ਅੰਮ੍ਰਿਤਸਰ, 16 ਨਵੰਬਰ (ਰੋਮਿਤ ਸ਼ਰਮਾ) – ਭਾਸ਼ਾ ਦੇ ਅਧਾਰ ਤੇ ਬਣੇ ਪੰਜਾਬੀ ਸੂਬੇ ਅੰਦਰ ਰਾਜ ਸਰਕਾਰ ਵੱਲੋਂ ਮਨਾਏ ਜਾ ਰਹੇ ਪੰਜਾਬੀ ਸਪਤਾਹ ਵਿੱਚ ਪੰਜਾਬੀ ਮਾਂ ਬੋਲੀ ਦੀ ਤਰੱਕੀ ਤੇ ਬੇਹਤਰੀ ਲਈ ਉਠਾਏ ਜਾਣ ਵਾਲੇ ਕਦਮਾਂ ਤੋੇ ਦਰ-ਕਿਨਾਰਾ ਕਰਨ ‘ਤੇ ਵਿਸ਼ਵ ਭਰ ਦੇ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਮਾਤ-ਭਾਸ਼ਾ ਪੰਜਾਬੀ ਆਪਣੇ ਹੀ …
Read More »ਪੰਜਾਬੀ
ਗੁ: ਤਿੱਤਰਸਰ ਸਾਹਿਬ ਵਿਖੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਜਿੱਤ ਦੀ ਖੁਸ਼ੀ ‘ਚ ਅਖੰਡ ਪਾਠ ਕਰਵਾਇਆ
ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਨਜ਼ਦੀਕ ਸਥਿਤ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਜਿੱਤ ਦੀ ਖੁਸ਼ੀ ਵਿੱਚ ਕਰਵਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਮੌਕੇ ‘ਤੇ ਪੱਤਰਕਾਰਾਂ ਨਾਲ ਨਾਲ ਕੇਂਦਰੀ ਫੂਡ ਪ੍ਰੋਸੈਸਿੰਂਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ …
Read More »ਵਾਰਡ ਨੰਬਰ 32 ਤੇ 33 ਦੇ ਨਗਰ ਨਿਗਮ ਸੰਭਾਵੀ ਉਮੀਦਵਾਰਾਂ ਵਲੋਂ ਸ਼ਕਤੀ ਪ੍ਰਦਰਸ਼ਨ
ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੰਭਾਵੀ ਨਗਰ ਨਿਗਮ ਉਮੀਦਵਾਰਾਂ ਵਲੋਂ ਸ਼ਹਿਰ ਵਿਚ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਤੋਂ ਉਪਰੰਤ ਅਕਾਲੀ ਪਾਰਟੀ ਦੇ ਸਰਗਰਮ ਮੈਂਬਰ ਤੇਜਾ ਸਿੰਘ ਬਰਾੜ ਵਲੋਂ ਵਾਰਡ ਨੰਬਰ 32 ਅਤੇ 33 ਦੇ ਸਾਬਕਾ ਕੌਸ਼ਲਰ ਟੇਕ ਸਿੰਘ ਖਾਲਸਾ ਵਲੋਂ ਆਪਣੇ ਹਲਕੇ ਦੇ ਵੋਟਰਾਂ ਨੂੰ ਨਾਲ ਲੈ ਕੇ ਪਹਿਲਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ …
Read More »”ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ” ਪ੍ਰਤੀਯੋਗਤਾ ਲਈ ਵਿੱਦਿਆਰਥੀਆਂ ਵਿਚ ਦਿੱਖ਼ਿਆ ਉਤਸ਼ਾਹ
ਸ੍ਰੀ ਮੁਕਤਸਰ ਸਾਹਿਬ ਦੀ ਅਕਾਲ ਅਕੈਡਮੀ ਦੇ ਵਿੱਦਿਆਰਥੀਆਂ ਨੇ ਜਿੱਤਿਆ ਪਹਿਲਾ ਇਨਾਮ ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ”ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ- 2” ਨਵੀ ਪੀੜੀ ਨੂੰ ਗੌਰਵਸ਼ਾਲੀ ਸਿੱਖ ਗੁਰੂ ਇਤਿਹਾਸ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲੇ ਤਹਿਤ ਮਾਲਵਾ ਜੋਨ ਦੀ ਪ੍ਰਤੀਯੋਗਤਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਵਿਖੇ ਕਰਵਾਈ ਗਈ। ਪ੍ਰਤੀਯੋਗਤਾ ਦੀ ਸ਼ੁਰੂਆਤ ਗੁਰਦੁਆਰਾ …
Read More »ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਵਿਖੇ ਸਨਮਾਨਿਤ
ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ) – ਹਰਿਆਣਾ ਦੇ ਖੇਤੀਬਾੜੀ ਮੰਤਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਵਿਖੇ ਸਨਮਾਨਿਤ ਕਰਦੇ ਹੋਏ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸ, ਗੁਰਬਚਨ ਸਿੰਘ ਤੇ ਹੋਰ। ਫੋਟੋ- ਰੋਮਿਤ ਸ਼ਰਮਾ
Read More »ਡੈਨਮਾਰਕ ਦੀ ਗਾਇਕਾ ਤੇ ਐਕਟਰਰੈਸ ਅਨੀਤਾ ਲਰਚੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ) – ਡੈਨਮਾਰਕ ਤੋਂ ਅੰਮ੍ਰਿਤਸਰ ਆਈ ਗੀਤਕਾਰ, ਸੰਗੀਤਕਾਰ, ਗਾਇਕਾ ਤੇ ਐਕਟਰਰੈਸ ਅਨੀਤਾ ਲਰਚੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ। ਫੋਟੋ- ਰੋਮਿਤ ਸ਼ਰਮਾ
Read More » ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਏਅਰਪੋਰਟ ਰੋਡ ਨੂੰ ਜਾਮ ਕਰਨ ਦਾ ਫੈਸਲਾ
ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀ ਮੰਗ ਵੱਲ ਕੋਈ ਵੀ ਧਿਆਨ ਨਾ ਦੇਣ ਦੇ ਕਾਰਨ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਦਿਆਂ ਭੁੱਖ ਹੜਤਾਲ ਦੇ ਨਾਲ ਨਾਲ ਰੋਡ ਜਾਮ ਕਰਨ ਦਾ ਵੀ ਫੈਸਲਾ ਕਰ ਲਿਆ ਹੈ।ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਾਰਨ ਡੇਢ ਘੰਟਾ ਏਅਰਪੋਰਟ ਰੋਡ ਨੂੰ ਬਿਲਕੁੱਲ ਠੱਪ ਰਖਿਆ ਗਿਆ …
Read More »ਪੁਲਿਸ ਨਹੀਂ ਰੋਕਦੀ ਸਮਰੱਥਾ ਤੋਂ ਵੱਧ ਭਾਰ ਢੋਅ ਰਹੇ ਟਰੱਕਾਂ ਨੂੰ
ਤਰਸਿੱਕਾ, ੧੫ ਨਵੰਬਰ (ਕੰਵਲ ਜੋਧਾਨਗਰੀ) – ਭਾਵੇਂ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਕਸਰ ਹੀ ਕਿਤੇ ਨਾ ਕਿਤੇ ਨਾਕਾ ਲਗਾ ਕੇ ਖੜੇ ਪੁਲਿਸ ਕਰਮੀ ਨਜ਼ਰ ਆ ਜਾਂਦੇ ਹਨ ਜੋ ਅਕਸਰ ਦੋ ਪਹੀਆ ਚਾਲਕਾਂ ਨੂੰ ਰੋਕਦੇ ਹੋਏ ਦੇਖੇ ਜਾ ਸਕਦੇ ਹਨ।ਭਾਵੇਂ ਇਸ ਸਬੰਧੀ ਸੱਭ ਨੂੰ ਪਤਾ ਹੁੰਦਾ ਹੈ …
Read More »ਕੇਂਦਰ ਸਰਕਾਰ ‘ਚਾਰ ਸਾਹਿਬਜ਼ਾਦੇ’ ਫਿਲਮ ਨੂੰ ਟੈਕਸ ਰਹਿਤ ਕਰੇ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਵਿੱਚ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪਤੱਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਇਤਿਹਾਸ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰਦੀ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਕੇਂਦਰ ਸਰਕਾਰ ਮਨੋਰੰਜਨ ਟੈਕਸ ਤੋਂ ਰਹਿਤ ਕਰੇ ਅਤੇ ਦੇਸ਼ ਦੇ ਬਾਕੀ ਸੂਬਿਆਂ ਨੂੰ ਵੀ ਸਿੱਧੇ …
Read More »ਸਾਊਥ ਕੈਰੋਲਾਈਨਾ ਅਮਰੀਕਾ ਦੀ ਗਵਰਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ) – ਸਾਊਥ ਕੈਰੋਲਾਈਨਾ (ਅਮਰੀਕਾ) ਦੀ ਗਵਰਨਰ ਮਿਸਿਜ਼ ਨਿਕੀ ਹੈਲੇ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਈ। ਮਿਸਿਜ਼ ਹੈਲੇ ਨਾਲ ਉਨ੍ਹਾਂ ਦੇ ਪਤੀ ਮਿਸਟਰ ਮਾਈਕਲ ਹੈਲੇ, ਮਿਸਿਜ਼ ਕੈਥਰੀਨਾ ਵੈਲਡਰਨ, ਮਿਸਟਰ ਰੋਬ ਗੋਡ ਫਰੇ, ਮਿਸਿਜ਼ ਭਾਵਨਾ ਵਾਸੂਦੇਵਾ ਕਲਚਰਲ ਹੈਡ, ਮਿਸਟਰ ਸਿਡਨੀ ਰੇਨਵੈਫਰ ਸੀਨੀਅਰ ਅਧਿਕਾਰੀ, ਮਿਸਟਰ ਬਰਿਜੈਟ ਵਾਇਨੈਟ ਤੇ ਉਨ੍ਹਾਂ ਦੀ ਨਿਜੀ ਸਹਾਇਕ ਮਿਸਿਜ਼ ਜੈਰੀਮੀ ਵੇਜ਼, ਸ. ਕੇ.ਜੇ.ਐਸ …
Read More »
Punjab Post Daily Online Newspaper & Print Media