Friday, September 11, 2026

ਪੰਜਾਬੀ

ਜਥੇਦਾਰ ਨੰਦਗੜ੍ਹ ਨੂੰ ਅਹੁਦੇ ਤੋਂ ਹਟਾਉਣ ਦੇ ਮੁੱਦੇ ‘ਤੇ ਮਾਲਵੇ ‘ਚ ਇਕੱਠ

ਸਿੱਖ ਕੌਮ ਦੇ ਅੰਦਰੂਨੀ ਵਿਵਾਦ ਦਾ ਸਾਂਝਾ ਹੱਲ ਕੱਢਣ ਲਈ ਯਤਨ ਕਰਨ ਸ. ਬਾਦਲ – ਆਗੂ ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਮਾਲਵਾ ਖੇਤਰ ਦੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀਆਂ ਇੱਕ ਮੀਟਿੰਗ ਬਠਿੰਡਾ ਵਿਖੇ ਹੋਈ।ਜਿਸ ਦੌਰਾਨ ਅਖ਼ਬਾਰਾਂ ਵਿੱਚ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਾਹਿਬ ਨੂੰ ਅਹੁੱਦੇ ਤੋਂ ਹਟਾਉਣ ਸਬੰਧੀ ਖਬਰਾਂ ਬਾਰੇ ਯੂਨਾਈਟਿਡ ਅਕਾਲੀ ਦਲ …

Read More »

ਸਮਾਰਟ ਕਿਡਜ਼ ਪਲੇਅ ਵੇਅ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੀ. ਕੇ ਸਮਾਰਟ ਕਿਡਜ਼ ਪਲੇਅ ਵੇਅ ਸਕੂਲ ਪਰਸਰਾਮ ਨਗਰ ਵਿਚ ਅੱਜ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ।ਬੱਚਿਆ ਨੇ ਗਿੱਧਾ ਅਤੇ ਭੰਗੜਾ ਪਾ ਕੇ ਸਭ ਦਾ ਮਨ ਮੋਹ ਲਿਆ।ਸਕੂਲ ਦੇ ਅਧਿਆਪਕਾ ਨੇ ਬੱਚਿਆ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ। ਸਕੂਲ ਦੇ ਵਿਹੜੇ ਲੋਹੜੀ ਪਾਈ ਗਈ। ਇਸ ਮੌਕੇ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਗਰਲਜ਼ ਅਕੈਡਮੀ ਵਿਖੇ ਲੋਹੜੀ ਮਨਾਈ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸ੍ਰੀ ਗੁਰੂ ਨਾਨਕ ਦੇਵ ਜੀ ਗਰਲਜ਼ ਅਕੈਡਮੀ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੁਮ-ਧਾਮ ਨਾਲ ਮਨਾਇਆ ਗਿਆ।ਇਸ ਸਮੇਂ ਕਾਲਜ ਦੀਆਂ ਵਿਦਿਆਰਥਣਾ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪੇਸਕਾਰੀਆਂ ਕੀਤੀਆਂ ਗਈਆਂ, ਜਿਸ ਵਿੱਚ ਵਿਦਿਆਰਥਣਾਂ ਵਲੋਂ ਲੋਹੜੀ ਦੇ ਗੀਤ, ਗਿੱਧਾ, ਡਾਂਸ ਆਦਿ ਪੇਸ਼ ਕੀਤੇ ਗਏ।ਇਸ ਮੌਕੇ ਤੇ ਕਾਲਜ ਦੀ ਚੇਅਰਪਰਸਨ ਮੈਡਮ ਮਨਜੀਤ ਕੌਰ ਕਾਕਰ ਨੇ …

Read More »

ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੀ.ਕੇ.ਐਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਬੱਚਿਆਂ ਵੱਲੋ ਰੰਗਾਰੰਗ ਪ੍ਰੋਗਰਾਮ, ਗਿੱਧਾ, ਭੰਗੜਾ ਅਤੇ ਕਵਿਤਾ ਪੇਸ਼ ਕੀਤੀ ਗਈ। ਸਕੂਲ ਦੇ ਗਰਾਊਡ ਵਿੱਚ ਲੋਹੜੀ ਪਾਈ ਗਈ।ਇਸ ਵਿਸ਼ੇਸ਼ ਮੌਕੇ ਤੇ ਸਕੂਲ ਦੇ ਚੇਅਰਮੈਨ ਸ.ਸੁਖਦੇਵ ਸਿੰਘ ਨੇ ਬੱਚਿਆਂ ਨੂੰ ਲੋਹੜੀ ਅਤੇ ਮਾਘੀ ਦਾ ਇਤਿਹਾਸ ਦੱਸਿਆ। ਉਹਨਾਂ ਬੱਚਿਆਂ …

Read More »

ਦੀਪ ਇੰਸਟੀਚਿਊਟ ਆਫ ਨਰਸਿੰਗ ‘ਚ ‘ਧੀਆਂ ਦੀ ਲੋਹੜੀ’ ਸਬੰਧੀ ਸਮਾਗਮ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਲਹਿਰਾ ਮੁਹੱਬਤ ਵਿਖੇ ਦੀਪ ਇੰਸਟੀਚਿਊਟ ਆਫ ਨਰਸਿੰਗ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਧੀਆਂ ਦੀ ਲੋਹੜੀ ਨੂੰ ਸਮਰਪਿਤ ਸਮਾਗਮ ਵੀ ਕਰਾਇਆ ਗਿਆ।ਇਸ ਮੌਕੇ ਸੰਸਥਾ ਦੇ ਐਮ.ਡੀ ਮਨਦੀਪ ਸਿੰਘ ਢਿੱਲੋਂ ਨੇ ਲੋਹੜੀ ਦੇ ਸਮਾਗਮ ਸਮੇਂ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਤੇ ਸਟਾਫ ਨੂੰ ਰਿਊੜੀਆਂ ਵੰਡੀਆਂ ਤੇ ਵਧਾਈ ਦਿੱਤੀ।ਇਸ ਸਮੇਂ ਉਨ੍ਹਾਂ ਕਿਹਾ ਕਿ ਧੀਆਂ …

Read More »

13 ਤੋਂ 17 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ਸਾਡਾ ਜਲ ਸਾਡਾ ਜੀਵਨ ਸਪਤਾਹ – ਮਾਨ

ਜਿਲ੍ਹੇ ਦੇ ਇਕ ਪਿੰਡ ਦੀ ਜਲ ਗ੍ਰਾਮ ਵੱਜੋਂ ਚੋਣ ਕੀਤੀ ਜਾਵੇਗੀ ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਕੇਂਦਰ ਸਰਕਾਰ ਵੱਲੋਂ ਸਾਡਾ ਜਲ ਸਾਡਾ ਜੀਵਨ ਸਪਤਾਹ 13 ਤੋਂ 17 ਜਨਵਰੀ ਤੱਕ ਸਾਰੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ ਤੇ ਇਸ ਤਹਿਤ ਪੰਜਾਬ ਦੇ 22 ਜਿਲ੍ਹੇ ਕਵਰ ਕੀਤੇ ਜਾਣੇ ਹਨ ।ਇਸੇ ਲੜੀ ਦੇ ਵਿਚ ਅੱਜ ਇਕ ਮੀਟਿੰਗ ਜਿਲ੍ਹਾ ਪ੍ਰੰਬਧਕੀ ਕੰਪਲੈਕਸ …

Read More »

ਸੰਤ ਕਬੀਰ ਪਾਲੀਟੈਕਨਿਕ ਕਾਲਜ ਵਿੱਚ ਮਨਾਇਆ ਲੋਹੜੀ ਦਾ ਤਿਓਹਾਰ

ਫਾਜ਼ਿਲਕਾ, 13 ਜਨਵਰੀ (ਵਿਨੀਤ ਅਰੋੜਾ) – ਸਥਾਨਕ ਸੰਤ ਕਬੀਰ ਪਾਲੀਟੈਕਨਿਕ ਕਾਲਜ ਵਿਚ ਲੋਹੜੀ ਦਾ ਤਿਓੁਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਿੰਸੀਪਲ ਰਜ਼ਨੀਸ਼ ਛੋਕਰਾ, ਡੀਕੇ ਗਰਗ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਲੋਹੜੀ ਦੇ ਤਿਓਹਾਰ ਨੂੰ ਬਾਖੂਬੀ ਮਨਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਗੁਰਸੀਰਤ ਕੌਰ, ਕਿਰਨਪਾਲ ਕੌਰ, …

Read More »

ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਾਠਪਾਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਪੰਜਾਬ ਨੇ ਮੰਡੀ ਲਾਧੂਕਾ ਦੇ ਸਨਅਤਕਾਰ ਜੁਗਿੰਦਰ ਸਿੰਘ ਕਾਠਪਾਲ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਸਪੁੱਤਰ ਤੇਜਵੰਤ ਸਿੰਘ ਟੀਟਾ ਵਾਈਸ ਚੇਅਰਮੇਂਨ ਮਾਰਕੀਟ ਕਮੇਟੀ ਫਾਜਿਲਕਾ, ਜਗਜੀਤ ਸਿੰਘ ਰੋਮੀ ਕਾਠਪਾਲ ਸਰਪੰਚ, ਸੁਰਿੰਦਰ ਸਿੰਘ ਕਾਠਪਾਲ ਦੇ ਨਿਵਾਸ ‘ਤੇ ਪੁੱਜ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ‘ਤੇ ਵਿਨੋਦ ਕੁਮਾਰ …

Read More »

ਫਾਜ਼ਿਲਕਾ ਜ਼ਿਲ੍ਹੇ ‘ਚ 84 ਸੰਗਠਿਤ ਸੇਵਾ ਕੇਂਦਰਾਂ ਦੀ ਉਸਾਰੀ ਲਈ 14.40 ਕਰੋੜ ਖਰਚ ਕੀਤੇ ਜਾਣਗੇ- ਡੀ.ਸੀ ਬਰਾੜ

ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਕਲਸਟਰ ਪੱਧਰ ਤੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ‘ਸੰਗਠਿਤ ਸੇਵਾ ਪ੍ਰਦਾਨ ਕੇਂਦਰ’ ਖੋਲੇ ਜਾ ਰਹੇ ਹਨ ਜਿਸ ਨਾਲ ਹੇਠਲੇ ਪੱਧਰ ਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮਿੱਥੇ ਸਮੇਂ ਵਿਚ ਦਿੱਤਾ ਜਾਵੇਗਾ ।ਇਸ ਯੋਜਨਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਔਸਤਨ 5 ਪਿੰਡਾਂ ਪਿੱਛੇ ਇੱਕ ‘ਸੰਗਠਿਤ …

Read More »

ਹੌਲੀ ਹਾਰਟ ਡੇਬੋਰਡਿਂਗ ਹਾਈ ਸਕੂਲ ਵਿੱਚ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਓੁਹਾਰ

ਤਿਓੁਹਾਰ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਦਿੰਦੇ ਹਨ ਪ੍ਰੇਰਨਾ -ਮੈਡਮ ਰੀਤੂ ਭੂਸਰੀ ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਲੋਹੜੀ ਦਾ ਪਵਿੱਤਰ ਤਿਓੁਹਾਰ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਥਾਨਕ ਹੌਲੀ ਹਾਰਟ ਡੇਬੋਰਡਿਂਗ ਹਾਈ ਸਕੂਲ ਵਿਖੇ ਮਨਾਇਆ ਗਿਆ।ਇਸ ਮੌਕੇ ਸਕੂਲ ਦੀ ਪਿੰਸੀਪਲ ਮੈਡਮ ਰੀਤੂ ਭੂਸਰੀ ਨੇ ਲੋਹੜੀ ਦੇ ਤਿਓਹਾਰ ਦਾ ਮਹੱਤਵ, ਦੁਲਾਂ ਭੱਟੀ ਅਤੇ ਹੋਲੀਕਾ ਬਾਰੇ ਦੱਸਿਆ ਅਤੇ ਸਮੂਹ …

Read More »