Friday, September 11, 2026

ਪੰਜਾਬੀ

ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਇਆਂ ਨਾਟਕ ‘ਕਨੇਡਾ ਦੇ ਨਜ਼ਾਰੇ’ ਨੇ

ਅੰਮ੍ਰਿਤਸਰ, 7 ਜਨਵਰੀ (ਦੀਪ ਦਵਿੰਦਰ ਸਿੰਘ) – ਅੱਜ ਅੱਠਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਹਰਦੀਪ ਗਿੱਲ ਦੀ ਨਿਰਦੇਸ਼ਨਾਂ ਵਿੱਚ ਹਾਸਰਸ ਪੰਜਾਬੀ ਨਾਟਕ ‘ਕਨੇਡਾ ਦੇ ਨਜ਼ਾਰੇ’ (ਆਰ.ਐਸ.ਵੀ.ਪੀ.) ਦੀ ਸਫਲ ਪੇਸ਼ਕਾਰੀ ਕੀਤੀ ਗਈ। ਨਾਟਕ ਦੀ ਕਹਾਣੀ ਵਿਚਲਾ ਪਾਤਰ ਸੱਤੀ ਬਾਹਰ ਜਾਣ ਦੇ ਚੱਕਰ ਵਿੱਚ ਇੱਕ ਏਜੰਟ ਦੇ ਝਾਂਸੇ ਵਿੱਚ ਆ ਕੇ ਆਪਣੀ ਪਤਨੀ ਨੂੰ ਤਲਾਕ …

Read More »

ਜਥੇ: ਅਵਤਾਰ ਸਿੰਘ ਦੇ ਮੁੰਬਈ ਦੌਰੇ ‘ਤੇ ਸਮੂਹ ਧਾਰਮਿਕ ਸਭਾ ਸੁਸਾਇਟੀਆਂ ਵੱਲੋਂ ਸਨਮਾਨ

ਅੰਮ੍ਰਿਤਸਰ, 6 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੰਬਈ ਦੌਰੇ ‘ਤੇ ਜਾਣ ਉਪਰੰਤ ਸ. ਗੁਰਿੰਦਰ ਸਿੰਘ ਬਾਵਾ ਮੈਂਬਰ ਸ਼ੋ੍ਰਮਣੀ ਕਮੇਟੀ ਦੀ ਅਗਵਾਈ ਵਿੱਚ ਸਮੂਹ ਸਭਾ ਸੁਸਾਇਟੀਆਂ ਦੇ ਪ੍ਰਧਾਨ, ਮੈਂਬਰ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਜਥੇਦਾਰ ਅਵਤਾਰ ਸਿੰਘ ਨਾਲ ਮੁਲਾਕਾਤ ਕੀਤੀ।ਇਨ੍ਹਾਂ ਸਖਸ਼ੀਅਤਾਂ ਵਿੱਚ ਸ. ਰਘਬੀਰ ਸਿੰਘ ਗਿੱਲ ਪ੍ਰਧਾਨ, ਸ. ਚਰਨਜੀਤ ਸਿੰਘ ਚੱਢਾ ਸੀਨੀਅਰ ਮੀਤ ਪ੍ਰਧਾਨ, ਸ. ਕੁਲਵੰਤ …

Read More »

ਜਥੇ: ਅਵਤਾਰ ਸਿੰਘ ਨੇ ਸ. ਨਿਰਮਲ ਸਿੰਘ ਧੀਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 6 ਜਨਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੀਤ ਅਖ਼ਬਾਰ ਦੇ ਸੀਨੀਅਰ ਫੋਟੋ ਪੱਤਰਕਾਰ ਸ. ਨਿਰਮਲ ਸਿੰਘ ਧੀਰ ਜੋ ਕੁਝ ਸਮਾਂ ਬਿਮਾਰ ਰਹਿਣ ਕਾਰਨ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਇਥੋਂ ਜਾਰੀ ਪੈ੍ਰਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ. ਨਿਰਮਲ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਾਇਆ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਸਾਹਿਬ-ਏ ਕਮਾਲ, ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕਪੁਰਾ ਸੁਲਤਾਨਵਿੰਡ ਰੋਡ ਦੇ ਨਿਵਾਸੀ ਸ. ਪ੍ਰਦੀਪ ਸਿੰਘ ਤੇ ਸ. ਸੁਰਿੰਦਰ ਸਿੰਘ ਦੇ ਪਰਿਵਾਰਾਂ ਵੱਲੋਂ ਸਿਟੀ ਸੈਂਟਰ ਜੀ ਟੀ ਰੋਡ ਵਿਖੇ ਸੰਗਤਾਂ ਲਈ ਭਠੂਰੇ-ਛੋਲੇ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਾਇਆ ਗਿਆ। ਗੁਰੂ ਨਾਨਕਪੁਰਾ ਨਿਵਾਸੀਆਂ ਵੱਲੋਂ ਹਰ ਸਾਲ ਸ਼ਰਧਾ …

Read More »

ਹੈਰੋਇਨ ਤੇ ਨਸ਼ੀਲੇ ਪਾਉਡਰ ਸਮੇਤ 2 ਗ੍ਰਿਫਤਾਰ

ਭਿੱਖੀਵਿੰਡ, 6 ਜਨਵਰੀ (ਰਾਣਾ ਬੁੱਗ/ਕੁਲਵਿੰਦਰ ਕੰਬੋਕੇ) – ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੈਰੋਇੰਨ ਤੇ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਫੜੇ ਗਏ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੂਰੂ ਕਰ ਦਿੱਤੀ ਹੈ।ਜਿਲਾ ਪੁਲਸ ਮੁਖੀ ਮਨਮੋਹਨ ਕੁਮਾਰ ਸ਼ਰਮਾਂ ਵੱਲੋ ਚਲਾਈ ਨਸ਼ਿਆਂ ਖਿਲਾਫ ਮੁਹਿਮ ਤਹਿਤ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਪੱਟੀ ਰੋਡ ਤੋ ਬਾਈ …

Read More »

ਨਗਰ ਨਿਗਮ ਮੁਲਾਜਮ ਤਾਲਮੇਲ ਦਲ ਵਲੋਂ ਪ੍ਰਕਾਸ਼-ਪੁਰਬ ਮਨਾਇਆ ਗਿਆ

ਅੰਮ੍ਰਿਤਸਰ, 6 ਜਨਵਰੀ (ਸਾਜਨ) – ਨਗਰ ਨਿਗਮ ਮੁਲਾਜਮ ਤਾਲਮੇਲ ਦਲ (ਰਜਿ) ਵਲੋਂ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਅਵਤਾਰ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਸਿਟੀ ਕੋਤਵਾਲੀ ਵਿਖੇ ਨਗਰ ਨਿਗਮ ਮੁਲਾਜਮ ਤਾਲਮੇਲ ਦਲ (ਰਜਿ) ਦੇ ਦਫਤਰ ਸਾਹਮਣੇ ਅਯੋਜਿਤ ਇਸ ਧਾਰਮਿਕ ਸਮਾਗਮ ਵਿੱਚ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਏ ਅਤੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਦੋਰਾਨ ਭਾਈ ਜਰਨੈਲ ਸਿੰਘ ਹਜੂਰੀ …

Read More »

ਕੀ ਨਵਜੋਤ ਸਿੰਘ ਸਿੱਧੂ ਦਾ ਨਾਮ ਵਰਤ ਕੇ ਭਾਜਪਾ ਵਲੋਂ ਸਿੱਖਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ? – ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ

ਜੰਡਿਆਲਾ, 6 ਜਨਵਰੀ (ਹਰਿੰਦਰਪਾਲ ਸਿੰਘ/ਵਰਿੰਦਰ ਸਿੰਘ) – ਪੰਜਾਬ ਵਿਚ ਇਸ ਸਮੇਂ ਭਾਜਪਾ ਵਲੋਂ ਦਿਹਾਤੀ ਖੇਤਰ ਵਿਚ ਸਿੱਖਾਂ ਦੀਆ ਵੋਟਾਂ ਹਾਸਿਲ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਸੁਰਖੀਆ ਵਿਚ ਲਿਆਕੇ ਸਿੱਖੀ ਚਿਹਰਿਆ ਨੂੰ ਅਪਨੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਨੇ ਕਿਹਾ ਕਿ ਇਸ ਸਮੇਂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਤੋਰ …

Read More »

ਸਖੀ ਸਰਵਰ ਪੀਰ ਲੱਖ ਦਾਤਾ ਦਾ 15ਵਾਂ ਸਲਾਨਾ ਮੇਲਾ ਮਨਾਇਆ

ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ) – ਦਰਬਾਰ ਪੀਰ ਸਖੀ ਸਰਵਰ ਪੀਰ ਲੱਖ ਦਾਤਾ ਜੀ ਦਾ 15ਵਾਂ ਸਲਾਨਾ ਮੇਲਾ ਸ਼ੇਰਾਂ ਵਾਲਾ ਗੇਟ ਵਿੱਖੇ ਗੱਦੀ ਨਸ਼ੀਨ ਬਾਬਾ ਪਾਲੇ ਸ਼ਾਹ ਜੀ ਕਾਦਰੀ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਤਾਲਿਬ ਬਾਬਾ ਵਿਜੈ ਸ਼ਾਹ ਕਾਦਰੀ, ਵਾਲਮੀਕਿ ਧੂਨਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ, ਬਾਬਾ ਬਿੱਟੂ ਸ਼ਾਹ ਕਾਦਰੀ ਉੱਦੋਵਾਲੀ, ਬਾਬਾ ਦਰਸ਼ਨ ਸ਼ਾਹ ਮੱਤੇਵਾਲੀ, …

Read More »

ਵਾਲਮੀਕਿ ਤੀਰਥ ਸਥਿਤ ਧੂਨਾ ਸਾਹਿਬ ਵਿੱਖੇ ਟੇਕਿਆ ਮੱਥਾ

ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ) – ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਦੇ ਨੱਵ- ਨਿਯੁਕਤ ਰਾਸ਼ਟਰੀ ਸੰਚਾਲਕ ਵੀਰ ਦਾਰਾ ਟਾਂਕ ਨੇ ਅੱਕ ਅਪਣੀ ਅੰਮ੍ਰਿਸਤਰ ਫੇਰੀ ਦੋਰਾਨ ਭਗਵਾਨ ਵਾਲਮੀਕਿ ਤੀਰਥ ਸਥਿਤ ਧੂਨਾ ਸਾਹਿਬ ਵਿੱਖੇ ਮੱਥਾ ਟੇਕਿਆ ਤੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਅਸ਼ੀਰਵਾਦ ਲਿਆ।ਇਸ ਮੋਕੇ ਧੂਨਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਨੇ ਉਨਾਂ੍ਹ ਨੂੰ ਸਨਮਾਨਿਤ ਕੀਤਾ।ਇਸ ਦੇ ਉਪਰੰਤ ਗਵਾਲ ਮੰਡੀ …

Read More »

ਕੋਟ ਖਾਲਸਾ ਦੇ ਚੋਂਕੀ ਇੰਚਾਰਜ ਹਰਿੰਦਰ ਸਿੰਘ ਸਨਮਾਨਿਤ

ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ) – ਭਾਰਤੀ ਵਾਲਮੀਕਿ ਯੂਥ ਸੈਨਾ ਨੇ ਕੋਟ ਖਾਲਸਾ ਦੇ ਚੋਂਕੀ ਇੰਚਾਰਜ ਹਰਿਦੰਰ ਸਿੰਘ ਨੂੰ ਉਨਾਂ੍ਹ ਵੱਲੋ ਇਲਾਕੇ ਵਿੱਚ ਕੀਤੇ ਵੱਧੀਆ ਕੰਮਾਂ ਕਾਰਨ ਪੰਜਾਬ ਪ੍ਰਧਾਨ ਡਾ.ਵਿਜੈ ਕੁਮਾਰ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ।ਇਸ ਮੋਕੇ ਪੰਜਾਬ ਪ੍ਰਧਾਨ ਡਾ. ਵਿਜੈ ਕੁਮਾਰ ਨੇ ਕਿਹਾ ਕਿ ਚੋਂਕੀ ਇੰਚਾਰਜ ਹਰਿੰਦਰ ਸਿੰਘ ਨੈ ਜੱਦੋ ਦਾ ਆਹੁਦਾ ਸੰਭਾਲਿਆ ਹੈ ਉਸ ਦਿਨ ਤੋ ਹੀ …

Read More »