ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ) -ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਰੋਡ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਸ਼ਾਮਲ ਹੋਏ।ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕੀਤਾ …
Read More »ਪੰਜਾਬੀ
ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਪਰਚੇ ਵੰਡੇ
ਬਟਾਲਾ, 12 ਜਨਵਰੀ (ਨਰਿੰਦਰ ਬਰਨਾਲ ) – ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਦੀ ਰਾਖੀ ਤੇ ਮਜਬੂਤੀ ਲਈ ਪੰਜ ਸੰਸਥਾਵਾਂ ਵਲੋ ਤਿਆਰ ਪਰਚੇ ਨੂੰ ਅੱਜ ਬਟਾਲਾ ਦੇ ਆਸ ਪਾਸ ਰਹਿੰਦੇ ਪੰਜਾਬੀ ਲੇਖਕ ਤੇ ਮਾਂ ਬੋਲੀ ਪੰਜਾਬੀ ਪ੍ਰੇਮੀਆਂ ਵਲੋ ਬੱਸ ਸਟੈਂਡ ਤੇ ਗਾਂਧੀ ਚੌਕ ਵਿਖੇ ਜਾ ਕੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕੀਤਾ ਗਿਆ।ਇਸ ਮੁਹਿੰਮ ਡਾ ਰਵਿਦਰ ਡਾ ਅਨੁਪ ਸਿੰਘ ਅਤੇ …
Read More »ਫਿਲਮ ਸੈਂਸਰ ਬੋਰਡ ਵਲੋਂ ਡੇਰਾ ਸਿਰਸਾ ਸਾਧ ਦੀ ਫਿਲਮ ਪਾਸ ਕਰਨ ਤੋਂ ਇਨਕਾਰ
ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਵਾਲੇ ਸਾਧ ਦੀ ਫਿਲਮ ਮਸੈਂਜਰ ਆਫ ਗੌਡ ‘ਤੇ ਫਿਲਮ ਸੈਂਸਰ ਬੋਰਡ ਨੇ ਪਾਬੰਦੀ ਲਾਗ ਦਿੱਤੀ ਹੈ।ਫਿਲਮ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੈਂਸਰ ਬੋਰਡ ਦੇ ਫੈਸਲੇ ਅਨੁਸਾਰ ਬੋਰਡ ਦੇ ਜਿਆਦਾਤਰ ਮੈਂਬਰਾਂ ਨੂੰ ਫਿਲਮ ‘ਤੇ ਇਸ ਲਈ ਇਤਰਾਜ਼ ਹੈ ਕਿ ਡੇਰਾ ਸਿਰਸਾ ਦੇ ਸਾਧ ਰਾਮ ਰਹੀਮ …
Read More »35 ਕਰੋੜ ਦੀ ਹੈਰੋਇਨ ਤੇ ਜਾਅਲੀ ਕਰੰਸੀ ਬਰਾਮਦ
ਛੇਹਰਟਾ, 11 ਜਨਵਰੀ ( ਪੰਜਾਬ ਪੋਸਟ ਬਿਊਰੋ) -ਭਾਰਤ ਪਾਕਿ ਸਰਹੱਦ ਦੀ ਬੀਪੀਓ ਚੌਕੀ ਮੁੱਲਾਂਕੋਟ ਤੋਂ ਬੀ.ਐਸ.ਐਫ ਨੇ 35 ਕਰੋੜ ਮੁੱਲ ਦੀ 7 ਕਿਲੋ ਹੈਰੋਇਨ ਤੇ 38000 ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਬੀ.ਐਸ.ਐਫ ਹੈਡਕਵਾਟਰ ਖਾਸਾ ਵਿਖੇ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਐਮ. ਐਫ ਫਾਰੂਕੀ ਨੇ ਦੱਸਿਆ ਕਿ ਆਈ. ਜੀ ਅਨਿਲ ਪੱਲੀਵਾਲ ਦੀਆਂ ਹਦਾਇਤਾਂ ‘ਤੇ ਸਰਹੱਦ ਪੂਰੀ ਤਰਾਂ ਸੀਲ ਕੀਤੀ ਗਈ ਹੈ, ਲਕਿਨ …
Read More »ਗਰੀਨ ਅੇਵਨਿਊ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ
ਅੰਮ੍ਰਿਤਸਰ, 11 ਜਨਵਰੀ ( ਰੋਮਿਤ ਸ਼ਰਮਾ) ਸਥਾਨਕ ਗਰੀਨ ਅੇਵਨਿਊ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਗਰਨਿ ਅੇਵਨਿਊ ਵਿਖੇ ਧੀਆਂ ਦੀ ਲੋਹੜ ਿਮਾਨਈ ਗਈ। ਜਿਸ ਵਿੱਚ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਜਿੰਨਾ ਨੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ।ਇਸ ਮੌਕੇ ਉਨਾਂ ਨੇ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਪਖੋਂ ਲੜਕਿਆਂ ਨਾਲੋਂ ਪਿਛੇ ਨਹੀਂ ਹਨ, ਇਸ ਲਈ ਧੀਆਂ …
Read More »ਭਾਜਪਾ ਮੈਂਬਰਸ਼ਿਪ ਹਾਸਲ ਕਰਨ ਲਈ ਲੋਕਾਂ ‘ਚ ਭਾਰੀ ਉਤਸ਼ਾਹ
ਅੰਮ੍ਰਿਤਸਰ, 11 ਜਨਵਰੀ ( ਰੋਮਿਤ ਸ਼ਰਮਾ) ਵਿਧਾਨ ਸਭਾ ਹਲਕਾ ਉਤਰੀ ਵਿੱਚ ਵਾਰਡ ਨੰਬਰ 11 ਦੇ ਭਾਜਪਾ ਵਰਕਰਾਂ ਦੀ ਮੀਟਿੰਗ ਕੌਂਲਸਰ ਸੁਖਵਿੰਦਰ ਸਿੰਘ ਪਿੰਟੂ ਦੀ ਪ੍ਰਧਾਨਗੀ ‘ਚ ਹੋਈ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਨਾਂ ਨੇ ਦੱਸਿਆ ਕਿ ਭਾਜਪਾ ਮੈਂਬਰਸ਼ਿਪ ਹਾਸਲ ਕਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਸ਼ੇ …
Read More »ਸਿਰਸੇ ਵਾਲੇ ਸਾਧ ਦੀ ਫਿਲਮ ਖਿਲਾਫ ਸਿਰਸਾ ਵਿਖੇ ਰੋਸ ਪ੍ਰਦਰਸ਼ਨ 15 ਜਨਵਰੀ ਨੂੰ ਬਾਬਾ ਦਾਦੂਵਾਲ
ਬਠਿੰਡਾ, 11 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਐਲਾਨ ਕੀਤਾ ਹੈ ਕਿ ਸਿਰਸਾ ਵਾਲੇ ਸਾਧ ਦੀ 16 ਜਨਵਰੀ ਵਾਲੇ ਦਿਨ ਰਲੀਜ਼ ਹੋਣ ਵਾਲੀ ਫਿਲਮ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਚੱਲਣ ਦਿੱਤਾ ਜਾਵੇਗਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਾਦੂਵਾਲ ਨੇ ਦੱਸਿਆ ਕਿ 15 ਜਨਵਰੀ ਨੂੰ ਸਿਰਸਾ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਪਤਾਸ਼ਾਹੀ ਦੱਸਵੀਂ ਤੋਂ ਚੱਲ ਕੇ 12-00 …
Read More »ਨਗਰ ਕੌਂਸਲ ਚੋਣਾਂ ‘ਚ ਅਹਿਮ ਰੋਲ ਨਿਭਾਉਣਗੇ ਅਕਾਲੀ ਵਰਕਰ- ਬਲਜੀਤ ਸਿੰਘ ਲੱਧੂ
ਅੱਡਾ ਅਲਗੋਂ ਕੋਠੀ, 11 ਜਨਵਰੀ (ਹਰਦਿਆਲ ਸਿੰਘ ਭੈਣੀ) ਤਰਨ ਤਾਰਨ ਵਿਖੇ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ‘ਚ ਮੁੱਖ ਸੰਸਦੀ ਸਕੱਤਰ ਪ੍ਰ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਵਰਕਰ ਅਹਿਮ ਰੋਲ ਅਦਾ ਕਰਨ ਲਈ ਤਿਆਰ-ਬਰ-ਤਿਆਰ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਬਲਜੀਤ ਸਿੰਘ ਲੱਧੂ ਨੇ ਆਖਿਆ ਕਿ ਪੰਜਾਬ ਦਾ ਵਿਕਾਸ ਕਰਦਿਆਂ ਅਕਾਲੀ-ਭਾਜਪਾ ਨੇ ਹਰੇਕ ਸ਼ਹਿਰੀ ਨੂੰ ਸੁੱਖ ਸਹੂਲਤਾਂ ਉਪਲੱਬਧ ਕਰਵਾਉਣ ਵਿੱਚ ਕੋਈ …
Read More »ਅੰਮ੍ਰਿਤਸਰ ਨਗਰੀ ਨੂੰ ਕੀਤਾ ਸ਼ਰਮਸਾਰ- 5 ਸਾਲ ਦੀ ਬੱਚੀ ਨਾਲ 50 ਸਾਲ ਦੇ ਬੰਦੇ ਵਲੋਂ ਨੀਚ ਹਰਕਤ
ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਸਥਾਨਕ ਚੋਂਕ ਜੈ ਸਿੰਘ ਸਥਿਤ ਗੁਰਦੁਆਰੇ ਦੇ ਨਜਦੀਕ ਗਲੀ ‘ਚ 5 ਸਾਲ ਦੀ ਬੱਚੀ ਗੋਮਤੀ (ਕਾਲਪਨਿਕ ਨਾਮ) ਨਾਲ 50 ਸਾਲ ਵਿਅਕਤੀ ਮਹਿੰਦਰ ਸਿੰਘ ਵਲੋਂ ਨੀਚ ਹਰਕਤ ਕਰਕੇ ਅੰਮ੍ਰਿਤਸਰ ਨਗਰੀ ਨੂੰ ਸ਼ਰਮਸਾਰ ਕਰ ਦਿੱਤਾ ਗਿਆ ਹੈ। ਇਸ ਕੋਝੀ ਹਰਕਤ ਕਰਨ ਉਪਰੰਤ ਲੜਕੀ ਦੀ ਹਾਲਤ ਖਰਾਬ ਹੋਣ ‘ਤੇੇ ਉਹ ਉਸ ਨੂੰ ਆਪਣੇ ਨਜਦੀਕੀ ਡਾ. ਕੁਲਦੀਪ ਸਿੰਘ ਕੋਲ ਖੁੱਦ …
Read More »ਵਿਰਸਾ ਵਿਹਾਰ ਦੇ ਵਿਹੜੇ ਵਿੱਚ ਅੱਜ ਮਨਾਈ ਜਾਵੇਗੀ ਲੋਹੜੀ
ਅੰਮ੍ਰਿਤਸਰ, 11 ਜਨਵਰੀ (ਰੋਮਿਤ ਸ਼ਰਮਾ)- ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਸਥਾਨਕ ਕਲਾਕਾਰ, ਲੇਖਕ, ਸਾਹਿਤ ਪ੍ਰੇਮੀ, ਕਲਾ ਪ੍ਰੇਮੀ ਤੇ ਅਦੀਬ ਲੋਹੜੀ ਦਾ ਤਿਉਹਾਰ ਮਨਾਉਣਗੇ, ਵਿਰਸਾ ਵਿਹਾਰ ਸੁਸਾਇਟੀ ਵੱਲੋਂ ਮਨਾਏ ਜਾ ਰਹੇ ਇਸ ਤਿਉਹਾਰ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਕੇਵਲ ਧਾਲੀਵਾਲ ਤੇ ਜਨ: ਸਕੱਤਰ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਅੱਜ 12-01-15 ਨੂੰ ਸੋਮਵਾਰ ਸ਼ਾਮ 5-00 ਵਜੇ …
Read More »
Punjab Post Daily Online Newspaper & Print Media