Tuesday, November 24, 2026

ਪੰਜਾਬੀ

ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ ਬਠਿੰਡਾ ਦਾ ਦੌਰਾ

ਬਠਿੰਡਾ, 11  ਜੂਨ (ਜਸਵਿੰਦਰ ਸਿੰਘ ਜੱਸੀ)- ਮਾਨਯੋਗ ਸ੍ਰੀ ਤੇਜਵਿੰਦਰ ਸਿੰਘ, ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਦੀ ਰਹਿਨੁਮਾਈ ਹੇਠ 11 ਮਈ ਨੂੰ ਕੇਂਦਰੀ ਜੇਲ ਬਠਿੰਡਾ ਦਾ ਦੌਰਾ ਕੀਤਾ ਗਿਆ। ਜਿਸ ਦੀ ਪ੍ਰ੍ਰਧਾਨਗੀ ਮਾਨਯੋਗ ਸ੍ਰੀਮਤੀ ਜਸਬੀਰ ਕੌਰ, ਸੀ.ਜੇ.ਐਮ./ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਕੀਤੀ। ਕੇਂਦਰੀ ਜੇਲ ਦੇ ਮਹਿਲਾ ਬੈਰਿਕ ਵਿਚ ਬੰਦ ਹਵਾਲਾਤੀਆਂ/ਕੈਦੀਆਂ ਦੀਆਂ ਆ ਰਹੀਆਂ ਮੁਸ਼ਕਲਾ …

Read More »

ਅੰਮ੍ਰਿਤ ਵੇਲੇ ਦੇ ਦੀਵਾਨ ‘ਚ ਜਾਪੁ ਸਾਹਿਬ ਦੇ ਸ਼ੁੱਧ ਉਚਾਰਨ ਕਰਵਾਏ

ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)- ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਅੰਮ੍ਰਿਤ ਵੇਲੇ ਦੇ ਦੀਵਾਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਬਾਬਾ ਫਰੀਦ ਨਗਰ ਵਿਖੇ ਵੀ ਸਵੇਰੇ 6-00 ਵਜੇ ਤੋਂ 7-30ਵਜੇ ਤੱਕ ਜਾਪੁ ਸਾਹਿਬ ਜੀ ੧੦੦ ਸਲੋਕਾਂ ਦੇ ਸ਼ੁੱਧ ਬਾਣੀ ਉਚਾਰਨ ਅਤੇ ਅਰਥ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਦੇ ਲਈ ਗੁਰੁਦਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸੰਗਤਾਂ …

Read More »

ਧਾਰਮਿਕ ਦੀਵਾਨਾਂ ਦੀ ਲੜੀ ‘ਚ ਰਹਰਾਸਿ ਸਾਹਿਬ ਦੀ ਵੀਚਾਰ

ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਰਹਰਾਸਿ ਬਾਣੀ ਦੇ ਸ਼ੁੱਧ ਉਚਾਰਨ ਮੌਕੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਸ਼ਾਮ ਦੇ ਦੀਵਾਨ ਵਿਚ ਸੋਦਰ ਰਹਰਾਸਿ ਪਾਠ ਦੇ ਸਲੋਕਾਂ ਦੇ ਸ਼ੁੱਧ ਉਚਾਰਨ ਕਰਦਿਆਂ ਸੰਗਤਾਂ ਨੂੰ ਬਾਣੀ ਦੇ …

Read More »

ਪਿੰਡ ਜੈਮਲ ਵਾਲਾ ‘ਚ ਕਰਵਾਇਆ ਸੱਭਿਆਚਾਰਕ ਮੇਲਾ

ਫਾਜਿਲਕਾ, 11 ਜੂਨ  (ਵਿਨੀਤ ਅਰੋੜਾ)-   ਪਿੰਡ ਜੈਮਲ ਵਾਲਾ ਵਿਖੇ ਸੱਭਿਆਚਾਰਕ ਪ੍ਰੋਗਰਾਮ ਪਿੰਡ ਵਾਸੀਆ ਅਤੇ ਗੀਤਕਾਰ ਬਿੱਲਾਂ ਜੈਮਲ ਵਾਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ‘ਚ  ਲੋਕ ਗਾਇਕ ਜੋੜੀ ਬਾਈ ਹਰਨੇਕ ਘਾਰੂ ਤੇ ਬੀਬਾ ਜਸ਼ਨ ਧਾਲੀਵਾਲ, ਮਨਮੋਹਨ ਸਿੱਧੂ ਅਤੇ ਬੀਬਾ ਸੁਖਵੀਰ ਸੰਧੂ, ਅਵਤਾਰ ਚਮਕ ਅਤੇ ਬੀਬਾ ਕਿਰਨਜੋਤੀ, ਸਤਵਿੰਦਰ ਸਾਗਰ ਅਤੇ ਬੀਬਾ ਮਨਜੀਤ ਜੋਤੀ, ਰੂਪ ਘਾਰੂ ਅਤੇ ਬੀਬਾ ਮਨਜੀਤ …

Read More »

ਨਾਬਾਲਿਗ ਲੜਕੀ ਨੂੰ ਵਰਗਲਾਉਣ ਵਾਲੇ ਵਿਅਕਤੀ ਤੇ ਸਖ਼ਤ ਕਾਰਵਾਈ ਦੀ ਮੰਗ

ਫਾਜਿਲਕਾ,  11 ਜੂਨ  (ਵਿਨੀਤ ਅਰੋੜਾ)-   ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਕਰਨੀਖੇੜਾ ਦੀ ਇਕ ਨਾਬਾਲਿਗ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਵਾਲੇ ਵਿਅਕਤੀ ‘ਤੇ ਕਾਰਵਾਈ ਨਾ ਹੋਣ ਦੇ ਚੱਲਦਿਆਂ ਅੱਜ ਲੜਕੀ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਸਥਾਨਕ ਐਸ. ਐਸ. ਪੀ. ਦਫ਼ਤਰ ਅੱਗੇ ਧਰਨਾ ਲਗਾਉਣ ਲਈ ਪੁੱਜੇ, ਪਰ ਪੁਲਿਸ ਨੇ ਉਨਾਂ ਨੂੰ ਆਪਣੇ ਭਰੋਸੇ ਵਿਚ ਲੈ …

Read More »

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਫਾਜਿਲਕਾ,  11 ਜੂਨ  (ਵਿਨੀਤ ਅਰੋੜਾ)-  ਅੱਤ ਦੀ ਪੇ ਰਹੀ ਗਰਮੀ ਨੂੰ ਦੇਖਦਿਆਂ ਅਰਨੀ ਵਾਲਾ ਦੇ ਡੱਬ ਵਾਲਾ ਰੋੜ ਦੇ ਦੁਕਾਨਦਾਰਾਂ ਨੇ ਦੁਕਾਨਾ ਤੋਂ ਰੁਪਏ ਇਕੱਠੇ ਕਰਕੇ ਰੋੜ ਤੇ ਲੱਗੇ ਪਾਣੀ ਆਰ ਉ ਕੋਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਵਿੱਚ ਇਸ ਠੰਡੇ ਮਿੱਠੇ ਜਲ ਦੀ ਛਬੀਲ ਚ ਪੁਲਿਸ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਜਿਸ ਵਿੱਚ ਰੋੜ ਤੋਂ ਲੰਘ …

Read More »

ਆਰ.ਓ. ਪਲਾਂਟ ਵਰਕਰ ਯੂਨੀਅਨ ਵੱਲੋਂ ਭੁੱਖ ਹੜਤਾਲ ਜਾਰੀ

ਫਾਜਿਲਕਾ ,  11 ਜੂਨ  (ਵਿਨੀਤ ਅਰੋੜਾ)-  ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਜ਼ਿਲਾ ਫ਼ਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਗਈ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਅੱਜ ਤੀਜੇ ਦਿਨ ਵਿਚ ਦਾਖ਼ਲ ਹੋ ਗਈ। ਅੱਜ ਤੀਜੇ ਦਿਨ ਯੂਨੀਅਨ ਦੇ ਆਗੂਆਂ ਵੱਲੋਂ ਗੁਰਮੁਖ ਦਾਸ ਬਕੈਣਵਾਲਾ, ਮਨੀ ਰਾਮ ਅਭੁੰਨ ਅਤੇ ਰਾਕੇਸ਼ ਕੁਮਾਰ ਹੀਰਾਂਵਾਲੀ ਨੂੰ ਹਾਰ …

Read More »

ਨਮਾਨੀ ਕਾਸ਼ਤੀ ਦੇ ਸਬੰਧ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਜੰਡਿਆਲਾ ਗੁਰੂ,  11 ਜੂਨ (ਹਰਿੰਦਰਪਾਲ ਸਿੰਘ)-  ਨਮਾਨੀ ਕਾਸ਼ਤੀ ਦੇ ਸਬੰਧ ਵਿਚ ਬਾਜ਼ਾਰ ਠਠਿਆਰਾਂ ਵਿਚ ਹਿੰਦੂ ਭਾਈਚਾਰੇ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।  ਇਸ ਮੋਕੇ ਮੁੱਖ ਸੇਵਾਦਾਰਾਂ ਵਿਚ ਮਦਨ ਮੋਹਨ,  ਬ੍ਰਿਜ ਲਾਲ ਮਲਹੋਤਰਾ, ਸੰਨੀ, ਸੋਨੀ, ਮਿੰਟਾ, ਰਾਕੇਸ਼ ਕੁਮਾਰ, ਰਮੇਸ਼ ਕੁਮਾਰ,  ਵਿੱਕੀ,  ਬਲਰਾਮ ਸੂਰੀ,  ਰਾਜੂ, ਬਿੰਟੂ ਮਲਹੋਤਰਾ, ਰਮੇਸ਼ ਕੁਮਾਰ,  ਨਰਿੰਦਰ ਸੂਰੀ,  ਬੱਬਾ,  ਆਨੰਦ,  ਰਕੇਸ਼ ਮਹਿਤਾ,  ਸੁਖਪਾਲ ਸਿੰਘ,  ਹਰਜੀ ਸਿੰਘ,  ਅੰਗਰੇਜ …

Read More »

ਮੋਬਾਈਲ ‘ਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਾਇਆ 156000/- ਦਾ ਚੂਨਾ

ਜੰਡਿਆਲਾ ਗੁਰੂ 11 ਜੂਨ ( ਹਰਿੰਦਰਪਾਲ ਸਿੰਘ) –   ਮੋਬਾਈਲ ‘ਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਇੱਕ ਭੋਲੇ ਭਾਲੇ ਵਿਅਕਤੀ ਨੂੰ 156000/- ਦਾ ਚੂਨਾ ਲਾਏ ਜਾਣ ਦਾ ਸਮਾਚਾਰ ਹੈ।  ਧੋਖਾਧੜੀ ਦਾ ਸ਼ਿਕਾਰ ਹੋਏ ਜੰਡਿਆਲਾ ਵਾਸੀ ਸੁਖਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਚ 2014 ਨੂੰ ਉਸ ਦੇ ਮੋਬਾਇਲ ਨੰਬਰ 7508514749 ਤੇ ਮੋਬਾਇਲ ਨੰਬਰ 92304186682 ਅਤੇ …

Read More »

ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਦੀ ਸਭਾ ਦਾ ਐਲਾਨ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ)-  ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਸਭਾ ਦਾ ਐਲਾਨ ਪਿਆਰਾ ਲਾਲ ਅਨਜਾਣ ਚੇਅਰਮੈਨ ਦੀ ਅਗਵਾਈ ਹੇਠ ਕੇਂਦਰੀਆਂ ਵਾਲਮੀਕਿ ਮੰਦਰ ਹਾਲ ਗੇਟ ਵਿਖੇ ਕੀਤਾ ਗਿਆ।ਪਿਆਰਾ ਲਾਲ ਅਨਜਾਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਸਾਥੀਆਂ ਦੀ ਸਹਿਮਤੀ ਦੇ ਨਾਲ ਕਮੇਟੀ ਦਾ ਐਲਾਨ ਹੈ।ਜਿਸ ਵਿਚ ਪਿਆਰਾ ਲਾਲ ਅਨਜਾਣ ਚੇਅਰਮੈਨ, ਵਿਮਲ ਕੁਮਾਰ, ਆਰਸੀ ਤਿਆਗੀ, ਤਿਲਕ ਰਾਜ ਮੁੱਕ ਸਲਾਹਕਾਰ, ਮਹਿੰਦਰ ਸਿੰਘ …

Read More »