ਫਾਜਿਲਕਾ, 20 ਮਾਰਚ (ਵਿਨੀਤ ਅਰੋੜਾ): ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਵਰਕਰਾਂ ਨੂੰ ਲਾਮਬੰਧ ਕਰਨ ਲਈ ਸਥਾਨਕ ਅਨਾਜ ਮੰਡੀ ਵਿਖੇ ਭਾਜਪਾ ਵਰਕਰਾਂ ਦੀ ਇਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਲੋਕ ਸਭਾ ਹਲਕੇ ਦੇ ਇੰਚਾਰਜ ਅਤੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੀਤੀ। ਮੀਟਿੰਗ ਵਿਚ ਭਾਜਪਾ ਮਹਿਲਾ ਮੋਰਚਾ, ਭਾਜਪਾ ਜਨਤਾ ਯੁਵਾ …
Read More »ਪੰਜਾਬੀ ਖ਼ਬਰਾਂ
ਵਾਲਮੀਕ ਸਮਾਜ ਸੇਵਾ ਸੰਘ ਦੁਆਰਾ ਬਜ਼ੁਰਗ ਆਸ਼ਰਮ ਵਿੱਚ ਬੁਜੁਰਗਾਂ ਨਾਲ ਸਾਥ ਮਨਾਈ ਹੋਲੀ
ਫਾਜਿਲਕਾ, 20 ਮਾਰਚ (ਵਿਨੀਤ ਅਰੋੜਾ): ਵਾਲਮੀਕ ਸਮਾਜ ਸੇਵਾ ਸੰਘ ਦੁਆਰਾ ਅੱਜ ਬਿਰਧ ਆਸ਼ਰਮ ਵਿੱਚ ਜਾ ਕੇ ਬੁਜੁਰਗ ਲੋਕਾਂ ਦੇ ਨਾਲ ਹੋਲੀ ਦਾ ਪਵਿੱਤਰ ਤਿਉਹਾਰ ਮਨਾਇਆ । ਜਿਸ ਸਮੇਂ ਇਸ ਇਕੱਲੇ ਰਹਿ ਰਹੇ ਬੁਜੁਰਗਾਂ ਨੂੰ ਆਪਣੇ ਘਰਾਂ ਦੀ ਯਾਦ ਸਤਾਂਦੀ ਹੈ ਉਦੋਂ ਉਨਾਂ ਸਾਰੇ ਤਿਉਹਾਰ ਉੱਤੇ ਇਹ ਸੋਸਾਇਟੀ ਵੱਧ ਚੜ ਕੇ ਇਨਾਂ ਲੋਕਾਂ ਦੇ ਨਾਲ ਪਰਿਵਾਰਿਕ ਮੈਬਰਾਂ ਦੀ ਤਰਾਂ ਹਰ …
Read More »ਵਿਸ਼ੇਸ਼ ਜਰੂਰਤਾਂ ਵਾਲੇ ਬੱਚੀਆਂ ਨੂੰ ਵੰਡੇ ਸਰਟਿਫਿਕੇਟ
ਫਾਜਿਲਕਾ, 20 ਮਾਰਚ (ਵਿਨੀਤ ਅਰੋੜਾ): ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵਲੋਂ ਸਰਵ ਸਿੱਖਿਆ ਅਭਿਆਨ ਅਥਾਰਟੀ ਦਾ ਆਈਈਡੀ ਕੰਪੌਨੈਂਟ ਦੇ ਸਹਿਯੋਗ ਨਾਲ ਫਾਜ਼ਿਲਕਾ ਜ਼ਿਲੇ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਅੰਗਹੀਣ ਸਰਟੀਫਿਕੇਟ ਬਣਾਉਣ ਲਈ ਕੈਂਪਾਂ ਦੀ ਲੜੀ ਤਹਿਤ ਅੱਜ ਇਕ ਕੈਂਪ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਲਗਾਇਆ ਗਿਆ। ਜਿਸ ਵਿਚ ਸਿਵਲ ਸਰਜਨ ਫਾਜ਼ਿਲਕਾ …
Read More »ਜਿਲਾ ਟਰੈਫਿਕ ਪੁਲਿਸ ਨੇ ਲਗਾਇਆ ਸੈਮੀਨਾਰ
ਫਾਜਿਲਕਾ, 20 ਮਾਰਚ (ਵਿਨੀਤ ਅਰੋੜਾ): ਜਿਲਾ ਟਰੈਫਿਕ ਪੁਲਿਸ ਦੁਆਰਾ ਇੰਚਾਰਜ ਬਲਵਿੰਦਰ ਸਿੰਘ ਇੰਸਪੈਕਟਰ ਦੀ ਦੇਖਭਾਲ ਵਿੱਚ ਜਿਲਾ ਟਰੈਫਿਕ ਐਜੂਕੇਸ਼ਨ ਸੈਲ ਫਾਜਿਲਕਾ ਦੁਆਰਾ ਗੁਰੂ ਨਾਨਕ ਟੈਕਸੀ ਸਟੈਂਡ ਵਿੱਚ ਟਰੈਫਿਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿੱਚ ਹਵਾਲਦਾਰ ਜੰਗੀਰ ਸਿੰਘ ਅਤੇ ਹਵਾਲਦਾਰ ਪਵਨ ਕੁਮਾਰ ਨੇ ਟੈਕਸੀ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।
Read More »ਸਾਂਝੀਵਾਲਤਾ ਦਾ ਸੁਨੇਹਾ
ਚੋਣ ਕਮਿਸ਼ਨ ਵਲੋਂ ਅਕਾਲੀ ਦਲ ਤੇ ਭਾਜਪਾ ਦੇ ਸ਼ਹਿਰੀ ਪ੍ਰਧਾਨਾ ਨੂੰ 90000-90000 ਰੁਪਏ ਜੁਰਮਾਨਾ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਬਿਊਰੋ)- ਅਰੁਣ ਜੇਤਲੀ ਦੇ ਅੰਮ੍ਰਿਤਸਰ ਪਹਿਲੀ ਵਾਰ ਆਉਣ ‘ਤੇ ਬਿਨਾ ਇਜਾਜ਼ਤ ਕੱਢੇ ਗਏ ਰੋਡ ਸ਼ੋਅ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਚੋਣ ਕਮਿਸ਼ਨ ਨੇ ਅਕਾਲੀ ਦਲ ਅਤੇ ਭਾਜਪਾ ਦੇ ਸ਼ਹਿਰੀ ਪ੍ਰਧਾਨਾ ਨੂੰ 90000-90000 ਰੁਪਏ ਜੁਰਮਾਨਾ ਕੀਤਾ ਹੈ। 18 ਮਾਰਚ ਨੂੰ ਗਠਜੋੜ ਆਗੂਆਂ ਵਲੋਂ ਸ੍ਰੀ ਜੇਤਲੀ ਦੇ ਸਵਾਗਤ ਲਈ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਸ੍ਰੀ …
Read More »ਨਹੀਂ ਰਹੇ ਉੱਘੇ ਲੇਖਕ, ਸਿੱਖ ਚਿੰਤਕ ਤੇ ਕਾਲਮ ਨਵੀਸ 99 ਸਾਲਾ ਸ੍ਰ. ਖੁਸ਼ਵੰਤ ਸਿੰਘ
ਅੰਮ੍ਰਿਤਸਰ, 20 ਮਾਰਚ ( ਪੰਜਾਬ ਪੋਸਟ ਬਿਊਰੋ)- ਉੱਘੇ ਲੇਖਕ, ਸਿੱਖ ਚਿੰਤਕ ਤੇ ਵੱਖ-ਵੱਖ ਭਾਸ਼ਾਵਾਂ ਦੀਆਂ ਅਖਬਾਰਾਂ ਦੇ ਕਾਲਮ ਨਵੀਸ ੯੯ ਸਾਲਾ ਸ੍ਰ. ਖੁਸ਼ਵੰਤ ਸਿੰਘ ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਕਰ ਗਏ । ਜਿੰਨਾਂ ਦੇ ਚਲੇ ਜਾਣ ਨਾਲ ਨਾ ਸਿਰਫ ਪ੍ਰੀਵਾਰ ਬਲਕਿ ਸਾਹਿਤ ਜਗਤ ਨੂੰ ਜੋ ਵੱਡਾ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ। ਅਦਾਰਾ ਪੰਜਾਬ ਪੋਸਟ …
Read More »ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਹੋਣਗੇ ਕਾਂਗਰਸ ਦੇ ਉਮੀਦਵਾਰ ?
ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੂ)-ਅਕਾਲੀ-ਭਾਜਪਾ ਗਠਜੋੜ ਵਲੋਂ ਅੰਮ੍ਰਿਤਸਰ ਤੋਂ ਐਲਾਨੇ ਗਏ ਉਮੀਦਵਾਰ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਅਰੁਣ ਜੇਤਲੀ ਨੂੰ ਟੱਕਰ ਦੇਣ ਲਈ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਸੀਟ ਜਿੱਤਣ ਲਈ ਕਾਂਗਰਸ ਹਾਈ ਕਮਾਂਡ ਨੇ ਤਾਕਤਵਰ ਨੇਤਾ ਕੈਪਟਨ …
Read More »ਬਦਲਾਵ ਦੇ ਨਾਮ ਹੇਠ ਸਿੱਖ ਕੌਮ ਨੂੰ ਉਸਦੇ ਗੌਰਵਮਈ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ ਹੈ-ਠਾਕੁਰ ਦਲੀਪ ਸਿੰਘ
ਬਦਲਾਵ ਲਈ ਨਵਾਂ ਸਾਲ, ਖਾਲਸਾਈ ਪ੍ਰੰਪਰਾ ਮੁਤਾਬਿਕ ਵੈਸਾਖੀ ਵਾਲੇ ਦਿਨ ਮਨਾਓ ਅੰਮ੍ਰਿਤਸਰ: 19 ਮਾਰਚ (ਨਰਿੰਦਰ ਪਾਲ ਸਿੰਘ)- ਨਾਮਧਾਰੀ ਸੰਗਤ ਵਲੋ ਹੋਲੇ ਮੁਹੱਲੇ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਆਖਰੀ ਦਿਨ ਸੰਬੋਧਨ ਕਰਦਿਆਂ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਚੋਣਾਂ ਵੇਲੇ ਰਾਜਨਤਿਕ ਪਾਰਟੀਆਂ ਚੋਣ ਜਾਜਬੇ ਵਿੱਚ ਬੱਝ ਜਾਂਦੀਆਂ ਹਨ ਇਸੇ ਤਰ੍ਹਾਂ ਹਰ ਸਿੱਖ ਇਕ ਜਾਬਤੇ ਵਿਚ ਬੱਝਾ ਹੋਇਆ ਹੈ …
Read More »ਖਾਲਸਾ ਕਾਲਜ ਦੇ ਪ੍ਰੋਫ਼ੈਸਰ ਨਵਤੇਜ ਨੂੰ ਕੈਨੇਡਾ ਤੋਂ ਖੋਜ਼ ਵਾਸਤੇ ਮਿਲੀ ਗ੍ਰਾਂਟ
ਅੰਮ੍ਰਿਤਸਰ, 19 ਮਾਰਚ ( ਪ੍ਰੀਤਮ ਸਿੰਘ )- ਖਾਲਸਾ ਕਾਲਜ ਅੰਮ੍ਰਿਤਸਰ ‘ਚ ਖੇਤੀਬਾੜੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਨਵਤੇਜ ਸਿੰਘ ਨੂੰ ਸ਼ਾਸ਼ਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ ਵੱਲੋਂ ‘ਸ਼ਾਸ਼ਤਰੀ ਭਾਈਵਾਲੀ ਬੀਜ਼ ਗ੍ਰਾਂਟ 2013-14 ਜਿਸ ‘ਚ 6000 ਕੈਨੇਡੀਅਨ ਡਾਲਰ ਰਕਮ ਨਿਰਧਾਰਿਤ ਕੀਤੀ ਗਈ ਹੈ, ਦੀ ਗ੍ਰਾਂਟ ਖੋਜ਼ ਵਾਸਤੇ ਜਾਰੀ ਹੋਈ ਹੈ। ਇਹ ਗ੍ਰਾਂਟ ਉਹ ਕਵੈਲਟਨ ਪੋਲੀਟੈਕਨਿਕ ਕਾਲਜ, ਸਰੀ, ਕੈਨੇਡਾ ਦੀ ਪ੍ਰੋ: ਡਾ. ਪੂਨਮ ਸਿੰਘ ਨਾਲ …
Read More »
Punjab Post Daily Online Newspaper & Print Media