ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ ਸੱਗੁ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ, ਲਾਰੈਂਸ ਰੋਡ ਵਿਖੇ ਮਹਾਤਮਾ ਹੰਸਰਾਜ ਜੀ ਦੀ ਜਯੰਤੀ ਨੂੰ ਸਮਰਪਿਤ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਕਾਲਜ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲੈਂਦੇ ਹੋਏ 254 ਖੂਨ ਦੇ ਯੂ੍ਹਨਿਟ ਦਾਨ ਕੀਤੇ। ਕਾਲਜ ਦੇ ਰੈਡ ਕਰਾਸ, ਐਨ ਐਸ ਐਸ ਅਤੇ ਐਨ ਵਿਭਾਗ ਅਤ ਐਚ.ਡੀ.ਐਫ.ਸੀੇ ਬੈਂਕ …
Read More »ਪੰਜਾਬੀ
ਮਾਣ ਭੱਤੇ ਵਿੱਚ ਵਾਧਾ ਨਾ ਹੋਣ ਕਰਕੇ ਮਿੱਡ ਡੇ ਮੀਲ ਵਰਕਰਾਂ ਵਿੱਚ ਭਾਰੀ ਰੋਸ
16 ਨਵੰਬਰ ਦੀ ਜ਼ਿਲਾ ਪੱਧਰੀ ਰੈਲੀ ਦੀ ਕੀਤੀ ਤਿਆਰੀ ਬਟਾਲਾ, 12 ਨਵੰਬਰ ( ਨਰਿੰਦਰ ਬਰਨਾਲ) – ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਸਬੰਧਤ 1406,ਸੈਕਟਰ 22 ਬੀ ਚੰਡੀਗੜ ਦੀ ਇਕਾਈ ਡੱਲਾ ਦੀ ਸਰਵ ਸੰਮਤੀ ਨਾਲ ਚੋਣ ਕਰਕੇ ਪਰਮਜੀਤ ਕੋਰ ਨੂੰ ਪ੍ਰਧਾਨ ਅਤੇ ਰਸ਼ੀਦਾ ਬੇਗਮ ਕਾਹਲਵਾ ਨੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਮੋਕੇ ਵਿਸ਼ੇਸ ਤੋਰ ਤੇ ਹਾਜ਼ਰ ਹੋਏ ਪ.ਸ.ਸ.ਫ ਆਗੂ ਗੁਰਪ੍ਰੀਤ ਸਿੰਘ …
Read More »ਛੋਟੀਆਂ ਬੱਚੀਆਂ ਨਾਲ ਗਲਤ ਹਰਕਤਾਂ ਕਰਨ ‘ਤੇ ਅਧਿਆਪਕ ਕਾਬੂ
ਅਧਿਆਪਕ ਖਿਲਾਫ ਬਾਲ ਸ਼ੋਸ਼ਣ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ- ਐੱਸ. ਐੱਚ. ਓ ਪੱਟੀ, 11 ਨਵੰਬਰ (ਰਣਜੀਤ ਸਿੰਘ ਮਹਲਾ )- ਸਥਾਨਕ ਵਾਰਡ ਨੰਬਰ 1 ਦੀ ਬਸਤੀ ਰਲਾ ਸਿੰਘ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇਕ ਅਧਿਆਪਕ ਨੂੰ ਮੁਹੱਲਾ ਵਾਸੀਆਂ ਨੇ ਛੋਟੀਆਂ ਬੱਚੀਆਂ ਨਾਲ ਗਲਤ ਹਰਕਤਾਂ ਕਰਨ ‘ਤੇ ਕਾਬੂ ਕਰ ਲਿਆ।ਸਾਬਕਾ ਕੌਂਸਲਰ ਜਗੀਰੀ ਰਾਮ ਨੇ ਦੱਸਿਆ ਕਿ ਇਸ ਸਕੂਲ ਵਿਚ ਪੜ੍ਹਾਉਂਦੇ …
Read More »ਜੋਸ਼ੀ ਆਪਣੇ ਮਹਿਕਮੇ ਦੀ ਨਲਾਇਕੀ ਤੇ ਪੜਦਾ ਪਾ ਰਹੇ ਨੇ – ਬੁਲਾਰੀਆ
ਪ੍ਰਸ਼ਾਸ਼ਨ ਨੇ ਜਬਰਦਸਤੀ ਕੂੜਾ ਸੁੱਟਿਆ ਤਾਂ ਇਸ ਨੂੰ ਰੋਕਾਂਗੇ ਜੋਸ਼ੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਜਰੂਰ ਪੜ੍ਹਣ ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਅਕਾਲੀ ਵਿਧਾਇਕ ਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਦੱਖਣੀ ਹਲਕੇ ਵਿੱਚ ਕੂੜੇ ਦੇ ਡੰਪ ਨੂੰ ਲੈ ਕੇ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ …
Read More »ਮੱਧ ਪ੍ਰਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਰੇਲ ਗੱਡੀ ਚਲਾਉਣੀ ਸ਼ਲਾਘਾਯੋਗ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 11 ਨਵੰਬਰ (ਗੁਰਪ੍ਰੀਤ ਸਿੰਘ) ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਦਿੱਤੇ ਉਸ ਬਿਆਨ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਲਈ ਰੇਲ ਗੱਡੀ ਚਲਾਈ ਜਾਵੇਗੀ। ਏਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ …
Read More »ਧਰਮ ਪ੍ਰਚਾਰ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ 18 ਤੇ 19 ਨਵੰਬਰ ਨੂੰ – ਸਤਬੀਰ ਸਿੰਘ
ਅੰਮ੍ਰਿਤਸਰ, 11 ਨਵੰਬਰ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਸਤਬੀਰ ਸਿੰਘ ਨੇ ਦੱਸਿਆ ਹੈ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪਹਿਲੇ ਤੇ ਦੂਜੇ ਦਰਜੇ ਦੇ ਵਿਦਿਆਰਥੀਆਂ ਦੀ ਧਾਰਮਿਕ ਪੀ੍ਰਖਿਆ 18 ਤੇ 19 ਨਵੰਬਰ ਨੂੰ ਲਈ ਜਾਵੇਗੀ। ਇਥੋਂ ਜਾਰੀ ਪੈ੍ਰਸ ਨੋਟ ‘ਚ ਉਨ੍ਹਾਂ ਦੱਸਿਆ ਕਿ ਇਸ ਵਾਰ ਧਾਰਮਿਕ ਪ੍ਰੀਖਿਆ ‘ਚ ਪਹਿਲੇ ਦਰਜੇ ਲਈ 23369 ਤੇ …
Read More »ਸਿੱਖਾਂ ਕੋਲ ਅਕਾਲ ਤਖਤ ਸਾਹਿਬ ਦੇ ਦਾਰਸ਼ਨਿਕ ਪਰਿਪੇਖ ਦੀ ਘਾਟ- ਵਿਦਵਾਨ
ਨਾਦ ਪ੍ਰਗਾਸੁ ਵੱਲੋਂ ‘ਅਕਾਲ ਤਖਤ ਦੇ ਪੰਥਕ ਸਰੋਕਾਰ’ ਪੁਸਤਕ ਬਾਬਤ ਗੋਸ਼ਟੀ ਦਾ ਆਯੋਜਨ ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਮੌਜੂਦਾ ਸਮੇਂ ਦੌਰਾਨ ਆਪਣੇ ਅਹੁਦੇ ਅਤੇ ਜਿੰਮੇਵਾਰੀਆਂ ਨਾਲ ਪੂਰਾ ਨਿਆਂ ਨਹੀ ਕਰ ਪਾ ਰਿਹਾ ਨਤੀਜੇ ਵਜੋ ਸਿੱਖਾਂ ਦੀ ਰਾਜਨੀਤਕ ਅਗਵਾਈ ਦਾ ਖੇਤਰ ਖਾਲੀ ਪਿਆ ਹੈ, ਜਿਸ ਦਾ ਕਾਰਨ ਸਿੱਖਾਂ ਕੋਲ ਆਪਣਾ ਮੌਲਿਕ ਰਾਜਨੀਤੀ ਸ਼ਾਸਤਰ ਦਾ …
Read More »ਚੈਕ ਰਿਪਬਲਿਕ ਅਤੇ ਸਲੋਵੇਕੀਆ ਤੋਂ ਆਏ ਕਲਾਕਾਰ ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਪੇਸ਼ ਕਰਨਗੇ ਡਾਂਸ ਦਾ ਅਦਭੁਤ ਨਜ਼ਾਰਾ
ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਚੈਕ ਰਿਪਬਲਿਕ ਅਤੇ ਸਲੋਵੇਕੀਆ ਤੋਂ ਆਏ ਕਲਾਕਾਰ ਕੱਲ੍ਹ ਦੁਪਿਹਰ 12:30 ਵਜੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ‘ਚੌਥੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਇਕ ਅਨੋਖੇ ਫੋਕ ਡਾਂਸ ਅਤੇ ਗਾਇਨ ਦਾ ਅਦਭੁਤ ਨਜ਼ਾਰਾ ਪੇਸ਼ ਕਰਨਗੇ। ਇਸ ਪ੍ਰੋਗਰਾਮ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਵਿੱਚ ਮੁੱਖ ਮਹਿਮਾਨ …
Read More »ਯੂਨੀਵਰਸਿਟੀ ਦੇ ਪ੍ਰੋ. ਬਲਵੰਤ ਸਿੰਘ ਢਿੱਲੋਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ
ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਬਾਬਾ ਬੰਦਾ ਸਿੰਘ ਬਹਾਦੁਰ ਸੰਪ੍ਰਦਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿਲੋਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ 2014 ਨਾਲ ਸਨਮਾਨਿਤ ਕਰਨ ਦਾ ਨਿਰਣਾ ਲਿਆ ਹੈ। ਇਹ ਐਵਾਰਡ ਡਾ. ਢਿਲੋਂ ਨੂੰ ਬਾਬਾ ਜਤਿੰਦਰਪਾਲ ਸਿੰਘ ਸੋਢੀ, ਪੈਟਰਨ-ਇਨ-ਚੀਫ਼ ਅਤੇ ਗੱਦੀ-ਨਸ਼ੀਨ, ਡੇਰਾ ਬਾਬਾ ਬੰਦਾ …
Read More » ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਨੇ 5ਵਾਂ ਦਸਤਾਰ ਮੁਕਾਬਲਾ ਕਰਵਾਇਆ
ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਨੋਜਵਾਨਾ ਵਿੱਚ ਵੱਧ ਰਹੇ ਪਤਿਤਪੁਣੇ ਨੂੰ ਰੋਕਣ ਅਤੇ ਉਹਨਾਂ ਦਾ ਦਸਤਾਰ ਸਜਾਉਣ ਪ੍ਰਤੀ ਪਿਆਰ ਵਧਾਉਣ ਹਿੱਤ ਜੱਥੇਬੰਦੀ ਅਮਰ ਖਾਲਸਾ ਫਾਂਊਂਡੇਸ਼ਨ ਪੰਜਾਬ ਵੱਲੋਂ 5ਵਾਂ ਦਸਤਾਰ ਮੁਕਾਬਲਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਕੱਤਰ ਸ੍ਰ: ਸਤਬੀਰ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਅਤੇ ਸੰਤ ਬਾਬਾ ਚਰਨਜੀਤ ਸਿੰਘ ਜੀ ਮੈਂਬਰਾਂ ਸ਼ੋ੍ਰਮਣੀ ਕਮੇਟੀ ਅਤੇ ਮੁੱਖੀ ਭਾਈ ਲਾਲੋ …
Read More »
Punjab Post Daily Online Newspaper & Print Media