Saturday, May 30, 2026

ਪੰਜਾਬੀ

ਡੀ.ਏ.ਵੀ ਪਬਲਿਕ ਸਕੂਲ ਨੇ ਕਰਾਟੇ ‘ਚ ਪ੍ਰਾਪਤ ਕੀਤਾ ਸਭ ਤੋਂ ਅਹਿਮ ਸਥਾਨ

ਅੰੰਮ੍ਰਿਤਸਰ, 29 ਮਈ (ਜਗਦੀਪ ਸਿੰਘ)- ਇੰਟਰ ਕਲੱਬ ਕਰਾਟੇ ਚੈਂਪੀਅਨਸ਼ਿਪ ਅਤੇ ਟ੍ਰੇਨਿੰਗ ਕੈਂਪ ੨੦੧੪ ਜੋ ਕਿ ਕੇ.ਡੀ. ਇੰਟਰਨੈਸ਼ਨਲ ਸਕੂਲ, ਤਰਨ ਤਾਰਨ ਵਿਚ ਸਟਾਰ ਕਰਾਟੇ ਕਲੱਬ ਦੁਆਰਾ ਕਰਵਾਇਆ ਗਿਆ ਸੀ, ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਸਭ ਤੋਂ ਉਚਾ ਸਥਾਨ ਪ੍ਰਾਪਤ ਕੀਤਾ।ਚੈਂਪੀਅਨਸ਼ਿਪ ਵਿਚ ਹਰਿਦਿਆਨਸ਼ੂ ਖੋਸਲਾ, ਸਾਰਥਕ, ਹਰਸ਼ਲ ਰਾਮਪਾਲ, ਹਰਿਧੇ, ਵਿਨਾਯਕ, ਗੁਰਪ੍ਰੀਤ ਵਿਦਿਆਰਥੀਆਂ ਨੇ ਮੈਡਲ ਪ੍ਰਾਪਤ ਕੀਤੇ ਅੰਮ੍ਰਿਤਸਰ ਜ਼ੋਨ ਦੇ ਖੇਤਰੀ …

Read More »

ਬੱਬਰ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਬੇਨਤੀ ਕਰ ਸਕਦਾ ਹੈ-ਮੱਕੜ

ਅੰੰਮ੍ਰਿਤਸਰ, 29  ਮਈ (ਗੁਰਪ੍ਰੀਤ ਸਿੰਘ)-  ਪਿਛਲੇ ਦਿਨੀ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਪਾਵਨ ਸਰੂਪ ਕਨਟੇਨਰ ‘ਚ ਲਿਜਾਏ ਜਾਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਵੀ ਆਪਣੇ ਪ੍ਰਧਾਨਗੀ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਨਟੇਨਰ ‘ਚ …

Read More »

ਜਥੇਦਾਰ ਅਵਤਾਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਉੱਪ ਰਾਸ਼ਟਰਪਤੀ ਨੂੰ ਪੱਤਰ

ਅੰੰਮ੍ਰਿਤਸਰ, 29  ਮਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ-ਕੁਲਪਤੀ ਪ੍ਰੋ:ਅਰੁਨ ਗਰੋਵਰ ਵੱਲੋਂ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਦਾਖਲਾ ਟੈਸਟ ਲੈਣ ਤੋਂ ਇਨਕਾਰ ਕਰਨ ਤੇ ਭਾਰਤ ਦੇ ਉਪ ਰਾਸ਼ਟਰਪਤੀ ਜਨਾਬ ਹਾਮਿਦ ਅਨਸਾਰੀ ਨੂੰ ਚਿੱਠੀ ਲਿਖੀ ਹੈ।ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਨੂੰ ਲਿਖੀ ਚਿੱਠੀ ‘ਚ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕ:ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ

ਅੰੰਮ੍ਰਿਤਸਰ, 29 ਮਈ (ਗੁਰਪ੍ਰੀਤ ਸਿੰਘ)-  ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਅੱਜ ‘ਸ਼ਹੀਦਾਂ ਦੇ ਸਿਰਤਾਜ’ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ।ਸਕੂਲ ਦੇ ਵਿਦਿਆਰਥੀਆਂਤੇ ਸਟਾਫ ਵੱਲੋਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਅਤੇ ਬੱਚਿਆਂ ਵੱਲੋਂ ਕਥਾ, ਲੈਕਚਰ, ਵਾਰਤਾਲਾਪ ਤੇ ਰਸਭਿੰਨਾ ਕੀਰਤਨ ਕੀਤਾ ਗਿਆ। ਕਥਾ-ਵਾਚਕ ਭਾਈ ਸਤਿਕਾਰਜੀਤ ਸਿੰਘ ਵੱਲੋਂ ਗੁਰੂ ਅਰਜਨ ਦੇਵ …

Read More »

ਸਿਡਾਨਾ ਕੈਂਪਸ ਵਿਖੇ ਜੈਵਿਕ, ਵਿਭਿੰਨਤਾ ਸੁੱਰਖਿਆ ਸਪਤਾਹ ਮਨਾਇਆ ਗਿਆ

ਅੰੰਮ੍ਰਿਤਸਰ, 29 ਮਈ (ਸੁਖਬੀਰ ਸਿੰਘ)- ਸਿਡਾਨਾ ਸੰਸਥਾ ਅਤੇ ਜ੍ਹਿਲਾ ਜੰਗਲਾਤ ਵਿਭਾਗ ਅੰਮ੍ਰਿਤਸਰ ਦੇ ਸਾਂਝੇ  ਉਪਰਾਲੇ ਨਾਲ ਸਿਡਾਨਾ ਕੈਂਪਸ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਵੱਜੋਂ ਵਾਤਾਵਰਨ ਅਤੇ ਜੰਗਲਾਤ ਵਿਭਾਗ ਦੇ ਮੁਖੀ ਸ. ਨਿਰਮਲਜੀਤ ਸਿੰਘ ਰੰਧਾਵਾ, ਡੀ.ਐਫ.ਓ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਸ. ਸ਼ਿੰਦਰ ਸਿੰਘ, ਡੀ.ਈ.ਓ (ਸਕੈਡੰਰੀ) ਨੇ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਮੌਕੇ ਤੇ ਵੱਖ …

Read More »

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਹਰਸਿਮਰਤ ਬਾਦਲ ਵੱਲੋਂ ਅੰਗਰੇਜ਼ੀ ਵਿੱਚ ਸਹੁੰ ਚੁੱਕਣ ਤੇ ਰੋਸ ਪ੍ਰਗਟ

ਸਮਰਾਲਾ, 29 ਮਈ  (ਪੱਤਰ ਪ੍ਰੇਰਕ) –  ਅੱਜ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਅਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ੍ਰੀ ਸੱਦੀ ਨੇ ਬੋਲਦਿਆਂ ਕਿਹਾ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸਨੂੰ ਉੱਚਾ ਚੁੱਕਣ ਲਈ ਕਈ ਸੰਸਥਾਵਾਂ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ, …

Read More »

ਪਿੰਡ ਕੋਟਲਾ ਵਿਖੇ ਪੰਚਾਂ ਸਰਪੰਚਾਂ ਦੀ ਟ੍ਰੇਨਿੰਗ ਲਈ ਲਗਾਇਆ ਕੈਂਪ

ਥੋਬਾ (ਅਜਨਾਲਾ),  29 ਮਈ (ਸੁਰਿੰਦਰਪਾਲ ਸਿੰਘ)-  ਸ਼ੋਸ਼ੀਓ ਇਕਨੋਮਿਕ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਪਿੰਡ ਕੋਟਲਾ ਵਿਖੇ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਪੰਚਾਂ ਸਰਪੰਚਾਂ ਲਈ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਦੇਸਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਦੇ ਰਿਸੋਰਸ ਪਰਸਨ ਮੈਡਮ ਦਵਿੰਦਰਜੀਤ ਕੌਰ ਤੇ ਉੱਘੇ ਕਾਨੂੰਨ ਦਾਨ ਰਾਜੀਵ ਮਦਾਨ ਨੇ ਇਸ ਟ੍ਰੇਨਿੰਗ ਦੌਰਾਨ ਦੱਸਿਆ ਕਿ ਪੰਚਾਇਤੀ ਰਾਜ ਐਕਟ 1994 ਦੀ ਧਾਰਾ 4(2) ਅਨੁਸਾਰ ਹਰੇਕ …

Read More »

ਸਰਵ ਹਿਤਕਾਰੀ ਵਿੱਦਿਆ ਮੰਦਿਰ ਸਕੂਲ ਅਤੇ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਅਰਨੀਵਾਲਾ ਦਾ ਨਤੀਜਾ ਰਿਹਾ ਸ਼ਾਨਦਾਰ

ਫਾਜਿਲਕਾ, 29 ਮਈ  (ਵਿਨੀਤ ਅਰੋੜਾ)-   ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ੧੨ਵੀਂ ਜਮਾਤ ਦੇ ਨਤੀਜਿਆਂ ਸਬੰਧੀ ਸਰਵ ਹਿਤਕਾਰੀ ਵਿੱਦਿਆ ਮੰਦਰ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਦੱਸਿਆ ਕਿ ਅਰਸ਼ਿਤ ਕਾਲੜਾ ਨੇ 94 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਫ਼ਾਜ਼ਿਲਕਾ ‘ਚ ਪਹਿਲੇ ਸਥਾਨ ‘ਤੇ ਰਿਹੈ ਤੇ ਸਕੂਲ ਦੇ 12 ਹੋਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹਨ। ਸਕੂਲ ਦੇ ਸ਼ਾਨਦਾਰ ਨਤੀਜਿਆਂ ‘ਤੇ ਵਿੱਦਿਆ …

Read More »

ਇੰਡੋ ਨੇਪਾਲ ਕਰਾਟੇ ਮੁਕਾਬਲੇ ਕਰਵਾਏ

ਫਾਜਿਲਕਾ, 29 ਮਈ (ਵਿਨੀਤ ਅਰੋੜਾ)-  ਪਿਛਲੇ ਦਿਨ ਸ਼ਹਿਰ ਬਟਾਲਾ ਜਿਲਾ ਗੁਰਦਾਸਪੁਰ ਵਿੱਚ ੭ਵੀਆਂ ਇੰਡੋ ਨੇਪਾਲ ਕਰਾਟੇ ਮੁਕਾਬਲੇ ਕਰਵਾਏ ਗਏ ।  ਇਹ ਮੁਕਾਬਲੇ 23 ਤੋਂ 25 ਮਈ ਤੱਕ ਚੱਲੇ ।  ਇਸ ਮੁਕਾਬਲੇ ਵਿੱਚ ਭਾਰਤ ਅਤੇ ਨੇਪਾਲ  ਦੇ ਤਕਰੀਬਨ 400 ਖਿਡਾਰੀਆਂ ਨੇ ਹਿੱਸਾ ਲਿਆ ।  ਇਸ ਮੁਕਾਬਲੇ ਵਿੱਚ ਗਾਡਵਿਨ ਪਬਲਿਕ ਸਕੂਲ  ਦੇ 12 ਖਿਲਾਡੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ …

Read More »

ਸਰਕਾਰੀ ਹਾਈ ਸਕੂਲ ਕਿੜਿਆ ਵਾਲਾ ਵਿਖੇ ਵਾਤਾਵਰਨ ਦਿਵਸ ਮਨਾਇਆ

ਫਾਜਿਲਕਾ,  29  ਮਈ  (ਵਿਨੀਤ ਅਰੋੜਾ) –  ਸਰਕਾਰੀ ਹਾਈ ਸਕੂਲ ਕਿੜਿਆ ਵਾਲਾ ਵਿਖੇ ਜ਼ਿਲਾ ਸਿੱਖਿਆ ਅਫ਼ਸਰ ਸੰਦੀਪ ਕੁਮਾਰ ਧੂੜੀਆ ਅਤੇ ਜ਼ਿਲਾ ਸਾਇੰਸ ਸੁਪਰਵਾਇਜਰ ਦੇ ਦਿਸ਼ਾ-ਨਿਰਦੇਸ਼ਾ ‘ਤੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਵਜ਼ੀਰ ਚੰਦ ਦੀ ਪ੍ਰਧਾਨਗੀ ਹੇਠ ਸਕੂਲ ‘ਚ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆ ਦੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ ਅਤੇ ਜਾਗਰੂਕਤਾ ਸਬੰਧੀ ਚਾਰਟ ਬਣਾਏ ਗਏ। ਈਕੋ ਕਲੱਬ …

Read More »