ਵੱਖ ਵੱਖ ਸਕੂਲੀ ਬੱਚਿਆਂ ਨੇ ਸ਼ਾਨਦਾਰ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ ਅੰਮ੍ਰਿਤਸਰ, 26 ਜਨਵਰੀ (ਰੋਮਿਤ ਸ਼ਰਮਾ/ ਸੁਖਬੀਰ ਸਿੰਘ) – ਸ੍ਰੀ ਅਨਿਲ ਜੋਸ਼ੀ ਸਥਾਨਕ ਕੈਬਨਿਟ ਵਜ਼ੀਰ ਪੰਜਾਬ ਨੇ ਅੱਜ ਮਨਾਏ ਗਏ 66ਵੇਂ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ, ਗਾਧੀਂ ਗਰਾਊਂਡ ਅੰਮ੍ਰਿਤਸਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਗਣਤੰਤਰ ਦਿਵਸ ਦੇ ਮੌਕੇ ਜਿਲ੍ਹਾ ਨਿਵਾਸੀਆਂ ਨੂੰ ਆਪਣਾ ਸੰਦੇਸ਼ ਦਿੰਦਿਆਂ ਸ੍ਰੀ ਸਥਾਨਕ ਸਰਕਾਰਾਂ ਮੰਤਰੀ …
Read More »ਪੰਜਾਬੀ
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਹਿਰਦਯ ਯੋਜਨਾ ਹੇਠ 69.31 ਕਰੋੜ
ਵਿਰਾਸਤ ਸ਼ਹਿਰ ਵਿਕਾਸ ਯੋਜਨਾ ਦਾ ਆਰੰਭ – ਕੇਂਦਰ ਕਰੇਗਾ ਸਾਰਾ ਖਰਚ ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਐਮ ਵੈਂਕਿਊ ਨਾਇਡੂ ਨੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਅਤੇ ਮੁੜ ਸੁਰਜੀਤ ਲਈ ਰਾਸ਼ਟਰੀ ਵਿਰਾਸਤ ਵਿਕਾਸ ਅਤੇ ਪ੍ਰੋਤਸਾਹਨ ਯੋਜਨਾ ਹਿਰਦਯ ਦਾ ਉਦਘਾਟਨ ਕੀਤਾ। ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਡਾਕਟਰ ਮਹੇਸ਼ ਸ਼ਰਮਾ ਅਤੇ ਇਸ ਯੋਜਨਾ ਹੇਠ …
Read More »ਗਣਤੰਤਰ ਦਿਵਸ 2015 ਦੀ ਪੂਰਵ ਸੰਧਿਆ ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦਾ ਰਾਸ਼ਟਰ ਦੇ ਨਾਂ ਸੰਦੇਸ਼
ਨਵੀਂ ਦਿੱਲੀ, 25 ਜਨਵਰੀ, 2015 ਮੇਰੇ ਪਿਆਰੇ ਦੇਸ਼ਵਾਸੀਓ 66ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ ਤੁਹਾਨੂੰ ਸਾਰਿਆ ਨੂੰ ਹਾਰਦਿਕ ਵਧਾਈ ਦਿੰਦਾ ਹਾਂ । ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ, ਨੀਮ ਫੌਜੀ ਬੱਲਾਂ ਅਤੇ ਅੰਦਰੂਨੀ ਸੁਰੱਖਿਆ ਬੱਲਾਂ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਹਾਂ । 26 ਜਨਵਰੀ ਦਾ ਦਿਨ ਸਾਡੇ ਦੇਸ਼ ਦੀ ਸਮ੍ਰਿਤੀ ਵਿੱਚ ਇਕ …
Read More » ਬਖ਼ਤਾਵਰ ਮੀਆਂ ਦੀ ਸੂਫ਼ੀ ਸ਼ਾਇਰੀ ਦੀ ਸੀ. ਡੀ ‘ਕਲੰਦਰ’ ਰੀਲੀਜ਼
ਅੰਮ੍ਰਿਤਸਰ, 25 ਜਨਵਰੀ (ਰੋਮਿਤ ਸ਼ਰਮਾ) – ਪੰਜਾਬੀ ਸ਼ਾਇਰੀ ਵਿੱਚ ਨਿਵੇਕਲੀ ਸ਼ਾਇਰੀ ਰਚਣ ਵਾਲੇ ਸੂਫ਼ੀ ਸ਼ਾਇਰ ਸ੍ਰੀ ਬਖ਼ਤਾਵਰ ਮੀਆ (ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ) ਦੀ ਸ਼ਾਇਰੀ ਦੇ ਗੀਤਾਂ ਦੀ ਸੀ. ਡੀ. ”ਕਲੰਦਰ” ਅੱਜ ਵਿਰਸਾ ਵਿਹਾਰ ਵਿਖੇ ਰੀਲੀਜ ਕੀਤੀ ਗਈ। ਸੰਖੇਪ ਪਰ ਪ੍ਰਭਾਵਸ਼ਾਲੀ ਹੋਏ ਇਸ ਸਮਾਗਮ ਵਿੱਚ ਬੋਲਦਿਆਂ ਜਨਾਬ ਬਖ਼ਤਾਵਰ ਮੀਆਂ ਨੇ ਦੱਸਿਆ ਕਿ ”ਕਲੰਦਰ” ਵਿਚਲੇ ਪੰਜੇ ਗੀਤਾਂ ਨੂੰ ਪਟਿਆਲਾ ਘਰਾਣੇ ਦੇ …
Read More »ਛੁੱਟੀ ਤੋਂ ਪਰਤੇ ਪੁਲਿਸ ਕਮਿਸ਼ਨਰ ਸ. ਔਲਖ ਨੇ ਸੰਭਾਲਿਆ ਅਹੁੱਦਾ
ਅੰਮ੍ਰਿਤਸਰ, ੨੫ ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼ਹਿਰ ਸ. ਜਤਿੰਦਰ ਸਿੰਘ ਔਲਖ ਲੰਬੀ ਛੁੱਟੀ ਬਾਅਦ ਵਾਪਸ ਪਰਤ ਆਏ ਹਨ। ਜਨ੍ਹਾਂ ਨੇ ਆਪਣੇ ਅਹੁੱਦੇ ਦਾ ਮੁੜ ਕਾਰਜਭਾਰ ਸੰਭਾਲ ਲਿਆ।ਦੱਸਣਯੋੋਗ ਹੈ ਕਿ ਸ ਔਲਖ ਬੀਤੇ 9 ਜਨਵਰੀ ਤੋਂ ਛੁੱਟੀ ‘ਤੇ ਸਨ ਅਤੇ ਉਨ੍ਹਾਂ ਦੇ ਜਾਣ ਉਪਰੰਤ ਈਸ਼ਵਰ ਚੰਦ ਆਈ. ਜੀ. ਸਰਹੱਦੀ ਰੇਂਜ ਕਾਰਜਕਾਰੀ ਕਮਿਸ਼ਨਰ ਵਜੋ ਸੇਵਾਵਾ ਨਿਭਾਅ …
Read More »ਲ਼ਲਕਾਰ ਰੈਲੀ ਵਿੱਚ ਨਸ਼ਿਆਂ ਦੇ ਸੋਦਾਗਰਾਂ ਨਾਲ ਪਹੁੰਚੇ ਕੈਪਟਨ – ਤਰੁਣ ਚੁਘ
ਅੰਮ੍ਰਿਤਸਰ, ੨੫ ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ) – ਕੈਪਟਨ ਅਮਰਿੰਦਰ ਸੰਘ ਧੱੜੇ ਵਲੋ ਅੰਮ੍ਰਿਤਸਰ ਵਿੱਚ ਆਯੋਜਿਤ ਨਸ਼ਿਆਂ ਦੇ ਖਿਲਾਫ ਲਲਕਾਰ ਰੈਲੀ ਨੂੰ ਨਰਾਜ ਕਾਂਗਰਸੀਆਂ ਦਾ ਇੱਕਠ ਦੱਸਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਕੋਮੀ ਸੱਕਤਰ ਸ਼੍ਰੀ ਤਰੁਣ ਚੁਘ ਨੇ ਕਿਹਾ ਕਿ ਇਹ ਰੈਲੀ ਕੇਵਲ ਕਾਂਗਰਸ ਹਾਈਕਮਾਨ ਨੂੰ ਅੱਖਾਂ ਵਿਖਾਉਣ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੂੰ ਫੇਲ ਕਰਨ …
Read More »ਸ਼ਿਵ ਸੈਨਾ ਬਾਲ ਠਾਕਰੇ ਦੀ ਹੋਈ ਅਹਿਮ ਮੀਟਿੰਗ
ਅੰਮ੍ਰਿਤਸਰ, 25 ਜਨਵਰੀ (ਸਾਜਨ) – ਸ਼ਿਵ ਸੈਨਾ ਬਾਲ ਠਾਕਰੇ ਦੀ ਅਹਿਮ ਮੀਟਿੰਗ ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਵਿੱਚ ਗੋਕਲ ਵਿਹਾਰ ਵਿਖੇ ਕੀਤੀ ਗਈ।ਜਿਸ ਵਿੱਚ ਪੰਜਾਬ ਉਪ ਪ੍ਰਧਾਨ ਸੁਖਦੇਵ ਸੰਧੂ, ਜਿਲਾ ਪ੍ਰਧਾਨ ਵਰੂਣ ਕਪੂਰ, ਦਿਹਾਤੀ ਪ੍ਰਧਾਨ ਚਰਨਜੀਤ ਸ਼ਰਮਾ ਉਚੇਚੇ ਤੋਰ ਤੇ ਪਹੁੰਚੇ।ਸੰਧੂ ਨੇ ਗੱਲਬਾਤ ਕਰਦਿਆ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਵਾਰਡ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਦੀ ਮੁਹਿੰਮ ਜਾਰੀ ਹੈ ਅਤੇ ਜਲਦੀ …
Read More »ਰਾਜਨੀਤਿਕ ਪ੍ਰਕ੍ਰਿਆ ਦੇ ਯੋਗ ਬਣਾਉਣ ਲਈ ਨੌਜਵਾਨਾਂ ਨੂੰ ਵੋਟਰਾਂ ਵਜੋਂ ਕੀਤਾ ਰਜਿਸਟਰਡ
ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਕੌਮੀ ਵੋਟਰ ਦਿਵਸ ਦੇ ਮੌਕੇ ਤੇ ਜਿਲ੍ਹਾ ਹੁਸ਼ਿਆਰਪੁਰ ਅੰਦਰ ਨੌਜਵਾਨ ਵਰਗ ਨੂੰ ਰਾਜਨੀਤਿਕ ਪ੍ਰਕ੍ਰਿਆ ਵਿੱਚ ਭਾਗ ਲੈਣ ਦੇ ਯੋਗ ਬਣਾਉਣ ਲਈ ਵੱਧ ਤੋਂ ਵੱਧ ਯੁਵਕਾਂ ਨੂੰ ਵੋਟਰਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਬੀਰ ਸਿੰਘ ਨੇ ਅੱਜ ਸਥਾਨਕ ਡੀ.ਏ.ਵੀ ਕਾਲਜ ਵਿਖ ਪੰਜਵੇਂ ਕੌਮੀ ਵੋਟਰ ਦਿਵਸ ਸਬੰਧੀੇ ਜਿਲ੍ਹਾ ਪੱਧਰੀ ਸਮਾਗਮ …
Read More »ਚੱਬੇਵਾਲ ਦੇ 27 ਪਿੰਡਾਂ ਨੂੰ ਵਿਕਾਸ ਲਈ 1 ਕਰੋੜ ਦੇ ਚੈਕ ਤਕਸੀਮ
ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਵਿਧਾਨ ਸਭਾ ਹਲਕਾ ਚੱਬੇਵਾਲ ਦੇ 27 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ ਰੁਪਏ ਤੋਂ ਵੱਧ ਦੇ ਚੈਕ ਤਕਸੀਮ ਕੀਤੇ ਗਏ ਹਨ।ਇਹ ਜਾਣਕਾਰੀ ਜੇਲ੍ਹਾਂ, ਸੈਰ ਸਪਾਟਾ, ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਪਿੰਡ ਬਡਿਆਲ ਵਿਖੇ ਚੈਕ ਵੰਡ ਸਮਾਗਮ ਦੌਰਾਨ ਦਿੰਦਿਆਂ ਦੱਸਿਆ ਕਿ 19 ਪਿੰਡਾਂ ਨੂੰ 82 ਲੱਖ ਰੁਪਏ ਦੇ ਚੈਕ …
Read More »ਕੋਆਪ੍ਰੇਟਿਵ ਬੈਂਕ ਵਿਚ ਸ੍ਰੀ ਅੰਖਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਨਵੇ ਸਾਲ ਤੇ ਲੋਹੜੀ ਦੀ ਆਮਦ ਤੇ ਕੋਆਪ੍ਰੇਟਿਵ ਬੈਂਕ ਵਿਚ ਸ੍ਰੀ ਅੰਖਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਤੇ ਬੋਲਦਿਆਂਸਤਵਿੰਦਰ ਪਾਲ ਸਿੰਘ ਢੰਡ ਨੇ ਕਿਹਾ ਕਿ ਵਾਹਿਗੁਰੁ ਜੀ ਅਗੇ ਸਰਬਤ ਦੇ ਭਲੇ ਦੀ ਅਰਦਾਸ ਲਈ ਹਰ ਸਾਲ ਦੀ ਤਰ੍ਹਾਂ ਇਸ …
Read More »
Punjab Post Daily Online Newspaper & Print Media