Friday, September 11, 2026

ਪੰਜਾਬੀ

ਸਰਦੀ ਕਾਰਨ ਦੇਰੀ ਨਾਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਾ ਦਿੱਤੀ ਜਾਵੇ ਸਜਾ – ਬੀਪੀਈਓ ਸ਼ਰਮਾ

ਫਾਜ਼ਿਲਕਾ 6 ਜਨਵਰੀ (ਵਿਨੀਤ ਅਰੋੜਾ) – ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ ਤੋਂ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਫਾਜ਼ਿਲਕਾ ਦੇ ਪ੍ਰਾਈਵੇਟ ਸਕੂਲਾਂ ਦੀ ਸੇਫ਼ ਸਕੂਲ ਵਾਹਨ ਅਤੇ ਰੋਡ ਸੇਫ਼ਟੀ ਬਾਰੇ ਮਹੀਨਾਵਾਰ ਮੀਟਿੰਗ ਬੀਆਰਸੀ ਹਾਲ ਫਾਜ਼ਿਲਕਾ 1 ਵਿਚ ਰੱਖੀ ਗਈ। ਇਸ ਮੀਟਿੰਗ ਵਿਚ ਪ੍ਰਾਇਵੇਟ ਸਕੂਲ ਮੁੱਖੀਆਂ ਨੂੰ ਟ੍ਰੇਨਿੰਗ ਮੈਡਮ ਸੋਨਮ ਅਤੇ ਕਮਲੇਸ਼ ਰਾਣੀ ਵੱਲੋਂ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟ੍ਰੇਨਿੰਗ …

Read More »

ਇੱਕ ਉਂਮੀਦ ਸੋਸਾਇਟੀ ਨੇ ਪੇੜੀਵਾਲ ਪਰਿਵਾਰ ਦੇ ਸਹਿਯੋਗ ਨਾਲ ਵੰਡਿਆ ਰਾਸ਼ਨ

ਫਾਜ਼ਿਲਕਾ 6 ਜਨਵਰੀ (ਵਿਨੀਤ ਅਰੋੜਾ) – ਸਮਾਜ ਸੇਵਾ ਵਿੱਚ ਆਗੂ ਇੱਕ ਉਂਮੀਦ ਵੇਲਫੇਅਰ ਸੋਸਾਇਟੀ ਦੁਆਰਾ ਸਥਾਨਕ ਸ਼ਕਤੀ ਨਗਰ ਗਲੀ ਨੰਬਰ 1 ਵਿੱਚ ਮਾਸਿਕ ਰਾਸ਼ਨ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਆਯੋਜਿਤ ਪ੍ਰੋਗਰਾਮ ਵਿੱਚ ਸਵ. ਐਡਵੋਕੇਟ ਗਜਾਨੰਦ ਪੇੜੀਵਾਲ ਦੀ ਧਰਮ ਪਤਨੀ ਸ਼੍ਰੀਮਤੀ ਸ਼ਾਰਦਾ ਦੇਵੀ ਅਤੇ ਉਨ੍ਹਾਂ ਦੇ ਪੁਤਰ ਆਨੰਦ …

Read More »

ਮੁੱਖ ਮੰਤਰੀ ਸ. ਬਾਦਲ ਵਲੋਂ ਐਨ.ਆਰ.ਆਈਜ਼ ਸੰਗਤ ਦਰਸ਼ਨ 16 ਜਨਵਰੀ ਨੂੰ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਪ੍ਰਵਾਸੀ ਭਾਰਤੀ ਪੰਜਾਬੀ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਆਦਿ ਨੂੰ ਸੁਣਨ ਲਈ 16 ਜਨਵਰੀ 2015 ਨੂੰ ਜਲੰਧਰ ਵਿਖੇ ਬਾਠ ਕੈਸਲ ਪੈਲੇਸ ਵਿਖੇ ਐਨ.ਆਰ.ਆਈਜ਼ ਸੰਗਤ ਦਰਸ਼ਨ ਕਰਵਾਇਆ ਜਾ ਰਿਹਾ ਹੈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਮੁੱਖ ਮੰਤਰੀ …

Read More »

ਨਾਟਕ ”ਡਮਰੂ” ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ

ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ)- ਦਾ ਥੀਏਟਰ ਪਰਸਨਜ ਅੰਮ੍ਰਿਤਸਰ ਵੱਲੋਂ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਅਗਵਾਈ ਵਿੱਚ ਪੰਜਾਬ ਨਾਟਸ਼ਾਲਾ ਵਿਖੇ ਕਰਵਾਏ ਜਾ ਰਹੇ 8ਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਸੁਖਜੀਤ ਦੀ ਕਹਾਣੀ ‘ਤੇ ਅਧਾਰਿਤ ਨਾਟਕ ‘ਡਮਰੂ’ ਪੇਸ਼ ਕੀਤਾ ਗਿਆ। ਹਰਦੀਪ ਗਿੱਲ ਦੀ ਪਠ-ਕਥਾ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ਵਿੱਚ ਪੇਸ਼ ਕੀਤੇ ਇਸ ਨਾਟਕ ਦੀ ਕਹਾਣੀ ਆਦਮੀ ਔਰਤ ਦੇ ਰਿਸ਼ਤਿਆਂ ਦੇ …

Read More »

  ਸੀ. ਕੇ. ਡੀ ਇੰਸਟੀਟਿਉਟ ਦੇ ਵਿਦਿਆਰਥੀਆਂ ਕੀਤਾ ਰਿਲਾਇੰਸ ਇੰਡਸਟਰੀ ਦਾ ਦੌਰਾ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)  -ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਵਿਦਿਆਰਥੀਆਂ ਦਾ ਪੋ੍ਰਫੈਸ਼ਨਲ ਗਿਆਨ ਵਧਾਉਣ ਲਈ ਰਿਲਾਇੰਸ ਇੰਡਸਟਰੀ, ਹੁਸ਼ਿਆਰਪੁਰ ਵਿਖੇ ਉਦਯੋਗਿਕ ਦੌਰਾ ਕਰਵਾਇਆ ਗਿਆ।ਸੀ ਕੇ ਡੀ ਇੰਸਟੀਟਿਉਟ ਦਾ ਮੰਨਣਾ ਹੈ ਕਿ ਉਦਯੋਗਿਕ ਯਾਤਰਾਵਾਂ ਵਿਦਿਆਰਥੀਆਂ ਨੂੰ ਥਿਉਰੈਟਿਕਲ ਗਿਆਨ ਦੇ ਨਾਲ ਨਾਲ ਪੈ੍ਰਕਟੀਕਲ ਗਿਆਨ ਦੇਣ ਵਿਚ ਵੀ ਸਹਾਇਕ ਸਿੱਧ ਹੁੰਦੀਆਂ ਹਨ।੨੫ ਵਿਦਿਆਰਥੀਆਂ ਦੇ ਗਰੁਪ ਦੀ ਅਗੁਵਾਈ ਕਾਲਜ …

Read More »

 ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਨਗਰ ਕੀਰਤਨ 10 ਨੂੰ .

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਸਰਬੰਸਦਾਨੀ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸੇਵਕ ਸਭਾ, ਸ੍ਰੀ ਅੰਮ੍ਰਿਤਸਰ ਵਲੋਂ ਹਰ ਸਾਲ ਦੀ ਤਰਾਂ੍ਹ 10 ਜਨਵਰੀ ਦਿਨ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ। ਪ੍ਰਧਾਨ ਅਵਤਾਰ ਸਿੰਘ …

Read More »

ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਤੋਂ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਵੱਲੋਂ ਏਅਰਪੋਰਟ ਰੋਡ ‘ਤੇ ਗਰਿੱਲਾਂ ਦੇ ਲਗਾਏ ਜਾਣ ਦੇ ਦਿੱਤੇ ਗਏ ਭਰੋਸੇ ਦੇ ਬਾਵਜੂਦ ਮੁੜ ਏਅਰਪੋਰਟ ਰੋਡ ਉੱਤੇ ਗਰਿੱਲਾਂ ਲਗਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਦੀ ਤਿਆਰੀ ਉੱਤੇ ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਨੇ ਤਿੱਖੇ ਤੇਵਰ ਦਿਖਾਂਦੇ ਹੋਏ ਕਿਹਾ ਹੈ ਕਿ ਕੱਲ ਤੋਂ ਸਵੇਰੇ 11 ਵਜੇ ਏਅਰਪੋਰਟ ਰੋਡ ਉੱਤੇ …

Read More »

ਅਟਾਰੀ ਧਰਨੇ ਵਿੱਚ ਕੰਬੋਕੇ ਤੋਂ ਸ਼ਾਮਲ ਹੋਇਆ ਵੱਡਾ ਜਥਾ

  ਭਿੱਖੀਵਿੰਡ, 5 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇਫ਼ਲਖਵਿੰਦਰ ਸਿੰਘ ਗੋਲਣ) ਸ਼ੌਮਣੀ ਅਕਾਲੀ ਦਲ (ਬ) ਵਲੋਂ ਨਸ਼ਿਆਂ ਖਿਲਾਫ ਦਿੱਤੇ ਗਏ ਵਿਸ਼ਾਲ ਧਰਨੇ ਵਿੱਚ ਸ਼ਾਮਲ ਹੋਣ ਲਈ ਅੱਡਾ ਭਿੱਖੀਵਿਡ ਨੇੜਲੇ ਪਿੰਡ ਕੰਬੋਕੇ ਤੋਂ ਸਰਪੰਚ ਪਲਵਿੰਦਰ ਸਿੰਘ ਕੰਬੋਕੇ ਅਤੇ ਅਕਾਲੀ ਦਲ (ਬ) ਦੇ ਜਿਲਾ ਮੀਤ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਸ਼ਾਮਲ ਹੋਇਆ।ਜਥੇ ਦੇ ਰਵਾਨਾ ਹੋਣ ਮੌਕੇ ਗੱਲਬਾਤ ਕਰਦਿਆਂ ਉਕਤ …

Read More »

 ਸ. ਸੁਖਬੀਰ ਬਾਦਲ ਤੇ ਸ. ਮਜੀਠੀਆ ਵਲੋਂ ਸੀਨੀ: ਪ੍ਰੈਸ ਫੋਟੋ ਪੱਤਰਕਾਰ ਸ. ਨਿਰਮਲ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਸਵਰਗਵਾਸੀ ਨਿਰਮਲ ਸਿੰਘ ਨੇ ਫੋਟੋਗ੍ਰਾਫੀ ਦੇ ਕਿੱਤੇ ‘ਚ ਮਨਵਾਇਆ ਲੋਹਾ ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ ਮਾਲ ਤੋ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ‘ਅਜੀਤ’ ਅਖਬਾਰ ਦੇ ਸੀਨੀਅਰ ਫੋਟੋ ਪੱਤਰਕਾਰ ਸ. ਨਿਰਮਲ ਸਿੰਘ ਦੀ ਅਚਨਚੇਤ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਾਦਲ ਤੇ …

Read More »

ਸੰਧੂ ਅਤੇ ਰੰਧਾਵਾ ਦੀ ਅਗਵਾਈ ਵਿਚ ਵਿਸ਼ਾਲ ਕਾਫਲਾ ਅਟਾਰੀ ਵਿਖੇ ਹੋਏ ਧਰਨੇ ਲਈ ਰਵਾਨਾ

ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਸ਼੍ਰੌਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੰਤਰਰਾਸ਼ਟਰੀ ਸਰਹੱਦ ਤੇ ਅਟਾਰੀ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਅੱਜ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਅੱਜ ਅਕਾਲੀ ਦਲ ਦੇ …

Read More »