Wednesday, December 31, 2025

ਪੰਜਾਬੀ ਖ਼ਬਰਾਂ

ਫਾਜਿਲਕਾ ਜਿਲ੍ਹੇ ਵਿਚ 28200 ਹੈਕਟੇਅਰ ਰਕਬਾ ਬਾਗਬਾਨੀ ਅਤੇ 900 ਏਕੜ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ  – ਬਰਾੜ

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਅੰਦਰ ਖੇਤੀ ਵਿਭਿਨਤਾ ਲਿਆਉਣ ਅਤੇ ਬਾਗਬਾਨੀ ਅਧੀਨ ਰਕਬਾ ਵਧਾਉਣ ਤਹਿਤ ਕੀਤੇ ਗਏ ਉਪਰਾਲਿਆਂ ਸਦਕਾ ਹੁਣ ਤਕ 28200 ਹੈਕਟੇਅਰ ਰਕਬਾ ਬਾਗਬਾਨੀ ਅਧੀਨ ਲਿਆਂਦਾ ਗਿਆ ਹੈ ਜਿਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ ਉੱਥੇ ਹੀ ਪਾਣੀ ਅਤੇ ਖਾਦਾਂ ਦੀ ਭਾਰੀ ਬਚਤ ਹੋਈ ਹੈ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. …

Read More »

ਡਿਪਟੀ ਕਮਿਸ਼ਨਰ ਵੱਲੋ ਰਜਿਸਟਰੀ ਫੀਸ ਵਿਚ ਵਾਧਾ ਕਰਨ ਅਤੇ ਬਕਾਇਆ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਦੇ ਆਦੇਸ਼

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ) – ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਹੀਨਾਵਾਰ ਮੀਟਿੰਗ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਭਾਗ ਦੇ ਕੰਮਾਂ ਦਾ ਰੀਵਿਊ ਕੀਤਾ ਗਿਆ।ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਜਿਸਟਰੀ ਫੀਸ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ …

Read More »

ਲੋਕ ਹਿੱਤ ਸਾਂਝਾ ਮੋਰਚਾ ਸ਼ੰਘਰਸ ਕਮੇਟੀ ਨੇ ਕੀਤੀ ਮੀਟਿੰਗ

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ) – ਲੋਕ ਹਿੱਤ ਸਾਂਝਾ ਮੋਰਚਾ ਸ਼ੰਘਰਸ ਕਮੇਟੀ ਮੰਡੀ ਲਾਧੂਕਾ ਦੀ ਮੀਟਿੰਗ ਸਕੱਤਰ ਨਾਨਕ ਚੰਦ ਕੁੱਕੜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਦੌਰਾਨ ਰੇਲ ਸਬੰਧੀ ਮੰਗਾ ਨੂੰ ਲੇਕੇ ਵੱਖ ਵੱਖ ਮੁੱਦਿਆ ‘ਤੇ ਵਿਚਾਰ ਵਟਾਦਰਾਂ  ਕੀਤਾ ਗਿਆ। ਇਸ ਮੌਕੇ ‘ਤੇ ਪੀ. ਆਰ. ਓ ਭਗਵਾਨ ਦਾਸ ਇਟਕਾਨ ਨੇ ਦੱਸਿਆ ਕਿ ਜੋ ਕਿ ਸਾਂਝਾ ਮੋਰਚੇ ਦੀ ਕਮੇਟੀ 2 ਸਾਲਾ …

Read More »

ਸਰਕਾਰੀ ਸੀਨੀ: ਸੈਕੰਡਰੀ ਸਕੂਲ ਕਰਨੀਖੇੜਾ ‘ਚ ਕਰਵਾਏ ਵੋਟਰ ਜਾਗਰੂਕਤਾ ਲੇਖ ਮੁਕਾਬਲੇ

ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਕਰਨੀਖੇੜਾ ਵਿੱਚ ਸਵੀਪ ਪ੍ਰੋਜੇਕਟ ਅਧੀਨ ਵੋਟਰ ਜਾਗਰੂਕਤਾ ਸਬੰਧੀ ਲੇਖ ਮੁਕਾਬਲੇ ਕਰਵਾਏ ਗਏ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੇਟਿੰਗ ਸਲੋਗਨ ਮੁਕਾਬਲੇ ਵੀ ਕਰਵਾਏ ਗਏ ।ਲੇਖ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਨੀਲਮ  ਰਾਣੀ ਅਤੇ ਕੋਮਲ ਰਾਣੀ ਰਹੀ ਦੂੱਜੇ ਸਥਾਨ ਤੇ ਸੁਖਦੇਵ ਸਿੰਘ  ਤੀਸਰੇ ਸਥਾਨ ਤੇ ਸੋਮਾ ਰਾਣੀ ਅਤੇ ਰਮੇਸ਼ ਸਿੰਘ …

Read More »

ਬਾਬਾ ਫਰੀਦ ਯੂਥ ਵੇਲਫੇਇਰ ਸੋਸਾਇਟੀ ਬਲਾਕ ਕਮੇਟੀ ਫਾਜਿਲਕਾ ਦੀ ਬੈਠਕ ਹੋਈ

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਬਾਬਾ ਫਰੀਦ ਯੂਥ ਵੇਲਫੇਇਰ ਸੋਸਾਇਟੀ ਬਲਾਕ ਕਮੇਟੀ ਦੀ ਮੀਟਿੰਗ ਪ੍ਰਤਾਪ ਬਾਗ ਵਿੱਚ ਰੱਖੀ ਗਈ ਜਿਸ ਵਿੱਚ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਏਡੀਸੀ ਚਰਨਦੇਵ ਸਿੰਘ  ਮਾਨ  ਦੇ ਨਾਲ ਮਨਰੇਗਾ ਸਬੰਧੀ ਮੀਟਿੰਗ ਹੋਈ ਉਸ ਵਿੱਚ ਨੇਹਰੂ ਯੁਵਾ ਕੇਂਦਰ ਨੂੰ ਮਨਰੇਗਾ ਉੱਤੇ ਸਰਵੇ ਕਰਣ ਸਬੰਧੀ ਬੁਲਾਇਆ ਗਿਆ ਸੀ ।  ਅੱਜ …

Read More »

ਸਫਾਈ ਸੇਵਕ ਯੂਨੀਅਨ ਪੰਜਾਬ ਦਾ ਨਗਰ ਪਰਿਸ਼ਦ ਦਫ਼ਤਰ ਵਿੱਚ ਧਰਨਾ ਜਾਰੀ

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ) – ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ  ਦੇ ਐਲਾਨ ਉੱਤੇ ਅੱਜ ਨਗਰ ਕੌਂਸਲ  ਦੇ ਸਮੂਹ ਕਰਮਚਾਰੀਆਂ ਨੇ ਅੱਜ ਸੱਤਵੇਂ ਦਿਨ ਵੀ ਹੜਤਾਲ ਕਰਕੇ ਸਰਕਾਰ ਖਿਲਾਫ ਰੋਸ਼ ਮੁਜਾਹਰਾ ਨਗਰ ਕੌਂਸਲ  ਦੇ ਦਫਤਰ  ਦੇ ਸਾਹਮਣੇ ਕੀਤਾ।ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਦੁਆਰਾ ਬਦਲੀਆਂ ਸਬੰਧੀ ਨੋਟਿਫਿਕੇਸ਼ਨ ਵਾਪਸ ਲਿਆ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਰੇਗੁਲਰ ਭਰਤੀ ਕੀਤੀ …

Read More »

ਵਿਜੈ ਮੋਂਗਾ ਦੀ ਕੋਆਡੀਨੇਸ਼ਨ ਸ਼ਾਖ਼ਾ ਵਿਚ ਤੈਨਾਤੀ

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ) – ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸ਼ਿਖਲਾਈ ਪ੍ਰੀਸ਼ਦ ਪੰਜਾਬ (ਐਸ.ਸੀ.ਈ.ਆਰ.ਟੀ.) ਮੋਹਾਲੀ ਜਿਸ ਵਿਚ ਸਾਰੇ ਪੰਜਾਬ ਦੀਆਂ ਡਾਈਟਸ, ਈ.ਟੀ.ਟੀ. ਕੋਰਸ ਲਈ ਪ੍ਰਾਈਵੇਟ ਕਾਲਜ ਅਤੇ ਟੈਟ ਪ੍ਰੀਖਿਆ ਆਉਾਂਦੇ ਨ। ਉਸ ਵਿਚ ਵਿਜੈ ਕੁਮਾਰ ਮੋਂਗਾ ਲੈਕਚਰਾਰ ਸ.ਸ.ਸ.ਸ. ਫ਼ਾਜ਼ਿਲਕਾ ਦੀ ਡਾਇਰੈਕਟਰ ਨੇ ਡਿਉਟੀ ‘ਤੇ ਕੋਆਡੀਨੇਸ਼ਨ ਸ਼ਾਖਾ ਵਿਚ ਤੈਨਾਤੀ ਕੀਤੀ ਹੈ। ਇਨ੍ਹਾਂ ਦੀ ਇਹ ਡਿਉਟੀ ਇਨ੍ਹਾਂ ਦੀ ਯੋਗਤਾ, ਤਜ਼ਰਬਾ ਅਤੇ …

Read More »

ਕਿਸੇ ਰੇਲਵੇ ਅਧਿਕਾਰੀ ਤੇ ਸ਼੍ਰੀ ਜਿਆਣੀ ਦਾ ਭੁੱਖ ਹੜਤਾਲ ਦੀ ਥਾਂ ‘ਤੇ ਨਾ ਆਉਣਾ ਹੈਰਾਨੀਜਨਕ – ਹਰਭਜਨ ਲਾਲ

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮੱਸਿਆਵਾਂ  ਦੇ ਸਮਾਧਾਨ ਲਈ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ  ਦੇ ਅਗਵਾਈ ਵਿੱਚ ਚਲਾਏ ਜਾ ਰਹੇ ਸਾਂਝਾ ਮੋਰਚਾ ਦੁਆਰਾ ਭੁੱਖ ਹੜਤਾਲ ਅਭਿਆਨ ਸੋਮਵਾਰ ਨੂੰ 32ਵੇਂ ਦਿਨ ਵਿੱਚ ਪ੍ਰਵੇਸ਼  ਕਰ ਗਿਆ ਸੋਮਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ  ਦੇ ਸੇਵਾਮੁਕਤ ਕਰਮਚਾਰੀਆਂ ਨੇ ਪ੍ਰਧਾਨ ਹਰਭਜਨ ਲਾਲ  ਦੇ ਅਗਵਾਈ ਵਿੱਚ ਭੁੱਖ ਹੜਤਾਲ ਵਿੱਚ ਭਾਗ ਲਿਆ ।ਭੁੱਖ ਹੜਤਾਲੀਆਂ ਨੂੰ ਸਾਂਝਾ …

Read More »

ਗੁਰਦੁਆਰਿਆਂ ਦੀ ਪ੍ਰਬੰਧਕੀ ਸੇਵਾ ਨੂੰ ਲੈ ਕੇ ਵਿਵਾਦ ਪੈਦਾ ਕਰਨਾ ਪੰਥਕ ਹਿਤ ਵਿੱਚ ਨਹੀ- ਰਾਣਾ ਪਰਮਜੀਤ ਸਿੰਘ

ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੇਵਾ-ਸੰਭਾਲ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਟਕਰਾਉ ਪੁਰ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ[ ਉਨ੍ਹਾਂ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਸਿੱਖ ਗੁਰਧਾਮ ਪਿਆਰ, ਸਦਭਾਵਨਾ ਅਤੇ ਸਰਬਸਾਂਝੀਵਾਲਤਾ ਦੇ …

Read More »

ਜਨਮ ਤੇ ਮੌਤ ਰਜਿਸਟਰੇਸ਼ਨ ਦਫਤਰ ‘ਚ ਵਧੀਕ ਡਿਪਟੀ ਕਮਿਸ਼ਨਰ ਨੇ ਮਾਰਿਆ ਛਾਪਾ

ਇਕ ਹੀ ਦਿਨ ਵਿਚ ਜਾਰੀ ਕਰਵਾਏ 730 ਸਰਟੀਫਿਕੇਟ ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵੱਲੋਂ ਸਰਕਾਰੀ ਦਫਤਰਾਂ ਦੇ ਕੰਮ-ਕਾਜ ਵਿਚ ਸੁਧਾਰ ਲਿਆਉਣ ਲਈ ਅਤੇ ਲੋਕਾਂ ਨੂੰ ਸੇਵਾ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮਿੱਥੇ ਸਮੇਂ ਵਿਚ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਲੜੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਬਲਦੇਵ ਸਿੰਘ ਨੇ …

Read More »