Friday, September 11, 2026

ਪੰਜਾਬੀ

ਬਾਦਲ ਵਲੋਂ ਭਾਜਪਾ ਖਿਲਾਫ ਕੀਤੀ ਬਿਆਨਬਾਜੀ ‘ਤੇ ਭਾਜਪਾ ਆਗੂ ਹੋਏ ਅੱਗ ਬਬੂਲੇ

ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਂਠ ਅਟਾਰੀ ਵਿਖੇ ਨਸ਼ਿਆਂ ਦੀ ਤੱਸਕਰੀ ਦੇ ਮਾਮਲੇ ਨੂੰ ਲੈ ਕੇ ਬੀਐਸਐਫ ਤੇ ਆਪਣੀ ਹੀ ਭਾਈਵਾਲ ਬੀਜੇਪੀ ਦੇ ਖਿਲ਼ਾਫ ਖੋਲੇ ਗਏ ਮੋਰਚੇ ਤੋਂ ਅੱਗ ਬਬੂਲੇ ਹੋਏ ਬੀਜੇਪੀ ਆਗੂਆਂ ਨੇ ਵੀ ਅਕਾਲੀ ਦਲ ਖਿਲਾਫ ਬਾਗੀ ਸੂਰਾਂ ਦਾ ਖੂੱਲ ਕੇ ਪ੍ਰਗਟਾਵਾ …

Read More »

ਪੈਗੰਬਰ ਹਜਰਤ ਮੁਹੰਮਦ ਸਲਲਾਹੁ ਅਲੇਹੀ ਸਲਮ ਦਾ ਜਨਮ ਦਿਨ ਮਨਾਇਆ

ਮਾਨਵਤਾ ਦੀ ਭਲਾਈ ਤੋਂ ਵੱਧ ਕੇ ਕੋਈ ਸੇਵਾ ਨਹੀ- ਮਾਣਿਕ, ਸ਼ਾਹ ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪੈਗੰਬਰ ਹਜਰਤ ਮੁਹੰਮਦ ਸਲਲਾਹੁ ਅਲੇਹੀ ਸਲਮ ਦੇ ਜਨਮ ਦਿਨ ਮੋਕੇ ਮੁਹੰਮਦ ਮੁਜਫਰ ਦੀ ਅਗਵਾਈ ਹੇਂਠ ਇਕ ਦਿਨਾ ਇਜਲਾਸ ਸਮਾਗਮ ਦਾ ਆਂਯੋਜਨ ਕੀਤਾ ਗਿਆ।ਇਸ ਮੋਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਣਿਕ ਅਲੀ ਤੇ ਜਨਰਲ ਸਕੱਤਰ ਮੌਲਾਨਾ …

Read More »

ਮਹਿਰਮ ਸਾਹਿਤ ਸਭਾ ਦੀ ਸਾਹਿਤਕ ਮਿਲਣੀ ‘ਤੇ ਕਵੀ ਦਰਬਾਰ

ਗੁਰਦਾਸਪੁਰ, 7 ਜਨਵਰੀ (ਸੁਹਲ ) – ਮਹਿਰਮ ਸਾਹਿਤ ਸਭਾ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਇੱਕ ਵਿਸੇਸ਼ ਪਰੋਗਰਾਮ ਕਰਕੇ ਸਭਾ ਦੇ ਸਰਪ੍ਰਸਤ ਸ. ਰਵੇਲ ਸਿੰਘ ਇਟਲੀ ਅਤੇ ਗਜ਼ਲ਼ਗੋ ਮੰਗਤ ਚੰਚਲ ਦੀ ਪਰਧਾਨਗੀ ਹੇਠ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ”ਸੁਹਲ” ਨੇ ਆਏ ਸਾਹਿਤਕਾਰਾਂ ਨੂੰ ਨਵੇਂ ਸਾਲ ਦੀਆ ਮੁਬਾਰਕਾਂ ਦੇਣ ਉਪਰੰਤ ਵਿਛੜੇ ਹੋਏ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ …

Read More »

ਦਲਿਤ ਨੇਤਾ ਰਮੇਸ਼ ਬੋਬੀ ਬਣੇ ਜਿਲ੍ਹਾ ਕਾਂਗਰਸ ਦੇ ਸਕੱਤਰ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਵਾਲਮੀਕਿ ਸਮਾਜ ਦੇ ਉਘੇ ਲੀਡਰ ਤੇ ਪੁਰਾਣੇ ਕਾਂਗਰਸੀ ਨੇਤਾ ਰਮੇਸ਼ ਬੋਬੀ ਨੂੰ ਜਿਲਾ੍ਹ ਕਾਂਗਰਸ ਸ਼ਹਿਰੀ ਪ੍ਰਧਾਨ ਰਜੀਵ ਭਗਤ ਨੇ ਸਕੱਤਰ ਨਿਯੁੱਕਤ ਕੀਤਾ ਹੈ।ਰਮੇਸ਼ ਬੋਬੀ ਦੀ ਨਿਯੁੱਕਤੀ ਨਾਲ ਵਾਲਮੀਕਿ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ।ਸ਼ਹਿਰੀ ਸਕੱਤਰ ਬਨਣ ‘ਤੇ ਰਮੇਸ਼ ਬੋਬੀ ਨੇ ਕਾਂਗਰਸ ਹਾਈਕਮਾਂਡ ਤੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਪ੍ਰਤਾਪ …

Read More »

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕ ਸਹਿਯੋਗ ਦੇਣ – ਅਮਰਜੀਤ ਪੇੜਾ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਸੈਨੇਟਰੀ ਸੁਪਰਵਾਈਜਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਪੇੜਾ ਨੇ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦਾ ਸਹਿਯੋਗ ਕਰਨ ਤੇ ਕੂੜਾ ਕੂੜੇਦਾਨਾਂ ਵਿੱਚ ਹੀ ਸੁੱਟਣ।ਨਿਗਮ ਕਮਿਸ਼ਨਰ ਪਦੀਪ ਸਭਰਵਾਲ ਤੇ ਹੈਲਥ ਅਫਸਰ ਡਾ. ਚਰਨਜੀਤ ਸਿੰਘ …

Read More »

ਗੁਰੂ ਨਾਨਕ ਦੇਵ ਯੂੂਨੀਵਰਸਿਟੀ ਵਿਖੇ ਜਰਨਲ ਓਰੀਐਂਟੇਸ਼ਨ 96 ਸੰਪੰਨ

ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋ ਚਾਰ ਹਫਤਿਆਂ ਦਾ ਜਰਨਲ ਓਰੀਐਂਟੇਸ਼ਨ 96 ਸੰਪੰਨ ਹੋ ਗਿਆ ਹੈ। ਇਸ ਕੋਰਸ ਵਿਚ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 43 ਅਧਿਆਪਕਾਂ ਨੇ ਭਾਗ ਲਿਆ।ਯੂਨੀਵਰਸਿਟੀ ਦੇ ਵਾਂਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਸਮਾਪਤੀ ਸਮਾਗਮ ਮੌਕੇ ਮੁਖ ਮਹਿਮਾਨ ਸਨ। ਅਕਾਦਮਿਕ ਸਟਾਫ ਕਾਲਜ ਦੀ ਡਾਇਰੈਕਟਰ ਅਵੀਨਾਸ਼ ਕੌਰ ਨਾਗਪਾਲ …

Read More »

ਭਾਈ ਗੁਰਬਖਸ਼ ਸਿੰਘ ਦੀ ਅਪੀਲ ‘ਤੇ ਕੰਵਰਬੀਰ ਸਿੰਘ ਤੇ ਸਾਥੀਆਂ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) ਜੇਲਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੌਮ ਨੂੰ ਲਾਮਬੰਦ ਕਰਨ ਅਤੇ ਕੇਂਦਰ ਸਰਕਾਰ ਤੱਕ ਅਵਾਜ਼ ਨੂੰ ਪਹੁੰਚਾਣ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਮੰਗ-ਪੱਤਰ ਦੇਣ ਦੀ ਕੀਤੀ ਗਈ ਅਪੀਲ ਨੂੰ ਮੁੱਖ ਰੱਖਦਿਆਂ ਅੱਜ ਸਿੱਖ ਜਥੇਬੰਦੀ ਆਈ.ਐਸ.ਓ ਵੱਲੋਂ ਪੰਜਾਬ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ …

Read More »

ਬਠਿੰਡਾ ਜਿਲੇ ਦੇ 362 ਵਿੱਚੋਂ 358 ਪਿੰਡਾਂ ਦਾ ਜ਼ਮੀਨੀ ਰਿਕਾਰਡ ਆਨ-ਲਾਈਨ ਹੋਇਆ-ਬਰਾੜ

9 ਮਹੀਨਿਆਂ ਦੌਰਾਨ ਜ਼ਮੀਨ ਮਾਲਕਾਂ ਨੂੰ 131203 ਫ਼ਰਦਾਂ ਮੁਹੱਈਆ ਕਰਵਾਈਆਂ ਗਈਆਂ ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫਰਦਾਂ ਆਦਿ ਲੈਣ ਲਈ ਜ਼ਿਲ੍ਹਾ ਪੱਧਰ, ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ ਤੇ ਖੋਲ੍ਹੇ ਗਏ ਫਰਦ ਕੇਂਦਰ ਜਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ । ਇਹ …

Read More »

ਵਾਹਨਾਂ ‘ਤੇ ਹੁਣ ਨਹੀਂ ਲੱਗਣਗੇ ਟੈਂਪਰੇਰੀ ਨੰਬਰ – ਡੀ. ਟੀ. ਓ

ਹਰ ਨਵੇਂ ਵਾਹਨ ਨੂੰ ਮੌਕੇ ‘ਤੇ ਹੀ ਮਿਲ ਜਾਵੇਗਾ ਪੱਕਾ ਨੰਬਰ ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਲਾ ਟਰਾਂਸਪੋਰਟ ਦਫਤਰਾਂ ਵਿਚ ਹੁੰਦੀ ਖੱਜ਼ਲ ਖੁਆਰੀ ਅਤੇ ਏਜੰਟਾਂ ਵੱਲੋਂ ਵਾਹਨਾਂ ਦੀ ਰਜਿਸਟਰੇਸ਼ਨ ਕਰਵਾਉਣ ਮੌਕੇ ਕੀਤੀ ਜਾਂਦੀ ਲੁੱਟ ਨੂੰ ਬੰਦ ਕਰਨ ਦੇ ਮੱਦੇਨਜ਼ਰ ਨਵੇਂ ਵਾਹਨਾਂ ਦੀ ਖਰੀਦ ਮੌਕੇ ਹੀ ਪੱਕਾ ਨੰਬਰ ਅਲਾਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ …

Read More »

‘ਚਿਲਡਰਨਜ਼ ਫਿਲਮ ਫੈਸਟੀਵਲ’ 12 ਤੋਂ 17 ਜਨਵਰੀ ਤਕ ਮਨਾਇਆ ਜਾਵੇਗਾ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬਾਲ ਚਿੱਤਰ ਸਮਿਤੀ, ਸੂਚਨਾ ਅਤੇ ਪ੍ਰਸ਼ਾਰਣ ਮੰਤਰਾਲਿਆ ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲਿਆ ਸਦਕਾ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆਦਾਇਕ ਫਿਲਮਾਂ ਵਿਖਾਉਣ ਲਈ ਅੰਮ੍ਰਿਤਸਰ ਵਿਖੇ ਬੱਚਿਆਂ ਲਈ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ 12 ਤੋਂ 17 ਜਨਵਰੀ 2015 ਤਕ ਇਹ …

Read More »