ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਪ੍ਰਿੰਸੀਪਲ ਮਨਦੀਪ ਕੌਰ ਸਨਮਾਨਿਤ ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀ ਰੋਪੜ ਵਿਖੇ ਆਯੋਜਿਤ ਰਾਜ ਪੱਧਰੀ ਵਿਗਿਆਨ ਸਮਾਰੋਹ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਮਾਨਯੋਗ ਡਾ. ਦਲਜੀਤ ਸਿੰਘ ਚੀਮਾ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੂੰ ਉਨ੍ਹਾਂ ਦੇ ਸਕੂਲ ਵਿਦਿਆਰਥੀਆਂ ਵਲੋਂ ਕੌਮੀ ਯੋਗਤਾ ਖੋਜ …
Read More »ਪੰਜਾਬੀ
ਸੁਨੀਲ ਦੇਵਗਨ (ਪੀ. ਟੀ. ਸੀ) ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਮੀਤ ਪ੍ਰਧਾਨ ਬਣੇ
ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰਪਾਲ ਸਿੰਘ) – ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ੍ਰ: ਜਸਬੀਰ ਸਿੰਘ ਪੱਟੀ ਵਲੋਂ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਸੁਨੀਲ ਦੇਵਗਨ (ਪੀ. ਟੀ. ਸੀ) ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਬੀਤੇ ਕਲ੍ਹ ਅੰਮ੍ਰਿਤਸਰ ਉਹਨਾਂ ਦੇ ਦਫਤਰ ਹੋਈ ਮੀਟਿੰਗ ਵਿੱਚ ਮੀਤ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਦੇਵਗਨ ਵਲੋਂ ਪ੍ਰਧਾਨ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਮੂੰਹ ਮਿੱਠਾ ਕਰਵਾਇਆ …
Read More »ਫਾਜਿਲਕਾ ਜਿਲੇ ਦੀ ਸਭ ਤੋਂ ਪਹਿਲੀ ਮੈਗਜ਼ੀਨ ਦੀ ਘੁੰਡ ਚੁਕਾਈ ਰਸਮ ਅਦਾ
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਆਸਫਵਾਲਾ ਸਹੀਦੀ ਸਮਾਰਕ ਤੇ ਅੱਜ ਮੇਜ਼ਰ ਜਨਰਲ ਬਿਪਿਨ ਬਖ਼ਸ਼ੀ ਵੀ.ਐਸ.ਐਮ ਜਨਰਲ ਅਫ਼ਸਰ ਕਮਾਂਡੈਂਟ ਅਮਹੋਗ ਡਿਵੀਜ਼ਨ, ਐਸ.ਬੀ ਮੁਖ਼ਰਜੀ ਕਮਾਂਡੈਂਟ 129 ਬਟਾਲੀਅਨ, ਹਾਲੀਵੁੱਡ ਤੇ ਪੰਜਾਬੀ ਫਿਲਮ ਦੇ ਸਿਤਾਰੇ ਜਿਮੀ ਸ਼ੇਰਗਿਲ, ਸੂਬੇ ਦੇ ਸਿਹਤ ਮੰਤਰੀ ਅਤੇ ਇਲਾਕਾ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਫਾਜਿਲਕਾ ਜਿਲੇ ਦੀ ਪਹਿਲੀ ਮੈਗਜ਼ੀਨ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ।ਇਸ ਮੌਕੇ ਮੈਗਜ਼ੀਨ ਵੱਲੋਂ …
Read More »ਆਫਿਸਰਜ ਐਸੋਸਇਏਸ਼ਨ ਨੇ ਮਨਾਇਆ ਸੁੱਚਾ ਸਿੰਘ ਸਮਰਾ ਦਾ ਜਨਮਦਿਵਸ
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਆਫਿਸਰਜ ਐਸੋਸਇਏਸ਼ਨ ਦੁਆਰਾ ਐਸੋਸਇਏਸ਼ਨ ਦੇ ਚੇਅਰਮੈਨ ਸੁੱਚਾ ਸਿੰਘ ਸਮਰਾ ਦੇ 76ਵੇਂ ਜਨਮਉਤਸਵ ਮੌਕੇ ਸਥਾਨਕ ਆਹਾ ਰੇਸਟੋਰੇਂਟ ਵਿੱਚ ਸਾਮੂਹਕ ਰੂਪ ਨਾਲ ਮਨਾਇਆ ਗਿਆ।ਜਾਣਕਾਰੀ ਦਿੰਦੇ ਐਸੋਸਇਏਸ਼ਨ ਦੇ ਪ੍ਰੈਸ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਮੌਕੇ ਉੱਤੇ ਸਮੂਹ ਮੈਬਰਾਂ ਨੇ ਚੇਅਰਮੈਨ ਸੁੱਚਾ ਸਿੰਘ ਸਮਰਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ ਅਤੇ ਟੀ ਪਾਰਟੀ ਦਾ ਪ੍ਰਬੰਧ …
Read More »ਹਰ ਬੂਥ ਉੱਤੇ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ 11 ਮੈਂਬਰੀ ਕਮੇਟੀ : ਅਸ਼ੋਕ ਅਨੇਜਾ
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਪ੍ਰਦੇਸ਼ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਦੇ ਅਨੁਸਾਰ ਜਿਲਾ ਫਾਜਿਲਕਾ ਦੇ ਤਹਿਤ ਆਉਂਦੇ ਸ਼ਹਿਰੀ ਖੇਤਰਾਂ ਵਿੱਚ ਵਾਰਡ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।ਹੁਣ ਉਨ੍ਹਾਂ ਦੇ ਆਦੇਸ਼ ਉੱਤੇ ਸਾਰੇ ਬੂਥਾਂ ਉੱਤੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ।ਇਹ ਗੱਲ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲਾ …
Read More »ਰੇਨਬੋ ਸਕੂਲ ਨੇ ਕੀਤਾ ਦੇਸ਼ ਦੇ ਸ਼ਹੀਦਾਂ ਨੂੰ ਯਾਦ
ਚੁੱਪ ਰੱਖ ਕੀਤੀ ਸ਼ਹੀਦਾਂ ਦੀ ਆਤਮਕ ਸ਼ਾਂਤੀ ਦੀ ਅਪੀਲ ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – 1971 ਦੇ ਭਾਰਤ-ਪਾਕ ਲੜਾਈ ਵਿੱਚ ਆਪਣੇ ਪ੍ਰਾਣਾਂ ਦੀ ਆਹੁਤੀ ਦੇਕੇ ਦੇਸ਼ ਦੀ ਰੱਖਿਆ ਕਰਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਰੇਨਬੋ ਡੇ-ਬੋਰਡਿੰਗ ਸਕੂਲ ਵਿੱਚ ਪ੍ਰੋਗਰਾਮ ਆਯੋਜਿਤ ਕਰ ਸ਼ਹੀਦਾਂ ਨੂੰ ਯਾਦ ਕੀਤਾ ।ਸਕੂਲ ਵਿੱਚ ਸ਼ਹੀਦਾਂ ਦੇ ਚਿੱਤਰ ਉੱਤੇ ਫੁਲ ਭੇਟ ਕੀਤੇ ਗਏ ਅਤੇ ਦੋ ਮਿੰਟ ਦਾ ਮੋਨ …
Read More »ਅਰਨੀਵਾਲਾ ਟੀਚਰਸ ਕਲੱਬ ਦਾ ਫੈਸਟੀਵਲ ਸਫਲਤਾਪੂਰਵਕ ਸੰਪੰਨ
ਗਿੱਧਾ, ਭਾਂਗੜਾ, ਡਰਾਮਾ, ਕੋਰਿਓਗ੍ਰਾਫੀ, ਗੀਤ ਅਤੇ ਸੰਗੀਤ ਨੇ ਬੰਨਿਆਂ ਰੰਗ ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਟੀਚਰਜ਼ ਕਲੱਬ ਅਰਨੀਵਾਲਾ ਦੁਆਰਾ ਸਰਕਾਰੀ ਮਿਡਲ ਸਕੂਲ ਬੁਰਜ ਹਨੁਮਾਨਗੜ ਵਿੱਚ ਕਰਵਾਏ ਦੋ ਦਿਨਾਂ ਅੰਤਰ ਸਕੂਲ ਮੁਕਾਬਲੇ ਲੋਕਾਂ ਦੇ ਦਿਲਾਂ ਉੱਤੇ ਅਮਿੱਟ ਛਾਪ ਛੱਡਦਿਆਂ ਹੋਏ ਧੂਮਧਾਮ ਨਾਲ ਸੰਪੰਨ ਹੋ ਗਏ ।ਇਸ ਪ੍ਰੋਗਰਾਮ ਦੌਰਾਨ ਮੁਕਤਸਰ, ਫਾਜਿਲਕਾ, ਅਬੋਹਰ ਅਤੇ ਮੰਡੀ ਅਰਨੀਵਾਲਾ ਸਹਿਤ 30 ਤੋਂ ਜਿਆਦਾ ਸਕੂਲਾਂ ਦੇ …
Read More »ਕਹਾਣੀ ਮੰਚ ਅੰਮ੍ਰਿਤਸਰ ਦੀ ਇਕੱਤਰਤਾ ਵਿੱਚ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ)- ਕਹਾਣੀ ਮੰਚ ਅੰਮ੍ਰਿਤਸਰ ਦੀ ਮਹੀਨੇਵਾਰ ਹੋਣ ਵਾਲੀ ਅਦਬੀ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਕਹਾਣੀਕਾਰ ਦੀਪ ਦਵਿੰਦਰ ਸਿੰਘ ਤੇ ਪੰਜਾਬੀ ਸਾਹਿਤਕਾਰ ਹਰਭਜਨ ਖੇਮਕਰਨੀ ਦੀ ਪ੍ਰਧਾਨਗੀ ਹੇਠ ਹੋਈ। ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਨੇ ਆਪਣੀ ਨਵੀਂ ਕਹਾਣੀ ‘ਕੁਬ’ ਹਾਜਰੀਨ ਨੂੰ ਪੜ੍ਹ ਕੇ ਸੁਣਾਈ। ਉਪਰੰਤ …
Read More »’ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਨੂੰ ਹਰੀ ਝੰਡੀ 18 ਦਸੰਬਰ ਨੂੰ
ਬਠਿੰਡਾ ਸਮੇਤ ਨੇੜਲੇ ਜ਼ਿਲ੍ਹਿਆਂ ਦੀ ਜਨਤਾ ਨੂੰ ਮਿਲੇਗਾ ਤੋਹਫ਼ਾ ਬਠਿੰਡਾ, 16 ਦਸੰਬਰ (ਅਵਤਾਰ ਸਿੰਘ ਕੈਂਥ / ਜਸਵਿੰਦਰ ਸਿੰਘ ਜੱਸੀ) : ਜ਼ਿਲ੍ਹਾ ਬਠਿੰਡਾ ਅਤੇ ਨੇੜਲੇ ਜ਼ਿਲ੍ਹਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ 18 ਦਸੰਬਰ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਨਾਲ ‘ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬੀਬੀ ਬਾਦਲ ਵਲੋਂ ਕੀਤੇ ਗਏ …
Read More »ਪ੍ਰਸ਼ਾਸ਼ਨ ਦੇ ਹੁਕਮਾਂ ਦੀ ਕਿਸੇ ਨੂੰ ਨਹੀ ਪ੍ਰਵਾਹ
ਸਿਰ ਦਰਦੀ ਬਣੇ ਭਾਰੀ ਵਾਹਨ ਸਕੂਲ ਮੈਨੇਜਮੈਟ ਤੇ ਬੱਚਿਆ ਲਈ, ਮਾਪੇ ਪ੍ਰੇਸ਼ਾਨ ਬਠਿੰਡਾ, 16 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਪ੍ਰਸ਼ਾਸ਼ਨ ਦੇ ਨਾਲ ਨਾਲ ਆਮ ਲੋਕਾਂ ਲਈ ਵੱਡੀ ਸਿਰਦਰਦ ਬਣੀ ਹੌਈ ਹੈ ਭਾਵੇ ਪ੍ਰਸ਼ਾਸ਼ਨ ਵੱਲੋ ਟ੍ਰੈਫਿਕ ਨੂੰ ਸੰਚਾਰੂ ਰੂਪ ਵਿਚ ਚਲਾਉਣ ਲਈ ਕੁੱਝ ਹਦਾਇਤਾਂ ਵੀ ਜਾਰੀ ਕੀਤੀਆ ਗਈਆ ਹਨ ਪਰ ਕੁੱਝ ਲੋਕ ਇਹਨਾਂ …
Read More »
Punjab Post Daily Online Newspaper & Print Media