ਐਸਜੀਆਰਡੀ ਜੂਡੋ ਸੈਂਟਰ ਪੰਜਾਬ ਦਾ ਇਕੋ ਇਕ ਵਿਲੱਖਣ ਸੈਂਟਰ- ਪ੍ਰਿੰ. ਬਲਵਿੰਦਰ ਸਿੰਘ ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਵਿਖੇ ਸਥਿਤ ਐਸਜੀਆਰਡੀ ਜੂਡੋ ਸੈਂਟਰ ਦੇ ਮੁੱਖ ਪ੍ਰਬੰਧਕ ਤੇ ਐਸਜੀਪੀਸੀ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਤੇ ਇੰਚਾਰਜ ਅੰਤਰਰਾਸ਼ਟਰੀ ਜੂਡੋ ਕੋਚ ਕਰਮਜੀਤ ਸਿੰਘ ਦੇ ਵਿਸ਼ੇਸ਼ ਸੱਦੇ …
Read More »ਪੰਜਾਬੀ ਖ਼ਬਰਾਂ
ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਅਹੂਦੇਦਾਰਾਂ ਨੇ ਤਰੁਣ ਚੁੱਘ ਦੇ ਭਾਜਪਾ ਰਾਸ਼ਟਰੀ ਸਕੱਤਰ ਬਣਨ ਤੇ ਦਿੱਤੀ ਵਧਾਈ
ਕਿਸੇ ਵੀ ਕੀਮਤ ਤੇ ਹੋਟਲਾਂ ਨੂੰ ਊਜਾੜਣ ਨਹੀਂ ਦਿੱਤਾ ਜਾਵੇਗਾ-ਚੁੱਘ ਅੰਮ੍ਰਿਤਸਰ, 17 ਅਗਸਤ (ਸਾਜਨ/ਸੁਖਬੀਰ)- ਫੇਡਰੈਸ਼ਨ ਆਫ ਦੀ ਹੋਟਲ ਐਂਡ ਗੈਸਟ ਹਾਉਸ ਦੇ ਚੇਅਰਮੈਨ ਹਰਿੰਦਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਚੀਫ ਪੈਟਨਰ ਕੌਂਸਲਰ ਜਰਨੈਲ ਸਿੰਘ ਢੋਟ, ਪਰਮਿੰਦਰ ਸਿੰਘ ਰੋਬੀ, ਕੰਵਲਜੀਤ ਸਿੰਘ, ਬਬਲੂ ਸਚਦੇਵਾ ਅਤੇ ਹੋਰ ਅਹੂਦੇਦਾਰਾਂ ਨੇ ਤਰੂਣ ਚੂਗ ਦੇ ਰਾਸ਼ਟਰੀ ਸਚਿਵ ਬਣਨ ਤੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਜਾ ਕੇ ਵਧਾਈ …
Read More »ਭਾਈ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਨੂੰ 31ਅਗਸਤ ਤੱਕ ਦਾ ਅਲਟੀਮੇਟਮ
ਪੈਦਲ ਮਾਰਚ ਪੁੱਜਣ ‘ਤੇ ਪੁਲਿਸ ਅਧਿਕਾਰੀਆਂ ਦੀ ਸੂਝ ਨਾਲ ਟਲਿਆ ਹਿੰਸਕ ਟਕਰਾਅ ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ)- ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਇੱਕ ਪੈਦਲ ਮਾਰਚ, ਜਿਸ ਵਿੱਚ ਕਾਫੀ ਗਿਣਤੀ ਵਿੱਚ ਨੌਜਵਾਨ, ਬੀਬੀਆਂ ਤੇ ਸੰਗਤਾਂ ਹਾਜ਼ਰ ਸਨ ਦੀ ਅਗਵਾਈ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਲਈ ਅੰਮ੍ਰਿਤਸਰ ਪੁੱਜੇ ਤਾਂ ਰਾਮ ਤਲਾਈ ਚੌਂਕ …
Read More »ਬੈਟਰੀਆਂ ਦੀ ਦੁਕਾਨ ਤੋਂ ਢਾਈ ਲੱਖ ਦੀਆਂ ਬੈਟਰੀਆਂ ਲੈ ਕੇ ਚੋਰ ਰਫੂਚੱਕਰ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਸਥਾਨਕ ਫਾਜ਼ਿਲਕਾ-ਅਬੋਹਰ ਰੋਡ ਤੇ ਅਣਪਛਾਤੇ ਚੋਰਾਂ ਵੱਲੋਂ ਵਾਸੂ ਬੈਟਰੀ ਸਰਵਿਸ ਦੁਕਾਨ ਤੋਂ ਇਕ ਮਹੀਨੇ ਬਾਅਦ ਫਿਰ ਦੂਜੀ ਵਾਰ ਧਾਵਾ ਬੋਲ ਦਿੱਤਾ ਗਿਆ।ਦੁਕਾਨ ਦੇ ਮਾਲਕ ਖਰੈਤੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਪੀਸੀਆਰ ਦੇ ਮੁਲਾਜ਼ਮਾਂ ਨੇ ਫੋਨ ਤੇ ਸੂਚਨਾਂ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਚੋਰ ਉਨ੍ਹਾਂ ਦੀ ਦੁਕਾਨ ਵਿਚੋਂ …
Read More »ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਬਾਲਾ ਜੀ ਧਾਮ ‘ਚ ਭਾਗਵਤ ਕਥਾ ਦਾ ਆਰੰਭ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸ਼੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ ਹੋਇਆ। ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਮੁੱਖ ਜਜਮਾਨ ਦੇ ਤੌਰ ਤੇ ਮੰਦਰ ਕਮੇਟੀ ਦੇ ਪ੍ਰਧਾਨ ਮਹਾਂਵੀਰ ਪ੍ਰਸ਼ਾਦ ਮੋਦੀ, ਦਿਨੇਸ਼ ਮੋਦੀ, ਅਸ਼ਵਨੀ ਮੋਦੀ, ਐਸਡੀਓ ਜੈ ਲਾਲ ਵੱਲੋਂ ਮਿਲ …
Read More »ਸਚਦੇਵਾ ਨੇ ਕੀਤਾ ਸਿਹਤ ਮੰਤਰੀ ਦਾ ਸਨਮਾਨ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਚਾਚਾ ਸ਼ਗਨ ਲਾਲ ਸਚਦੇਵਾ ਨੇ ਜ਼ਿਲ੍ਹਾ ਪੱਧਰੀ ਹੋਏ ਸਮਾਗਮਾਂ ਦੌਰਾਨ ਸਥਾਨਕ ਵਿਧਾਇਕ ਅਤੇ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ, ਐਸਐਸਪੀਸਵਪਨ ਸ਼ਰਮਾ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜਰ ਸਨ।
Read More »ਫਾਜ਼ਿਲਕਾ ਪ੍ਰੈਸ ਕਲੱਬ ਨੇ ਮਨਾਇਆ ਆਜ਼ਾਦੀ ਦਿਹਾੜਾ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਫਾਜ਼ਿਲਕਾ ਪ੍ਰੈਸ ਕਲੱਬ ਵੱਲੋਂ ਆਜ਼ਾਦੀ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰੈਸ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਆਜ਼ਾਦੀ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਸੀ ਅੰਗਰੇਜਾਂ ਦੀ ਗੁਲਾਮੀ ਤੋਂ ਤਾਂ ਮੁਕਤੀ ਹਾਸਲ ਕਰ ਲਈ …
Read More »ਅੰਤਰਰਾਸ਼ਟੀ ਭੰਗੜਾ ਕੋਚ ਦਲਜੀਤ ਮਾਣਕ ਅਜਾਦੀ ਦਿਵਸ ਤੇ ਸਨਮਾਨਿਤ
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਅੰਤਰਰਾਸਟਰੀ ਭੰਗੜਾ ਕੋਚ ਦਲਜੀਤ ਸਿੰਘ ਮਾਣਕ ਪਿੰਡ ਸਾਰਚੂਰ ਦਾ ਅਜਾਦੀ ਦਿਵਸ ਮੌਕੇ ਸਨਮਾਨ ਕੀਤਾ ਗਿਆ। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਿਖਿਆ ਮੰਤਰ ਪੰਜਾਬ ਸ੍ਰ ਦਲਜੀਤ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਤੇ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਭਰੇ ਇਕੱਠ ਦਲਜੀਤ ਮਾਣਕ ਦੀਆਂ ਸਿਖਿਆ ਵਿਭਾਗ …
Read More »ਲੈਕਚਰਾਰ ਪ੍ਰੇਮ ਸਿੰਘ ਅਜਾਦੀ ਦਿਵਸ ਤੇ ਸਨਮਾਨਿਤ
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਮਨਾਏ ਗਏ ਅਜਾਦੀ ਸਮਾਗਮਾਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਧੁਪਸੜੀ ਜਿਲਾ ਗੁਰਦਾਸਪੁਰ ਦੇ ਲੈਕਚਰਾਰ ਪ੍ਰੇਮ ਸਿੰਘ ਨੂੰ ਉਨਾ ਦੀਆਂ ਸਿਖਿਆ ਵਿਭਾਗ ਅਹਿਮ ਪ੍ਰਾਪਤੀਆਂ ਕਰਕੇ ਡਿਪਟੀ ਕਮਿਸ਼ਨਰ ਤੇ ਸਿਖਿਆ ਮੰਤਰੀ ਪੰਜਾਬ ਸ੍ਰੀ ਦਲਜੀਤ ਸਿੰਘ ਚੀਮਾਂ ਵੱਲੋ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਪ੍ਰੇਮ ਸਿੰਘ ਲੈਕਚਰਾਰ ਫਿਜਿਕਸ ਵੱਲੋ ਸਾਂਇੰਸ ਫੇਅਰ ਤੇ …
Read More »ਰਜਿੰਦਰ ਸ਼ਰਮਾ ਧੁਪਸੜੀ ਅਜਾਦੀ ਦਿਵਸ ਤੇ ਸਨਮਾਨਿਤ
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਅਜਾਦੀ ਦਿਵਸ ਦੇ ਸਬੰਧ ਵਿਚ ਕਰਵਾਏ ਸਮਾਗਮਾਂ ਾਦੋਰਾਨ ਸ੍ਰੀ ਰਜਿੰਦਰ ਕੁਮਾਰ ਸ਼ਰਮਾ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੰਕੈਡਰੀ ਧੂਪਸੜੀ ਗੁਰਦਾਸਪੁਰ ਨੂੰ ਉਨਾ ਦੀਆਂ ਸਿਖਿਆ ਵਿਭਾਗ ਵਿਚ ਵਿਦਿਅਕ ਅਤੇ ਸਮਾਜਿਕ ਪ੍ਰਾਪਤੀਆਂ ਹਿੱਤ ਵਿਸ਼ੇਸ ਪ੍ਰਾਪਤੀਆਂ ਹਿਤ ਅਜਾਦੀ ਦਿਵਸ ਤੇ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਚ ਆਯੋਜਿਤ ਅਜਾਦੀ ਸਮਾਰੋਹ ਵਿਚ ਮੁਖ ਮਹਿਮਾਨ ਡਾ ਰਜ਼ਤ ਉੋਬਰਾਏ ਐਸ ਡੀ …
Read More »
Punjab Post Daily Online Newspaper & Print Media