ਡੰਪ ਵਾਲੀ ਜਮੀਨ ਸੋਂਪ ਦਿੱਤੀ ਜਾਵੇ ਤਾਂ ਕਾਲਜ ਇਸ ਦੀ ਸਾਂਭ ਸੰਭਾਲ ਕਰਕੇ ਹਰਿਆ-ਭਰਿਆ ਰੱਖੇਗਾ- ਚੱਢਾ ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਡਾ ਜੀ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਪੁੱਜੇ, ਜਿੱਥੇ ਉਹਨਾਂ ਪ੍ਰਿੰਸੀਪਲ ਮੈਡਮ ਦਰਸ਼ਨ ਸੋਹੀ ਦੇ ਨਾਲ ਜਾ ਕੇ ਕਾਲਜ ਦੀ ਕੰਧ ਨਾਲ ਕੂੜੇ ਤੇ ਗੰਦਗੀ ਦੇ ਢੇਰਾਂ ਦਾ ਜ਼ਾਇਜ਼ਾ …
Read More »ਪੰਜਾਬੀ
350 ਸਾਲ ਸਿੱਖੀ ਸਰੂਪ ਦੇ ਨਾਲ, ਇਹ ਲਹਿਰ ਨਿਰੰਤਰ ਜ਼ਾਰੀ ਰਹੇਗੀ – ਭਾਈ ਗੁਰਇਕਬਾਲ ਸਿੰਘ
ਅਨੇਕਾਂ ਨੌਜਵਾਨਾਂ ਨੇ ਮੁੱੜ ਸਿੱਖੀ ਸਰੂਪ ਵਿੱਚ ਵਾਪਸੀ ਕੀਤੀ ਸਿੱਖੀ ਸਰੂਪ ਵਿੱਚ ਵਾਪਿਸ ਆਉਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਸਿੰਘ ਸਾਹਿਬ ਗਿ. ਮੱਲ੍ਹ ਸਿੰਘ , ਜੱਥੇ. ਸ. ਅਵਤਾਰ ਸਿੰਘ ਜੀ, ਭਾਈ ਪਰਮਜੀਤ ਸਿੰਘ ਖਾਲਸਾ ਅਤੇ ਭਾਈ ਗੁਰਇਕਬਾਲ ਸਿੰਘ ਜੀ। ਅਨੰਦਪੁਰ ਸਾਹਿਬ, 11 ਨਵੰਬਰ (ਪ੍ਰੀਤਮ ਸਿੰਘ) – ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਅਤੇ ਸ਼ੌ੍. ਗੁ. ਪ੍ਰ. …
Read More » ਨਕਲ ਵਿਰੋਧੀ ਅਭਿਆਨ ਤਹਿਤ ਜੈਤੋਸਰਜਾ ਦੇ ਪ੍ਰਿੰਸੀਪਲ ਤੇ ਬੱਚੇ ਸਨਮਾਨਿਤ
ਬਟਾਲਾ, 11 ਨਵੰਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਖਾਸ ਕਰਕੇ ਮਾਨਯੋਗ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਜੀ ਰਹਿਨੂਮਾਈ ਹੇਠ ਸੂਬੇ ਭਰ ਵਿਚ ਨਕਲ ਰੂਪੀ ਜਹਿਰ ਨੂੰ ਜੜ੍ਹ ਤੋ ਖਤਮ ਕਰਨ ਵਾਸਤੇ ਕੋਸਿਸਾਂ ਕੀਤੀਆ ਜਾ ਰਹੀਆਂ ਹਨ, ਇਹਨਾ ਹੀ ਕੋਸਿਸਾ ਦੀ ਲੜੀ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਤੇ ਜਿਲਾ ਗਾਈਡੈਸ ਕੌਸਲਰ ਦੀਆਂ ਕੋਸਿਸਾ ਸਦਕਾ, ਇਕ ਮੈਰਾਥਨ …
Read More »ਭਗਤਾਂ ਵਾਲਾ ਡੰਪ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਵਿਭਾਗ ਜਾਂ ਬੁਲਾਰੀਆ ਨਾਲ ਸੰਪਰਕ ਕੀਤਾ ਜਾਵੇ- ਜੋਸ਼ੀ
ਮੁੱਖ ਮੰਤਰੀ ਦਾ ਪੰਜਾਬ ਪ੍ਰਦੂਸਣ ਕੰਟਰਲ ਬੋਰਡ ਅਤੇ ਉਪ ਮੁੱਖ ਮੰਤਰੀ ਦਾ ਟਾਊਨ ਪਲੈਨਰ ਵਿਭਾਗ ਡੰਪ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਭਗਤਾਂਵਾਲਾ ਡੰਪ ਲਈ ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਉਣ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਨਾ ਤਾਂ …
Read More » ਮੇਅਰ ਰਿਕਵਰੀ ਵਧਾਉਣ ਤਾਂ ਜਿਸ ਦਾ ਕਹਿਣ ਤਬਾਦਲਾ ਕਰਾਂਗਾ- ਜੋਸ਼ੀ
ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ)- ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵਲੋਂ ਇਹ ਕਹਿਣ ਕਿ ਉਹ ਕਿਸੇ ਦਾ ਤਬਾਦਲਾ ਨਹੀਂ ਕਰ ਸਕਦਾ, ਇਸ ਲਈ ਕੋਈ ਵੀ ਅਫਸਰ ਉਨਾਂ ਦੀ ਗੱਲ ਨਹੀਂ ਸੁਣਦਾ, ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਕਿਸ ਵਿਭਾ ਗ ਦੇ ਅਫਸਰ ਦੀ ਬਦਲੀ ਕਰਨ ਨਾਲ ਰਿਕਵਰੀ ਵਧ ਸਕਦੀ ਹੈ, ਉਸ ਨੂੰ …
Read More »ਕਿਸਾਨ ਸੰਘਰਸ਼ ਕਮੇਟੀ ਵੱਲੋ ਕੱਲ ਡੀ.ਐਸ.ਪੀ ਦਫਤਰ ਬਾਬਾ ਬਕਾਲਾ ਦਾ ਘਿਰਾਓ
ਰਈਆ, 10 ਨਵੰਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਪਿੰਡ ਸਠਿਆਲਾ ਵਿਖੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਮੱਦਰ ਨੇ ਪਿੰਡਾਂ ਦੇ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਛਾਪਿਆਵਾਲੀ ਵਿਖੇ ਕਿਸਾਨਾਂ ਦੀ ਵੱਡ ਫੱਟ ਕੀਤੀ ਗਈ ਪਰਚਾ ਦਰਜ ਹੋਣ ਦੇ ਬਾਵਯੂਦ ਵੀ ਪੁਲਿਸ ਵੱਲੋ ਅੱਜ ਤੱਕ ਕੋਈ ਕਾਰਵਾਈ …
Read More »ਪੁਲਿਸ ਹਿਰਾਸਤ ਵਿੱਚ ਸਰਕਾਰੀ ਹਸਪਤਾਲ ਦਾਖਿਲ ਅਖੌਤੀ ਪੱਤਰਕਾਰ ਦੀ ਚੱਲ ਰਹੀ ਗੁੰਡਾਗਰਦੀ
ਹਸਪਤਾਲ ਚੋਂ 2 ਦਿਨ ਪਹਿਲਾਂ ਛੁੱਟੀ ਦੇ ਦਿੱਤੀ ਹੈ – ਸੀਨੀਅਰ ਮੈਡੀਕਲ ਅਫਸਰ ਜੰਡਿਆਲਾ ਗੁਰੂ, 10 ਨਵੰਬਰ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੀ ਸ਼ਾਮ 6 ਅਕਤੂਬਰ ਨੂੰ ਇਕ ਅਖੋਤੀ ਪੱਤਰਕਾਰ ਵਲੋਂ ਸ਼ਰਾਬੀ ਹਾਲਤ ਵਿਚ ਆਪਣੀ ਗੁਆਂਢਣ ਲੜਕੀ ਦੇ ਕਪੜੇ ਪਾੜ ਕੇ ਉਸ ਦੇ ਘਰ ਭੰਨ ਤੋੜ ਕੀਤੀ ਗਈ ਸੀ। ਜਿਸ ਦੇ ਤਹਿਤ ਉਸ …
Read More »ਆਲ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਐਸ.ਸੀ/ਐਸ.ਟੀ. ਇੰਪਲਾਈਜ਼ ਵੈਲਫੇਅਰ ਕੌਂਸਲ ਦੀ ਕਾਨਫਰੰਸ ਹੋਈ
ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ) ਸਥਾਨਕ ਪੁਤਲੀਘਰ ਵਿਖੇ ਆਲ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਐਸ.ਸੀ/ਐਸ.ਟੀ. ਇੰਪਲਾਈਜ਼ ਵੈਲਫੇਅਰ ਕੌਂਸਲ (ਰਜਿ:) ਅੰਮ੍ਰਿਤਸਰ ਜੋਨ ਦੀ 5ਵੀਂ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ ਜੋਨ ਦੇ ਜੋਨਲ ਮੈਨੇਜਰ ਸz: ਹਰਚਰਨ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਰੋਸ਼ਨੀ ਪਾਈ …
Read More »ਏ.ਬੀ.ਵੀ.ਪੀ ਦੀ ਕਾਨਫਰੰਸ ਲਈ ਸ੍ਰੀ ਹਰੀ ਬੋਰੀਕਰ ਅੰਮ੍ਰਿਤਸਰ ਪੁੱਜੇ
ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ) ਸਥਾਨਕ ਰਣਜੀਤ ਐਵਨਿਊ ਪ੍ਰਦਰਸ਼ਨੀ ਗਰਾਂਊਂਡ ਵਿਖੇ ਮਹਾਰਾਜਾ ਰਣਜੀਤ ਸਿੰਘ ਨਗਰ ਵਿੱਚ ਏ.ਬੀ.ਵੀ.ਪੀ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਲਈ ਕੌਮੀ ਜਨ: ਸਕੱਤਰ ਸ੍ਰੀ ਹਰੀ ਬੋਰੀਕਰ ਅੰਮ੍ਰਿਤਸਰ ਪਹੁੰਚ ਗਏ ਹਨ। ਜਿਨ੍ਹਾਂ ਦਾ ਇਥੇ ਆਉਣ ਤੇ ਪੰਜਾਬ ਪ੍ਰਧਾਨ ਡਾ. ਕ੍ਰਿਸ਼ਨ ਗੋਪਾਲ ਸਮੇਤ ਸਮੂੰਹ ਅਹੁਦੇਦਾਰਾਂ ਤੇ ਵਰਕਰਾਂ ਨੇ ਸਵਾਗਤ ਕੀਤਾ।
Read More »ਹੋਲੀ ਸਿਟੀ ਟਰੱਸਟ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਵਿੱਚ ਵਿਚ ਲਗਾਏ ਕੂੜੇਦਾਨ
ਟਰੱਸਟ ਵਲੋਂ ਰਸਤਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਜਾਰੀ – ਮਨਮੋਹਨ ਸਿੰਘ ਟੀਟੂ ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਗੰਦਗੀ ਮੁਕਤ ਕਰਨ ਦੇ ਮੰਤਵ ਨਾਲ ਬਣੀ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਸੰਸਥਾ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਇਨ੍ਹਾਂ ਰਸਤਿਆਂ ਦੀ ਸੰਭਾਲ ਤੇ ਸਾਫ …
Read More »
Punjab Post Daily Online Newspaper & Print Media