Saturday, June 20, 2026

ਪੰਜਾਬੀ

ਹੋਲੀ ਹਾਰਟ ਸਕੂਲ ਦੇ ਬੱਚਿਆਂ ਨੂੰ ਦਿੱਤੀ ਗਈ ਸਾਜ-ਸੱਜਾ ਸਬੰਧੀ ਜਾਣਕਾਰੀ

ਫਾਜਿਲਕਾ,  9 ਜੂਨ  (ਵਿਨੀਤ ਅਰੋੜਾ) –  ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੇਂਡਰੀ ਸਕੂਲ  ਦੇ ਵਿਦਿਆਰਥੀਆਂ ਦੀ ਗਰਮੀ ਦੀਆਂ ਛੁੱਟੀਆਂ ਨੂੰ ਯਾਦਗਰ ਅਤੇ ਸਿਖਿਆਦਾਇਕ ਬਣਾਉਣ  ਦੇ ਉਦੇਸ਼ ਨਾਲ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ  ਦੇ ਦਿਸ਼ਾ ਨਿਰਦੇਸ਼ੋਂ ਉੱਤੇ ਸ਼ੁਰੂ ਕੀਤੇ ਗਏ ਸੱਤ ਦਿਨਾਂ ਸਮਰ ਕੈਂਪ ਦੇ ਤਹਿਤ ਵਿਦਿਆਰਥੀਆਂ ਨੂੰ ਵੱਖ-ਵੱਖ ਕਲਾਕ੍ਰਿਤੀਆਂ ਅਤੇ ਸਾਜ ਸੱਜਾ ਦੀ ਜਾਣਕਾਰੀ ਦਿੱਤੀ ਗਈ । ਮੈਡਮ ਨੀਤੂ ਚੋਪੜਾ  ਨੇ …

Read More »

ਵਿਕਾਸ ਦਾ ਪ੍ਰਤੀਕ ਮੰਨੇ ਜਾਣੀ ਵਾਲੀਆਂ ਸੜਕਾਂ ਅੱਜ ਵਿਨਾਸ਼ ਦਾ ਕਾਰਨ ਬਣੀਆਂ : ਕਾਲੜਾ

ਭਾਰਤ ਵਿੱਚ ਹਰ ਦਿਨ 1300 ਤੋਂ ਜ਼ਿਆਦਾ ਸੜਕ ਹਾਦਸਿਆਂ ਵਿੱਚ ੪੦੦ ਮੌਤਾਂ ਹੁੰਦੀਆਂ ਹਨ ਫਾਜਿਲਕਾ,  9 ਜੂਨ  (ਵਿਨੀਤ ਅਰੋੜਾ)- ਵਿਕਾਸ ਦਾ ਪ੍ਰਤੀਕ ਮੰਨੀਆਂ ਜਾਣੀ ਵਾਲੀਆਂ ਸੜਕਾਂ ਅੱਜ ਵਿਨਾਸ਼ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।ਜ਼ਿਆਦਾਤਰ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਆਮ ਵਿਅਕਤੀ ਹੁੰਦੇ ਹਨ ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਸ਼ਾਸਤਰੀ  ਅਤੇ ਸਮਾਜਸੇਵੀ ਰਾਜ ਕਿਸ਼ੋਰ ਕਾਲੜਾ ਨੇ ਕੀਤਾ।ਕੇਂਦਰੀ ਆਂਕੜੀਆਂ ਦੇ …

Read More »

ਸ਼੍ਰੀਮਤੀ ਸੁਮਿਤਰਾ ਦੇਵੀ ਗੁੰਬਰ ਬਣੀ ਸੋਸਾਇਟੀ ਦੀ ੩੩ਵੀਂ ਨੇਤਰਦਾਨੀ

ਫਾਜਿਲਕਾ ,  9 ਜੂਨ  ( ਵਿਨੀਤ ਅਰੋੜਾ) –   ਫਾਜਿਲਕਾ ਦੀ ਸਵ.  ਸੁਮਿਤਰਾ ਦੇਵੀ  ਗੁੰਬਰ ਪਤਨੀ ਖਰੈਤ ਲਾਲ ਗੁੰਬਰ  ਦੇ ਪਰਵਾਰ ਨੇ ਉਨ੍ਹਾਂ  ਦੇ  ਮਰਣੋਪਰਾਂਤ ਸੋਸ਼ਲ ਵੈਲਫੇਅਰ ਸੋਸਾਇਟੀ  ਦੇ ਮਾਧਿਅਮ ਨਾਲ ਨੇਤਰਦਾਨ ਕੀਤੇ ਹਨ । ਇਸ ਪ੍ਰਕਾਰ ਉਨ੍ਹਾਂ ਦਾ ਨਾਮ ਸੋਸਾਇਟੀ ਦੀਆਂ ਨੇਤਰਦਾਨੀਆਂ ਦੀ ਸੂਚੀ ਵਿੱਚ 233ਵੇਂ ਸਥਾਨ ਉੱਤੇ ਅੰਕਿਤ ਹੋ ਗਿਆ ਹੈ । ਸੋਸਾਇਟੀ  ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ …

Read More »

ਪਤਨੀ ਤੇ ਬੱਚਿਆਂ ਨੂੰ ਛੱਡ ਕੇ ਜੀਜਾ ਸਾਲੀ ਨੂੰ ਲੈ ਕੇ ਰਫੂ ਚੱਕਰ

ਜੰਡਿਆਲਾ ਗੁਰੂ,9  ਜੂਨ ( ਹਰਿੰਦਰਪਾਲ ਸਿੰਘ)-  ਆਪਣੀ ਪਤਨੀ ਅਤੇ ਬੱਚੇ ਨੂੰ ਘਰ ਛੱਡ ਕੇ ਜੀਜੇ ਵਲੋਂ ਸਾਲੀ ਨੂੰ ਨਾਲ ਲੈ ਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸਵੀਟੀ ‘ਕਾਲਪਨਿਕ ਨਾਮ’ ਪੁੱਤਰੀ ਸਤਪਾਲ ਸਿੰਘ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਨੇ ਐਸ.ਐਸ. ਪੀ ਦਿਹਾਤੀ ਅੰਮ੍ਰਿਤਸਰ ਅਤੇ ਆਈ ਜੀ ਬਾਰਡਰ ਰੇਜ ਈਸ਼ਵਰ ਚੰਦਰ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਸਤਪਾਲ ਸਿੰਘ ਨੇ ਉਸ ਨੂੰ ਛੋਟੇ …

Read More »

ਸਪੈਸ਼ਲ ਡੱਰਗਜ਼ ਅਪਰੇਸ਼ਨ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ- ਥਾਣਾ ਮੁਖੀ ਪ੍ਰਮਜੀਤ ਸਿੰਘ

ਜੰਡਿਆਲਾ ਗੁਰੂ, 9 ਜੂਨ (ਹਰਿੰਦਰਪਾਲ ਸਿੰਘ)-  ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਜੰਗ ਵਿਚ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਸ੍ਰ. ਪ੍ਰਮਜੀਤ ਸਿੰਘ ਨੇ ਵੀ ਕਸਬਾ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਪਿੰਡਾ ਵਿਚ ਨਸ਼ੇੜੀਆਂ ਨੂੰ ਭਾਜੜਾ ਪਾਈਆਂ ਹੋਈਆਂ ਹਨ।ਆਪਣੇ ਦਫ਼ਤਰ ਕੁੱਝ ਫੁਰਸਤ ਦੇ ਪਲਾਂ ਵਿਚ ਥਾਣਾ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ …

Read More »

ਰੇਲ ਸਫਰ ਕਰਨ ਵਾਲੇ ਯਾਤਰੀਆਂ ਦੀ ਯਕੀਨੀ ਸੁਰਖਿਆ ਮੇਰਾ ਮਕਸਦ- ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ

ਅੰਮ੍ਰਿਤਸਰ, 9 ਜੂਨ (ਮਨਪ੍ਰੀਤ ਸਿੰਘ ਮੱਲੀ)- ਅੰਮ੍ਰਿਤਸਰ ਸ਼ਹਿਰ ਦਾ ਰੇਲਵੇ ਸਟੇਸ਼ਨ ਇਕ ਇਹੋ ਜਿਹਾ “ਰੇਲਵੇ ਸਟੇਸ਼ਨ ਹੈ ਜਿਥੇ ਦੂਰ-ਦੁਰਾਡਿਓਂ ਵੱਡੀ ਗਿਣਤੀ ਵਿਚ ਰੇਲ ਰਾਹੀ ਸਫਰ ਕਰਕੇ ਯਾਤਰੀ ਗੁਰੂ ਨਗਰੀ ਪੰਹੁਚਦੇ ਹਨ ਅਤੇ ਇਥੋਂ ਹੀ ਕਾਫੀ ਜਿਆਦਾ ਰੇਲ ਗੱਡੀਆਂ ਅੰਮ੍ਰਿਤਸਰ ਜ਼ੰਕਸ਼ਨ ਤੋ ਬਣ ਕੇ ਚਲਦੀਆਂ ਹਨ। ਪੰਜਾਬ ਰੇਲਵੇ ਪੁਲਿਸ ਦੇ ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ  ਨਾਲ ਖਾਸ ਮੁਲਾਕਾਤ ਦੋਰਾਨ  ਸ੍ਰ. ਕਲਿਆਣ ਨੇ …

Read More »

ਨਸ਼ਾ ਸਮੱਗਲਰਾਂ ਨੂੰ ਫੜਣ ‘ਚ ਪੰਜਾਬ ਪੁਲਿਸ ਦੀਆਂ ਮੁਟਿਆਰਾਂ ਵੀ ਅੱਗੇ, ਫਰਾਰ ਨਸ਼ੇੜੀ ਨੂੰ ਦੋੜ ਕੇ ਕੀਤਾ ਕਾਬੂ

ਜੰਡਿਆਲਾ ਗੁਰੂ, 8 ਜੂਨ (ਹਰਿੰਦਰਪਾਲ ਸਿੰਘ)-  ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਖਿਲਾਫ ਵਿੱਢੀ ਜੰਗ ਵਿਚ ਪੰਜਾਬੀ ਮੁਟਿਆਰਾਂ ਵੀ ਅੱਗੇ ਹੋ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ।ਜੰਡਿਆਲਾ ਗੁਰੂ ਪਿੰਡ ਮੱਲ੍ਹੀਆਂ ਦੀ ਜੰਮਪਾਲ ਲੇਡੀ ਕਾਂਸਟੇਬਲ ਦਵਿੰਦਰ ਕੋਰ ਨੰਬਰ 1800 ਜਲੰਧਰ ਜੋ ਕਿ ਇਸ ਵੇਲੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਵਿਚ ਨਸ਼ਾ ਸਮੱਗਲਰਾਂ ਨੂੰ ਫੜਣ ਵਿਚ ਪੁਲਿਸ ਦੀ ਟੀਮ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਬੀਤੇ …

Read More »

ਠਠਿਆਰ ਬਰਾਦਰੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ

ਜੰਡਿਆਲਾ, 8 ਜੂਨ (ਹਰਿੰਦਰਪਾਲ ਸਿੰਘ)-  ਅਤਿ ਦੀ ਗਰਮੀ ਵਿਚ ਬਰਤਨਾਂ ਵਾਲੇ ਬਾਜ਼ਾਰ ਜੰਡਿਆਲਾ ਗੁਰੂ ਵਿਚ ਠਠਿਆਰ ਬਰਾਦਰੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । (ਫੋਟੋ-  ਵਰਿੰਦਰ ਸਿੰਘ)

Read More »

ਜਿੱਤ ਸ਼ੇਰ ਸਿੰਘ ਦੀਆਂ ਨਹੀਂ ਵਰਕਰਾਂ ਦੀ ਹੋਈ ਹੈ – ਘੁਬਾਇਆ

ਸੰਸਦ ਘੁਬਾਇਆ ਨੇ ਵਪਾਰ ਲਈ ਸਾਦਕੀ ਬਾਰਡਰ ਖੁੱਲਵਾਣ ਦਾ ਦੁਹਰਾਇਆ ਸੰਕਲਪ ਫਾਜਿਲਕਾ, 8 ਜੂਨ (ਵਿਨੀਤ ਅਰੋੜਾ)-  ਲੋਕਸਭਾ ਚੋਣਾਂ ਵਿੱਚ ਜਿੱਤ ਸ਼ੇਰ ਸਿੰਘ  ਘੁਬਾਇਆ ਦੀਆਂ ਨਹੀਂ ਸਗੋਂ ਵਰਕਰਾਂ ਦੀ ਹੋਈ ਹੈ ।ਵਰਕਰਾਂ ਦੀ ਮਿਹਨਤ  ਦੇ ਦਮ ਉੱਤੇ ਹੀ ਨੇਤਾ ਬਣਦੇ ਹਨ ।ਉਕਤ ਉਦਗਾਰ ਨਵੇ ਬਣੇ ਸੰਸਦ ਸ.  ਸ਼ੇਰ ਸਿੰਘ ਘੁਬਾਇਆ ਨੇ ਸਥਾਨਕ ਸਿਟੀ ਗਾਰਡਨ ਵਿਚ ਅਕਾਲੀ ਭਾਜਪਾ ਵਰਕਰਾਂ ਦਾ ਧੰਨਵਾਦ ਕਰਨ …

Read More »

100 ਫ਼ੀਸਦੀ ਰਿਹਾ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦਾ ਨਤੀਜਾ

ਫਾਜਿਲਕਾ, 8 ਜੂਨ (ਵਿਨੀਤ ਅਰੋੜਾ)-  ਸਥਾਨਕ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦਾ ੧੦ਵੀਂ ਜਮਾਤ ਦਾ ਨਤੀਜਾ ਸੌਫ਼ੀਸਦੀ ਰਹਿਣ ਤੇ ਸਕੂਲ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਸ.  ਸੋਹਨ ਸਿੰਘ, ਸਕੱਤਰ ਜੀਤ ਸਿੰਘ ਅਤੇ ਹੋਰ ਮੈਬਰਾਂ ਨੇ ਬੱਚਿਆਂ ਦੇ ਅਭਿਭਾਵਕਾਂ ਨੂੰ ਵਧਾਈ ਦੇਣ  ਦੇ ਨਾਲ-ਨਾਲ ਸਕੂਲ ਸਟਾਫ ਦੀ ਸਿਫ਼ਤ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ  ਨੇ ਦੱਸਿਆ ਕਿ ਪ੍ਰੀਖਿਆ …

Read More »