ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਗੁਰੂ ਚਰਨਾਂ ਵਿੱਚ ਬੈਠ ਕੇ ਨਵਾਂ ਮਨਾਉਣ ਲਈ ਅੱਜ ਸਵੇਰੇ ਇੱਕ ਵਿਸ਼ਾਲ ਜੱਥਾ ਸਥਾਨਕ ਵਾਲਮੀਕ ਚੌਂਕ ਤੋਂ ਭਗਵਾਨ ਵਾਲਮੀਕ ਤੀਰਥ ਲਈ ਰਵਾਨਾ ਹੋਇਆ ।ਜਥੇ ਵਿੱਚ ਸ਼ਾਮਿਲ ਸ਼ਰਧਾਲੁਆਂ ਨੂੰ ਰਵਾਨਾ ਕਰਣ ਤੋਂ ਪਹਿਲਾਂ ਸੂਰਜ ਦੇ ਪਰਿਵਾਰ ਦੁਆਰਾ ਪ੍ਰਸਾਦ ਵੰਡਿਆ ਗਿਆ ਅਤੇ ਸ਼ਰੱਧਾਲੁਆਂ ਨੂੰ ਸ਼ੁੱਭ ਕਾਮਨਾਵਾਂ ਦੇ ਨਾਲ ਰਵਾਨਾ ਕੀਤਾ ਗਿਆ।ਇਸ ਮੌਕੇ ਸੂਰਜ, ਵਿਨੈ ਪਰਵਾਨਾ, ਗਗਨ, …
Read More »ਪੰਜਾਬੀ
ਸ਼ਿਵਾਲਿਕ ਪਬਲਿਕ ਸਕੂਲ ਵਿੱਚ ਨਵੇਂ ਸਾਲ ਦਾ ਸ਼ੁਭਾਰੰਭ ਕੀਤਾ ਖ਼ੁਸ਼ੀ ਨਾਲ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਅੱਜ ਜਨਵਰੀ 2015 ਨਵੇਂ ਸਾਲ ਦਾ ਸ਼ੁਭਾਰੰਭ ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚੀਆਂ ਨੇ ਬੜੀ ਖੁਸ਼ੀ ਨਾਲ ਕੀਤਾ।ਬੱਚੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਸਰਸਵਤੀ ਵੰਦਨਾ, ਨਵੇਂ ਸਾਲ ਦੀ ਕਵਿਤਾ ਅਤੇ ਨਵੇਂ ਸੰਕਲਪਾਂ ਨੇ ਕੀਤਾ।ਇਸ ਸ਼ੁਭ ਮੌਕੇ ਉੱਤੇ ਸਕੂਲ ਅਧਿਆਪਕ ਤਿਲਕ ਰਾਜ ਚੁਘ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅੱਗੇ ਬਢਨੇ ਲਈ ਪ੍ਰੇਰਿਤ ਕੀਤਾ ਅਤੇ ਸਮਾਂ …
Read More »ਗਾਡਵਿਨ ਸਕੂਲ ਦੇ ਸੰਗੀਤਕ ਰੂਚੀ ਰੱਖਣ ਵਾਲੇ ਬੱਚੇ ਪੁੱਜੇ ਸਤਿਯੁਗ ਰਿਕਾਰਡਿੰਗ ਸਟੂਡਿਓ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਪਿਛਲੇ ਦਿਨਾਂ ਗਾਡਵਿਨ ਪਬਲਿਕ ਸੀਨੀਅਰ ਸੇਕੇਂਡਰੀ ਸਕੂਲ ਘੱਲੂ ਦੇ ਸੰਗੀਤ ਵਿਭਾਗ ਦੇ ਬੱਚਿਆਂ ਨੇ ਆਪਣੀ ਸੰਗੀਤਕ ਜਾਣਕਾਰੀ ਵਿੱਚ ਵਾਧਾ ਕਰਣ ਦੇ ਮਕਸਦ ਨਾਲ ਸੰਗੀਤ ਅਧਿਆਪਕ ਸੋਨੂ ਕੁਮਾਰ ਦੀ ਅਗਵਾਈ ਵਿੱਚ ਸਤਿਯੁਗ ਰਿਕਾਰਡਿੰਗ ਸਟੂਡਿਓ ਅਬੋਹਰ ਦਾ ਦੌਰਾ ਕੀਤਾ । ਇਸ ਮੌਕੇ ਦੌਰਾਨ ਬੱਚੀਆਂ ਨੂੰ ਗੀਤ, ਫਿਲਮਾਂਕਨ ਦੇ ਦ੍ਰਿਸ਼, ਰਿਕਾਰਡਿਗ, ਕੈਮਰਾ ਸ਼ੂਟ ਅਤੇ ਹੋਰ ਦ੍ਰਿਸ਼ਾਂ ਨੂੰ …
Read More »ਮੈਟਰਨਲ ਹੈਲਥ ਉੱਤੇ ਵਰਕਸ਼ਾਪ ਆਯੋਜਿਤ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਸਿਵਲ ਸਰਜਨ ਡਾ.ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਡਾ. ਰਾਜੇਸ਼ ਸ਼ਰਮਾ ਦੀ ਪ੍ਰਧਾਨਤਾ ਵਿੱਚ ਸੀਏਚਸੀ ਡਬਵਾਲਾ ਕਲਾਂ ਵਿੱਚ ਮੰਗਲਵਾਰ ਨੂੰ ਮੈਟਰਨਲ ਹੈਲਥ ਉੱਤੇ ਵਰਕਸ਼ਾਪ ਆਯੋਜਿਤ ਕੀਤੀ ਗਈ । ਜਿਸ ਵਿੱਚ ਸਿਹਤ ਵਿਭਾਗ ਦੇ ਫੀਲਡ ਸਟਾਫ ਸਹਿਤ ਬਲਾਕ ਮੀਡਿਆ ਅਫਸਰ ਦਿਵੇਸ਼ ਕੁਮਾਰ ਮੌਜੂਦ ਸਨ । ਇਸ ਦੌਰਾਨ ਡਾ. ਸ਼ਰਮਾ ਨੇ ਕਿਹਾ ਕਿ ਮਾਤ੍ਰਤਵ ਦੀ …
Read More »ਆਦਿ ਧਰਮ ਸਮਾਜ ਵੱਲੋਂ ਅੰਮ੍ਰਿਤਸਰ ਵਿਖੇ ਯੋਗਿਮਾ ਪੁਰਵ ‘ਚ ਪੁੱਜੇ ਮੁੱਖ ਮੰਤਰੀ ਸ. ਬਾਦਲ
ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸੰਸਾਰ ਲਈ ਚਾਨਣ ਮੁਨਾਰਾ-ਬਾਦਲ ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਪੰਜਾਬ ਸਰਕਾਰ ਨੇ ਕਮਜ਼ੋਰ ਵਰਗ ਦੇ ਵਿਕਾਸ ਲਈ ਹਮੇਸਾਂ ਯਤਨ ਕੀਤੇ ਹਨ ਸਾਲ 2015 ਦੌਰਾਨ ਵੀ ਇਸ ਵਰਗ ਦੇ ਸਰਬਪੱਖੀ ਵਿਕਾਸ ਲਈ ਯਤਨ ਜਾਰੀ ਰਹਿਣਗੇ। ਇਹ ਪ੍ਰਗਟਾਵਾ ਉਨ੍ਹਾਂ ਨੇ ਬੀਤੀ ਸ਼ਾਮ ‘ਆਦਿ ਧਰਮ ਸਮਾਜ’ ਵੱਲੋਂ …
Read More »ਸ. ਸੁਖਬੀਰ ਬਾਦਲ, ਸ੍ਰੀਮਤੀ ਹਰਸਿਮਰਤ ਬਾਦਲ ਤੇ ਸ. ਮਜੀਠੀਆ ਵਲੋਂ ਨਵੇਂ ਸਾਲ ਦੀ ਮੁਬਾਰਕਬਾਦ
ਸ੍ਰੀ ਦਰਬਾਰ ਵਿਖੇ ਨਤਮਸਤਕ ਹੋ ਕਿ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਪੰਜਾਬ ਸਰਕਾਰ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਲਈ ਦ੍ਰਿੜ ਸੰਕਲਪ ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਅੱਜ ਤੜਕੇ ਸਵੇਰੇ 2 ਵਜੇ ਦੇ ਕਰੀਬ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ, ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਭਾਰਤ ਸਰਕਾਰ ਤੇ ਸ. ਬਿਕਰਮ ਸਿੰਘ ਮਜੀਠੀਆ ਮਾਲ ਤੇ ਸੂਚਨਾ ਤੇ …
Read More »ਦਿੱਲੀ ਕਮੇਟੀ ਵਲੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਚੇਅਰਮੈਨ ਰਾਣਾ ਨੇ ਪਾਇਆ ਚਾਨਣਾ
ਨਵੀਂ ਦਿੱਲੀ, 1 ਜਨਵਰੀ (ਅੰਮ੍ਰਿਤ ਲਾਲ ਮੰਨਣ) – ਡਾ. ਜਸਪਾਲ ਸਿੰਘ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ. ਤਰਲੋਚਨ ਸਿੰਘ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸਨ ਤੇ ਸਾਬਕਾ ਐਮ.ਪੀ ਬੀਤੇ ਦਿਨ ਜ. ਮਨਜੀਤ ਸਿੰਘ ਜੀ. ਕੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਦਫਤਰ ਵਿੱਚ ਆਏ, ਜਿਥੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ …
Read More »ਅੰਤਰਸ਼ਰਾਸ਼ਟਰੀ ਕਿਡਜ਼ ਫ਼ਿਲਮ ਫੈਸਟੀਵਲ ਵਿਚ ਚਮਕਿਆ ਡੀ.ਏ.ਵੀ ਪਬਲਿਕ ਸਕੂਲ
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਦੇ 6 ਵਿਦਿਆਰਥੀ ਅਠਵੇਂ ਅੰਤਰਸ਼ਰਾਸ਼ਟਰੀ ਕਿਡਜ਼ ਫ਼ਿਲਮ ਫੈਸਟੀਵਲ ਜੋ ਕਿ ਚਿੰਨ੍ਹ ਇੰਡਿਆ ਵਲੋਂ ਡੀ.ਪੀ.ਐਸ. ਗੁੜ੍ਹਗਾਂਵ ਵਿਚ ਕਰਵਾਇਆ ਗਿਆ, ਜਿਸ ਵਿਚ ਆਪਣਾ ਸਥਾਨ ਬਣਾਇਆ।ਇਨ੍ਹਾਂ ਵਿਦਿਆਰਥੀਆਂ ਨੂੰ ਫ਼ਿਲਮਾਂ ਪ੍ਰਤੀ ਆਪਣੇ ਵਿਚਾਰ ਪ੍ਰਸਤੁਤ ਕਰਨ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਵਾਸਤੇ ਨਿਯੁਕਤ ਕੀਤਾ ਗਿਆ।ਇਹ ਮੌਕਾ ਉਨ੍ਹਾਂ ਨੂੰ ਚਿੰਨ੍ਹ ਮੀਡੀਆ ਕੈਂਪ ਜੋ ਅਮੈਰੀਕਨ …
Read More »ਨਵੇਂ ਸਾਲ ਦੇ ਮੌਕੇ ਮੁੱਖ ਮੰਤਰੀ ਸ. ਬਾਦਲ ਵੱਲੋਂ HK52 ਰਿਜ਼ੋਰਟ ਦਾ ਉਦਘਾਟਨ
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ) – ਨਵੇਂ ਸਾਲ ਦੇ ਸ਼ੁੱਭ ਮੌਕੇ ਰਣਜੀਤ ਐਵੀਨਿਊ ਸਥਿਤ HK 52 ਰਿਜੋਰਟ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ । ਇਸ ਮੌਕੇ ਸ. ਬਾਦਲ ਨੇ ਸਭਨਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ HK52 ਦੀ ਅਤਿ-ਆਧੁਨਿਕ ਅਤੇ ਆਕਰਸ਼ਕ ਦਿੱਖ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਆਸ ਪ੍ਰਗਟਾਈ ਕਿ …
Read More »ਬਹੁਜਨ ਸਮਾਜ ਮੋਰਚਾ ਜਿਲ੍ਹਾ ਅੰਮ੍ਰਿਤਸਰ ਵੱਲੋਂ ਇੱਕ ਵਿਸ਼ਾਲ ਨਸ਼ੇ ਦੇ ਖਿਲਾਫ ਜਾਗਰਿਤੀ ਮਾਰਚ
ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਬਹੁਜਨ ਸਮਾਜ ਮੋਰਚਾ ਜਿਲ੍ਹਾ ਅੰਮ੍ਰਿਤਸਰ ਵੱਲੋਂ ਇੱਕ ਵਿਸ਼ਾਲ ਨਸ਼ੇ ਦੇ ਖਿਲਾਫ ਜਾਗਰਤ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਬਹੁਜਨ ਸਮਾਜ ਮੋਰਚਾ ਡਾ. ਇੰਦਰਪਾਲ ਸਿੰਘ ਅਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਵੇਦ ਪ੍ਰਕਾਸ਼ ਬੱਬਲੂ ਦੀ ਅਗਵਾਈ ਵਿੱਚ ਕੱਢਿਆ ਗਿਆ ਹੈ।ਜੋ ਸ਼ਹਿਰ ਵਿੱਚ ਅਤੇ ਪੰਜਾਬ ਵਿੱਚ ਜੋ ਜਵਾਨੀ ਨੂੰ ਨਯਦੀ ਗ੍ਰਿਫਤ ਵਿੱਚ ਲਿਆ ਹੈ ਉਸ …
Read More »
Punjab Post Daily Online Newspaper & Print Media