Thursday, September 10, 2026

ਪੰਜਾਬੀ

ਇੰਡੋ ਨੇਪਾਲ ਸੀਰੀਜ਼ – ਭਾਰਤੀ ਟੀਮ ਪਹੁੰਚੀ ਫਾਈਨਲ ਵਿੱਚ

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਨੇਪਾਲ ਵਿਚ ਚੱਲ ਰਹੀ ਇੰਡੋ ਨੇਪਾਲ ਟੀ-20 ਸੀਰੀਜ 2014 ਵਿਚ ਭਾਰਤੀ ਟੀਮ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪਹੁੰਚੀ। ਟਾਸ ਜਿੱਤ ਕੇ ਕੈਪਟਨ ਸੁਮੇਰ ਸਹਾਰਨ ਨੇ ਬੱਲੇਬਾਜ਼ੀ ਦਾ ਫੈਸਲਾ ਲਿਆ। ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾ ਦੇ ਨੁਕਸਾਨ ਤੇ 165 ਰਨ ਬਣਾਏ। ਜਿਸ ਵਿਚ ਅਕਸ਼ਿਤ ਪੁਰੀ ਨੇ 42, ਰਿਤਿਕ ਕਾਮਰਾ ਨੇ 32 ਤੇ …

Read More »

ਡੀਲਰਾਂ ਦੇ ਬਹਿਕਾਵੇ ਵਿਚ ਆ ਕੇ ਕਿਸਾਨ ਯੂਰੀਆ ਜਾਂ ਡੀਏਪੀ ਖਰੀਦਣ ਦੀ ਨਾ ਕਰਨ ਕਾਹਲੀ – ਮੁੱਖ ਖੇਤੀਬਾੜੀ ਅਫਸਰ

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਕਿਸਾਨਾਂ ਬਾਸਮਤੀ ਝੋਨੇ ਦੀ ਕਟਾਈ ਅਤੇ ਪਰਾਲੀ ਤੋਂ ਬਾਅਦ ਨਾੜ ਨੂੰ ਨਾ ਸਾੜਨ। ਕਿਉਂਕਿ ਨਾੜ ਸਾੜਨ ਤੋਂ ਬਾਅਦ ਜਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਰੇਸ਼ਮ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਸਮਤੀ ਤੋਂ ਬਾਅਦ ਕਿਸਾਨ ਖੇਤ ਤਿਆਰ ਕਰ ਕੇ …

Read More »

ਗਾਡਵਿਨ ਸਕੂਲ ਦੇ ਬੱਚਿਆਂ ਨੇ ਜਿੱਤੇ ਸੋਨ ਤਮਗੇ

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਬੀਤੇ ਦਿਨੀਂ ਮਹਾਰਾਸ਼ਟਰਾ ਵਿਖੇ ਹੋਈਆਂ ਜੂਨੀਅਰ ਕਿੱਕ ਬਾਕਸਿੰਗ ਖੇਡਾਂ ਜਿਸ ਵਿਚ 25 ਸੂਬਿਆਂ ਦੇ 650 ਖਿਡਾਰੀਆਂ ਨੇ ਹਿੱਸਾ ਲਿਆ ਸੀ, ਗਾਡਵਿਨ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਇਕ ਵਾਰ ਫਿਰ ਮੱਲ੍ਹਾਂ ਮਾਰੀਆਂ ਹਨ। ਪੰਜਾਬ ਦੇ 25 ਖਿਡਾਰੀਆਂ ਵਿਚੋਂ 2 ਖਿਡਾਰੀ ਰਿਤੂ ਸਵਾਮੀ ਅਤੇ ਲਵਪ੍ਰੀਤ ਸਿੰਘ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਚੁਣੇ ਗਏ ਸਨ। ਜਿਨ੍ਹਾਂ ਨੇ …

Read More »

ਗੋਪੀ ਚੰਦ ਕਾਲਜ ਦੇ ਪ੍ਰਧਾਨ ਬਣੇ

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਬਜਰੰਗ ਦਲ ਫ਼ਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਨੇ ਸਥਾਨਕ ਐਮ.ਆਰ. ਕਾਲਜ਼ ਦੇ ਵਿਦਿਆਰਥੀ ਨੂੰ ਗੋਪੀ ਚੰਦ ਨੂੰ ਕਾਲਜ਼ ਦਾ ਪ੍ਰਧਾਨ ਬਣਾਇਆ ਹੈ। ਬਜਰੰਗ ਦੇ ਜਿਲ੍ਹਾ ਪ੍ਰੈਸ ਸਕੱਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਬਜਰੰਗ ਦੇ ਜਿਲ੍ਹਾ ਪ੍ਰਧਾਨ ਅਰੁਣ ਵਾਟਸ ਨੇ ਬਜਰੰਗ ਦਲ ਨੂੰ ਮਜ਼ਬੂਤ ਕਰਨ ਲਈ ਬੀ.ਏ . ਭਾਗ 1 ਦੇ ਵਿਦਿਆਰਥੀ ਗੋਪੀ ਚੰਦ ਨੂੰ ਕਾਲਜ਼ …

Read More »

ਪੰਚਾਇਤ ਯੂਨੀਅਨਾਂ ਵੱਲੋਂ ਧਰਨਾ ਪੰਜਵੇਂ ਦਿਨ ਵਿਚ ਦਾਖਲ

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੇ ਰਿਕਾਰਡ ਦਾ ਆਡਿਟ ਨਿੱਜੀ ਕੰਪਨੀਆਂ ਕੋਲੋਂ ਕਰਵਾਉਣ ਦੇ ਕੀਤੇ ਫ਼ੈਸਲੇ ਤੋਂ ਬਾਅਦ ਪੰਜਾਬ ਭਰ ਵਿਚ ਸਰਪੰਚਾਂ, ਸਾਬਕਾ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਵੱਲੋਂ ਅੱਜ ਪੰਜਵੇਂ ਦਿਨ ਵੀ ਸੰਘਰਸ਼ ਜਾਰੀ ਰਿਹਾ। ਫ਼ਾਜ਼ਿਲਕਾ ਵਿਖੇ ਜ਼ਿਲ੍ਹੇ ਨਾਲ ਸਬੰਧਿਤ ਸਰਪੰਚਾਂ, ਪੰਚਾਇਤ ਸਕੱਤਰਾਂ ਦੀ ਮੀਟਿੰਗ ਫ਼ਾਜ਼ਿਲਕਾ ਜ਼ਿਲ੍ਹੇ ਦੇ ਪੰਜਾਬ ਪੰਚਾਇਤ ਯੂਨੀਅਨ ਦੇ ਇੰਚਾਰਜ਼ ਸੁਰਜੀਤ ਸਿੰਘ …

Read More »

ਫੂਡ ਇੰਸਪੈਕਟਰ ਨੇ ਕੀਤੀ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਦੀਵਾਲੀ ਦੇ ਮੌਕੇ ‘ਤੇ ਵਿਕਣ ਵਾਲੀ ਮਠਿਆਈ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਅੱਜ ਫ਼ਾਜ਼ਿਲਕਾ ਵਿਖੇ ਫੂਡ ਇੰਸਪੈਕਟਰ ਮੈਡਮ ਗਗਨਦੀਪ ਕੌਰ ਨੇ ੧ ਦਰਜ਼ਨ ਤੋਂ ਵੱਧ ਹਲਵਾਈਆਂ ਦੀਆਂ ਦੁਕਾਨਾਂ ਅਤੇ ਗਡਾਉਂਨਾਂ ਦੀ ਚੈਕਿੰਗ ਕੀਤੀ। ਸਰਕਾਰ ਇਨ੍ਹਾਂ ਮਠਿਆਈਆਂ ਦੀ ਚੈਕਿੰਗ ਤਾਂ ਕਰਵਾ ਰਹੀ ਹੈ, ਪਰ ਇਨ੍ਹਾਂ ਦੇ ਨਮੂਨਿਆਂ ਦੇ ਨਤੀਜੇ …

Read More »

ਚਾਟੀਵਿੰਡ ਗੇਟ ਤੋਂ ਹਰਿਮੰਦਰ ਸਾਹਿਬ ਦੇ ਰਸਤੇ ਦੀ ਸਫਾਈ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਤੋਂ

ਕੌਂਸਲਰ ਮਨਮੋਹਨ ਟੀਟੂ ਦੀ ਅਗਵਾਈ ਵਿਚ ਹੋਈ ਇਕੱਤਰਤਾ ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਦੀ ਸਫਾਈ ਸੰਭਾਲ ਸਬੰਧੀ ਕੌਂਸਲਰ ਮਨਮੋਹਨ ਸਿੰਘ ਟੀਟੂ ਕੌਂਸਲਰ ਵਾਰਡ 42 ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਦੀ ਇਕ ਮੀਟਿੰਗ ਉਨ੍ਹਾਂ ਦੇ ਦਫ਼ਤਰ ਮੰਡੀ ਫਤਿਹ ਸਿੰਘ ਵਿਖੇ ਬੁਲਾਈ ਗਈ, ਜਿਸ ਵਿਚ ਸਮੂਹ ਮੈਂਬਰਾਂ ਵਲੋਂ ਚਾਟੀਵਿੰਡ ਗੇਟ ਤੋਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ …

Read More »

ਕੈਨੇਡਾ ਦੀ ਮਾਲ ਮੰਤਰੀ ਮਿਸਿਜ਼ ਕੈਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 16 ਅਕਤੂਬਰ (ਗੁਰਪ੍ਰੀਤ ਸਿੰਘ)ੁ ਕੈਨੇਡਾ ਦੀ ਮਾਲ ਮੰਤਰੀ ਮਿਸਿਜ਼ ਕੈਰੀ ਲਿਨ ਡੀ ਫਿੰਡਲੇ ਅੱਜ ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਨੂੰ ਪੁੱਜੀ।ਉਨ੍ਹਾਂ ਨੂੰ ਸz: ਗੁਰਬਚਨ ਸਿੰਘ ਮੀਤ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਅੰਤਰੁਰਾਸ਼ਟਰੀ ਹਵਾਈ ਅੱਡੇ ਤੋਂ ਰਸੀਵ ਕੀਤਾ।ਮਿਸਿਜ਼ ਕੈਰੀ ਲਿਨ ਡੀ ਫਿੰਡਲੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਇਸ ਉਪਰੰਤ ਸ੍ਰੀ ਗੁਰੂ ਰਾਮਦਾਸ ਲੰਗਰ …

Read More »

ਦਿਲਜੀਤ ਸਿੰਘ ਬੇਦੀ ਦੀ ਪੁਸਤਕ ‘ਬਾਬਾ ਸ਼ਾਮ ਸਿੰਘ’ ਭਾਈ ਪਿੰਦਰਪਾਲ ਸਿੰਘ ਨੂੰ ਕੀਤੀ ਭੇਟ

ਅੰਮ੍ਰਿਤਸਰ, 16 ਅਕਤੂਬਰ (ਗੁਰਪ੍ਰੀਤ ਸਿੰਘ)ੁ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਕਥਾ ਦੇ ਭੋਗ ਉਪਰੰਤ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਆਪਣੀ ਪੁਸਤਕ ‘ਬਾਬਾ ਸ਼ਾਮ ਸਿੰਘ’ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਬੁਲਾਰੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਭੇਟ ਕੀਤੀ।ਉਕਤ ਪੁਸਤਕ ਭੇਟ ਕਰਨ ਸਮੇਂ ਸਿੰਘ ਸਾਹਿਬ ਗਿਆਨੀ …

Read More »

ਡਾਕਟਰਾਂ ਦੀ ਅਣਗਹਿਲੀ ਨਾਲ ਹੋਈ ਮੌਤ ਦਾ ਪਿਤਾ ਨੂੰ ਮਿਲਿਆ 20 ਸਾਲ ਬਾਅਦ ਇਨਸਾਫ਼

ਅੰਮ੍ਰਿਤਸਰ ਦੀ ਪ੍ਰਸਿੱਧ ਮਹਿਲਾ ਡਾਕਟਰ ਨੂੰ 2 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਹੋਈ ਸਜ਼ਾ ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਇੱਕ ਮਾਣਯੋਗ ਅਦਾਲਤ ਨੇ ਲਾਪਰਵਾਹੀ ਕਾਰਨ ਏਡਜ਼ ਪੀੜਤ ਗੁਰਦਾ ਦਾਨੀ ਦਾ ਗੁਰਦਾ ਇੱਕ ਮਰੀਜ਼ ਨੂੰ ਟਰਾਂਸਫ਼ਰ ਕਰਨ ਵਾਲੇ ਡਾਕਟਰਾਂ ਨੂੰ ਦੋਸ਼ੀ ਠਹਿਰਾਉਂਦਿਆਂ 2 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ …

Read More »