Friday, September 11, 2026

ਪੰਜਾਬੀ

ਕੋਆਪ੍ਰੇਟਿਵ ਬੈਂਕ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

ਅੰਮ੍ਰਿਤਸਰ, 1 ਜਨਵਰੀ (ਸਾਜਨ) – ਕੋਆਪ੍ਰੇਟਿਵ ਬੈਂਕ ਹਾਲ ਗੇਟ ਦੇ ਸਟਾਫ ਅਤੇ ਸਾਰੇ ਮੁਲਾਜਮਾਂ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਨਵੇਂ ਸਾਲ ਦੇ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਵੱਲੋਂ ਰੱਬੀ ਬਾਣੀ ਦਾ ਇਲਾਹੀ ਕੀਰਤਨ ਗਾਇਨ ਕੀਤਾ ਗਿਆ।ਰਿਟਾਇਰਡ ਹੋਏ ਕਰਮਚਾਰੀ ਕ੍ਰਿਸ਼ਨ ਚੰਦ ਬ੍ਰਂਾਚ …

Read More »

ਗੁਰਪੁਰਬ ਮੌਕੇ ਲਗਾਇਆ ਲੰਗਰ

ਅੰਮ੍ਰਿਤਸਰ, 1 ਜਨਵਰੀ (ਸਾਜਨ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੂਰਬ ਅਤੇ ਨਵੇਂ ਸਾਲ ਮੌਕੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਜੀਠਾ ਰੋਡ ਵਿਖੇ ਲੰਗਰ ਲਗਾਇਆ ਗਿਆ।ਇਸ ਮੌਕੇ ਲੰਗਰ ਦੀ ਸੇਵਾ ਕਰਦੇ ਹੋਏ ਮਲਕੀਤ ਸਿੰਘ, ਹਰਮਿੰਦਰ ਸਿੰਘ ਸਹਿਦੇਵ, ਅਰੂਨ ਕੁਮਾਰ, ਸ਼ਾਮ ਲਾਲ, ਡਾ. ਕੰਵਲਜੀਤ ਸਿੰਘ ਜੋਲੀ, ਤਿਲਕ ਰਾਜ, ਨਵਜੀਤ ਸਿੰਘ, ਹਰਜੀਤ ਸਿੰਘ ਅਤੇ ਹੋਰ।

Read More »

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ‘ਤੇ ਮੌਕੇ ਕਰਵਾਇਆ ਧਾਰਮਿਕ ਸਮਾਗਮ

ਅੰਮ੍ਰਿਤਸਰ, 1 ਜਨਵਰੀ (ਸਾਜਨ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ ਮੌਕੇ ਹਾਲ ਗੇਟ ਬਿਜਲੀ ਬੋਰਡ ਦਫਤਰ ਵਿਖੇ ਜੇ. ਈ ਕੋਂਸਲ ਸਿਟੀ ਸਰਕਲ ਅਤੇ ਸਮੂਹ ਮੁਲਾਜਮਾਂ ਵਲੋਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਜਿਸ ਵਿੱਚ ਸਿਟੀ ਸਰਕਰ ਦੇ ਡਿਪਟੀ ਚੀਫ ਇੰਜ. ਅੇੈਸ. ਕੇ ਚਾਵਲਾ ਅਤੇ ਅਡੈੀਸ਼ਨਲ ਐਸ. ਈ ਸਿਟੀ ਸਰਕਲ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਭਾਰੀ …

Read More »

ਪੂਰੀ ਤਰਾਂ ਨਾਕਾਮ ਸਾਬਤ ਹੋਏ ਹਨ ਸ਼ਹਿਰ ਦੇ ਮੇਅਰ – ਸੈਂਡੀ ਰੰਧਾਵਾ

ਅੰਮ੍ਰਿਤਸਰ, 1 ਜਨਵਰੀ (ਰੋਮਿਤ ਸ਼ਰਮਾ) – ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤਂੋ ਜਨਤਾ ਡਤਢੀ ਪ੍ਰੇਸ਼ਾਨ ਹੈ ਜਦਕਿ ਸ਼ਹਿਰ ਦੇ ਮੇਅਰ ਹੱਥ ‘ਤੇ ਹੱਥ ਰੱਖ ਕੇ ਸਾਰਾ ਤਮਾਸ਼ਾ ਵੇਖ ਰਹੇ ਹਨ।ਕੂੜੇ ਦੇ ਢੇਰਾਂ ਨਾਲ ਕਈ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਪ੍ਰੰਤੂ ਨਿਗਮ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ।ਇਹ ਵਿਚਾਰ ਪੀਪਲਸ ਪਾਰਟੀ ਆਫ ਪੰਜਾਬ …

Read More »

ਚਾਇਨਾ ਡੋਰ ‘ਤੇ ਲਗਾਈ ਜਾਵੇ ਪੂਰਨ ਤੋਰ ਤੇ ਪੰਬੰਦੀ – ਮੋਹਿਤ ਅਰੋੜਾ

ਅੰਮ੍ਰਿਤਸਰ, 1 ਜਨਵਰੀ (ਗੁਰਪ੍ਰੀਤ ਸਿੰਘ) – ਲੱਖਾਂ ਦਾਅਵਿਆਂ ਦੇ ਬਾਵਜੂਦ ਵੀ ਜਿਲਾ ਪ੍ਰਸ਼ਾਸ਼ਨ ਚਾਇਨਾ ਡੋਰ ‘ਤੇ ਪੰਬੰਦੀ ਲਾੳਣਿ ‘ਚ ਅਸਫਲ ਰਿਹਾ ਹੈ।ਸ਼ਹਿਰ ਵਿੱਚ ਦੁਕਾਨਦਾਰ ਲੋਹੜੀ ‘ਤੇ ਵੇਚਣ ਲਈ ਚਾਇਨਾ ਡੋਰ ਨੂੰ ਸਟੋਰ ਕਰਨ ਵਿੱਚ ਲੱਗੇ ਹੋਏ ਹਨ ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਦਲ ਦੇ ਜਿਲਾ ਜਰਨਲ ਸਕੱਤਰ ਮੋਹਿਤ ਅਰੋੜਾ ਰਾਜੂ ਨੇ ਕਿਹਾ ਕਿ ਜਿਲਾਂ੍ਹ ਪ੍ਰਸ਼ਾਸ਼ਨ ਨੇ ਹਾਲ ਹੀ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਸੰਪੰਨ

ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸੰਪੰਨ ਹੋ ਗਿਆ। ਇਸ ਵਿਚ ਦੇਸ਼ ਭਰ ਤੋਂ ੨੪ ਅਧਿਆਪਕਾਂ ਨੇ ਭਾਗ ਲਿਆ।ਕੁਰਕੁਸ਼ੇਤਰਾ ਦੇ ਐਸ.ਟੀ.ਸੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਦੇ ਫਾਊਂਡਰ ਡਾਇਰੈਕਟਰ, ਪ੍ਰੋ. ਐਨ.ਐਸ. ਮਾਵੀ ਨੇ ਸਮਾਪਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਸੰਪੰਨ

ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸੰਪੰਨ ਹੋ ਗਿਆ। ਇਸ ਵਿਚ ਦੇਸ਼ ਭਰ ਤੋਂ ੨੪ ਅਧਿਆਪਕਾਂ ਨੇ ਭਾਗ ਲਿਆ।ਕੁਰਕੁਸ਼ੇਤਰਾ ਦੇ ਐਸ.ਟੀ.ਸੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਦੇ ਫਾਊਂਡਰ ਡਾਇਰੈਕਟਰ, ਪ੍ਰੋ. ਐਨ.ਐਸ. ਮਾਵੀ ਨੇ ਸਮਾਪਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੱਤ ਦਿਨਾਂ ਕੌਮੀ ਸੇਵਾ ਯੋਜਨਾ ਕੈਂਪ ਸੰਪੰਨ

ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵਲੰਟੀਅਰਜ਼ ਦਾ ਸੱਤ ਦਿਨਾਂ (ਐਨ.ਐਸ.ਐਸ.) ਕੌਮੀ ਸੇਵਾ ਯੋਜਨਾ ਕੈਂਪ ਅੱਜ ਸੰਪੰਨ ਹੋ ਗਿਆ।ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਐਸ.ਐਸ. ਵਿਭਾਗ ਵੱਲੋਂ ਪ੍ਰੋਗਰਾਮ ਅਫਸਰ, ਡਾ. ਰਾਜੇਸ਼ ਕੁਮਾਰ, ਸਹਾਇਕ ਪ੍ਰੋਫੈਸਰ, ਸਕੂਲ ਆਫ ਸੋਸ਼ਲ ਸਾਇੰਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਵਿਚ …

Read More »

ਨਵੇਂ ਸਾਲ ਦੇ ਮੋਕੇ ‘ਤੇ ਲਗਾਇਆ ਗੂਰੁ ਦਾ ਲੰਗਰ

ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਨਵੇਂ ਸਾਲ ਦੇ ਮੋਕੇ ਤੇ ਅੱਜ ਸਥਾਨਕ ਬੱਸ ਸਟੈਡ ਦੇ ਨੇੜੇ ਸਥਿਤ ਗੂਰੁ ਗੌਬਿੰਦ ਸਿੰਘ ਅਕੈਡਮੀ ਵਿੱਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਗੂਰੁ ਦਾ ਅਟੁਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਕੈਡਮੀ ਦੇ ਸੰਚਾਲਕ ਸੁਰਿੰਦਰ ਕੰਬੋਜ ਨੇ ਸਾਰੇ ਵਿਦਿਆਰਥੀਆਂ ਅਤੇ ਆਈ ਹੋਈ ਸੰਗਤ ਨੂੰ ਨਵੇ ਸਾਲ ਦੀ ਵਧਾਈ ਦਿਤੀ ਅਤੇ ਵਾਹੇਗੂਰੁ ਅੱਗੇ ਅਰਦਾਸ …

Read More »

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਮੌਕੇ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਦਸਵੇਂ ਪਾਤਸ਼ਾਹ ਅਤੇ ਖਾਲਸਾ ਪੰਥ ਦੇ ਸੰਸਥਾਪਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਗੁਰਦੁਆਰਾ ਕਲਗੀਧਰ ਸਾਹਿਬ ਰਾਧਾ ਸਵਾਮੀ ਕਲੋਨੀ ਤੋਂ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਜਾਣਕਾਰੀ ਦਿੰਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਦੁਪਹਿਰ ਠੀਕ 12 ਵਜੇ ਸ਼ੁਰੂ ਹੋਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ …

Read More »