Wednesday, December 31, 2025

ਪੰਜਾਬੀ ਖ਼ਬਰਾਂ

ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਅਨੰਦ ਮੈਰਿਜ ਐਕਟ 2014 ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਪੰਥਕ ਸਰਕਾਰ ਨੂੰ ਪਿੱਛੇ ਛੱਡਦਿਆਂ ਅੱਜ ਅਨੰਦ ਮੈਰਿਜ ਐਕਟ 2014 ਆਪਣੇ ਰਾਜ ਵਿੱਚ ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ ਦਿਤਾ, ਜਿਸ ਤਹਿਤ ਹੁਣ ਹਰਿਆਣਾ ਵਿੱਚ ਸਿੱਖ ਜੋੜਿਆਂ ਦੇ ਵਿਆਹ ਰਜਿਰਸਟਰਡ ਹੋਣੇ ਸ਼ੁਰੂ ਹੋ ਜਾਣਗੇ।ਅਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਦਿਹਾਤੀ ਖੇਤਰਾਂ ਵਿੱਚ ਮਾਲ ਅਧਿਕਾਰੀ ਅਤੇ ਨਗਰ …

Read More »

ਪਹਿਲੀ ਵਾਰ ਪੋਲ ਹੋਏ ਹਜਾਰਾਂ ਨੋਜਵਾਨਾਂ ਦੇ ਵੋਟ, ਚੋਣ ਨਤੀਜਿਆ ਨੂੰ ਕਰਨਗੇ ਪ੍ਰਭਾਵਿਤ

  ਥੋਬਾ, 7 ਮਈ (ਤਾਲਬਪੁਰਾ)-  ਅਕਾਲੀਆਂ-ਭਾਜਪਾਈਆਂ ਅਤੇ ਕਾਂਗਰਸੀਆਂ ਨੂੰ ਆਪ ਦਾ ‘ਝਾੜੂ’ ਨੀਂਦ ਨਹੀ ਆਉਣ ਦੇ ਰਿਹਾ, ਜਦਕਿ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ ਜਾਨਣ ਲਈ ਹਰ ਕੋਈ 16 ਮਈ ਦਾ ਇੰਤਜਾਰ ਕਰ ਰਿਹਾ। ਪਰ ਇਸ ਵਾਰ ਪਿੱਛਲੀਆਂ ਸਾਰੀਆਂ ਚੋਣਾਂ ਨਾਲੋਂ ਕੁੱਝ ਵੱਖਰਾ ਕਿਸਮ ਦਾ ਵੇਖਣ ਨੂੰ ਮਿਲੇਗਾ।ਇਸ ਵਾਰ ਆਮ ਆਦਮੀ ਪਾਰਟੀ ਦੇ ਝਾੜੂ ਪ੍ਰਤੀ …

Read More »

ਨਸ਼ਿਆਂ ਨੇ ਪਾਗਲ ਕੀਤਾ ਪ੍ਰਵਾਸੀ ਮਜਦੂਰ – ਯੂ.ਪੀ ਪਰਤਿਆ

ਜੰਡਿਆਲਾ ਗੁਰੂ/ਖਜ਼ਾਲਾ 7 ਮਈ (ਹਰਿੰਦਰਪਾਲ ਸਿੰਘ/ਸਿਕੰਦਰ ਸਿੰਘ)-   ਅਜੇ ਕਿ ਸ਼ਰਾਬ ਦੀ ਬੋਤਲ ਦੇ ਬਾਹਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ ਵੀ ਲੋਕ ਇਸਦਾ ਇਸਤੇਮਾਲ ਕਰਕੇ ਸਰਕਾਰ ਦੇ ਖਜ਼ਾਨੇ ਭਰਨ ਵਿਚ ਸਹਾਇਤਾ ਕਰ ਰਹੇ ਹਨ।ਮਿਹਨਤ ਮਜ਼ਦੂਰੀ ਤੋਂ ਕਮਾਇਆ ਪੈਸਾ ਉਹਨਾ ਦੇ ਆਪਣੇ ਘਰ ਪਹੁੰਚੇ ਜਾਂ ਨਾ ਪਰ ਸਰਕਾਰ ਦੇ ਖਜ਼ਾਨੇ ਵਿਚ ਜਰੂਰ ਪਹੁੰਚ ਜਾਂਦਾ ਹੈ।ਜੰਡਿਆਲਾ ਗੁਰੂ …

Read More »

ਖਾਲਸਾ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 2 ਮਈ (ਪ੍ਰੀਤਮ ਸਿੰਘ)-  ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਕਾਲਜ ਦੇ ਸਿੱਖ ਇਤਿਹਾਸ ਤੇ ਖੋਜ਼ ਵਿਭਾਗ ਦੇ …

Read More »

ਮਾਮਲਾ ਲਗਾਤਾਰ ਪੱਤਰਕਾਰਾਂ ਉੱਪਰ ਹਮਲਿਆ ਦਾ

ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ  ਗੰਭੀਰ ਹੋਵੇ ਸਰਕਾਰ- ਮਲਹੋਤਰਾ ਜੰਡਿਆਲਾ ਗੁਰੂ, 6 ਮਈ  (ਹਰਿੰਦਰਪਾਲ ਸਿੰਘ)-  ਜੰਡਿਆਲਾ ਗੁਰੂ ਤੋਂ ਟੀ. ਵੀ ਚੈਨਲ ਦੇ ਇਕ ਪੱਤਰਕਾਰ ਦੀ ਦੁਕਾਨ ਉੱਪਰ ਦਿਨ ਦਿਹਾੜੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਕਿ ਗਰੀਬ, ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ …

Read More »

ਕੀ ਜੰਡਿਆਲਾ ਗੁਰੂ ਦੇ ਅਕਾਲੀ ਆਗੂ ਨਗਰ ਕੋਂਸਲ ਚੋਣਾਂ ਵਿਚ ‘ਤੱਕੜੀ’ ਚੋਣ ਨਿਸ਼ਾਨ ਤੋਂ ਰੱਖਣਗੇ ਦੂਰੀ??

ਜੰਡਿਆਲਾ ਗੁਰੂ, 6 ਮਈ (ਹਰਿੰਦਰਪਾਲ ਸਿੰਘ)-  ਸੰਸਦੀ ਚੋਣਾਂ ਦੇ 16  ਮਈ ਨੂੰ ਨਤੀਜੇ ਆਉਣ ਤੋਂ ਬਾਅਦ ਨਗਰ ਕੋਂਸਲ ਚੋਣਾਂ ਦਾ ਮੈਦਾਨ ਪੰਜਾਬ ਵਿਚ ਗਰਮ ਹੋ ਜਾਵੇਗਾ। ਲੋਕ ਸਭਾ ਚੋਣਾਂ ਵਿਚ ਸ਼ਹਿਰ ਜੰਡਿਆਲਾ ਗੁਰੂ ਵਿਚ ਅੰਦਰਖਾਤੇ ਕਾਂਗਰਸ ਨੂੰ ਵੋਟਾਂ ਪਵਾਉਣ ਵਾਲੇ ਅਕਾਲੀ ਆਗੂ ਕੀ ਇਸ ਵਾਰ ‘ਤੱਕੜੀ’ ਚੋਣ ਨਿਸ਼ਾਨ ਦੇ ਝੰਡੇ ਹੇਠ ਚੋਣਾਂ ਲੜਨਗੇ? ਕਿਉਂਕਿ ਲੋਕ ਸਭਾ ਚੋਣਾਂ ਵਿਚ ਜਿਹਨਾਂ ਅਕਾਲੀ …

Read More »

ਵਿਸ਼ਵ ਮਲੇਰੀਆ ਦਿਵਸ ਮੌਕੇ ਪੋਸਟਰ ਮੁਕਾਬਲੇ ਆਯੋਜਿਤ

ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)- ਵਿਸ਼ਵ ਮਲੇਰੀਆ ਦਿਵਸ ਮੌਕੇ ਡਾ: ਵਿਨੋਦ ਗਰਗ ਸਿਵਲ ਸਰਜਨ ਵਲੋਂ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਕਿਵੇਂ ਬੱਚਣਾ ਹੈ। ਇਸ ਮੌਕੇ ਡਾ: ਆਰ.ਐਸ. ਰੰਧਾਵਾ ਜਿਲਾ ਸਿਹਤ ਅਫਸਰ, ਡਾ: ਐਚ.ਐਸ.ਹੇਅਰ ਵਲੋਂ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਜਿਵੇਂ …

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਸ: ਗੁਲਾਟੀ ਸੇਵਾ ਮੁਕਤ

ਸ:  ਧਰਮਿੰਦਰ ਸਿੰਘ ਰਟੌਲ ਰਟੌਲ ਨੇ ਅਹੁੱਦਾ ਸੰਭਾਲਿਆ ਅੰਮ੍ਰਿਤਸਰ, 6 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸ: ਜਸਵੰਤ ਸਿੰਘ ਗੁਲਾਟੀ ਅੱਜ ਆਪਣੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ, ਜਿਨ੍ਹਾਂ ਨੂੰ ਕੌਂਸਲ ਦੇ ਅਹੁਦੇਦਾਰਾਂ ਨੇ ਸ਼ਾਨਦਾਰ ਵਿਦਾਇਗੀ ਦਿੱਤੀ। ਇਸ ਮੌਕੇ ‘ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ …

Read More »

ਸ਼ਿਵ ਸੈਨਿਕਾਂ ਵਲੋਂ ਜਿਲਾ ਪ੍ਰਸਾਸ਼ਨ ਖਿਲ਼ਾਫ ਰੋਸ ਪ੍ਰਦਰਸ਼ਨ

ਮਾਮਲਾ ਕਿਚਲੂ ਫਲਾਈ ਓਵਰ ਨੇੜੇ ਹਾਦਸੇ ‘ਚ ਮਾਰੇ ਗਏ ਪੰਜ ਨੌਜਵਾਨਾਂ ਦਾ ਅੰਮ੍ਰਿਤਸਰ, ੬ ਮਈ (ਸੁਖਬੀਰ ਸਿੰਘ)- ਜਿਲਾ ਕਚਹਿਰੀ ਨੇੜੇ ਕਿਚਲੂ ਚੌਕ ‘ਤੇ ਬਣੇ ਫਲਾਈ ਓਵਰ ਬਰਿਜ ਤੋਂ ਅਜਨਾਲਾ ਰੋਡ ਵੱਲ ਜਾਂਦਿਆਂ ਹੋਏ ਭਿਆਨਕ ਸੜਕ ਹਾਦਸੇ ਵਿੱਚ ਜੋ ਪੰਜ ਕਾਰ ਸਵਾਰ ਨੌਜਵਾਨ ਮਾਰੇ ਗਏ ਸਨ, ਉਸ ਲਈ ਜਿਲਾ ਪ੍ਰਸਾਸ਼ਨ ਨੂੰ ਦੋਸ਼ੀ ਕਰਾਰਾ ਦਿੰਦਿਆਂ ਅੱਜ ਮੰਗਲਵਾਰ ਨੂੰ ਲੋਕਾਂ ਦਾ ਗੁੱਸਾ ਭੜਕ …

Read More »

ਮਜੀਠੀਆ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸੇਵਾ (ਤਨਖਾਹ) ਦੀ ਕੀਤੀ ਸ਼ੁਰੂਆਤ

ਕੀਰਤਨ ਸਰਵਣ ਕੀਤਾ, ਬਰਤਨ ਸਾਫ਼ ਕਰਨ ਅਤੇ ਜੋੜਿਆਂ ਦੀ ਕੀਤੀ ਸੇਵਾ ਸ੍ਰੀ ਅਨੰਦਪੁਰ ਸਾਹਿਬ, 6 ਮਈ (ਪੰਜਾਬ ਪੋਸਟ ਬਿਊਰੋ)-  ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਮੁਤਾਬਿਕ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਇੱਕ ਨਿਮਾਣੇ ਸਿੱਖ ਵੱਜੋਂ ਸ਼ਰਧਾਪੂਰਵਕ ਲੰਗਰ ਦੇ ਜੂਠੇ ਬਰਤਨ ਮਾਂਜਦਿਆਂ ਅਤੇ ਜੋੜੇ ਸਾਫ਼ ਕਰਦਿਆਂ ਸੇਵਾ ਦੀ …

Read More »