ਖੇਡਾਂ ਵਿਚ ਵਧੀਆਂ ਸੇਵਾਵਾਂ ਕਰਕੇ ਕੀਤਾ ਗਿਆ ਸਨਮਾਨ ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ (ਗੁਰਦਾਸਪੁਰ) ਵਿਖੇ ਜਿਲਾਂ ਪੱਧਰੀ ਫੁਟਬਾਲ ਦੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਇਹਨਾ ਮੁਕਾਬਲਿਆਂ ਵਿਚ ਗੌਧਰਪੁਰ, ਸਰਕਾਰੀ ਹਾਂਈ ਸਕੂਲ ਸਤਕੌਹਾ, ਦਿਆਲਗੜ੍ਹ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਚਰਨ …
Read More »ਪੰਜਾਬੀ
ਵਾਤਾਵਰਨ ਬਚਾਉਣ ਦਾ ਸੁਨੇਹਾ ਦੇਣ ਵਾਲੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ-ਪ੍ਰਿੰ: ਗੁਰਚਰਨ ਸਿੰਘ
ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਯਤਨਾ ਸਦਕਾ ਤੇ ਸਿਖਿਆ ਵਿਭਾਗ ਵੱਲੋਂ ਜਾਰੀ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾਂ ਵਿਚ ਸਾਰੇ ਹੀ ਸਕੂਲਾਂ ਵਿਚ ਵਾਤਾਵਰਨ ਨੂੰ ਬਚਾਉਣ ਵਾਸਤੇ ਸੈਮੀਨਾਰ ਤੇ ਗੋਸਟੀਆਂ ਕਰਵਾਈਆਂ ਜਾਦੀਆਂ ਹਨ। ਪਰ ਇਹਨਾ ਸੈਮੀਨਾਰਾਂ, ਗੋਸਟੀਆਂ ਦਾ ਫਾਇਦਾ ਤਾ ਹੀ ਹੈ ਜੇ ਅਸੀ ਦੀਵਾਲੀ ਉਪਰ ਵੀ ਇਹਨਾ ਵਿਚਾਰਾਂ ਦੇ ਧਾਂਰਨੀ ਬਣਕੇ ਪ੍ਰਦੂਸਣ ਤੇ ਪਟਾਕਾ …
Read More »ਨਿਊ ਏਕਤਾ ਕਲੱਬ ਦਾ ਪਹਿਲਾ ਵਿਸ਼ਾਲ ਭਗਵਤੀ ਜਗਰਾਤਾ ਸੰਪੰਨ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਫਾਜਿਲਕਾ ਨਿਊ ਏਕਤਾ ਕਲੱਬ ਗਾਂਧੀ ਨਗਰ ਦੁਆਰਾ ਪਹਿਲਾ ਭਗਵਤੀ ਜਗਰਾਤਾ ਬੜੀ ਧੂਮਧਾਮ ਨਾਲ ਸੰਪੰਨ ਹੋਇਆ।ਇਸ ਮੌਕੇ ਮਾਹਮਾਈ ਦਾ ਪੂਜਨ ਰਮੇਸ਼ ਵਰਮਾ (ਸਾਬਕਾ ਕੌਂਸਲਰ), ਸਰਹਦ ਸੋਸ਼ਲ ਵੈਲਫੇਅਰ ਦੇ ਪ੍ਰਧਾਨ ਰਾਕੇਸ਼ ਨਾਗਪਾਲ, ਨਿਊ ਏਕਤਾ ਕਲੱਬ ਦੇ ਪ੍ਰਧਾਨ ਕ੍ਰਿਸ਼ਣ ਤਨੇਜਾ ਉਪ ਪ੍ਰਧਾਨ ਸੁਧੀਰ ਮਿਸ਼ਰਾ, ਗੁਰਚਰਨ ਤਨੇਜ ਅਤੇ ਜੋਗਿੰਦਰ ਵਰਮਾ ਨੇ ਕਰਵਾਇਆ।ਗੁਣਗਾਨ ਕਰਣ ਲਈ ਸਾਹਿਲ ਭਜਨ ਮੰਡਲੀ, ਦੇਵੀ …
Read More »ਮੋਦੀ ਦੇ ਚੰਗੇ ਦਿਨਾਂ ਵਿੱਚ ਜਨਤਾ ਨੇ ਜਤਾਇਆ ਵਿਸ਼ਵਾਸ – ਜਿਆਣੀ
ਮਹਾਰਾਸ਼ਟਰ ਅਤੇ ਹਰਿਆਣਾ ਦੀ ਜਨਤਾ ਨੇ ਦਿੱਤਾ ਭਾਜਪਾ ਦੇ ਹੱਕ ਵਿੱਚ ਫਤਵਾ ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਇੱਕ ਵਾਰ ਫਿਰ ਤੋਂ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੀ ਲੋਕਪ੍ਰਿਅਤਾ ਸਾਬਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾ ਦਿੱਤਾ ਹੈ। ਪ੍ਰਧਾਨਮੰਤਰੀ ਸ਼੍ਰੀ ਮੋਦੀ ਦੇ ਚੋਣ ਅਭਿਆਨ ਦੇ ਦੌਰਾਨ ਤਾਬੜਤੋੜ ਰੈਲੀਆਂ ਉੱਤੇ ਜਿੱਥੇ ਉਨ੍ਹਾਂ ਦੇ ਵਿਰੋਧੀ ਭਾਜਪਾ …
Read More »ਬ੍ਰਿਗੇਡੀਅਰ ਰੇਣੂ ਸੋਨੀ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਮਹਿਲਾ ਰਾਸ਼ਟਰੀ ਪ੍ਰਧਾਨ
ਔਰਤਾਂ ਤੇ ਹੋ ਰਹੇ ਜੁਲਮਾਂ ਨੂੰ ਰੋਕਣ ਲਈ ਤਨਦੇਹੀ ਨਾਲ ਕੀਤਾ ਜਾਵੇਗਾ ਕੰਮ – ਮੈਡਮ ਸੋਨੀ ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਨੇ ਕਮੇਟੀ ਦਾ ਹੋਰ ਵਿਸਥਾਰ ਕਰਦਿਆਂ ਮਹਿਲਾ ਵਿੰਗ ਵਿਚ ਨਿਯੁਕਤੀ ਕੀਤੀ ਹੈ। ਉਨ੍ਹਾਂ ਵੋਮੈਨ ਸੈੱਲ ਦੇ ਨੈਸ਼ਨਲ ਪ੍ਰਧਾਨ ਲਈ ਰਿਟਾਇਰਡ ਬ੍ਰਿਗੇਡੀਅਰ ਰੇਨੂੰ ਸੋਨੀ ਨੂੰ ਨਿਯੁਕਤ ਕੀਤਾ …
Read More »ਬਿਜਲੀ ਘਰ ਵਾਲੇ ਭੁੱਲ ਗਏ ਸਵੱਛ ਭਾਰਤ ਅਭਿਆਨ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਦੋ ਅਕਤੂਬਰ ਦੇ 16 ਦਿਨ ਬਾਅਦ ਹੀ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਬਿਜਲੀ ਘਰ ਵਿੱਚ ਸਫਾਈ ਅਭਿਆਨ ਪਾਣੀ ਮੰਗਦਾ ਹੋਇਆ ਪ੍ਰਤੀਤ ਹੋ ਰਿਹਾ ਹੈ।ਦੋ ਅਕਤੂਬਰ ਦੀ ਸਫਾਈ ਦੇ ਬਾਵਜੂਦ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗ ਗਏ ਹਨ ।ਆਲਮ ਇਹ ਹੈ ਕਿ ਜਿਸਨੂੰ ਵੇਖਕੇ ਲੱਗਦਾ ਹੈ ਕਿ ਇੱਥੇ ਕਦੇ ਸਵੱਛ ਭਾਰਤ ਅਭਿਆਨ ਛੂਹਕੇ ਵੀ ਨਹੀਂ …
Read More »ਹਰਿਆਣਾ ਤੇ ਮਹਾਰਾਸ਼ਟਰ ‘ਚ ਭਾਜਪਾ ਦੀ ਜਿੱਤ ਦਾ ਵਰਕਰਾਂ ਨੇ ਮਨਾਇਆ ਜਸ਼ਨ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਮੰਡਲ ਫਾਜਿਲਕਾ ਦੁਆਰਾ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੇ ਚੌਂਕ ਘੰਟਾਘਰ ਉੱਤੇ ਇਕੱਠੇ ਹੋਕੇ ਜਸ਼ਨ ਮਨਾਇਆ ਗਿਆ । ਜਾਣਕਾਰੀ ਦਿੰਦੇ ਭਾਜਪਾ ਮੰਡਲ ਦੇ ਪ੍ਰੈਸ ਸਕੱਤਰ ਨਰਾਇਣ ਧਮੀਜਾ ਨੇ ਦੱਸਿਆ ਕਿ ਹਰਿਆਣਾ ਵਿੱਚ ਸਪੱਸ਼ਟ ਬਹੁਮਤ ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਡੀ ਪਾਰਟੀ ਬਣਨ ਤੇ ਪਟਾਖੇ ਚਲਾਕੇ ਅਤੇ ਲੱਡੂ …
Read More »ਮਥੂਟ ਫਾਈਨਾਂਸ ਦੁਆਰਾ ਕੱਢੇ ਗਏ ਹਫ਼ਤਾਵਾਰ ਡਰਾਅ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਮਥੂਟ ਫਾਈਨੇਂਸ ਦੀ ਸ਼ਾਖਾ ਵਿੱਚ ਹਫ਼ਤਾਵਾਰ ਡਰਾਅ ਕੱਢਿਆ ਗਿਆ। ਇਸ ਹਫ਼ਤੇ ਵਿੱਚ ਪੁਨੀਤ ਕੁਮਾਰ ਪੁੱਤਰ ਰਾਮ ਪ੍ਰਸਾਦ ਵਾਸੀ ਰਾਧਾ ਸਵਾਮੀ ਕਲੋਨੀ, ਬਲਵਿੰਦਰ ਸਿੰਘ ਵਾਸੀ ਚੁਹੜੀਵਾਲਾ, ਜਗਦੀਸ਼ ਕਟਾਰਿਆ ਵਾਸੀ ਨੇਹਰੂ ਨਗਰ ਜੇਤੂ ਰਹੇ।ਪ੍ਰੋਗਰਾਮ ਵਿੱਚ ਸ਼੍ਰੀ ਰਾਮ ਸ਼ਰਣਮ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸਤੀਸ਼ ਕੁਮਾਰ ਬਜਾਜ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਡਰਾਅ ਕੱਢੇ। ਇਸ …
Read More »ਜਗਦੀਪ ਸਿੰਘ ਸਰਕਲ ਆਸਫ਼ਵਾਲਾ ਦੇ ਪ੍ਰਧਾਨ ਬਣੇ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਨੇ ਸਰਕਲ ਆਸਫ਼ਵਾਲਾ ਦੇ ਜਗਦੀਪ ਸਿੰਘ ਨੂੰ ਪ੍ਰਧਾਨ ਬਣਾਇਆ ਹੈ। ਇਸ ਤੋਂ ਇਲਾਵਾ ਗੁਰਦੇਵ ਸਿੰਘ ਨੂੰ ਉਪ ਪ੍ਰਧਾਨ, ਬੂਟਾ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਰਮੇਸ਼ ਵਰਮਾ ਮੀਤ ਪ੍ਰਧਾਨ ਸ਼ਹਿਰੀ ਅਕਾਲੀ ਜੱਥਾ ਫ਼ਾਜ਼ਿਲਕਾ,ਸੁਨੀਲ ਕੁਮਾਰ …
Read More »ਟਾਹਲੀਵਾਲਾ ਬੋਦਲਾ ‘ਚ ਕਰਵਾਏ ਸੈਂਟਰ ਪੱਧਰੀ ਮੁਕਾਬਲੇ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਅਧੀਨ ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਇਕ ਦੇ ਸੈਂਟਰ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਵਾਲਾ ਬੋਦਲਾ ਵਿਚ ਹੋਏ। ਮੁਕਾਬਲਿਆਂ ਵਿਚ 9 ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਕੁੜੀਆਂ ਖੋ ਖੋ ਟਾਹਲੀ ਵਾਲਾ ਬੋਦਲਾ, ਕਬੱਡੀ ਚਾਹਲਾਂ ਵਾਲੀ ਮੁੰਡੇ ਅਤੇ ਕੁੜੀਆਂ, ਕਬੱਡੀ ਵਿਚ ਖਿਉਵਾਲਾ ਜੇਤੂ, ਖੋ ਖੋ ਮੁੰਡੇ ਚਾਹਲਾਂ ਵਾਲੀ, …
Read More »
Punjab Post Daily Online Newspaper & Print Media