Wednesday, December 31, 2025

ਪੰਜਾਬੀ ਖ਼ਬਰਾਂ

ਨੰਨੀ ਛਾਂ ਮੁਹਿੰਮ ਦਾ ਮੁੱਖ ਮਕਸਦ ਸਮਾਜ ਵਿਚ ਔਰਤਾਂ ਦਾ ਰੁਤਬਾ ਵਧਾਉਣਾ -ਹਰਸਿਮਰਤ ਬਾਦਲ

ਬਠਿੰਡਾ, 10 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪਿੰਡਾਂ ਦੀਆਂ ਔਰਤਾਂ ਨੂੰ ਖਾਸ਼ ਕਰਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿਚ ਨੰਨੀ ਛਾਂ ਮੁਹਿੰਮ ਚਲਾਉਣ ਦਾ ਮੁੱਖ ਮਕਸਦ ਸਮਾਜ ਵਿਚ ਔਰਤਾਂ ਦਾ ਰੁਤਬਾ ਵਧਾਉਣਾ ਹੈ। ਨੰਨੀ ਛਾਂ ਮੁਹਿੰਮ ਤਹਿਤ ਪਿੰਡਾਂ ਵਿਚ ਖੋਲੇ ਸਿਲਾਈ ਸੇਂਟਰਾਂ ਵਿਚ ਜੋ ਲੜਕੀਆਂ ਅਤੇ ਔਰਤਾਂ ਸਿਲਾਈ ਸਿਖ ਕੇ ਜਾਂਦੀਆਂ ਹਨ ਉਹ ਆਪਣੇ ਪੈਰਾਂ ਤੇ …

Read More »

ਬਠਿੰਡਾ ਸ਼ਹਿਰ ਦੀ ਨੁਹਾਰ ਬਦਲ ਚੁੱਕੀ ਹੈ- ਬੀਬੀ ਬਾਦਲ

ਬਠਿੰਡਾ, 10 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਬਠਿੰਡਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੀ Îਸ਼ਾਮ ਸਥਾਨਿਕ ਗੁਰੂ ਕੀ ਨਗਰੀ ਬਠਿੰਡਾ ਵਿਖੇ ਵਾਰਡ ਦੀ ਕੌਸਲਰ ਬੀਬੀ ਰਜਿੰਦਰ ਕੌਰ ਬਰਾੜ ਵੱਲਂ ਅਯੋਜਿਤ ਇਕ ਭਰਵੇਂ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਝੂਠੇ ਵਾਅਦੇ ਕਰਨ ਵਿੱਚ ਵਿਸ਼Îਵਾਸ ਨਹੀ ਰੱਖਦਾ ਸਗੋਂ ਪਿਛਲੇ ਸਮੇਂ ਵਿੱਚ ਕੀਤੇ …

Read More »

ਜ਼ਿਲਾ ਚੋਣ ਅਫਸਰ ਨੇ ਸਵੀਪ ਤਹਿਤ ਦੋ ਜਾਗਰੂਕਤਾ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਠਿੰਡਾ, 10  ਅਪ੍ਰੈਲ (ਜਸਵਿੰਦਰ ਸਿੰਘ ਜੱਸੀ) -ਜਿਲਾ ਚੋਣ ਅਫਸਰ  ਕਮਲ ਕਿਸ਼ੋਰ ਯਾਦਵ ਵੱਲੋਂ ਅੱਜ ਵੋਟਰਾਂ ਖਾਸਕਰ ਨਵੇਂ ਦਰਜ ਨੌਜਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਅਤੇ ਨੈਤਿਕ ਵੋਟਿੰਗ (ਐਥੀਕਲ ਵੋਟਿੰਗ) ਲਈ ਉਤਸਾਹਿਤ ਕਰਨ ਖਾਤਰ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐੰਡ ਇਲੈਕਟੋਰਲ ਪਾਰਟੀਸਿਪੇਸ਼ਨ) ਤਹਿਤ ਵਿਸ਼ੇਸ਼ ਤੌਰ ‘ਤੇ ਤਿਆਰ ਦੋ ਜਾਗਰੂਕਤਾ ਵਾਹਨਾਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ …

Read More »

ਨਿੱਜੀ ਸਕੂਲੀ ਬੱਸਾਂ ਦੇ ਡਰਇਰਵਰਾਂ ਅਤੇ ਮਾਲਕਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ

ਬਠਿੰਡਾ, 10 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ )- ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਹੇਠਲੀ ਬਾਦਲ ਸਰਕਾਰ ਤੋਂ ਪ੍ਰੇਸ਼ਾਨ ਸਕੂਲ ਬੱਸਾਂ ਦੇ ਮਾਲਕਾਂ ਨੇ ਅੱਜ ਬਠਿੰਡਾ ਵਿਖੇ ਭਰਵਾਂ ਇਕੱਠ ਕਰਕੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਦੀ ਰਹਿਨੁਮਾਈ ਹੇਠ ਬਠਿੰਡਾ ਦੀ ਪਰਿੰਦਾ ਸਟਰੀਟ ਤੇ ਬਠਿੰਡਾ ਅਤੇ ਇਸਦੇ ਆਸ-ਪਾਸ ਦੇ ਸਕੂਲ …

Read More »

ਦੇਸ਼ ‘ਚੋਂ ਗਰੀਬੀ ਤੇ ਬੇਰੁਜਗਾਰੀ ਕੇਵਲ ਬਹੁਜਨ ਸਮਾਜ ਪਾਰਟੀ ਹੀ ਦੂਰ ਕਰ ਸਕਦੀ ਹੈ – ਵਾਲੀਆ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ. ਪ੍ਰਦੀਪ ਸਿੰੰਘ ਵਾਲੀਆ ਨੇ ਕਿਹਾ ਹੈ ਕਿ ਦੇਸ਼ ਦੇ ਹਰ ਵਰਗ ਨੂੰ ਰੋਜ਼ੀ, ਰੋਟੀ ਤੇ ਮਕਾਨ ਮੁਹੱਈਆ ਕਰਾਉਣ ਦਾ ਸਹੀ ਉਪਰਾਲਾ ਤਾਂ ਬਹੁਜਨ ਸਮਾਜ ਪਾਰਟੀ ਨੇ ਹੀ ਕੀਤਾ ਹੈ, ਬਾਕੀ ਪਾਰਟੀਆਂ ਤੇ ਉਨ੍ਹਾਂ ਦੇ ਆਗੂ ਤਾਂ ਦੇਸ਼ ਤੇ ਦੇਸ਼ ਵਾਸੀਆਂ ਨੂੰ ਲੁਟਣ ਤੇ ਕੁਟਣ …

Read More »

ਗਰੀਬਾਂ ਦੇ ਮਸੀਹਾ ਵਜੋਂ ਜਾਣਿਆ ਜਾਂਦਾ ਹੈ ਅਜੀਤ ਸਿੰਘ ਮਲਹੋਤਰਾ ਨੂੰ

ਜੰਡਿਆਲਾ ਗੁਰੂ, 10 ਅਪ੍ਰੈਲ  (ਹਰਿੰਦਰਪਾਲ ਸਿੰਘ) –  ਭਾਵੇਂ ਅੱਜ ਸਿਆਸਤ ਇਕ ਗੈਰ ਕਾਨੂੰਨੀ ਕੰਮ ਕਰਨ ਲਈ ਵਰਤਿਆ ਜਾਣ ਵਾਲਾ ਹਥਿਆਰ ਬਣ ਚੁੱਕਾ ਹੈ ਅਤੇ ਸਿਆਸਤਦਾਨਾਂ ਦੇ ਕਾਰਨਾਮੇ ਆਏ ਦਿਨ ਅਖਬਾਰਾਂ ਦੀਆਂ  ਸੁਰਖੀਆ ਬਣ ਰਹੇ ਹਨ ਪਰ ਇਹਨਾਂ ਅਖਬਾਰਾਂ ਦੀਆ ਸੁਰਖੀਆਂ ਤੋਂ ਦੂਰ ਅਤੇ ਸਮਾਜ ਸੇਵਾ ਵਿਚ ਆਪਣਾ ਤਨ,  ਮਨ,  ਧਨ  ਲਾਉਣ ਵਾਲਾ ਜੰਡਿਆਲਾ ਗੁਰੂ ਇਕ ਅਜਿਹਾ ਅਕਾਲੀ ਆਗੂ ਹੈ ਜੋ ਸਿਆਸਤ …

Read More »

ਜੰਡਿਆਲਾ ਗੁਰੂ ‘ਚ ਇਤਿਹਾਸ ਸਿਰਜੇਗੀ ਅੱਜ ਦੀ ਮਹਾ ਰੈਲੀ – ਸਰੂਪ ਸਿੰਘ

ਡੀ. ਐਸ. ਪੀ ਜੰਡਿਆਲਾ ਗੁਰੂ  ਸੂਬਾ ਸਿੰਘ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਜੰਡਿਆਲਾ ਗੁਰੂ  10 ਅਪ੍ਰੈਲ  (ਹਰਿੰਦਰਪਾਲ ਸਿੰਘ)   –   ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਸ਼ਾਮ 3 ਵਜੇ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਪਹੁੰਚਣ ਲਈ ਤਿਆਰੀਆਂ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।  ਮੰਡੀ ਦੀ ਸਟੇਜ ਨੂੰ ਮਜਦੂਰ ਲਗਾਕੇ ਉੱਚੀ ਅਤੇ ਪੱਕੀ ਕੀਤੀ ਜਾ ਰਹੀ ਸੀ। …

Read More »

ਬੀ ਐਸ ਸੀ ਕੰਪਿਉਟਰ ਤੀਸਰੇ ਸਮੈਸਟਰ ਦੀ ਮਿਸ ਪੁਨੀਤ ਰਾਜਪੂਤ ਨੇ ਯੂਨੀਵਰਸਿਟੀ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੇ ਬੀ ਐਸ ਸੀ ਕੰਪਿਉਟਰ ਵਿਭਾਗ ਦੇ ਤੀਸਰੇ ਸਮੈਸਟਰ ਦੀ ਵਿਦਿਆਰਥਣ ਮਿਸ ਪੁਨੀਤ ਰਾਜਪੂਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਲਈ ਉਹ ਪਲ ਬਹੁਤ ਮਹੱਤਵਪੂਰਨ ਸੀ ਜਦੋ ਬੀ ਐਸ ਸੀ ਕੰਪਿਊਟਰ ਸਾਇੰਸ (ਸਮੈਸਟਰ ਤੀਜਾ) ਦਾ ਨਤੀਜਾ ਘੋਸ਼ਿਤ ਹੋਇਆ। 357/400 ਅੰਕ ਲੈਕੇ ਪੁਨੀਤ ਰਾਜਪੂਤ ਨੇ ਯੂਨੀਵਰਸਿਟੀ …

Read More »

ਅਹਿਮ ਯੋਗਦਾਨ ਪਾ ਰਿਹਾ ਜਥੇਬੰਦੀ ਵੱਲੋਂ ਛੱਪਦਾ ਮੈਗਜ਼ੀਨ ਸਿੱਖ ਸੋਚ – ਕੰਵਰਬੀਰ ਸਿੰਘ

ਅੰਮ੍ਰਿਤਸਰ, 10 ਅਪ੍ਰੈਲ (ਗੁਰਪ੍ਰੀਤ ਸਿੰਘ)- ਸਿੱਖ ਕੌਮ ਦੇ ਧਾਰਮਿਕ ਮਸਲਿਆਂ ਦੇ ਹੱਲ ਲਈ ਪਹਿਲਕਦਮੀ ਕਰਦਾ ਮੈਗਜ਼ੀਨ ‘ਸਿੱਖ ਸੋਚ’ ਨੂੰ ਸਮੂੰਹ ਸੰਗਤ ਵੱਲੋਂ ਪੂਰਾ ਮਾਣ ਵੀ ਦਿੱਤਾ ਜਾ ਰਿਹਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਜਥੇਬੰੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਅੱਜ ਅਪ੍ਰੈਲ 2014 ਦਾ ਅੰਕ ਰਿਲੀਜ਼ ਕਰਦਿਆਂ ਕੀਤਾ। ਉਨ੍ਹਾਂ ਕਿਹਾ …

Read More »

ਖਾਲਸਾ ਕਾਲਜ ਵਿਖੇ ਸ਼ਾਨਦਾਰ ‘ਏਅਰ ਸ਼ੋਅ’ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 10 ਅਪ੍ਰੈਲ (ਪ੍ਰੀਤਮ ਸਿੰਘ)- ਇਤਿਹਾਸਿਕ ਖਾਲਸਾ ਕਾਲਜ ਵਿਖੇ ਅੱਜ ਦੂਸਰੀ ਪੰਜਾਬ ਏਅਰ ਸਕਾਡਰਨ ਦੇ ਐੱਨ. ਸੀ. ਸੀ. ਵਿੰਗ ਵੱਲੋਂ ਆਯੋਜਿਤ ਇਕ ‘ਏਅਰ ਸ਼ੋਅ’ ਦੌਰਾਨ ਮਿੰਨੀ ਹੈਲੀਕਾਪਟਰ ਅਤੇ ਗਲਾਈਡਰ ਦੀਆਂ ਕਲਾਬਾਜ਼ੀਆਂ ਦੇ ਅਨੋਖੇ ਕਰਤਵ ਵੇਖਣ ਨੂੰ ਮਿਲੇ। ਇਸ ਦੌਰਾਨ ਐੱਨ. ਸੀ. ਸੀ. ਕੈਡਿਟਾਂ ਨੇ ਏਅਰ ਫ਼ੋਰਸ ਦੇ ਮਾਹਿਰ ਇੰਸਟ੍ਰਕਟਰਾਂ ਦੀ ਅਗਵਾਈ ‘ਚ ਹਵਾਈ ਕਲਾਬਾਜ਼ੀਆਂ ਵਿਖਾਕੇ ਖ਼ੂਬ ਵਾਹ-ਵਾਹ ਖੱਟੀ। ਕਾਲਜ ਪ੍ਰਿੰਸੀਪਲ …

Read More »