾਲਾ ਨੂੰ ਮਿਲਿਆ ਫਾਈਵ ਸਟਾਰ ਦਾ ਦਰਜਾ ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਸਮਾਜ ਸੇਵਾ ਨੂੰ ਸਮਰਪਿਤ ਲਾਇੰਨਜ਼ ਕਲੱਬ ਵਿਸਵ ਪੱਧਰ ਤੇ ਆਪਣੀ ਵੱਖਰੀ ਤੇ ਗੌਰਵਮਈ ਪਹਿਚਾਣ ਨਾਲ ਸੇਵਾ ਕਾਰਜਾਂ ਵਿਚ ਹਿੱਸਾ ਪਾ ਰਿਹਾ ਹੈ ਇਸੇ ਦੀ ਮਿਸਨ ਨੂੰ ਸਮਰਪਿਤ ਡਿਸਟ੍ਰਿਕ ੩੨੧ ਡੀ ਦੀ ਲਾਇੰਨਜ ਕਲੱਬ ਮੁਸਕਾਨ ਬਟਾਲਾ ਦਾ ਨਾ ਪੂਰੇ ਡਿਸਟ੍ਰਿਕ ਵਿਚ ਆਪਣੀ ਵਿਲੱਖਣ ਪਹਿਚਾਨ ਕਰਕੇ …
Read More »ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੰਤਵ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ- ਸੀ.ਜੇ.ਐਮ ਗਰਗ
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਵਿਵੇਕ ਪੁਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੇ.ਪੀ.ਐਸ. ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਵਿਕਰਾਂਤ ਕੁਮਾਰ ਗਰਗ ਜੀ ਦੇ ਮਾਰਗਦਰਸ਼ਨ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਵਜੋਂ ਲਗਾਏ ਜਾ ਰਹੇ ਸੈਮੀਨਾਰਾਂ / ਕੈਂਪਾਂ ਦੀ ਲੜੀ …
Read More »ਐਸੋਸੀਏਸ਼ਨ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਸਹਾਇਕ ਕਮਿਸ਼ਨਰ ਨੂੰ ਸੌਂਪੀ
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਫ਼ਾਜਿਲਕਾ ਸ਼ਹਿਰ ਦੇ ਜਾਗਰੂਕ ਨੋਜਵਾਨਾ ਤੇ ਆਧਾਰਿਤ ਸੰਸਥਾ ਗਰੇਜੁਐਟਸ ਵੇਲਫੇਅਰ ਐਸੋਸਇਏਸ਼ਨ ਵੱਲੋਂ ਤਿਆਰ ਕੀਤੀ ਗਈ ਸੜਕ ਸੁਰੱਖਿਆ ਨਿਯਮਾ ਸੰਬੰਧੀ ਫਾਜਿਲਕਾ ਜ਼ਿਲ੍ਹੇ ਦੀ ਰਿਪੋਰਟ ਨੂੰ ਅੱਜ ਫਾਜਿਲਕਾ ਸ਼ਹਿਰ ਦੀ ਵੱਖ ਵੱਖ ਸਾਮਾਜਕ ਸੰਸਥਾਵਾਂ ਦੇ ਆਗੂ ਨੁਮਾਇੰਦਿਆਂ ਨੇ ਸਾਮੂਹਕ ਰੂਪ ਵਿਚ ਸਹਾਇਕ ਆਯੁਕਤ (ਜਨਰਲ) ਸ਼੍ਰੀ ਕੁਲਪ੍ਰੀਤ ਸਿੰਘ ਨੂੰ ਭੋਟ ਕੀਤੀ।ਸ਼੍ਰੀ ਕੁਲਪ੍ਰੀਤ ਨੇ ਵਿਸ਼ਵਾਸ ਦਿਲਵਾਇਆ ਕੀ ਜ਼ਿਲ੍ਹਾ …
Read More »ਹੋਲੀ ਹਾਰਟ ਡੇਅ ਬੋਰਡਿੰਗ ਸੀਨੀ. ਸੈਕੰ. ਸਕੂਲ ਵਿਖੇ ਸੜਕ ਸੁਰੱਖਿਆ ਸੰਬੰਧੀ ਜਾਗਰੂਕਤਾ ਸੈਮੀਨਰ
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) -ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵੱਲੋ ਆਮ ਲੋਕਾ ਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਸੜਕ ਤੇ ਚੱਲਣ ਦੇ ਨਿਯਮਾਂ ਦੇ ਪ੍ਰਤੀ ਜਾਗਰੁਕ ਕਰਨ ਦੇ ਲਈ ਅਤੇ ਂਿਜ਼ਲ੍ਹੇ ਭਰ ਵਿੱਚ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹ ਦੇ ਤਹਿਤ ਅੱਜ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸ. ਸ. ਪਬਲਿਕ ਸਕੂਲ ਫਾਂਿਲਕਾ ਵਿਖੇ ਇੱਕ ਰੋਜਾ ਸੈਮੀਨਾਰ ਦਾ ਆਯੌਜਨ ਐਸ.ਡੀ.ਐਮ ਸੁਭਾਸ਼ ਖਟਕ, …
Read More »ਐਨ.ਐਸ.ਐਸ ਵਾਲੰਟੀਅਰਾਂ ਨੇ ਚਲਾਈ ਸਫਾਈ ਮੁਹਿੰਮ
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) -ਅੱਜ ਸਥਾਨਕ ਡੀ.ਏ.ਵੀ. ਸੀਨੀਅਰ ਸੇਕੇਂਡਰੀ ਸਕੂਲ ਦੇ ਐਨ.ਐਸ.ਐਸ. ਵਾਲੰਟਿਅਰਾਂ ਨੇ ਆਨੰਦਪੁਰ ਮੁਹੱਲੇ ਵਿੱਚ ਸਫਾਈ ਅਭਿਆਨ ਚੱਲਾਕੇ ਲੋਕਾ ਨੂੰ ਸਾਫ ਸਫਾਈ ਦੇ ਪ੍ਰਤੀ ਜਾਗਰੂਕਤਾ ਕੀਤਾ।ਵਾਲੰਟਿਅਰਸ ਨੇ ਜਗ੍ਹਾ ਜਗ੍ਹਾ ‘ਯੂਜ ਮੀ’ ਦੇ ਡਿੱਬੇ ਲਗਾਕੇ ਗੰਦਗੀ ਨੂੰ ਉਸ ਵਿੱਚ ਸੁੱਟ ਲਈ ਪ੍ਰੇਰਣਾ ਦੀਤੀ।ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦਾ ੳਦੇਸ ਮੁੱਖ ਰੱਖਦੇ ਹੋਏ ਲੋਕਾਂ ਨੂੰ ਸੁਨੇਹਾ ਦਿਤਾ ਕਿ ਨਸ਼ਾ …
Read More »ਪਲਸ ਪੋਲੀਓ ਰਾਉਂਡ ਸਬੰਧੀ ਤਿਆਰੀਆਂ ਸਬੰਧੀ ਬੈਠਕ ਹੋਈ
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਅੱਜ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿੱਖੇ ਸਮੂਹ ਜ਼ਿਲ੍ਹੇ ਦੇ ਸੇਹਤ ਅਧਿਕਾਰੀਆਂ ਦੀ ਇੱਕ ਜਰੂਰੀ ਮੀਟਿੰਗ ਸਿਵਲ ਸਰਜਨ ਡਾਕਟਰ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਆਉਣ ਵਾਲੀ 18 ਜਨਵਰੀ 2015 ਦਿਨ ਐਤਵਾਰ ਨੂੰ ਪਲਸ ਪੋਲੀਓ ਰਾਉਂਡ ਸਬੰਧੀ ਤਿਆਰੀਆਂ ਬਾਰੇ ਜਾਇਜਾ ਲਿਆ ਗਿਆ।ਇਸ ਪਲਸ ਪੋਲੀਓ ਰਾਉਂਡ ਵਿੱਚ ਜਿਲਾ ਫਾਜਿਲਕਾ ਦੇ 0 ਤੋਂ 5 ਸਾਲ …
Read More »ਭਾਈ ਗੁਰਬਖਸ਼ ਸਿੰਘ ਵਲੋਂ ਭੁੱਖ ਹੜਤਾਲ ਖਤਮ
ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ ਬਿਊਰੋ) – 14 ਨਵੰਬਰ 2014 ਨੂੰ ਅੰਬਾਲਾ ਦੇ ਗੁਰਦੁਆਰਾ ਲਖਨੌਰ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਨੇ ਆਖਰ ਬੀਤੀ ਸ਼ਾਮ ਇਹ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ।ਮਿਲੀ ਜਾਣਕਾਰ ਅਨੁਸਾਰ ਉਹ ਭੁੱਖ ਹੜਤਾਲ ਖਤਮ ਕਰਨ ਉਪਰੰਤ ਆਪਣੇ ਜੱਦੀ ਪਿੰਡ ਠਸਕਾ ਜਿਲਾ ਕੁਰਕਸ਼ੇਤਰ ਲਈ ਰਵਾਨਾ ਹੋ ਗਏ। ਭਾਈ ਸਾਹਿਬ ਦੀ …
Read More »ਸਰਬੱਤ ਦਾ ਭਲਾ ਟਰੱਸਟ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਗੱਡੀਆਂ ਪਿੱਛੇ ਰਿਫਲੈਕਟਰ ਲਾਉਣ ਦੀ ਸ਼ੁਰੂਆਤ
ਐਸ.ਐਸ.ਪੀ. ਵਿਜੀਲੈਂਸ ਸੁਖਮਿੰਦਰ ਸਿੰਘ ਮਾਨ ਨੇ ਮੁਹਿੰਮ ਦਾ ਕੀਤਾ ਆਗ਼ਾਜ਼ ਅੰਮ੍ਰਿਤਸਰ, 15 ਜਨਵਰੀ (ਰੋਮਿਤ ਸ਼ਰਮਾ)- ਧੁੰਦ ਅਤੇ ਹਨੇਰੇ ਦੌਰਾਨ ਸੜਕਾਂ ‘ਤੇ ਹੁੰਦੇ ਹਾਦਸੇ ਰੋਕਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਅੱਜ ਇੱਥੇ ਗੱਡੀਆਂ ਦੇ ਪਿੱਛੇ ਰਿਫਲੈਕਟਰ ਸਟਿੱਕਰ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਐਸ.ਐਸ.ਪੀ. ਵਿਜੀਲੈਂਸ ਸ: ਸੁਖਮਿੰਦਰ ਸਿੰਘ ਮਾਨ ਨੇ ਕੀਤੀ। ਇਸ …
Read More »
Punjab Post Daily Online Newspaper & Print Media