Friday, September 11, 2026

ਪੰਜਾਬੀ

ਪਲਸ ਪੋਲੀਓ ਸਬੰਧੀ ਜਿਲਾ ਪੱਧਰ ਵਰਕਸ਼ਾਪ ਦਾ ਆਯੋਜਨ

ਫਾਜ਼ਿਲਕਾ 2 ਜਨਵਰੀ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ ਪਲਸ ਪੋਲੀਓ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਰੀਦਕੋਟ ਤੋਂ ਡਬਲਿਊ ਐਚਓ ਦੇ ਨੁਮਾਇੰਦੇ ਡਾ. ਗਿਆਨ ਚੰਦ ਸਰਵੇਲੇਂਸ ਮੈਡਿਕਲ ਅਫਸਰ ਦੁਆਰਾ ਆਏ ਹੋਏ ਸਮੂਹ ਸੀਨੀਅਰ ਮੇਡੀਕਲ ਅਫਸਰਸ ਨੋਡਲ ਅਫਸਰ ਬੀਈਈ, ਐਸਆਈ, ਐਲਐਚਵੀ ਅਤੇ ਹੋਰ ਕਰਮਚਾਰੀ ਸ਼ਾਮਿਲ ਹੋਏ।ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ …

Read More »

ਸੇਵਾ ਭਾਰਤੀ ਨੇ 85 ਜਰੂਰਤਮੰਦਾਂ ਨੂੰ ਵੰਡੀਆਂ ਜਰਸੀਆਂ ਅਤੇ ਕੋਟੀਆਂ

ਫਾਜ਼ਿਲਕਾ 2 ਜਨਵਰੀ (ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਦੁਆਰਾ ਸਥਾਨਕ ਡਾ. ਗੋਬਿੰਦ ਰਾਮ ਲਾਈਬ੍ਰੇਰੀ ਵਿੱਚ ਬਾਲ ਸੰਸਕਾਰ ਕੇਂਦਰ ਅਤੇ ਸਿਲਾਈ ਕੇਂਦਰ ਦੇ ਬੱਚਿਆਂ ਅਤੇ ਔਰਤਾਂ ਲਈ ਜਰਸੀਆਂ ਅਤੇ ਊਨੀ ਕੱਪੜੇ ਵੰਡੇ ਗਏ।ਜਾਣਕਾਰੀ ਦਿੰਦੇ ਸੋਸਾਇਟੀ ਦੇ ਉਪ-ਪ੍ਰਧਾਨ ਕ੍ਰਿਸ਼ਣ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖਾ ਮਹਮਾਨ ਸਮਾਜਸੇਵੀ ਵਿੱਕੀ ਬਤਰਾ ਅਤੇ ਉਨ੍ਹਾਂ ਦੇ ਪਰਵਾਰਿਕ ਮੈਂਬਰ ਸਨ।ਇਸ ਮੌਕੇ ਬਤਰਾ ਅਤੇ …

Read More »

ਚੀਫ ਖਾਲਸਾ ਦੀਵਾਨ ਨੇ ਕੀਤਾ ਅਤਿ ਆਧੁਨਿਕ ਡੈਂਟਲ ਮਸ਼ੀਨਾਂ ਦਾ ਉਦਘਾਟਨ

ਬਣੇਗਾ ਅਲਟਰਾ ਮਾਡਰਨ ਸਹੂਲਤਾਂ ਅਤੇ ਉੱਚ ਪੱਧਰੀ ਤਕਨੀਕਾਂ ਵਾਲਾ ਚੈਰੀਟੇਬਲ ਦੰਦਾਂ ਦਾ ਹਸਪਤਾਲ ਅੰਮ੍ਰਿਤਸਰ, ੨ ਜਨਵਰੀ (ਜਗਦੀਪ ਸਿੰਘ ) – ਸਿਖਿਆ ਦੇ ਨਾਲ ਨਾਲ ਸੇਵਾ ਦੇ ਖੇਤਰ ਵਿਚ ਵੀ ਅੱਗੇ ਰਹਿਣ ਵਾਲੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੌਂ ਸਮੇਂ ਸਮੇਂ ਤੇ ਆਪਣੇ ਅਦਾਰਿਆਂ ਨੂੰੰ ਆਧੁਨਿਕ ਸਮੇ ਦਾ ਹਾਣੀ ਬਣਾਉਣ ਦੇ ਵਿਸ਼ੇਸ਼ ਉੋਪਰਾਲੇ ਕੀਤੇ ਜਾਂਦੇ ਹਨ। ਅ’ਜ ਚੀਫ ਖਾਲਸਾ ਦੀਵਾਨ ਚੈਰੀਟੇਬਲ …

Read More »

ਭਾਈ ਜੈਤਾ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ

ਭਾਈ ਜੈਤਾ ਜੀ ਦੀ ਕੁਰਬਾਨੀ ਸਾਡੀਆਂ ਮੁਹਾਰਾਂ ਧਰਮ ਵਾਲੇ ਪਾਸੇ ਮੋੜਦੀ – ਗਿੱਲ/ ਰਮਦਾਸ ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਸਿੱਖਾਂ ਦੇ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਰੰਘਰੇਟੇ ਗੁਰੂ ਦੇ ਬੇਟੇ ਦਾ ਖਿਤਾਬ ਹਾਸਲ ਕਰਨ ਵਾਲੇ ਸ਼੍ਰੋਮਣੀ ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਸ਼ਹੀਦੀ ਪੁਰਬ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਗੁਰਦੁਆਰਾ ਭਾਈ ਜੀਵਨ ਸਿੰਘ ਮੱਝੂਪੁਰਾ …

Read More »

 ਨਵੇਂ ਸਾਲ ਦੀ ਆਮਦ ਵਿੱਚ ਕੋਠੇ ਪਿੱੱਪਲੀ ਵਿਖੇ ਲਗਾਇਆ ਖ਼ੂਨਦਾਨ ਕੈਂਪ

33 ਨੇ ਕੀਤਾ ਸਵੈ-ਇੱਛਾ ਨਾਲ ਖ਼ੂਨਦਾਨ ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਯੂਨਾਈਟਿਡ ਵੈਲਫੇਅਰ ਸੁਸਾਇਟੀ ਬ੍ਰਾਂਚ ਰਾਮਪੁਰਾ ਵੱਲੋਂ ਪਿੰਡ ਕੋਠੇ ਪਿਪਲੀ ਵਿਖੇ ਉੱਦਮੀਂ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਪੁਰਾਣੇ ਪ੍ਰਾਈਮਰੀ ਸਕੂਲ ਵਿਖੇ ਮੀਰੀ ਪੀਰੀ ਸਪੋਰਟਸ ਕਲੱਬ ਮਹਿਰਾਜ ਦੇ ਚੇਅਰਮੈਨ ਸਮਾਜ ਸੇਵੀ ਅਵਤਾਰ ਸਿੰਘ ਤਾਰੀ ਯੂਐੱਸਏ ਦੀ ਯਾਦ ਵਿੱਚ ਪਹਿਲਾ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ …

Read More »

ਕੁਸ਼ਟ ਰੋਗੀਆਂ ਨੂੰ ਆਪਣੇ ਹੱਥੀਂ ਕੰਬਲ ਵੰਡ ਕੇ ਸੋਨੀ ਪਰਿਵਾਰ ਨੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ

ਅੰਮ੍ਰਿਤਸਰ, 1 ਜਨਵਰੀ (ਰੋਮਿਤ ਸ਼ਰਮਾ) – ਸੋਨੀ ਪਰਿਵਾਰ ਨੇ ਨਵੇਂ ਸਾਲ ਦੀ ਸ਼ੁਰੂਆਤ ਕੁਸ਼ਟ ਆਸ਼ਰਮ ਵਿਖੇ ਕੀਤੀ। ਅਤੇ ਉਥੇ ਕੁਸ਼ਟ ਰੋਗੀਆਂ ਨੂੰ ਆਪਣੇ ਹੱਥੀਂ ਕੰਬਲ ਵੰਡ ਕੇ ਨਵੇਂ ਸਾਲ ਦੀ ਵਧਾਈ ਦਿੱਤੀ। ਆਸ਼ਰਮ ਦੇ ਪ੍ਰਧਾਨ ਕਾਂਸ਼ੀ ਰਾਮ ਨੇ ਦੱਸਿਆ ਕਿ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਅਤੇ ਵਿਕਾਸ ਸੋਨੀ ਦੀ ਕੁਸ਼ਟ ਆਸ਼ਰਮ ਨੂੰ ਬਹੁਤ ਵੱਡੀ ਦੇਣ ਹੈ। ਉਨ ਾਂਨੇ ਸੋਨੀ ਪਰਿਵਾਰ …

Read More »

ਯੂਥ ਅਕਾਲੀ ਦਲ ਦੋਆਬਾ ਪ੍ਰਧਾਨ ਸਰਬਜੋਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 1 ਜਨਵਰੀ (- ਯੂਥ ਅਕਾਲੀ ਦਲ ਜੋਨ ਦੋਆਬਾ ਦੇ ਪ੍ਰਧਾਨ ਤੇ ਨੌਜਵਾਨ ਆਗੂ ਸ. ਸਰਬਜੋਤ ਸਿੰਘ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਓਟ ਆਸਰਾ ਲਿਆ। ਯੂਥ ਅਕਾਲੀ ਦਲ ਜੋਨ ਦੋਆਬਾ ਦੇ ਪ੍ਰਧਾਨ ਬਣਨ ਉਪਰੰਤ ਸ਼ੁਕਰਾਨੇ ਵਜੋਂ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਆਉਣ ਤੇ ਉਨ੍ਹਾਂ ਨੂੰ ਯੂਥ ਅਕਾਲੀ ਦਲ …

Read More »

ਚੀਫ਼ ਖਾਲਸਾ ਦੀਵਾਨ ਗੁਰਦੁਆਰਾ ਵਿਖੇ ਨਵੇਂ ਸਾਲ ਦੇ ਮੌਕੇ ਤੇ ਧਾਰਮਿਕ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 1 ਜਨਵਰੀ (ਜਸਬੀਰ ਸਿੰਘ ਸੱਗੂ) – ਗੁਰਦੁਆਰਾ ਚੀਫ਼ ਖਾਲਸਾ ਦੀਵਾਨ ਵਿਖੇ ਨਵੇਂ ਸਾਲ ਦੇ ਮੌਕੇ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਚੀਫ਼ ਖਾਲਸਾ ਦੀਵਾਨ ਦੇ ਆਹੁਦੇਦਾਰ ਨਵੇਂ ਸਾਲ ਦੇ ਮੌਕੇ ਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਉਹਨਾਂ ਗੁਰੂ ਸਾਹਿਬਾਨ ਚੀਫ਼ ਖਾਲਸਾ ਦੀਵਾਨ ਦੀਆਂ ਸਫਲਤਾਵਾਂ ਲਈ ਸ਼ੁਕਰਾਨੇ ਵਜੋਂ ਅਤੇ ਸਾਲ 2015 ਲਈ ਚੀਫ਼ ਖਾਲਸਾ ਦੀਵਾਨ ਦੀ …

Read More »

ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਦਵਾਈ ਅਤੇ ਦਵਾ ਨਾਲ ਹੀ ਰੋਗੀ ਨੂੰ ਅਰੋਗਤਾ ਮਿਲਦੀ ਹੈ- ਡਾ. ਏ ਪੀ ਸਿੰਘ ਅੰਮ੍ਰਿਤਸਰ, 1 ਜਨਵਰੀ (ਗੁਰਪ੍ਰੀਤ ਸਿੰਘ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਸਾਲ ਦੀ ਆਮਦ ਮੌਕੇ ਹਰ ਸਾਲ ਦੀ ਤਰ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਐਂਡ ਰੀਸਰਚ ਵੱਲੋਂ ਸ੍ਰੀ ਗੁਰੂ …

Read More »

ਪਿੰਡ ਧਿਆਨਪੁਰ ਪੁੱਲ ਦੇ ਨੇੜੇ ਬਰਾਮਦ ਹੋਈ ਇਕ ਲਾਸ਼

ਰਈਆ, 1 ਜਨਵਰੀ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਪਿੰਡ ਧਿਆਨਪੁਰ ਪੁੱਲ ਦੇ ਨੇੜੇ ਝਾੜੀਆਂ ਵਿਚੋ ਇਕ ਲਾਸ਼ ਬਰਾਮਦ ਹੋਈ ਹੈ। ਜਿਸ ਨੂੰ ਵੇਖਣ ‘ਤੇ ਲੱਗਦਾ ਹੈ ਕਿ ਇਸ ਆਦਮੀ ਦੀ ਮੌਤ ਠੰਡ ਦੇ ਕਾਰਨ ਹੋਈ ਹੈ ।ਪੁਲਿਸ ਨੂੰ ਸੂਚਨਾ ਦੇਣ ‘ਤੇ ਐਸ. ਐਚ ਓ ਥਾਣਾ ਖਲਚੀਆਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਦਾ ਜਾਇਜਾ …

Read More »